Saturday, March 14, 2026

ਤਸਵੀਰਾਂ ਬੋਲਦੀਆਂ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਂਚੀ `ਚ ਕੀਤਾ ਯੋਗਾ

ਨਵੀਂ ਦਿੱਲੀ, 21 ਜੂਨ (ਪੰਜਾਬ ਪੋਸਟ ਬਿਊਰੋ) – ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਝਾਰਖੰਡ ਦੇ ਰਾਂਚੀ ਵਿਖੇ ਤਕਰੀਬਨ 40000 ਵਿਅਕਤੀਆਂ ਨਾਲ ਮਿਲ ਕੇ ਯੋਗਾ ਕਰਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ।  

Read More »

International Day of Yoga- PM leads Mass Yoga Demonstration at Ranchi

New Delhi, June 21 (Punjab Post Bureau) – The Prime Minister, Shri Narendra Modi, today participated in a Mass Yoga Demonstration at Ranchi today, on the occasion of International Day of Yoga. “Let our motto be Yoga for peace, harmony and progress”, exhorted the Prime Minister as he commenced his address, shortly before the Yoga session. Greeting everyone on the …

Read More »

ਯੋਗ ਨੂੰ ਉਤਸ਼ਾਹਿਤ ਕਰਨ ਅਤੇ ਇਸ ਦੇ ਵਿਕਾਸ ਵਿੱਚ ਯੋਗਦਾਨ ਲਈ 2019 ਦੇ ਪ੍ਰਧਾਨ ਮੰਤਰੀ ਪੁਰਸਕਾਰਾਂ ਦਾ ਐਲਾਨ

ਨਵੀਂ ਦਿੱਲੀ, 20 ਜੂਨ (ਪੰਜਾਬ ਪੋਸਟ ਬਿਊਰੋ) – 21 ਜੂਨ  ਨੂੰ ਚੰਡੀਗੜ੍ਹ ਵਿਖੇ ਦੂਜੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਉੱਤੇ ਮਾਣਯੋਗ ਪ੍ਰਧਾਨ ਮੰਤਰੀ ਨੇ ਯੋਗ ਦੀ ਤਰੱਕੀ ਅਤੇ ਵਿਕਾਸ ਲਈ ਇਹ ਪੁਰਸਕਾਰ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਆਯੁਸ਼ ਮੰਤਰਾਲੇ ਨੇ ਇਸ ਪੁਰਸਕਾਰ ਲਈ ਅਗਵਾਈ ਲੀਹਾਂ ਤਿਆਰ ਕੀਤੀਆਂ। ਦੋ ਕਮੇਟੀਆਂ ਦੀ ਸਥਾਪਨਾ ਕੀਤੀ ਗਈ ਜਿਨ੍ਹਾਂ ਵਿੱਚ ਸਕਰੀਨਿੰਗ ਕਮੇਟੀ (ਮੁਢਲੀ ਚੋਣ …

Read More »

