Wednesday, December 25, 2024

ਜਨਮ ਦਿਨ ਮੁਬਾਰਕ

ਜਨਮ ਦਿਨ ਮੁਬਾਰਕ – ਕਰਨਪ੍ਰੀਤ ਸਿੰਘ

ਸੰਗਰੂਰ, 20 ਅਪ੍ਰੈਲ (ਜਗਸੀਰ ਲੌਂਗੋਵਾਲ) – ਗੁਰਸੇਵਕ ਸਿੰਘ ਪਿਤਾ ਤੇ ਮਾਤਾ ਸਤਵੀਰ ਕੌਰ ਵਾਸੀ ਪਿੰਡ ਲੌਗੋਵਾਲ ਜਿਲ੍ਹਾ ਸੰਗਰੂਰ ਵਲੋਂ ਆਪਣੇ ਹੋਣਹਾਰ ਬੇਟੇ ਕਰਨਪ੍ਰੀਤ ਸਿੰਘ ਨੂੰ ਜਨਮ ਦਿਨ ਦੀਆਂ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਸਹਿਬਾਜ਼ਦੀਪ ਸਿੰਘ ਬਾਠ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰਭੇਜ ਸਿੰਘ ਬਾਠ ਪਿਤਾ ਅਤੇ ਮਾਤਾ ਮਨਪ੍ਰੀਤ ਕੌਰ ਬਾਠ ਵਾਸੀ ਖਤਰਾਏ ਖੁਰਦ ਵਲੋਂ ਆਪਣੇ ਹੋਣਹਾਰ ਬੇਟੇ ਸਹਿਬਾਜ਼ਦੀਪ ਸਿੰਘ ਬਾਠ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਵਿਵਾਨ ਬਾਂਸਲ

ਸੰਗਰੂਰ, 29 ਮਾਰਚ (ਜਗਸੀਰ ਲੌਂਗੋਵਾਲ) – ਵਰੁਣ ਬਾਂਸਲ ਪਿਤਾ ਅਤੇ ਸ਼ਾਲੂ ਬਾਂਸਲ ਮਾਤਾ ਵਾਸੀ ਸੁਨਾਮ ਉਧਮ ਸਿੰਘ ਵਾਲਾ ਵਲੋਂ ਹੋਣਹਾਰ ਬੇਟੇ ਵਿਵਾਨ ਬਾਂਸਲ ਜੂੰ ਜਨਮ ਦਿਨ ਮੁਬਾਰਕ।

Read More »

ਜਨਮ ਦਿਨ ਮੁਬਾਰਕ – ਤੇਗਲੀਨ ਕੌਰ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਨਵਜੋਤ ਸਿੰਘ ਪਿਤਾ ਅਤੇ ਸ੍ਰੀਮਤੀ ਪ੍ਰਭਜੋਤ ਕੌਰ ਮਾਤਾ ਵਾਸੀ ਵੱਲਾ (ਅੰਮ੍ਰਿਤਸਰ) ਨੂੰ ਹੋਣਹਾਰ ਬੇਟੀ ਤੇਗਲੀਨ ਕੌਰ ਦੇ ਜਨਮ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਵਿਆਹ ਦੀ ਪਹਿਲੀ ਵਰ੍ਹੇਗੰਢ ਮੁਬਾਰਕ – ਰਵਿੰਦਰਪਾਲ ਸਿੰਘ ਸਿੱਧੂ ਅਤੇ ਅਰਨਦੀਪ ਕੌਰ ਸਿੱਧੂ

ਸੰਗਰੂਰ, 8 ਮਾਰਚ (ਜਗਸੀਰ ਲੌਂਗੋਵਾਲ) – ਰਵਿੰਦਰਪਾਲ ਸਿੰਘ ਸਿੱਧੂ ਅਤੇ ਅਰਨਦੀਪ ਕੌਰ ਸਿੱਧੂ ਵਾਸੀ ਪਿੰਡ ਸ਼ੇਰੋਂ (ਸੰਗਰੂਰ) ਨੇ ਆਪਣੇ ਪਹਿਲੀ ਵਰ੍ਹੇਗੰਢ ਮਨਾਈ।

Read More »

ਜਨਮ ਦਿਨ ਮੁਬਾਰਕ – ਹਰਮਨਦੀਪ ਸਿੰਘ ਭੁੱਲਰ

ਸੰਗਰੂਰ, 4 ਮਾਰਚ (ਜਗਸੀਰ ਲੌਂਗੋਵਾਲ) – ਅਵਤਾਰ ਸਿੰਘ ਭੁੱਲਰ ਅਤੇ ਰਮਨਦੀਪ ਕੌਰ ਵਾਸੀ ਪਿੰਡ ਭੁੱਲਰਹੇੜੀ ਵਲੋਂ ਹੋਣਹਾਰ ਬੇਟੇ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਸਰਗੁਨ ਸਿੰਘ ਤੇ ਫਤਹਿਵੀਰ ਸਿੰਘ

ਅੰਮ੍ਰਿਤਸਰ, 20 ਫਰਵਰੀ (ਸੁਖਬੀਰ ਸਿੰਘ) – ਪ੍ਰਿਤਪਾਲ ਸਿੰਘ ਅਤੇ ਮਨਜੋਤ ਕੌਰ ਵਾਸੀ ਅੰਮ੍ਰਿਤਸਰ ਵਲੋਂ ਹੋਣਹਾਰ ਬੇਟੇ ਸਰਗੁਨ ਸਿੰਘ ਤੇ ਫਤਹਿਵੀਰ ਸਿੰਘ ਦਾ ਜਨਮ ਦਿਨ ਮਨਾਇਆ।

Read More »