ਸੰਗਰੂਰ, 11 ਫਰਵਰੀ (ਜਗਸੀਰ ਲੌਂਗੋਵਾਲ) – ਕੇਂਦਰੀ ਵਿਦਿਆਲਿਆ ਉੱਭਾਵਾਲ ਵਿਖੇ ਸਕਾਊਟ ਐਂਡ ਗਾਈਡ ਦੇ ਵਿਦਿਆਰਥੀਆਂ ਦਾ ਪੁਰਸਕਾਰ ਵੰਡ ਸਮਾਗਮ ਕਰਵਾਇਆ ਗਿਆ।ਸਮਾਗਮ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਅੰਜ਼ਨਾ ਗੰਗਵਾਰ ਨੇ ਤੀਜੇ ਸੋਪਾਨ ਸਿਖਲਾਈ ਕੈਂਪ ਦੌਰਾਨ ਸਫਲਤਾ ਪ੍ਰਾਪਤ ਕਰਨ ਵਾਲੇ ਵਿਦਿਆਲਿਆਂ ਦੇ 27 ਸਕਾਊਟ ਐਂਡ ਗਾਈਡ ਵਿਦਿਆਰਥੀਆਂ ਨੁੰ ਪ੍ਰਮਾਣ ਪੱਤਰ ਪ੍ਰਦਾਨ ਕੀਤੇ।ਉਨਾਂ ਇਸ ਸ਼ਾਨਦਾਰ ਪ੍ਰਾਪਤੀ ਦਾ ਸਿਹਰਾ ਇੰਚਾਰਜ਼ ਰਾਜਿੰਦਰ ਪ੍ਰਸ਼ਾਦ ਸ਼ਰਮਾ ਨੂੰ ਦਿੰਦਿਆਂ …
Read More »ਸਿੱਖਿਆ ਸੰਸਾਰ
ਖ਼ਾਲਸਾ ਕਾਲਜ ਵਿਖੇ ਵਾਪਰੇ ਦੀਵਾਰ ਹਾਦਸੇ ਤੋਂ ਬਿਜਲੀ ਵਿਭਾਗ ਨੇ ਨਹੀਂ ਲਿਆ ਕੋਈ ਸਬਕ !
ਕਾਲਜ ਦੀ ਹੱਦ ‘ਚੋਂ ਲੰਘ ਰਹੀਆਂ ਬਿਜਲੀ ਤਾਰਾਂ ਕਾਰਨ ਨਹੀਂ ਹੋ ਸਕਿਆ ਦੀਵਾਰ ਦਾ ਨਿਰਮਾਣ – ਡਾ. ਮਹਿਲ ਸਿੰਘ ਅੰਮ੍ਰਿਤਸਰ, 10 ਫਰਵਰੀ (ਖੁਰਮਣੀਆਂ) – ਬੀਤੇ ਦਿਨੀਂ ਖ਼ਾਲਸਾ ਕਾਲਜ ਨਜ਼ਦੀਕ ਨਿੱਕਾ ਸਿੰਘ ਕਾਲੋਨੀ ਵਿਖੇ ਦੀਵਾਰ ਦੇ ਢਹਿ ਜਾਣ ਦੇ ਵਾਪਰੇ ਹਾਦਸੇ ਤੋਂ ਬਿਜਲੀ ਵਿਭਾਗ ਨੇ ਅਜੇ ਤੱਕ ਕੋਈ ਸਬਕ ਨਹੀਂ ਲਿਆ ਹੈ।ਜਿਸ ਤੋਂ ਇਹ ਜ਼ਾਹਿਰ ਹੈ ਕਿ ਵਿਭਾਗ ਅਜੇ ਵੀ ਕਿਸੇ …
Read More »ਖ਼ਾਲਸਾ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਸਾਹਿਤ ਸਿਰਜਨ ਤੇ ਕਵਿਤਾ ਗਾਇਨ ਮੁਕਾਬਲੇ ’ਚ ਜੇਤੂ
ਅੰਮ੍ਰਿਤਸਰ, 10 ਫਰਵਰੀ (ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਭਾਸ਼ਾ ਵਿਭਾਗ, ਪੰਜਾਬ ਵਲੋਂ ਜ਼ਿਲਾ ਪੱਧਰ ਤੇ ਪੰਜਾਬੀ/ਹਿੰਦੀ ਸਾਹਿਤ ਸਿਰਜਨ ਅਤੇ ਕਵਿਤਾ ਗਾਇਨ ਮੁਕਾਬਲੇ ਸ੍ਰੀ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਘਿਓ ਮੰਡੀ ਵਿਖੇ ਕਰਵਾਏ ਗਏ।ਜਿਸ ਵਿਚ ਸਕੂਲ ਦੀ ਵਿਦਿਆਰਥਣ ਨੇਹਾ ਯਾਦਵ ਨੇ ਪਹਿਲੇ ਦਰਜ਼ੇ ’ਤੇ ਨਕਦੀ ਇਨਾਮ ਪ੍ਰਾਪਤ ਕੀਤਾ। ਇਸ ਮੌਕੇ …
