Tuesday, April 14, 2026

ਸਿੱਖਿਆ ਸੰਸਾਰ

ਅਕਾਲ ਅਕੈਡਮੀ ਚੁੰਨੀ ਕਲਾਂ ਦੇ 10ਵੀਂ ਕਲਾਸ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਲੌਂਗੋਵਾਲ, 20 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਚੁੰਨੀ ਕਲਾਂ ਦੇ ਵਿਦਿਆਰਥੀਆਂ ਦਾ ਸੀ.ਬੀ.ਐਸ.ਈ ਦਸਵੀਂ ਜਮਾਤ ਦਾ ਨਤੀਜਾ ਚ 100% ਫੀਸਦ ਰਿਹਾ।ਮਿਸ ਪਾਰੂਲ ਨੇ 97.8% ਅੰਕਾਂ ਨਾਲ ਜ਼ਿਲ੍ਹੇ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਗੁਰਸ਼ਰਨ ਸਿੰਘ, ਗੁਰਤਾਜ ਸਿੰਘ, ਪ੍ਰਭਜੋਤ ਸਿੰਘ ਅਤੇ ਅਰਸ਼ਦੀਪ ਕੌਰ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ।ਇਸ ਤੋਂ ਇਲਾਵਾ 11 ਵਿਦਿਆਰਥੀਆਂ ਨੇ 80% ਤੋਂ ਵੱਧ …

Read More »

ਸਰਸਵਤੀ ਵਿੱਦਿਆ ਮੰਦਰ ਸਕੂਲ ਦੇ 10ਵੀੰਂ ਦੇ ਵਿਦਿਆਰਥੀਆਂ ਦਾ ਨਤੀਜਾ ਰਿਹਾ ਸ਼ਾਨਦਾਰ

ਲੌਂਗੋਵਾਲ, 20 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੀ.ਬੀ.ਐਸ.ਈ ਦਸਵੀਂ ਕਲਾਸ ਦੇ ਨਤੀਜਿਆਂ ਵਿਚੋਂ ਸਰਸਵਤੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਚੀਮਾ ਮੰਡੀ ਦੇ ਵਿਦਿਆਰਥੀਆਂ ਨੇ ਅਹਿਮ ਪੁਜ਼ੀਸ਼ਨਾਂ ਹਾਸਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ।ਸਕੂਲ ਪ੍ਰਿੰਸੀਪਲ ਰਕੇਸ਼ ਕੁਮਾਰ ਗੋਇਲ, ਕਮਲ ਗੋਇਲ ਨੇ ਦੱਸਿਆ ਕਿ ਪਾਇਲ ਅਤੇ ਜਸਲੀਨ ਨੇ ਪਹਿਲੀ ਪੁਜ਼ੀਸ਼ਨ, ਮਨਪ੍ਰੀਤ ਅਤੇ ਜਸਨਪ੍ਰੀਤ ਨੇ ਦੂਸਰੀ ਪੁਜ਼ੀਸ਼ਨ, ਹਰਪ੍ਰੀਤ ਨੇ ਤੀਸਰੀ …

Read More »

