Sunday, October 25, 2026

ਸਿੱਖਿਆ ਸੰਸਾਰ

ਸੀ.ਬੀ.ਐਸ.ਈ ਦਸਵੀ ਕਲਾਸ ਦੇ ਨਤੀਜੇ `ਚ ਨੂਰਪ੍ਰੀਤ ਕੌਰ ਨੇ ਹਾਸਲ ਕੀਤੇ 93% ਫੀਸਦੀ ਅੰਕ

ਲੌਂਗੋਵਾਲ, 18 ਜੁਲਾਈ (ਪੰਜਾਬ ਪੋਸਟ – ਜਗਸੀਰ ਸਿੰਘ) – ਸਪਰਿੰਗ ਡੇਲ ਪਬਲਿਕ ਸਕੂਲ ਸੀ.ਬੀ.ਐਸ.ਈ ਬੋਰਡ ਨਤੀਜੇ ‘ਚ ਦਸਵੀਂ ਕਲਾਸ ਦੀ ਵਿਦਿਆਰਥਣ ਨੂਰਪ੍ਰੀਤ ਕੌਰ ਪੁੱਤਰੀ ਜਸਪਾਲ ਸਿੰਘ ਸਰਾਓ ਵਾਸੀ ਸੰਗਰੂਰ ਨੇ 93% ਪ੍ਰਤੀਸ਼ਤ ਅੰਕ ਲੈ ਕੇ ਸਕੂਲ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।

Read More »

ਸੀ.ਬੀ.ਐਸ.ਈ 10ਵੀਂ ‘ਚ ਸਲਾਈਟ ਲੌਂਗੋਵਾਲ ਨਿਵਾਸੀ ਨਿਸ਼ਾਂਤ ਗਰਗ ਨੇ ਪ੍ਰਾਪਤ ਕੀਤੇ 93.8% ਅੰਕ

ਲੌਂਗੋਵਾਲ, 18 ਜੁਲਾਈ (ਪੰਜਾਬ ਪੋਸਟ – ਜਗਸੀਰ ਸਿੰਘ) – ਸੀ.ਬੀ.ਐਸ.ਈ ਦੀ 10ਵੀਂ ਦੀ ਪ੍ਰੀਖਿਆ ਦੇ ਨਤੀਜੇ ‘ਚ ਸਲਾਈਟ ਲੌਂਗੋਵਾਲ ਦੇ ਨਿਸ਼ਾਂਤ ਗਰਗ ਨੇ 93.8% ਅੰਕ ਪ੍ਰਾਪਤ ਕਰਕੇ ਅਪਣਾ, ਅਪਣੇ ਮਾਤਾ ਪਿਤਾ ਅਤੇ ਸਕੂਲ ਸੈਕਰਡ ਹਾਰਟ ਕੌਨਵੈਂਟ ਸਕੂਲ ਬਰਨਾਲਾ ਦਾ ਨਾਮ ਰੋਸ਼ਨ ਕੀਤਾ ਹੈ। ਜਿਕਰਯੋਗ ਹੈ ਨਿਸ਼ਾਂਤ ਗਰਗ ਪੁੱਤਰ ਨਰੇਂਦਰ ਗਰਗ ਅਤੇ ਗੀਤਾਂਜਾਲੀ ਗਰਗ ਨੇ ਮੈਥ ‘ਚੋਂ 98, ਸੋਸ਼ਲ ਸਾਇੰਸ ਚੋਂ …

Read More »

ਕੋਵਿਡ-19 ਕਾਰਨ ਵਿੱਤੀ ਸੰਕਟ ਨਾਲ ਜੂਝ ਰਹੇ ਹਨ ਪੰਜਾਬ ਦੇ ਡੀ.ਏ.ਵੀ ਕਾਲਜ – ਕੋਆਰਡੀਨੇਸ਼ਨ ਕਮੇਟੀ