Read More »ਖ਼ਾਲਸਾ ਕਾਲਜ ਵੂਮੈਨ ਵਲੋਂ ‘ਗੁਰੂ ਤੇਗ ਬਹਾਦਰ ਜੀ ਦੀ ਬਾਣੀ : ਨੈਤਿਕ ਮੁੱਲ’ ਵਿਸ਼ੇ ’ਤੇ ਵੈਬੀਨਾਰ
ਅੰਮ੍ਰਿਤਸਰ, 10 ਫਰਵਰੀ (ਖੁਰਮਣੀਆਂ) – ਖ਼ਾਲਸਾ ਕਾਲਜ ਫਾਰ ਵੂਮੈਨ ਦੇ ਐਲੂਮਨੀ ਸੈਲ ਵਲੋਂ ਵਰਚੂਅਲ ਵੈਬੀਨਾਰ ‘ਗੁਰੂ ਤੇਗ ਬਹਾਦਰ ਜੀ ਦੀ ਬਾਣੀ : ਨੈਤਿਕ ਮੁੱਲ’ ਦਾ ਆਯੋਜਨ ਐਲੂਮਨੀ ਲਈ ਕੀਤਾ ਗਿਆ।ਕਾਲਜ ਐਲੂਮਨੀ ਪਵਨਦੀਪ ਕੌਰ, ਜੋ ਕਿ ਮੌਜ਼ੂਦਾ ਸਮੇਂ ਐਚ.ਐਮ.ਵੀ ਕਾਲਜ ਜਲੰਧਰ ਵਿਖੇ ਪੋਸਟ ਗਰੈਜੂਏਟ ਡਿਪਾਰਟਮੈਂਟ ਆਫ਼ ਪੰਜਾਬੀ ’ਚ ਅਸਿਸਟੈਂਟ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ, ਨੇ ਇਸ ਵੈਬੀਨਾਰ ’ਚ ਭਾਗ ਲੈਣ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਫਿਟਨੈਸ ਸਿਖਲਾਈ ਪ੍ਰੋਗਰਾਮ ਸਮਾਪਤ
ਚੰਗੀ ਸਿਹਤ ਨਾਲ ਹੀ ਸਿਹਤਮੰਦ ਸਮਾਜ ਦੀ ਸਿਰਜਣਾ ਸੰਭਵ – ਵਾਈਸ ਚਾਂਸਲਰ ਅੰਮ੍ਰਿਤਸਰ, 9 ਫਰਵਰੀ (ਖੁਰਮਣੀਆਂ) – ਸਰੀਰਕ ਸਿੱਖਿਆ ਦੇ ਸਹਾਇਕ/ਐਸੋਸੀਏਟ ਪ੍ਰੋਫੈਸਰ ਲਈ 16 ਦਿਨਾਂ ਫਿਟਨੈਸ ਸਿਖਲਾਈ ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਸਿਹਤ ਹੈ ਤਾਂ ਸਭ ਕੁੱਝ ਹੈ।ਜੇ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਦੇ ਲਈ ਇਸ ਤਰ੍ਹਾਂ ਹੀ ਉਪਰਾਲੇ ਜਾਰੀ …
Read More »ਪੰਜਾਬ ਦੇ ਉਚੇਰੀ ਸਿਖਿਆ ਸਕੱਤਰ ਨੇ ਯੂਨੀਵਰਸਿਟੀ ‘ਚ ਚੱਲ ਰਹੇ ਸਿਖਲਾਈ ਕੈਂਪ ਦਾ ਕੀਤਾ ਦੌਰਾ