ਅਕਾਲ ਅਕਾਦਮੀਆਂ ਨੂੰ ਵੱਡੇ ਵੇਬਿਨਾਰ ਲਈ ਮਿਲਿਆ ਵਰਲਡ ਰਿਕਾਰਡ ਪ੍ਰਮਾਣ ਪੱਤਰ

ਲੌਂਗੋਵਾਲ, 20 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਵਿਸ਼ਵ ਦੇ ਸਭ ਤੋਂ ਵੱਡੇ ਡਰੱਗ-ਅਵੇਅਰਨੈਸ ਵੇਬਿਨਾਰ ਵਿੱਚ ਉਤਰ ਭਾਰਤ ਦੇ 5 ਰਾਜਾਂ ਵਿੱਚ ਸਥਿਤ ਅਕਾਲ ਅਕਾਦਮੀ ਦੇ ਸਕੂਲਾਂ ਦੀਆਂ 60000 ਬੱਚੀਆਂ ਨੇ ਭਾਗ ਲੈ ਕੇ ਵਰਲਡ ਬੁੱਕ ਆਫ ਰਿਕਾਰਡਜ਼ ਲੰਦਨ ਵਿੱਚ ਗਲੋਬਲ ਰਿਕਾਰਡ ਸਥਾਪਤ ਕੀਤਾ ਹੈ।ਇਸ ਵੈਬਿਨਾਰ ਵਿਚ ਪੰਚਕੁਲਾ ਜਿਲ੍ਹੇ ਦੇ ਅਕਾਲ ਅਕੈਡਮੀ ਡਾਕਰ ਸਾਹਿਬ ਦੇ 1094 ਵਿਦਿਆਰਥੀ ਵੀ ਸ਼ਾਮਲ …

Read More »

ਸ਼ਹੀਦ ਭਾਈ ਮਤੀ ਦਾਸ ਸਕੂਲ ਦੇ ਵਿਦਿਆਰਥੀਆਂ ਦਾ ਕੀਤਾ ਸਨਮਾਨ

ਲੌਂਗੋਵਾਲ, 19 ਜੁਲਾਈ (ਪੰਜਾਬ ਪੋਸਟ – ਜਗਸੀਰ ਸਿੰਘ) – ਬਾਬਾ ਫਰੀਦ ਮੈਮੋਰੀਅਲ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਲੌਂਗੋਵਾਲ ਵਿਖੇ ਸੰਗੀਤ ਵਿੱਚ ਵਧੀਆ ਪ੍ਰਾਪਤੀਆਂ ਅਤੇ ਸ਼ੁੱਧ ਉਚਾਰਨ ਕਰਕੇ ਸਾਹਿਤ ਸਭਾ ਸੁਨਾਮ ਅਤੇ ਇਨਕਲਾਬੀ ਕਲਾ ਕੇਂਦਰ ਵਲੋਂ ਪਵਨਦੀਪ ਸਿੰਘ, ਗੀਤਇੰਦਰ ਕੌਰ ਅਤੇ ਬਾਬਾ ਫਰੀਦ ਵਿੱਚ ਸੰਗੀਤ ਦੀ ਸਿੱਖਿਆ ਦੇ ਰਹੇ ਅਧਿਆਪਕ ਦਿਲਜੋਤ ਬੰਟੀ ਦਾ ਸਨਮਾਨ ਕੀਤਾ ਗਿਆ।ਕਮਲਜੀਤ ਸਿੰਘ ਵਿੱਕੀ ਨੇ ਦੱਸਿਆ ਕਿ ਸੰਸਥਾ …

Read More »

ਸਰਕਾਰੀ ਮਾਡਲ ਸਕੂਲ ਸ਼ੇਰੋਂ ਦਾ ਨਤੀਜਾ ਸ਼ਾਨਦਾਰ ਰਿਹਾ

ਲੌਂਗੋਵਾਲ, 19 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) -ਸੀ.ਬੀ.ਐਸ.ਈ ਦਸਵੀਂ ਅਤੇ ਬਾਰਵੀਂ ਦੀ ਪ੍ਰੀਖਿਆ ‘ਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ੇਰੋਂ ਦਾ ਨਤੀਜਾ 100 ਫੀਸਦ ਰਿਹਾ ਹੈ।ਪ੍ਰਿੰਸੀਪਲ ਰਵਿੰਦਰ ਸ਼ਰਮਾ ਨੇ ਇਸ ਸ਼ਾਨਦਾਰ ਨਤੀਜੇ ਲਈ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਹੈ।  

Read More »

