Sunday, July 26, 2026

ਸਿੱਖਿਆ ਸੰਸਾਰ

ਹਿਮਾਂਸ਼ੀ ਵਧਵਾ ਨੇ ਤੀਸਰਾ ਇੰਟਰਨੈਸ਼ਨਲ ਰੈਂਕ ਹਾਸਿਲ ਕਰਕੇ ਇਲਾਕੇ ਦਾ ਨਾਂ ਰੁਸ਼ਨਾਇਆ

ਧੂਰੀ, 23 ਫਰਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਧੂਰੀ ਦੇ ਪ੍ਰੋਫੈਸਰ ਤਿਲਕ ਰਾਜ ਵਧਵਾ ਦੀ ਬੇਟੀ ਹਿਮਾਂਸ਼ੀ ਵਧਵਾ ਨੇ ਰਿਜਨਿੰਗ ਅਤੇ ਮੈਂਟਲ ਅਬਿਲਟੀ ਦੇ ਹੋਏ ਅੰਤਰਰਾਸ਼ਟਰੀ ਮੁਕਾਬਲੇ ਵਿਚ ਤੀਸਰਾ ਸਥਾਨ ਹਾਸਿਲ ਕਰਕੇ ਇਲਾਕੇ ਦਾ ਨਾਂ ਦੇਸ਼ ਭਰ ਵਿੱਚ ਹੀ ਨਹੀਂ, ਬਲਕਿ ਅੰਤਰਰਾਸ਼ਟਰੀ ਪੱਧਰ ‘ਤੇ ਰੋਸ਼ਨ ਕੀਤਾ ਹੈ।ਟੀ.ਆਰ ਵਧਵਾ ਨੇ ਦੱਸਿਆ ਕਿ ਬਸੰਤ ਵੈਲੀ ਪਬਲਿਕ ਸਕੂਲ ਲੱਡਾ (ਧੂਰੀ) ਵਿਖੇ ਸਿੱਖਿਆ …

Read More »

ਡੀ.ਏ.ਵੀ ਇੰਟਰਨੈਸ਼ਨਲ ਦੀ ਦੀਪਾਨਿਕਾ ਗੁਪਤਾ ਨੂੰ ਇੰਗਲਿਸ਼ ਉਲੰਪੀਆਡ ‘ਚ ਮਿਲਿਆ 5000/- ਦਾ ਨਕਦ ਇਨਾਮ

ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਦਸਵੀਂ ਕਲਾਸ ‘ਚ ਪੜ੍ਹਦੀ ਦੀਪਾਨਿਕਾ ਗੁਪਤਾ ਨੇ ਅੰਗ੍ਰੇਜੀ ਦੀ ਰਾਸ਼ਟਰੀ ਉਲੰਪੀਆਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 5000 ਦਾ ਨਕਦ ਇਨਾਮ ਪ੍ਰਾਪਤ ਕੀਤਾ ਹੈ।                ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਨੇ ਦਸਿਆ ਕਿ ਸਾਇੰਸ ਉਲੰਪੀਆਡ ਫਾਊਂਡੇਸ਼ਨ ਤੇ ਬ੍ਰਿਟਿਸ਼ ਕਾਊਂਸਿਲ ਵਲੋਂ ਕਰਵਾਏ ਗਏ ਇੰਗਲਿਸ਼ ਉਲੰਪੀਆਡ …

Read More »

