Monday, August 24, 2026

ਸਿੱਖਿਆ ਸੰਸਾਰ

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਨੂੰ ਮਿਲਿਆ ਅਸਿਸਟੈਂਟ ਪ੍ਰੋਫੈਸਰ ਐਨ.ਸੀ.ਸੀ ਲੈਫਟੀਨੈਂਟ ਰੈਂਕ

ਅੰਮ੍ਰਿਤਸਰ, 16 ਜੂਨ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਤੋਂ ਸਰੀਰਕ ਸਿੱਖਿਆ ਵਿਭਾਗ ਪ੍ਰੋ. ਅਮਨਦੀਪ ਕੌਰ ਨੂੰ ਅੰਡਰ ਵੰਨ ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ ਅੰਮ੍ਰਿਤਸਰ ਵਲੋਂ ਐਨ.ਸੀ.ਸੀ `ਚ ਲੈਫਟੀਨੈਂਟ ਰੈਂਕ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ।ਇਹ ਤਿੰਨ ਮਹੀਨਿਆਂ ਦਾ ਟਰੇਨਿੰਗ ਪ੍ਰੋਗਰਾਮ ਉਨ੍ਹਾਂ ਨੇ ਪੀ.ਆਰ.ਸੀ.ਐਨ ਕੋਰਸ ਓ.ਟੀ.ਏ ਗਵਾਲੀਅਰ ਮੱਧ ਪ੍ਰਦੇਸ਼ ਵਿਖੇ ਸੰਪਨ ਕੀਤਾ।ਇਸ ਟਰੇਨਿੰਗ ਪ੍ਰੋਗਰਾਮ `ਚ ਕੁੱਲ 76 ਸਿਖਲਾਈਆਂ ਵਿਚੋਂ ਪ੍ਰੋ. …

Read More »

ਕੋਵਿਡ ਵਿਰੁੱਧ ਲੜਾਈ ‘ਚ ਚੈਰੀਟੇਬਲ ਸੁਸਾਇਟੀਆਂ ਦਾ ਯੋਗਦਾਨ ਅਹਿਮ – ਡਿਪਟੀ ਕਮਿਸ਼ਨਰ

ਦੂਨ ਸਕੂਲ ਦੀ ਓਲਡ ਬੁਆਏਜ਼ ਸੁਸਾਇਟੀ ਵਲੋਂ 6 ਆਕਸੀਜਨ ਕੰਸਨਟਰੇਟਰ ਦਾਨ ਕਪੂਰਥਲਾ, 16 ਜੂਨ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਹੈ ਕਿ ਕੋਵਿਡ ਵਿਰੁੱਧ ਲੜਾਈ ਵਿਚ ਚੈਰੀਟੇਬਲ ਸੁਸਾਇਟੀਆਂ ਦਾ ਯੋਗਦਾਨ ਅਹਿਮ ਹੈ ਅਤੇ ਉਹ ਲੋਕਾਂ ਨੂੰ ਕੋਵਿਡ ਤੋਂ ਬਚਾਅ ਦੇ ਤਰੀਕਿਆਂ, ਇਲਾਜ਼ ਲਈ ਮਸ਼ੀਨਰੀ ਦਵਾਈਆਂ ਆਦਿ ਪ੍ਰਦਾਨ ਕਰਕੇ ਇਸ ਲੜਾਈ ਵਿੱਚ ਮੋਹਰੀ ਭੂਮਿਕਾ ਨਿਭਾਅ ਸਕਦੇ …

Read More »

ਅਧਿਆਪਕ ਜਥੇਬੰਦੀਆਂ ਵਲੋਂ ਹਲਕਾ ਵਿਧਾਇਕ ਢਿੱਲੋਂ ਤੋਂ ਡਿਪਟੀ ਡੀ.ਈ.ਓ ਸੈਣੀ ਨੂੰ ਬਦਲਣ ਦੀ ਮੰਗ

ਅਧਿਆਪਕਾਂ ਨਾਲ ਬਦਸਲੂਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ – ਵਿਧਾਇਕ ਢਿੱਲੋਂ ਸਮਰਾਲਾ, 15 ਜੂਨ (ਇੰਦਰਜੀਤ ਸਿੰਘ ਕੰਗ) – ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੀ ਰਿਹਾਇਸ਼ ਸਮਰਾਲਾ ਵਿਖੇ ਵਿਖੇ ਲੁਧਿਆਣੇ ਜਿਲ੍ਹੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਦੇ ਇੱਕ ਵਫਦ ਨੇ ਮੀਟਿੰਗ ਕੀਤੀ।ਮੀਟਿੰਗ ਵਿੱਚ ਆਗੂਆਂ ਨੇ ਹਲਕਾ ਵਿਧਾਇਕ ਢਿੱਲੋਂ ਨੂੰ ਲੁਧਿਆਣੇ ਜਿਲ੍ਹੇ ਦੇ ਸਮੂਹ ਅਧਿਆਪਕਾਂ ਦੀਆਂ ਸਮੱਸਿਆਵਾਂ ਸੰਬੰਧੀ ਜਾਣੂ ਕਰਵਾਇਆ।ਜ਼ਿਲ੍ਹੇ ਦੇ ਡਿਪਟੀ …