ਸਰਕਾਰੀ ਸਕੂਲ ‘ਚ ਪੜ੍ਹ ਕੇ ਮਾਹਿਰ ਡਾਕਟਰ ਬਣੇ ਪਠਾਨਕੋਟ ਦੇ ਅੰਕੁਸ਼ ਮਲਹੋਤਰਾ

ਪਠਾਨਕੋਟ, 18 ਜੁਲਾਈ (ਪੰਜਾਬ ਪੋਸਟ ਬਿਊਰੋ) – ਭਾਰਤੀ ਸੈਨਾ ਵਿੱਚ ਵਰਤਮਾਨ ਸਮੇਂ ਚੰਡੀਮੰਦਰ ਵਿਖੇ ਇਨਸਥੀਸੀਆ ਦੀ ਐਮ.ਡੀ ਕਰ ਰਹੇ ਮੇਜਰ ਡਾਕਟਰ ਅੰਕੁਸ਼ ਮਲਹੋਤਰਾ ਸਰਕਾਰੀ ਸਕੂਲ ਤੋਂ ਪੜੇ ਹੋਏ ਹਨ।ਅੰਕੁਸ਼ ਦੇ ਪਿਤਾ ਮਹਿੰਦਰ ਸਿੰਘ ਆਪ ਸਰਕਾਰੀ ਅਧਿਆਪਕ ਰਹੇ ਹਨ ਅਤੇ ਉਨਾਂ ਅੰਕੁਸ਼ ਨੂੰ ਆਪਣੇ ਸਕੂਲ ਬਾਲਾ ਪਿੰਡੀ ਦੇ ਮਿਡਲ ਸਕੂਲ ਵਿਚ ਹੀ ਮੁਢਲੀ ਸਿੱਖਿਆ ਦਿੱਤੀ ਸੀ।ਐਮ.ਬੀ.ਬੀ.ਐਸ ਦੀ ਪੜ੍ਹਾਈ ਕਰਨ ਤੋਂ ਬਾਅਦ …

Read More »

ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਦਾ ਦਸਵੀਂ (ਸੀ.ਬੀ.ਐਸ.ਈ) ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ

ਜੰਡਿਆਲਾ ਗੁਰੂ, 18 ਜੁਲਾਈ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਸਥਾਨਕ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਦਾ ਨਤੀਜਾ 100% ਰਿਹਾ ਅਤੇ 7 ਬੱਚਿਆਂ ਨੇ 90% ਤੋਂ 95% ਨੰਬਰ ਲੈ ਕੇ ਮੈਰਿਟ ਹਾਸਿਲ ਕੀਤੀ।ਗੁਰਬੰਧਨ ਸਿੰਘ ਨੇ 94.2% ਅੰਕ ਲੈ ਕੇ ਪਹਿਲਾ, ਸਿਮਰਨਪ੍ਰੀਤ ਕੌਰ ਨੇ 93.0% ਅੰਕ ਲੈ ਕੇ ਦੂਸਰਾ ਅਤੇ ਗੁਰਲੀਨ ਕੌਰ ਨੇ 92.3 ਅੰਕ ਲੈ ਕੇ ਤੀਸਰਾ ਸਥਾਨ ਹਾਸਿਲ ਕੀਤਾ।ਇਸੇ …

Read More »

ਸੀ.ਬੀ.ਐਸ.ਈ ਦਸਵੀ ਕਲਾਸ ਦੇ ਨਤੀਜੇ `ਚ ਨੂਰਪ੍ਰੀਤ ਕੌਰ ਨੇ ਹਾਸਲ ਕੀਤੇ 93% ਫੀਸਦੀ ਅੰਕ

ਲੌਂਗੋਵਾਲ, 18 ਜੁਲਾਈ (ਪੰਜਾਬ ਪੋਸਟ – ਜਗਸੀਰ ਸਿੰਘ) – ਸਪਰਿੰਗ ਡੇਲ ਪਬਲਿਕ ਸਕੂਲ ਸੀ.ਬੀ.ਐਸ.ਈ ਬੋਰਡ ਨਤੀਜੇ ‘ਚ ਦਸਵੀਂ ਕਲਾਸ ਦੀ ਵਿਦਿਆਰਥਣ ਨੂਰਪ੍ਰੀਤ ਕੌਰ ਪੁੱਤਰੀ ਜਸਪਾਲ ਸਿੰਘ ਸਰਾਓ ਵਾਸੀ ਸੰਗਰੂਰ ਨੇ 93% ਪ੍ਰਤੀਸ਼ਤ ਅੰਕ ਲੈ ਕੇ ਸਕੂਲ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।