ਅੰਮ੍ਰਿਤਸਰ, 8 ਫਰਵਰੀ (ਖੁਰਮਣੀਆਂ) – ਪੰਜਾਬ ਦੇ ਉਚੇਰੀ ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ ਆਈ.ਏ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਰਵਾਏ ਜਾ ਰਹੇ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਅਸਿਸਟੈਂਟ ਅਤੇ ਐਸੋਸੀਏਟ ਪ੍ਰੋਫੈਸਰਾਂ ਲਈ 16 ਦਿਨਾਂ ਵਿਸ਼ੇਸ਼ ਫਿਟਨੈਸ ਸਿਖਲਾਈ ਕੈਂਪ ਦਾ ਨਿਰੀਖਣ ਕੀਤਾ।ਉਹ ਸਵੇਰ ਦੇ ਫਿਟਨੈਸ ਸੈਸ਼ਨ ਅਤੇ ਅਕਾਦਮਿਕ ਸੈਸ਼ਨ ਵਿੱਚ ਵੀ ਸ਼ਾਮਲ ਹੋਏ। …
Read More »ਖੋਜ਼ਾਰਥੀ ਸਰਬਜੀਤ ਕੌਰ ਨੂੰ ਯੂ.ਕੇ ਦੇ ਕਾਮਨਵੈਲਥ ਸਕਾਲਰਸ਼ਿਪ ਕਮਿਸ਼ਨ ਵਲੋਂ ਵੱਕਾਰੀ ਸਕਾਲਰਸ਼ਿਪ ਪ੍ਰਦਾਨ
ਅੰਮ੍ਰਿਤਸਰ, 8 ਫਰਵਰੀ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਸਾਇਣ ਵਿਗਿਆਨ ਵਿਭਾਗ ‘ਚ ਡਾ. ਇੰਦਰਪ੍ਰੀਤ ਕੌਰ ਦੀ ਦੇਖਰੇਖ ਹੇਠ ਖੋਜ ਕਰ ਰਹੇ ਸੀਨੀਅਰ ਰੀਸਰਚ ਫੈਲੋ ਮਿਸ ਸਰਬਜੀਤ ਕੌਰ ਨੂੰ ਕਾਮਨਵੈਲਥ ਸਕਾਲਰਸ਼ਿਪ ਕਮਿਸ਼ਨ (ਸੀਐਸਸੀ), ਯੂ.ਕੇ ਵਲੋਂ ਵਿਗਿਆਨ ਅਤੇ ਤਕਨਾਲੋਜੀ ਸਕੀਮ ਅਧੀਨ ਵੱਕਾਰੀ ਕਾਮਨਵੈਲਥ ਸਪਲਿਟ-ਸਾਈਟ ਸਕਾਲਰਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਹੈ।ਉਨ੍ਹਾਂ ਨੂੰ ਇਹ ਸਕਾਲਰਸ਼ਿਪ ਇਕ ਸਾਲ ਲਈ ਪ੍ਰਦਾਨ ਕੀਤੀ ਗਈ ਹੈ। …
Read More »ਖ਼ਾਲਸਾ ਕਾਲਜ ਵੂਮੈਨ ਵਿਖੇ ‘ਰੁਬਰੂ’ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 8 ਫਰਵਰੀ (ਖੁਰਮਣੀਆਂ) – ਖ਼ਾਲਸਾ ਕਾਲਜ ਵੂਮੈਨ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੇ ਸਹਿਯੋਗ ਸਦਕਾ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵਲੋਂ ‘ਰੂਬਰੂ’ ਕਰਵਾਇਆ ਗਿਆ, ਜਿਸ ’ਚ ਯੂ.ਜੀ.