Wednesday, August 26, 2026

ਸਿੱਖਿਆ ਸੰਸਾਰ

ਚੀਫ ਖਾਲਸਾ ਦੀਵਾਨ ਵਲੋਂ ਡਾ: ਜਸਵਿੰਦਰ ਸਿੰਘ ਢਿੱਲੋਂ ਐਜੂਕੇਸ਼ਨਲ ਕਮੇਟੀ ਆਨਰੇਰੀ ਸਕੱਤਰ ਦੇ ਅਹੁੱਦੇ ਤੋਂ ਬਰਖਾਸਤ

ਅੰਮ੍ਰਿਤਸਰ, 21 ਜੂਨ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਐਜੂਕੇਸ਼ਨਲ ਕਮੇਟੀ ਦੀ ਅੱਜ ਹੋਈ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਹੋਏ ਫੈਸਲੇ ਅਨੁਸਾਰ ਡਾ: ਜਸਵਿੰਦਰ ਸਿੰਘ ਢਿੱਲੋਂ ਨੂੰ ਆਨਰੇਰੀ ਸਕੱਤਰ ਦੇ ਅਹੁੱਦੇ ਤੋਂ ਬਰਖਾਸਤ ਕਰ ਦਿੱਤਾ ਗਿਆ।                ਮੀਟਿੰਗ ਦੌਰਾਨ ਐਜੂਕੇਸ਼ਨਲ ਕਮੇਟੀ ਮੈਂਬਰਾਂ ਨੇ ਡਾ: ਜਸਵਿੰਦਰ ਸਿੰਘ ਢਿੱਲੋਂ ਵਲੋਂ ਚੀਫ਼ ਖ਼ਾਲਸਾ ਦੀਵਾਨ ਐਜੂਕੇਸ਼ਨਲ ਕਮੇਟੀ ਦੇ ਆਨਰੇਰੀ …

Read More »

ਬੀ.ਬੀ.ਕੇ ਡੀ.ਏ.ਵੀ ਕਾਲਜ ਵਿਖੇ ‘ਯੋਗਾ ਐਂਡ ਹੌਲਿਸਟਿਕ ਹੈਲਥ: ਕੌਨਟੈਕਸਟ ਐਂਡ ਪਰਸਪੈਕਟਿਵ’ ਵਿਸ਼ੇ `ਤੇ ਵੈਬੀਨਾਰ

ਅੰਮ੍ਰਿਤਸਰ, 21 ਜੂਨ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ ਅੱਜ 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਡੇਅ ਮਨਾਇਆ ਗਿਆ। ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਯੋਗਾ ਦੀ ਮਹੱਤਤਾ ਨੂੰ ਦਰਸਾਉਦਿਆਂ ਕਾਲਜ਼ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਦੀ ਅਗਵਾਈ ਹੇਠ ਕਾਲਜ ਵੱਲੋਂ ਗਤੀਵਿਧੀਆਂ ਦੀ ਇਕ ਲੜੀ ਦਾ ਆਯੋਜਨ ਕੀਤਾ ਗਿਆ।                   ਕਾਲਜ ਦੇ ਸਰੀਰਕ …

Read More »

ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ‘ਅਲਟਰਾ ਮਾਡਰਨ ਨਰਸਰੀ’ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 20 ਜੂਨ (ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਆਧੁਨਿਕ ਤਰੀਕੇ ਨਾਲ ਬਣਾਈ ਗਈ ਦਿਲਕਸ਼ ਨਰਸਰੀ ਦਾ ਪ੍ਰਿੰਸੀਪਲ ਡਾ. ਮਹਿਲ ਸਿੰਘ ਵਲੋਂ ਉਦਘਾਟਨ ਕੀਤਾ ਗਿਆ।ਇਸ ਨਰਸਰੀ ਦਾ ਕੁੱਝ ਏਰੀਆ ਗਰੀਨ ਨੈਟ ਤੇ ਕੁੱਝ ਗਰੀਨ ਸੀਟਾਂ ਨਾਲ ਉਪਰ ਤੋਂ ਕਵਰ ਕੀਤਾ ਗਿਆ ਹੈ। ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਖ-ਵੱਖ ਬੂਟਿਆਂ ਦੀਆਂ ਕਿਸਮਾਂ ਮੁਤਾਬਿਕ ਵਿਸ਼ੇਸ਼ ਥਾਵਾਂ ਨਿਸ਼ਚਿਤ ਕੀਤੀਆਂ ਗਈਆਂ ਹਨ।ਤੁਰਨ …

Read More »