ਡੀ.ਏ.ਵੀ ਪਬਲਿਕ ਸਕੂਲ ਵਿਖੇ `ਰਿਸ਼ੀ ਬੋਧ ਉਤਸਵ` ਮਨਾਇਆ ਗਿਆ

ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਪਦਮ ਸ਼੍ਰੀ ਐਵਾਰਡੀ ਡਾ. ਪੂਨਮ ਸੂਰੀ ਪ੍ਰਧਾਨ ਡੀ.ਏ.ਵੀ ਸੀ.ਐਮ.ਸੀ ਨਵੀਂ ਦਿੱਲੀ ਦੇ ਆਸ਼ੀਰਵਾਦ ਅਤੇ ਸਕੂਲ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਦੀ ਅਗਵਾਈ ‘ਚ `ਰਿਸ਼ੀ ਬੋਧ ਉਤਸਵ` ਮਨਾਇਆ ਗਿਆ।ਸਵਾਮੀ ਦਯਾਨੰਦ ਸਰਸਵਤੀ ਜੀ ਦੇ ਗਿਆਨ ਪ੍ਰਾਪਤੀ ਦਿਵਸ ‘ਤੇ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਪਵਿੱਤਰ ਹਵਨ ਕੀਤਾ ਗਿਆ।ਸਵਾਮੀ ਜੀ ਦੇ ਜੀਵਨ ਵਿੱਚ ਇਸ ਦਿਨ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸੋਸ਼ਲ ਸਾਇੰਸਜ਼ ਵਿਸ਼ੇ `ਤੇ ਰਿਫਰੈਸ਼ਰ ਕੋਰਸ ਸ਼ੁਰੂ

ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂ.ਜੀ.ਸੀ ਮਨੁੱਖੀ ਸਰੋਤ ਤੇ ਵਿਕਾਸ ਕੇਂਦਰ ਵਿਖੇ ਸਮਾਜਿਕ ਵਿਗਿਆਨ ਵਿਸ਼ੇ `ਤੇ ਦੋ ਹਫਤਿਆਂ ਦਾ ਰਿਫਰੈਸ਼ਰ ਕੋਰਸ ਦਾ ਉਦਘਾਟਨ ਡੀਨ ਅਕਾਦਮਿਕ ਮਾਮਲੇ, ਪ੍ਰੋ. ਐਸ.ਐਸ ਬਹਿਲ ਦੀ ਪ੍ਰਧਾਨਗੀ ਹੇਠ ਕੀਤਾ ਗਿਆ।ਜਿਸ ਵਿੱਚ ਦੇਸ਼ ਦੇ ਵੱਖ ਵੱਖ ਹਿਸਿਆਂ ਤੋਂ ਅਧਿਆਪਕ ਹਿੱਸਾ ਲੈ ਰਹੇ ਹਨ।             …

Read More »

ਚਾਰ ਜਿਲ੍ਹਿਆਂ ਦੇ ਨੌਜਵਾਨਾਂ ਲਈ ਐਲ.ਪੀ.ਯੂ ਵਿਖੇ ਹਾਈ ਐਂਡ ਮੈਗਾ ਰੋਜ਼ਗਾਰ ਮੇਲਾ 17 ਤੇ 18 ਮਾਰਚ ਨੂੰ

20 ਫਰਵਰੀ ਤੋਂ ਬਾਅਦ ਕਰਵਾਈ ਜਾ ਸਕੇਗੀ ਆਨਲਾਈਨ ਰਜਿਸਟ੍ਰੇਸ਼ਨ ਫਗਵਾੜਾ (ਕਪੂਰਥਲਾ), 21 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ‘ਘਰ-ਘਰ ਰੋਜ਼ਗਾਰ ਮਿਸ਼ਨ’ ਤਹਿਤ ਮਾਰਚ ਮਹੀਨੇ ਲਗਾਏ ਜਾ ਰਹੇ ਹਾਈ ਐਂਡ ਮੈਗਾ ਰੋਜ਼ਗਾਰ ਮੇਲਿਆਂ ਤਹਿਤ 17 ਅਤੇ 18 ਮਾਰਚ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਵਿਖੇ ਹਾਈ ਐਂਡ ਮੈਗਾ ਰੋਜ਼ਗਾਰ ਮੇਲਾ ਲੱਗੇਗਾ।ਜਿਸ ਵਿਚ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ …

Read More »

Film Artists participates Annual Day celebration of Children Welfare Centre High School