Read More »

ਸੀ.ਬੀ.ਐਸ.ਈ 10ਵੀਂ ‘ਚ ਸਲਾਈਟ ਲੌਂਗੋਵਾਲ ਨਿਵਾਸੀ ਨਿਸ਼ਾਂਤ ਗਰਗ ਨੇ ਪ੍ਰਾਪਤ ਕੀਤੇ 93.8% ਅੰਕ

ਲੌਂਗੋਵਾਲ, 18 ਜੁਲਾਈ (ਪੰਜਾਬ ਪੋਸਟ – ਜਗਸੀਰ ਸਿੰਘ) – ਸੀ.ਬੀ.ਐਸ.ਈ ਦੀ 10ਵੀਂ ਦੀ ਪ੍ਰੀਖਿਆ ਦੇ ਨਤੀਜੇ ‘ਚ ਸਲਾਈਟ ਲੌਂਗੋਵਾਲ ਦੇ ਨਿਸ਼ਾਂਤ ਗਰਗ ਨੇ 93.8% ਅੰਕ ਪ੍ਰਾਪਤ ਕਰਕੇ ਅਪਣਾ, ਅਪਣੇ ਮਾਤਾ ਪਿਤਾ ਅਤੇ ਸਕੂਲ ਸੈਕਰਡ ਹਾਰਟ ਕੌਨਵੈਂਟ ਸਕੂਲ ਬਰਨਾਲਾ ਦਾ ਨਾਮ ਰੋਸ਼ਨ ਕੀਤਾ ਹੈ। ਜਿਕਰਯੋਗ ਹੈ ਨਿਸ਼ਾਂਤ ਗਰਗ ਪੁੱਤਰ ਨਰੇਂਦਰ ਗਰਗ ਅਤੇ ਗੀਤਾਂਜਾਲੀ ਗਰਗ ਨੇ ਮੈਥ ‘ਚੋਂ 98, ਸੋਸ਼ਲ ਸਾਇੰਸ ਚੋਂ …

Read More »

ਕੋਵਿਡ-19 ਕਾਰਨ ਵਿੱਤੀ ਸੰਕਟ ਨਾਲ ਜੂਝ ਰਹੇ ਹਨ ਪੰਜਾਬ ਦੇ ਡੀ.ਏ.ਵੀ ਕਾਲਜ – ਕੋਆਰਡੀਨੇਸ਼ਨ ਕਮੇਟੀ

ਅੰਮ੍ਰਿਤਸਰ, 18 ਜੁਲਾਈ (ਪੰਜਾਬ ਪੋਸਟ ਬਿਊਰੋ) – ਪਿਛਲੇ ਚਾਰ ਮਹੀਨੀਆਂ ਤੋਂ ਪੂਰਾ ਦੇਸ਼ ਕੋਵਿਡ-19 ਨਾਲ ਜੂਝ ਰਿਹਾ ਹੈ ਅਤੇ ਇਸ ਬਿਮਾਰੀ ਤੋਂ ਬਚਾਅ ਲਈ ਕੇਂਦਰ ਅਤੇ ਰਾਜ ਸਰਕਾਰਾਂ ਕਾਫੀ ਜੱਦੋਜਹਿਦ ਕਰ ਰਹੀਆਂ ਹਨ, ਜਦਕਿ ਹੁਣ ਦੇਸ਼ ਵਿੱਚ ਅਨਲਾਕ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ।ਪਰ ਬੱਚਿਆਂ ਦੀਆਂ ਫੀਸਾਂ ਨਾ ਆਉਣ ਕਾਰਨ ਇਹਨਾਂ ਕਾਲਜਾਂ ਨੂੰ ਆਪਣੀ ਹੋਂਦ ਦੀ ਲੜਾਈ ਲੜਨੀ ਪੈ ਰਹੀ …

Read More »