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ `ਚ ਕੋਵਿਡ-19 ਮਹਾਂਮਾਰੀ `ਚ `ਯੋਗ ਦੀ ਭੂਮਿਕਾ` ਵਿਸ਼ੇ `ਤੇ ਵੈਬੀਨਾਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੇ ਸਰੀਰਕ ਸਿੱਖਿਆ ਵਿਭਾਗ ਦੁਆਰਾ ਕੋਵਿਡ-19 ਮਹਾਂਮਾਰੀ `ਚ `ਯੋਗ ਦੀ ਭੂਮਿਕਾ` ਵਿਸ਼ੇ `ਤੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ।ਵੈਬੀਨਾਰ ਦੇ ਮੁੱਖ ਬੁਲਾਰੇ ਉਘੇ ਯੋਗ ਸੰਸਥਾਨ ਹਰਿਦਵਾਰ ਤੋਂ ਵਿਸ਼ਾਲ ਮਹਿੰਦਰਾ ਸਨ।ਗੂਗਲ ਮੀਟ ਐਪ ਰਾਹੀਂ ਜੁੜੇ ਵਿਸ਼ਾਲ ਨੇ ਆਪਣੇ ਲੈਕਚਰ `ਚ ਪ੍ਰਾਣਾਯਾਮ ਦਾ ਵਿਹਾਰਕ ਗਿਆਨ ਦਿੰਦਿਆਂ ਦੱਸਿਆ ਕਿ ਅਸੀਂ ਕਿਵੇਂ ਸਿਰਫ ਸਹੀ ਤਰੀਕਾ …

Read More »

ਪੋਸਟਰ ਮੇਕਿੰਗ ਤੇ ਮਾਡਲ ਮੇਕਿੰਗ ਮੁਕਾਬਲਿਆਂ ‘ਚ ਸਰਕਾਰੀ ਹਾਈ ਸਕੂਲ ਕਿਲ੍ਹਾ ਭਰੀਆਂ ਅੱਵਲ

ਸੰਗਰੂਰ, 19 ਜੂਨ (ਜਗਸੀਰ ਸਿੰਘ ) – ਫਨ ਐਕਟੀਵਿਟੀ ਸਮਾਂ ਸਾਰਨੀ ਅਨੁਸਾਰ ਜ਼ਿਲ੍ਹਾ ਮੈਂਟਰ ਮੁਹੰਮਦ ਆਰਿਫ਼ ਅਤੇ ਬਲਾਕ ਮੈਂਟਰ ਯਾਦਵਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਹਾਈ ਸਕੂਲ ਕਿਲ੍ਹਾ ਭਰੀਆਂ ਵਿਖੇ ਹੈਡਮਿਸਟ੍ਰੈਸ ਸ਼੍ਰੀਮਤੀ ਪੰਕਜ਼ ਦੀ ਰਹਿਨੁਮਾਈ ਅਧੀਨ ਕੰਪਿਊਟਰ ਵਿਸ਼ੇ ਦੇ ਮਾਡਲ ਮੇਕਿੰਗ ਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ।ਸ੍ਰੀਮਤੀ ਪੰਕਜ਼ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਪੱਧਰ ‘ਤੇ ਭਾਗ …

Read More »

ਪੰਜਾਬ ਪੁਲਿਸ ਤੇ ਯੂਨੀਵਰਸਿਟੀ ‘ਚ ਟ੍ਰੈਫਿਕ ਪ੍ਰਬੰਧਨ ਤੇ ਸੜਕ ਸੁਰੱਖਿਆ ਦੀ ਬਿਹਤਰੀ ਲਈ ਸਮਝੌਤਾ ਸਹੀਬੰਦ

ਅੰਮ੍ਰਿਤਸਰ, 18 ਜੂਨ (ਪੰਜਾਬ ਪੋਸਟ ਬਿਊਰੋ) – ਸਮਾਜ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪੰਜਾਬ ਪੁਲਿਸ ਨਾਲ ਇਕ ਅਹਿਮ ਸਮਝੌਤਾ ਕੀਤਾ ਹੈ।ਜਿਸ ਤਹਿਤ ਵਧ ਰਹੇ ਟ੍ਰੈਫਿਕ ਦਾ ਸਮਾਧਨ ਤੇ ਪ੍ਰਬੰਧਨ ਅਤੇ ਸੜਕ ਸੁਰੱਖਿਆ ਨੂੰ ਵਧੀਆ ਬਣਾਉਣ ਲਈ ਅਕਾਦਮਿਕ ਤੇ ਵਿਵਹਾਰਕ ਪੱਧਰ `ਤੇ ਉਦਮ ਕੀਤੇ ਜਾਣਗੇ।ਸੰਸਥਾਤਮਕ ਤੰਤਰ ਸਥਾਪਤ ਕਰਨ ਲਈ ਦੋਹਾਂ ਸੰਗਠਨਾਂ ਵਿਚਾਲੇ ਹੋਏ ਇਸ ਸਮਝੌਤਾ ਪੰਜ …

Read More »

ਇੰਜ. ਸ਼ਵੇਤ ਮਲਿਕ ਵਲੋਂ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ `ਚ ਓਪਨ ਜਿਮ ਦਾ ਉਦਘਾਟਨ

