Sunday, July 26, 2026

ਸਿੱਖਿਆ ਸੰਸਾਰ

ਯੂਨੀਵਰਸਿਟੀ ਵਲੋਂ ਜੈਨੇਟਿਕ ਤੇ ਪ੍ਰਜਨਨ ਰੋਗਾਂ ਸਬੰਧੀ ਵਿਸ਼ਲੇਸ਼ਣਾਤਮਕ ਖੋਜ ਦਾ ਪ੍ਰਗਟਾਵਾ

ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ -ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਹਿਊਮਨ ਜੈਨੇਟਿਕਸ ਵਿਭਾਗ ਸਮੇਂ ਸਮੇਂ ਮਨੁੱਖੀ ਸਰੀਰ ਅਤੇ ਅੰਦਰੂਨੀ ਸਿਹਤ ਪ੍ਰਣਾਲੀ ਨਾਲ ਜੁੜੀਆਂ ਖੋਜਾਂ ਵਿਚ ਲਗਾਤਾਰ ਰਹਿੰਦਾ ਹੈ। ਵਿਭਾਗ ਦੇ ਪ੍ਰੋਫੈਸਰ, ਡਾ. ਅਨੁਪਮ ਕੌਰ ਨੇ ਆਪਣੀ ਖੋਜ਼ ਵਿੱਚ ਕਿਹਾ ਹੈ ਕਿ ਕ੍ਰੋਮੋਸੋਮ ਦੇ ਨੁਕਸ ਜੈਨੇਟਿਕ ਰੋਗਾਂ ਦਾ ਮੁੱਖ ਕਾਰਨ ਹਨ ਅਤੇ ਇਸ ਸਬੰਧੀ ਬੱਚਿਆਂ ਦੇ ਮਾਨਸਿਕ ਰੋਗਾਂ ਨਾਲ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪ੍ਰੀਖਿਆਵਾਂ 15 ਜੁਲਾਈ ਤੱਕ ਮੁਲਤਵੀ

ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ -ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਯੂਨੀਵਰਸਿਟੀ ਦੀ ਵੈਬਸਾਈਟ ਉਪਰ ਪਹਿਲਾਂ ਅਪਲੋਡ ਕੀਤੀ ਡੇਟ-ਸ਼ੀਟ ਅਨੁਸਾਰ ਮਿਤੀ 1 ਜੁਲਾਈ 2020 ਤੋਂ ਆਰੰਭ ਹੋਣ ਵਾਲੀਆਂ ਆਖਰੀ ਸਮੈਸਟਰ ਦੀਆਂ ਸਾਰੀਆਂ ਸਾਲਾਨਾ ਸਿਸਟਮ ਅਤੇ ਸਿਮੈਸਟਰ ਸਿਸਟਮ ਦੀਆਂ ਥਿਊਰੀ ਅਤੇ ਪ੍ਰਯੋਗੀ ਪ੍ਰੀਖਿਆਵਾਂ (ਸਮੇਤ ਅੰਡਰ ਕਰੈਡਿਟ ਬੇਸਡ ਇਵੈਲੂਏਸ਼ਨ ਸਿਸਟਮ) ਮਿਤੀ 15 ਜੁਲਾਈ 2020 ਤਕ ਮੁਲਤਵੀ ਕੀਤੀਆਂ ਜਾਂਦੀਆਂ ਹਨ।ਇਹ ਜਾਣਕਾਰੀ ਗੁਰੂ …

Read More »

Guru Nanak Dev University postponed examinations till July 15

Amritsar, July 1 (Punjab Post Bureau) – Guru Nanak Dev University has postponed the end classes annual system and semester system theory and practical examinations (including Credit Based Evaluation System) til July 15, 2020 which are scheduled to be held on July 01, 2020 as per uploaded date sheets on the University website, said Prof. Manoj Kumar, Professor Incharge Examinations. 