Read More »

ਖ਼ਾਲਸਾ ਕਾਲਜ ਅਤੇ ਜਗਤ ਪੰਜਾਬੀ ਸਭਾ ਕੈਨੇਡਾ ਵਲੋਂ ਕਰਵਾਇਆ ਗਿਆ ਕੌਮਾਂਤਰੀ ਵੈਬੀਨਾਰ

ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਦੇਣ ਲਈ ਮੀਲ ਪੱਥਰ ਸਾਬਤ ਹੋਵੇਗਾ ਇਹ ਵੈਬੀਨਾਰ – ਡਾ. ਮਹਿਲ ਸਿੰਘ ਅੰਮ੍ਰਿਤਸਰ, 14 ਜੂਨ (ਖੁਰਮਣੀਅ) – ਖ਼ਾਲਸਾ ਕਾਲਜ ਅਤੇ ਕੈਨੇਡਾ ਦੀ ਸੰਸਥਾ ਜਗਤ ਪੰਜਾਬੀ ਨੇ ਸਿੱਖੀ, ਮਾਂ-ਬੋਲੀ ਤੇ ਪੰਜਾਬੀਅਤ ਵਿਸ਼ੇ ’ਤੇ ਕੌਮਾਂਤਰੀ ਵੈਬੀਨਾਰ ਆਯੋਜਿਤ ਕੀਤਾ ਗਿਆ।ਵੈਬੀਨਾਰ ’ਚ ਜਿਥੇ ਸਿੱਖੀ, ਮਾਂ-ਬੋਲੀ ਅਤੇ ਪੰਜਾਬੀਅਤ ਦੇ ਚਿੰਤਕਾਂ ਨੇ ਭਰਪੂਰ ਵਿਚਾਰ-ਚਰਚਾ ਕੀਤੀ।             …

Read More »

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਆਨਲਾਇਨ ਕਵਿਤਾ ਮੁਕਾਬਲੇ

ਸੰਗਰੂਰ, 14 ਜੂਨ (ਜਗਸੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਸਕੂਲ ਸਿੱਖਿਆ ਵਿਭਾਗ ਦੀ ਸਰਪ੍ਰਸਤੀ ਹੇਠ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਥੇਦਾਰ ਕੌਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਨਮੋਲ ਵਿਖੇ ਕਵਿਤਾ ਮੁਕਾਬਲੇ ਕਰਵਾਏ ਗਏ, ਆਨਲਾਈਨ ਹੋਏ ਕਵਿਤਾ ਮੁਕਾਬਲਿਆਂ ਵਿਚ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। …

Read More »

ਕਰੋਨਾ ਨੇ ਯੂਨੀਵਰਸਿਟੀ ਵਿਦਿਆਰਥੀਆਂ ਦੀ ਪਲੇਸਮੈਂਟ ਨੂੰ ਕੀਤਾ ਪ੍ਰਭਾਵਿਤ

ਅੰਮ੍ਰਿਤਸਰ, 14 ਜੂਨ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨਵਿਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਲਗਪਗ 300 ਵਿਦਿਆਰਥੀਆਂ ਜਿਨ੍ਹਾਂ ਨੇ ਹੁਣੇ ਜਿਹੇ ਆਪਣੇ ਕੋਰਸ ਮੁਕੰਮਲ ਕੀਤੇ ਹਨ, ਨੂੰ ਵੱਖ-ਵੱਖ ਚੰਗੀਆਂ ਬਹੁਰਾਸ਼ਟਰੀ ਕੰਪਨੀਆਂ ਵੱਲੋਂ ਚੰਗੀਆਂ ਤਨਖਾਹਾਂ ‘ਤੇ ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ ਸੀ।ਪਰ ਇਹ ਵਿਦਿਆਰਥੀ ਹੁਣ ਸ਼ਸ਼ੋਪੰਜ ਦੀ ਸਥਿਤੀ ਵਿਚ ਆ ਗਏ ਹਨ ਕਿਉਂਕਿ ਜਿਨ੍ਹਾਂ ਕੰਪਨੀਆਂ ਵੱਲੋਂ ਇਨ੍ਹਾਂ ਨੌਕਰੀਆ ਦੀ ਪੇਸ਼ਕਸ਼ ਕੀਤੀ ਗਈ …

Read More »

Carona casts a shadow on placement of GNDU students

Amritsar, June 14 (Punjab Post Bureau) – Around three hundred students of Guru Nanak Dev University who recently graduated from the university had got job offers from various reputed multinational companies with hefty packages. These students are now facing a peculiar situation viz a viz the job offers on account of non-availability of Detailed Marks Cards of their intermediate semesters, …

Read More »