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ ਇੰਜੀ. ਸ਼ਵੇਤ ਮਲਿਕ ਮੈਂਬਰ ਰਾਜ ਸਭਾ ਵਲੋਂ `ਓਪਨ ਜਿਮ ਹੈਲਥ ਹੱਬ` ਦਾ ਉਦਘਾਟਨ ਕੀਤਾ ਗਿਆ।ਜ਼ਿਕਰਯੋਗ ਹੈ ਕਿ ਇੰਜੀ. ਮਲਿਕ ਨੇ ਦੋ ਓਪਨ ਜਿਮ ਲਈ ਕਾਲਜ ਨੂੰ 7 ਲੱਖ ਦੀ ਰਾਸ਼ੀ ਪੀ.ਡਬਲੀਊ.ਡੀ (ਬੀ.ਐਂਡ.ਆਰ) ਪਰੋਵਿੰਸ਼ੀਅਲ ਡਵੀਜ਼ਨ ਦੇ ਤਹਿਤ ਦਿੱਤੀ ਸੀ।ਕਾਲਜ ਵਿਚ ਦੋ ਓਪਨ ਜਿਮ ਇਕ ਸਵਿਮਿੰਗ ਪੂਲ ਕੰਪਲੈਕਸ ਦੇ ਨਜ਼ਦੀਕ …

Read More »

ਸਰਕਾਰੀ ਸਕੂਲਾਂ ਦੇ 24134 ਬੱਚਿਆਂ ਦੀ ਵਰਦੀਆਂ ਲਈ 1,44,80,400 ਰੁਪਏ ਜਾਰੀ

ਨਿਰਧਾਰਿਤ ਮਾਪਦੰਡਾਂ ਅਨੁਸਾਰ ਹੀ ਕੀਤੀ ਜਾਵੇ ਵਰਦੀਆਂ ਦੀ ਖਰੀਦ – ਬਲਦੇਵ ਰਾਜ ਪਠਾਨਕੋਟ, 17 ਜੂਨ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ ਨੇ ਦੱਸਿਆ ਕਿ ਅਕਾਦਮਿਕ ਸੈਸ਼ਨ 2021-22 ਲਈ ਜਿਲ੍ਹਾ ਪਠਾਨਕੋਟ ਦੇ ਸਰਕਾਰੀ ਸਕੂਲਾਂ ਦੇ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਪੜ੍ਹਦੇ 24134 ਵਿਦਿਆਰਥੀਆਂ ਨੂੰ ਉਨਾਂ ਦੇ ਘਰਾਂ ਵਿੱਚ ਹੀ ਮੁਫਤ ਵਰਦੀਆਂ ਉਪਲੱਬਧ ਕਰਵਾਈਆਂ ਜਾਣਗੀਆਂ ਅਤੇ ਇਸ ਸਬੰਧੀ …

Read More »

ਪੀ.ਜੀ ਫਾਈਨ ਆਰਟਸ ਵਿਭਾਗ ਵਲੋਂ ਫੌਕਸ ਮੈਟਲ ਮਿਊਰਲ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੇ ਪੀ.ਜੀ ਫਾਈਨ ਆਰਟਸ ਵਿਭਾਗ ਨੇ 12 ਅਤੇ 14 ਜੂਨ 2021 ਨੂੰ ਪਿਡੀਲਾਈਟ ਕੰਪਨੀ ਦੇ ਸਹਿਯੋਗ ਨਾਲ ਫੌਕਸ ਮੈਟਲ ਮਿਊਰਲ ਵਰਕਸ਼ਾਪ ਦਾ ਆਯੋਜਨ ਕੀਤਾ।ਫੈਵੀਕਰਿਲ ਮਾਹਿਰ ਸ਼੍ਰੀਮਤੀ ਭਾਰਤੀ ਵਲੋਂ ਇਸ ਤਕਨੀਕ ਲਈ ਡੈਮੋ ਦਿੱਤੀ ਗਈ।ਵਰਕਸ਼ਾਪ ਵਿੱਚ ਵਿਦਿਆਰਥਣਾਂ ਨੇ ਕਾਗਜ਼ `ਤੇ ਫੌਕਸ ਮੈਟਲ ਫਿਨਿਸ਼ ਬਣਾਉਣ ਬਾਰੇ ਸਿੱਖਿਆ।ਇਹ ਤਕਨੀਕ ਨੂੰ ਸਿੱਖਣ ਤੋਂ ਬਾਅਦ …

Read More »

400 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਆਨਲਾਈਨ ਆਡਿਓ-ਵੀਡਿਓ ਰਿਕਾਰਡਿੰਗ ਮੁਕਾਬਲਾ

ਅੰਮ੍ਰਿਤਸਰ, 17 ਜੂਨ (ਸੁਖਬੀਰ ਸਿੰਘ) – ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਕਾਲਜ ਦੇ ਪ੍ਰਿੰਸੀਪਲ ਡਾ. ਇਕਬਾਲ ਸਿੰਘ ਭੋਮਾ ਦੀ ਯੋਗ ਅਗਵਾਈ ਹੇਠ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 400 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਉਹਨਾਂ ਦੇ ਜੀਵਨ ਅਤੇ ਸਿੱਖਿਆਵਾਂ ਸਬੰਧੀ ਵੱਖ-ਵੱਖ ਮੁਕਾਬਲਿਆਂ ਦੀ ਲੜੀ ਤਹਿਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਸਿੱਖਿਆਵਾਂ ਸਬੰਧੀ ਅੰਤਰ-ਕਾਲਜ ਆਨਲਾਈਨ …

Read More »