ਅੰਮ੍ਰਿਤਸਰ, 18 ਜੁਲਾਈ (ਪੰਜਾਬ ਪੋਸਟ ਬਿਊਰੋ) – ਪਿਛਲੇ ਚਾਰ ਮਹੀਨੀਆਂ ਤੋਂ ਪੂਰਾ ਦੇਸ਼ ਕੋਵਿਡ-19 ਨਾਲ ਜੂਝ ਰਿਹਾ ਹੈ ਅਤੇ ਇਸ ਬਿਮਾਰੀ ਤੋਂ ਬਚਾਅ ਲਈ ਕੇਂਦਰ ਅਤੇ ਰਾਜ ਸਰਕਾਰਾਂ ਕਾਫੀ ਜੱਦੋਜਹਿਦ ਕਰ ਰਹੀਆਂ ਹਨ, ਜਦਕਿ ਹੁਣ ਦੇਸ਼ ਵਿੱਚ ਅਨਲਾਕ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ।ਪਰ ਬੱਚਿਆਂ ਦੀਆਂ ਫੀਸਾਂ ਨਾ ਆਉਣ ਕਾਰਨ ਇਹਨਾਂ ਕਾਲਜਾਂ ਨੂੰ ਆਪਣੀ ਹੋਂਦ ਦੀ ਲੜਾਈ ਲੜਨੀ ਪੈ ਰਹੀ …

Read More »

ਖ਼ਾਲਸਾ ਕਾਲਜ ਦੇ ਖੇਤੀਬਾੜੀ ਸੂਚਨਾ ਅਫ਼ਸਰ ਨੇ ਮਧੂ ਮੱਖੀ ਫ਼ਾਰਮ ਦਾ ਦੌਰਾ ਕੀਤਾ

ਅੰਮ੍ਰਿਤਸਰ, 18 ਜੁਲਾਈ (ਪੰਜਾਬ ਪੋਸਟ – ਖੁਰਮਣੀਆਂ) – ਖਾਲਸਾ ਕਾਲਜ ਦੇ ਕਿਸਾਨ ਸਿਖਲਾਈ ਕੇਂਦਰ ਵੱਲੋਂ ਪਿ੍ਰੰਸੀਪਲ ਡਾ. ਮਹਿਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਸਦਕਾ ਅਤੇ ਡਾ. ਕੁਲਜੀਤ ਸਿੰਘ ਰੰਧਾਵਾ ਸਹਾਇਕ ਮੰਡੀਕਰਨ ਅਫ਼ਸਰ ਦੇ ਸਹਿਯੋਗ ਨਾਲ ਖੇਤੀਬਾੜੀ ਸੂਚਨਾ ਅਫ਼ਸਰ ਡਾ. ਜਸਵਿੰਦਰ ਸਿੰਘ ਭਾਟੀਆ ਨੇ ਸਾਧੂ ਸਿੰਘ ਪਿੰਡ ਰੂਪੋਵਾਲੀ ਬਲਾਕ ਮਜੀਠਾ ਦੇ ਮਧੂ ਮੱਖੀ ਫ਼ਾਰਮ (ਮੈਸ. ਅਮਨ ਸੰਗੀਤ ਹਨੀ ਬੀ ਫ਼ਾਰਮ) ’ਤੇ ਦੌਰਾ …

Read More »

ਖ਼ਾਲਸਾ ਕਾਲਜ ਲਾਅ ਤੇ ਐਜ਼ੂਕੇਸ਼ਨ ਦੇ ਵਿਦਿਆਰਥੀਆਂ ਦਾ ਪ੍ਰੀਖਿਆ ’ਚ ਸ਼ਾਨਦਾਰ ਸਥਾਨ

ਅੰਮ੍ਰਿਤਸਰ, 18 ਜੁਲਾਈ (ਪੰਜਾਬ ਪੋਸਟ – ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਵਿੱਦਿਅਕ ਸੰਸਥਾਵਾਂ ਖ਼ਾਲਸਾ ਕਾਲਜ ਆਫ਼ ਲਾਅ ਅਤੇ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪ੍ਰੀਖਿਆ ਦੇ ਐਲਾਨੇ ਗਏ ਨਤੀਜ਼ਿਆਂ ’ਚੋਂ ਸ਼ਾਨਦਾਰ ਸਥਾਨ ਹਾਸਲ ਕਰਕੇ ਕਾਲਜ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ।           …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪਵਿੱਤਰ ਜੰਗਲ ਦਾ ਉਦਘਾਟਨ