400 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਲੇਖ ਮੁਕਾਬਲਿਆਂ ‘ਚ 1510 ਵਿਦਿਆਰਥੀ ਹੋਏ ਸ਼ਾਮਲ

ਕਟੜਾ ਕਰਮ ਸਿੰਘ ਸਕੂਲ ਦੀ ਵਿਦਿਆਰਥਣ ਵੰਦਨਾ ਨੇ ਹਾਸਲ ਕੀਤਾ ਪਹਿਲਾ ਸਥਾਨ ਅੰਮ੍ਰਿਤਸਰ, 13 ਜੂਨ (ਸੁਖਬੀਰ ਸਿੰਘ) – ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਪੰਜਾਬ ਸਰਕਾਰ ਵਲੋਂ ਸਾਰਾ ਸਾਲ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸਕੂਲ ਪੱਧਰੀ ਲੇਖ ਮੁਕਾਬਲੇ ਕਰਵਾਏ ਜਾ ਰਹੇ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ਅੰਮ੍ਰਿਤਸਰ, 13 ਜੂਨ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਦਸੰਬਰ 2020 ਸੈਸ਼ਨ ਦੀਆਂ ਬੈਚੂਲਰ ਆਫ਼ ਕੰਪਿਊਟਰ ਐਪਲੀਕੇਸ਼ਨਜ਼ ਸਮੈਸਟਰ- ਪੰਜਵਾਂ, ਬੀ.ਐਸ.ਸੀ (ਸੂਚਨਾ ਤਕਨਾਲੋਜੀ), ਸਮੈਸਟਰ-ਪਹਿਲਾ, ਬੈਚਲਰ ਆਫ਼ ਫੂਡ ਸਾਇੰਸ ਐਂਡ ਟੈਕਨੋਲੋਜੀ (ਆਨਰਜ਼), ਸਮੈਸਟਰ-ਪਹਿਲਾ, ਤੀਜਾ, ਚੌਥਾ ਤੇ ਸੱਤਵਾਂ, ਬੈਚੁਲਰ ਆਫ਼ ਵੋਕੇਸ਼ਨ (ਕੋਸਮੇਟੋਲੋਜੀ ਐਂਡ ਵੈਲਨਸ), ਸਮੈਸਟਰ-ਪਹਿਲਾ ਤੇ ਪੰਜਵਾਂ, ਬੈਚਲਰ ਆਫ਼ ਵੋਕੇਸ਼ਨ (ਸਾਊਂਡ ਟੈਕਨੋਲੋਜੀ), ਸਮੈਸਟਰ-ਪਹਿਲਾ, ਤੀਜਾ ਤੇ ਪੰਜਵਾਂ, ਬੈਚਲਰ ਆਫ਼ ਵੋਕੇਸ਼ਨ (ਫੋਟੋਗ੍ਰਾਫੀ ਅਤੇ ਪੱਤਰਕਾਰੀ), …

Read More »

ਸ਼ਾਨਦਾਰ ਰਿਹਾ ਸਰਕਾਰੀ ਹਾਈ ਸਕੂਲ ਗੋਨਿਆਣਾ ਖੁਰਦ ਦਾ ਆਨਲਾਈਨ ਸਮਰ ਕੈਂਪ

ਬਠਿੰਡਾ, 13 ਜੂਨ (ਪਰਮਜੀਤ ਸਿੰਘ) – ਸਰਕਾਰੀ ਹਾਈ ਸਕੂਲ ਗੋਨਿਆਣਾ ਖੁਰਦ ਜ਼ਿਲ੍ਹਾ ਬਠਿੰਡਾ ਵਲੋਂ ਛੁੱਟੀਆਂ ਦੌਰਾਨ ਵਿਦਿਆਰਥੀਆਂ ‘ਚ ਕਲਾਤਮਿਕ ਰੁਚੀਆਂ ਨੂੰ ਹੋਰ ਉਭਾਰਨ ਲਈ ਇੱਕ ਆਨਲਾਈਨ ਕੈਂਪ ਦਾ ਆਯੋਜਨ ਕੀਤਾ ਗਿਆ।ਹਫਤਾ ਭਰ ਚੱਲੇ ਇਸ ਕੈਂਪ ਵਿਚ ਸੁੰਦਰ ਲਿਖਾਈ/ਕੈਲੀਗ੍ਰਾਫੀ, ਡਰਾਇੰਗ, ਪੇਟਿੰਗ, ਪੋਸਟਰ ਡਰਾਇੰਗ, ਫਾਲਤੂ ਵਸਤਾਂ ਦਾ ਮੁੜ ਉਪਯੋਗ, ਕਾਪੀਆਂ ਦਾ ਸੁੰਦਰੀਕਰਣ, ਕਵਿਤਾ, ਲੇਖ, ਭਾਸ਼ਣ, ਸ਼ੁੱਧ ਉਚਾਰਣ ਅਤੇ ਯੋਗਾ ਦੀਆਂ ਵੱਖ-ਵੱਖ ਗਤੀਵਿਧੀਆਂ …

Read More »