ਸੀ ਪ੍ਰਮਾਣਿਤ ਖੋਜ਼ ਰਸਾਲਾ ‘ਸ਼ੀਰਾਜ਼ਾ’ ਦੇ ਮੁੱਖ ਸੰਪਾਦਕ ਪੋਪਿੰਦਰ ਸਿੰਘ ਪਾਰਸ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦਾ ਆਗਾਜ਼ ਡਾ. ਸੁਰਿੰਦਰ ਕੌਰ ਅਤੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਰਵਿੰਦਰ ਕੌਰ ਨੇ ਆਏ ਹੋਏ ਮਹਿਮਾਨ …
Read More »ਵੋਟ ਬਟੋਰੂ ਟੋਲਿਆਂ ਤੋਂ ਭਲੇ ਦੀ ਝਾਕ ਛੱਡ ਸੰਘਰਸ਼ ਦਾ ਰਾਹ ਫੜਨ ਦਾ ਦਿੱਤਾ ਸੱਦਾ
ਕਿਸਾਨ ਜਥੇਬੰਦੀ ਵਲੋਂ ਪਿੰਡਾਂ ਵਿੱਚ ਜਾਗ੍ਰਤੀ ਮੁਹਿੰਮ ਜ਼ੋਰਾਂ ‘ਤੇ ਸੰਗਰੂਰ, 6 ਫ਼ਰਵਰੀ (ਜਗਸੀਰ ਲੌਂਗੋਵਾਲ) – ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੁਨਾਮ ਵਲੋਂ ਪੰਜਾਬ ਭਰ ਦੇ ਸੱਦੇ ‘ਤੇ ਪਿੰਡਾਂ ਵਿੱਚ ਜਾਗ੍ਰਤੀ ਮੁਹਿੰਮ ਕੀਤੀ ਜਾ ਰਹੀ ਹੈ। ਜਥੇਬੰਦੀ ਵੱਲੋਂ ਅੱਜ ਪਿੰਡ ਗੰਢੂਆਂ ਦੇ ਸਰਕਾਰੀ ਸਕੂਲ ਵਿੱਚ ਜਾਗ੍ਰਿਤੀ ਮੁਹਿੰਮ ਰਾਹੀਂ ਸਕੂਲ ਖੁੱਲਵਾਉਣ ਲਈ ਰੈਲੀ ਕੀਤੀ ਗਈ।‘ਵੋਟਾਂ ਨੇ ਨ੍ਹੀਂ ਲਾਉਣਾ ਪਾਰ, ਲੜਨਾ ਪੈਣਾ …
Read More »ਕਰੋਨਾ ਦੀ ਆੜ ਹੇਠ ਬੰਦ ਕੀਤੇ ਸਕੂਲ ਤੇ ਕਾਲਜ਼ ਖੁੱਲਵਾਉਣ ਲਈ ਪਿੰਡਾਂ `ਚ ਰੋਸ ਮੁਜ਼ਾਹਰੇ
ਸੰਗਰੂਰ, 6 ਫ਼ਰਵਰੀ (ਜਗਸੀਰ ਲੌਂਗੋਵਾਲ) – ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਬਲਾਕ ਲਹਿਰਾਗਾਗਾ ਵਲੋਂ ਸੂਬਾ ਕਮੇਟੀ ਦੇ ਸੱਦੇ ‘ਤੇ 9 ਫਰਵਰੀ ਨੂੰ ਐਸ.ਡੀ.ਐਮ ਦਫਤਰ ਲਹਿਰਾਗਾਗਾ ਵਿਖੇ ਕੀਤੇ ਜਾ ਰਹੇ ਰੋਸ ਧਰਨੇ ਦੀ ਤਿਆਰੀ ਲਈ ਅੱਜ ਪਿੰਡ ਸ਼ੇਖੂਵਾਸ, ਕੋਟੜਾ ਲਹਿਲ ਅਤੇ ਸੰਗਤਪੁਰਾ ਇਕਾਈਆਂ ਨੇ ਆਪਣੇ ਆਪਣੇ ਪਿੰਡਾਂ ਦੇ ਪ੍ਰਭਾਵਿਤ ਲੋਕਾਂ ਅਤੇ ਸਕੂਲ਼ਾਂ `ਚ ਪੜ੍ਹਦੇ ਬੱਚਿਆਂ ਨੂੰ ਨਾਲ ਲੈ ਕੇ ਰੋਸ ਪ੍ਰਦਰਸ਼ਨ …
Read More »
Punjab Post Daily Online Newspaper & Print Media