ਪਵਿੱਤਰ ਜੰਗਲ ਨੇ ਦਿੱਤਾ ਜੰਗਲ ਤੇ ਵਾਤਾਵਰਣ ਬਚਾਉਣ ਦਾ ਸੁਨੇਹਾ – ਵੀ.ਸੀ ਪ੍ਰੋ. ਸੰਧੂ ਅੰਮ੍ਰਿਤਸਰ, 16 ਜੁਲਾਈ (ਪੰਜਾਬ ਪੋਸਟ – ਖੁਰਮਣੀਆਂ) – ਵਰਤਮਾਨ ਸਮੇਂ ਵਿਚ ਵਿਕਾਸ ਦੇ ਨਾਂ `ਤੇ ਧਰਤੀ ਤੋਂ ਜੰਗਲਾਂ ਅਤੇ ਬਨਸਪਤੀ ਦਾ ਸਫਾਇਆ ਹੋ ਰਿਹਾ ਹੈ ਅਤੇ ਵਾਤਾਵਰਣ ਸੰਤੁਲਨ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਲਗਪਗ 2000 ਰੁੱਖਾਂ ਅਤੇ ਝਾੜੀਆਂ ਵਾਲੇ …

Read More »

Sacred Forest inaugurated at Guru Nanak Dev University

Sewa by Baba Sewa Singh Khadoor Sahib and Sikh Sangat Amritsar, July 16 (Punjab Post Bureau) – Forests are being eradicated from the earth on the name of development and the ecological balance has been severely affected as a result. By inaugurating the sacred forest of 2000 trees and bushes at Guru Nanak Dev University, Vice Chancellor Prof. Jaspal Singh …

Read More »

DAV Public Harkirat Chadha shining at the top with 98%

Amritsar, July 16 (Punjab Post Bureau) – Continuing the legacy of excellence and commitment the students of DAV Public School, Lawrence Road performed marvelously in the CBSE Class – X result declared here.             Harkirat Chadha  made the school proud with his  remarkable  performance. Harkirat Chadha  scored  (98% )  whereas  Tanveer  Kaur  scored  (97.2 % …

Read More »

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਦਾ `ਇੰਡੀਆ ਟੁਡੇ` ਬੈਸਟ ਕਾਲਜਿਜ਼ ਆਫ ਇੰਡੀਆ ਰੈਕਿੰਗ `ਚ ਉਚ ਸਥਾਨ

ਅੰਮ੍ਰਿਤਸਰ, 16 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਨੂੰ ਖ਼ਾਸ ਤੌਰ `ਤੇ ਸਾਇੰਸ, ਕਾਮਰਸ, ਬੀ.ਬੀ.ਏ, ਬੀ.ਸੀ.ਏ ਅਤੇ ਫੈਸ਼ਨ ਡਿਜ਼ਾਈਨਿੰਗ ਦੇ ਅਨੁਸ਼ਾਸਨ `ਚ `ਇੰਡੀਆ ਟੁਡੇ` ਵੱਲੋਂ ਭਾਰਤ ਦੇ ਬੈਸਟ ਕਾਲਜਾਂ `ਚ ਸ਼ਾਮਲ ਕੀਤਾ ਗਿਆ ਹੈ। ਦੇਸ਼ `ਚ ਵਿਆਪਕ ਆਧਾਰ `ਤੇ 14 ਵੱਡੇ ਅਨੁਸ਼ਾਸਨਾਂ ਦੇ ਐਮ.ਡੀ.ਆਰ.ਏ ਸਰਵੇਖਣ ਦੇ ਸੰਚਾਲਨ ਵਿਚ ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਅੰਮ੍ਰਿਤਸਰ …

Read More »