Read More »

Khalsa College all set for the Online Classes for Next Session, Tie up with Google

Amritsar, July 1 (Punjab Post Bureau) –  In a major initiative, historic Khalsa College Amritsar (KCA) has tied up with the Google to adopt the Online Classes programs for the next academic session. The training sessions are on and Google has offered the College a G-Suite search engine software programme at affordable costs to reach out to the students for …

Read More »

ਖ਼ਾਲਸਾ ਕਾਲਜ ਨੇ ਅਗਲੇ ਵਿੱਦਿਅਕ ਸ਼ੈਸ਼ਨ ਤੋਂ ਵੀ ਆਨਲਾਈਨ ਸਿੱਖਿਆ ਦੇਣ ਦੀ ਕੀਤੀ ਤਿਆਰੀ

ਜੀ-ਸੂਟ ਰਾਹੀਂ ਕਾਲਜ ਸਟਾਫ਼ ਵਿਦਿਆਰਥੀਆਂ ਨੂੰ ਕਰੇਗਾ ਸਿੱਖਿਅਤ – ਪ੍ਰਿੰਸੀਪਲ ਡਾ. ਮਹਿਲ ਸਿੰਘ ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ – ਖੁਰਮਣੀਆਂ) – ਇਤਿਹਾਸਕ ਖ਼ਾਲਸਾ ਕਾਲਜ ਨੇ ਇਕ ਵੱਡੀ ਪਹਿਲਕਦਮੀ ਕਰਦਿਆਂ ਅਗਲੇ ਵਿੱਦਿਅਕ ਸ਼ੈਸ਼ਨ 2020- 21 ਲਈ ਆਨਲਾਈਨ ਸਿੱਖਿਆ ਪ੍ਰਦਾਨ ਕਰਨ ਲਈ ਵਿਸ਼ਵ ਪ੍ਰਸਿੱਧ ਗੂਗਲ ਦੁਆਰਾ ਜਾਰੀ ਸਾਫ਼ਟਵੇਅਰ ਪ੍ਰੋਗਰਾਮ ਜੀ ਸੂਟ ਨਾਲ ਵਿਵਸਥਾ ਕਾਇਮ ਕੀਤੀ ਹੈ। ਇਸ ਪ੍ਰੋਗਰਾਮ ਰਾਹੀਂ ਵਿਦਿਆਰਥੀਆਂ ਨੂੰ ਡਿਜ਼ੀਟਲ …

Read More »

ਮਿਆਰੀ ਸਿੱਖਿਆ ਯਕੀਨੀ ਬਣਾਉਣ ‘ਤੇ ਖਾਸ ਧਿਆਨ ਦਿੱਤਾ ਜਾਵੇਗਾ – ਬਲਬੀਰ ਸਿੰਘ ਸਿੱਧੂ

20 ਲੱਖ ਦੀ ਲਾਗਤ ਨਾਲ ਬਣੀ ਸਰਕਾਰੀ ਪ੍ਰਾਇਮਰੀ ਸਕੂਲ ਦੀ ਨਵੀਂ ਇਮਾਰਤ ਦਾ ਕੀਤਾ ਉਦਘਾਟਨ ਐਸ.ਏ.ਐਸ ਨਗਰ (ਮੋਹਾਲੀ), 28 ਜੂਨ (ਪੰਜਾਬ ਪੋਸਟ ਬਿਊਰੋ) – ਸੂਬਾ ਸਰਕਾਰ ਨੇ ਸਿਹਤ ਅਤੇ ਸਿੱਖਿਆ ਨੂੰ ਮੁੱਖ ਖੇਤਰਾਂ ਵਜੋਂ ਰੱਖਿਆ ਹੈ।ਜਿਹਨਾਂ `ਤੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਜਾਵੇਗਾ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਤੇ ਮੁਹਾਲੀ ਤੋਂ ਵਿਧਾਇਕ …

Read More »