  Mumbai, February 21 (Punjab Post Bureau) – The 39th annual day of the Children Welfare Centre High School and Clara’s College of Commerce was celebrated with pomp and gaiety. The program began with lighting of traditional lamp at the hands of chief guests and Principal of the School Ajay Kaul. The students presented a colourful dance compelling spectators to tap …

Read More »

ਵਿਟਾਮਿਨ ਡੀ ਦੀ ਘਾਟ ਨਾਲ ਵਧ ਰਹੀਆਂ ਬੀਮਾਰੀਆਂ ਚਿੰਤਾ ਦਾ ਵਿਸ਼ਾ- ਡਾ. ਦਵਿੰਦਰ ਕੇ. ਅਗਰਵਾਲ

ਯੂਨੀਵਰਸਿਟੀ ਵਿਖੇ ਵਿਟਾਮਿਨ ਡੀ ਦੀ ਘਾਟ ਅਤੇ ਦਿਲ ਦੀ ਬਿਮਾਰੀ ਦੇ ਜੋਖਮ ਬਾਰੇ ਲੈਕਚਰ ਅੰਮ੍ਰਿਤਸਰ, 20 ਫਰਵਰੀ (ਪੰਜਾਬ ਪੋਸਟ – ਖੁਰਮਣੀਆਂ) – ਵੈਸਟਰਨ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਕੈਲੀਫੌਰਨੀਆਂ ਅਮਰੀਕਾ ਤੋਂ ਰੀਸਰਚ ਐਂਡ ਬਾਇਓਟੈਕਨਾਲੋਜੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਡਾ. ਦਵਿੰਦਰ ਕੇ. ਅਗਰਵਾਲ ਨੇ ਵਿਟਾਮਿਨ ਡੀ ਦੀ ਘਾਟ ਅਤੇ ਦਿਲ ਦੀਆਂ ਬੀਮਾਰੀਆਂ `ਤੇ ਵਿਸ਼ੇਸ ਲੈਕਚਰ ਦਿੰਦਿਆਂ ਕਿਹਾ ਹੈ ਕਿ ਇਸ ਸਮੇਂ ਵਿਟਾਮਿਨ …

Read More »

ਪੰਜਾਬ ਦੀ ਆਰਥਿਕਤਾ ਦੇ ਸਮਕਾਲੀ ਮੁੱਦਿਆਂ `ਤੇ ਦੋ ਰੋਜ਼ਾ ਕੌਮੀ ਸੈਮੀਨਾਰ 21 ਫਰਵਰੀ ਤੋਂ

ਅੰਮ੍ਰਿਤਸਰ, 20 ਫਰਵਰੀ (ਪੰਜਾਬ ਪੋਸਟ -ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬ ਸਕੂਲ ਆਫ ਇਕਨਾਮਿਕਸ ਵੱਲੋਂ `ਪੰਜਾਬ ਆਰਥਿਕਤਾ ਦੇ ਸਮਕਾਲੀ ਮੁੱਦੇ-ਮਾਰਗਦਰਸ਼ਨ` ਵਿਸ਼ੇ `ਤੇ ਦੋ ਰੋਜ਼ਾ ਯੂ.ਜੀ.ਸੀ ਨੈਸ਼ਨਲ ਸੈਮੀਨਾਰ ਦਾ ਆਯੋਜਨ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਕਰਵਾਇਆ ਜਾ ਰਿਹਾ ਹੈ। ਦੇਸ਼ ਦੇ ਵੱਖ-ਵੱਖ ਅਕਾਦਿਮਕ ਅਦਾਰਿਆਂ ਤੋਂ ਪ੍ਰਸਿੱਧ ਵਿਦਵਾਨ ਅਤੇ ਖੋਜਾਰਥੀ ਹਿੱਸਾ ਲੈ ਰਹੇ ਹਨ। ਇਨ੍ਹਾਂ ਦੋ ਦਿਨਾਂ …

Read More »