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਦੀ ਇਨਫੋਸਿਸ `ਚ ਪਲੇਸਮੈਂਟ

ਅੰਮ੍ਰਿਤਸਰ, 27 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀਆਂ ਛੇ ਵਿਦਿਆਰਥਣਾਂ ਨੇ ਇਨਫੋਸਿਸ-ਗਲੋਬਲ ਮਲਟੀਨੈਸ਼ਨਲ ਕੌਰਪੋਰੇਸ਼ਨ `ਚ ਪਲੇਸਮੈਂਟ ਹਾਸਲ ਕੀਤੀ ਹੈ।               ਬੀ.ਸੀ.ਏ ਅਤੇ ਬੀ.ਐਸਸੀ (ਆਈ.ਟੀ) ਦੀਆਂ ਵਿਦਿਆਰਥਣਾਂ ਨੇ ਇਸ ਪਲੇਸਮੈਂਟ ਡਰਾਈਵ `ਚ ਹਿੱਸਾ ਲਿਆ ਜਿਸ ਵਿੱਚ ਰਿਕਰੂਟਮੈਂਟ ਪੈਨਲ ਨੇ 6 ਵਿਦਿਆਰਥਣਾਂ ਨੂੰ ਚੁਣਿਆ।ਚੋਣ ਪ੍ਰਕਿਰਿਆ ਔਨਲਾਈਨ ਯੋਗਤਾ ਟੈਸਟ, ਤਕਨੀਕੀ ਅਤੇ …

Read More »

BBK DAV College Women students get placed in INFOSYS

Amritsar, June 27 (Punjab Post Bureau) – Six students of BBK DAV College for Women, got placed in INFOSYS, a global multinational corporation that provides business consulting, information technology and outsourcing services.              Students of BCA and B.Sc (IT) participated in this placement drive in which the recruitment panel selected 6 students. The selection process …

Read More »

Services of 18 Professors of Khalsa College Regularized, thank Management

Amritsar, June 26 (Punjab Post Bureau) – In today times of Corona virus-ridden crises-like-situation in job market, the 18 Assistant Professors of historic Khalsa College were lucky enough to have their services regularized. They thanked the management and promised to work hard with utmost dedication for the dissemination of quality education to the students.             …

Read More »

ਖ਼ਾਲਸਾ ਕਾਲਜ ਦੇ ਰੈਗੂਲਰ ਹੋਏ ਪ੍ਰੋਫੈਸਰਾਂ ਵਲੋਂ ਮੈਨੇਜ਼ਮੈਂਟ ਦਾ ਧੰਨਵਾਦ

ਅੰਮ੍ਰਿਤਸਰ, 26 ਜੂਨ (ਪੰਜਾਬ ਪੋਸਟ – ਖੁਰਮਣੀਆਂ) – ਜਦੋਂ ਕੋਵਿਡ-19 ਵਰਗੇ ਗੰਭੀਰ ਹਾਲਾਤਾਂ ’ਚ ਪੱਕੀ ਭਰਤੀ ਇਕ ਸੁਪਨਾ ਬਣ ਕੇ ਰਹਿ ਗਈ ਹੈ, ਦੌਰਾਨ ਇਤਿਹਾਸਕ ਖ਼ਾਲਸਾ ਕਾਲਜ ਦੇ 18 ਅਧਿਆਪਕ ਆਪਣੀਆਂ ਸੇਵਾਵਾਂ ਪੱਕੀਆਂ ਹੋਣ ’ਤੇ ਕਿਸਮਤ ਦੇ ਧਨੀ ਬਣ ਗਏ ਹਨ।ਇਹ ਅਧਿਆਪਕ ਡੀ.ਪੀ.ਆਈ. ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸੇਵਾਵਾਂ ਨਿਭਾਅ ਰਹੇ ਹਨ, ਜਿੰਨ੍ਹਾਂ ਨੂੰ ਸਰਕਾਰ ਵੱਲੋਂ ਜਾਰੀ ਨਿਯਮਾਂ ਅਨੁਸਾਰ ਸੇਵਾ …

Read More »