ਦਿੱਲੀ ਦੇ ਪੀੜਤ ਆਟੋ ਰਿਕਸ਼ਾ ਡਰਾਇਵਰ ਨੂੰ ਘਰ ਜਾ ਕੇ ਮਿਲੇ ਔਜਲਾ ਤੇ ਡਿੰਪਾ

ਕਿਹਾ ਮਨੁੱਖੀ ਹੱਕਾਂ ਦੇ ਘਾਣ ਦੇ ਜਿੰਮੇਂਵਾਰ ਪੁਲਿਸ ਅਧਿਕਾਰੀਆਂ ਖਿਲਾਫ ਸੰਸਦ ਵਿੱਚ ਚੁੱਕਾਂਗੇ ਅਵਾਜ਼ ਅੰਮ੍ਰਿਤਸਰ/ਨਵੀਂ ਦਿੱਲੀ, 19 ਜੂਨ (ਪੰਜਾਬ ਪੋਸਟ )- ਦਿੱਲੀ ਦੇ ਮੁਖਰਜੀ ਨਗਰ ਪੁਲਿਸ ਥਾਣੇ ਦੇ ਪੁਲਿਸ ਕਰਮਚਾਰੀਆਂ ਦੇ ਅਣਮਨੁੱਖੀ ਕਹਿਰ ਦੇ ਸ਼ਿਕਾਰ ਹੋਏ ਆਟੋ ਰਿਕਸ਼ਾ ਤੇ ਸਿੱਖ ਡਰਾਇਵਰ ਤੇ ਉਸ ਦੇ ਨਾਬਾਲਿਗ ਬੇਟੇ ਨਾਲ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਸੰਦਦ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਤਰਨਤਾਰਨ …

Read More »

ਜੈਵਿਕ ਹਲਦੀ ਦੀ ਕਾਸ਼ਤ ਨਾਲ ਵਿੱਤੀ ਮਜ਼ਬੂਤੀ ਵੱਲ ਵਧਿਆ ਕਿਸਾਨ ਲਵਪ੍ਰੀਤ ਸਿੰਘ

ਘਰੇਲੂ ਰਸੋਈ ਦੇ ਨਾਲ-ਨਾਲ ਦਵਾਈਆਂ ਤੇ ਕਾਸਮੈਟਿਕਸ ’ਚ ਵੀ ਹੁੰਦੀ ਹੈ ਹਲਦੀ ਦੀ ਵਰਤੋਂ ਲੌਂਗੋਵਾਲ, 13 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਵੱਖ-ਵੱਖ ਕਿਸਮ ਦੇ ਰੋਗਾਂ ਲਈ ਵਰਦਾਨ ਮੰਨੀ ਜਾਣ ਵਾਲੀ ਹਲਦੀ ਨੂੰ ਜੇ ਕਾਸ਼ਤ ਦੇ ਤੌਰ ’ਤੇ ਅਪਣਾਇਆ ਜਾਵੇ ਤਾਂ ਇਹ ਮੁਨਾਫੇ ਦਾ ਵੀ ਵਧੀਆ ਜਰੀਆ ਸਾਬਿਤ ਹੋ ਸਕਦੀ ਹੈ।ਭਾਰਤ ਮਸਾਲਿਆਂ ਦੇ ਉਤਪਾਦਨ ਪੱਖੋਂ ਮੋਹਰੀ ਦੇਸ਼ ਮੰਨਿਆਂ ਜਾਂਦਾ …

Read More »

ਫ਼ਤਿਹਵੀਰ ਸਿੰਘ ਨੂੰ ਇਨਸਾਫ਼ ਦਿਵਾਉਣ ਕੱਢਿਆ ਕੈਂਡਲ ਮਾਰਚ

ਭੀਖੀ/ ਮਾਨਸਾ, 13 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਬੀਤੀ ਦੇਰ ਸ਼ਾਮ ਨੂੰ ਫ਼ਤਿਹਵੀਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਮਾਨਸਾ ਸ਼ਹਿਰ ਦੇ ਨੌਜਵਾਨਾਂ ਨੇ ਸ਼ਹਿਰ ਵਿਚ ਕੈਂਡਲ ਮਾਰਚ ਕੱਢਿਆ ਗਿਆ, ਜੋ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਂਕ ਵਿੱਚ ਆ ਕਿ ਖਤਮ ਹੋਇਆ।ਨੌਜਵਾਨਾਂ ਨੇ ਕਿਹਾ ਕਿ ਕੈਪਟਨ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ  ਦੀ ਢਿੱਲੀ ਕਾਰਗੁਜ਼ਾਰੀ ਤੇ ਸਵਾਲੀਆ ਚਿੰਨ੍ਹ ਹੈ।ਉਨਾਂ ਕਿਹਾ ਕਿ …

Read More »

ਲੋਕਾਂ ਨੂੰ ਸਫਾਈ ਵਿਵੱਸਥਾ ਪ੍ਰਤੀ ਸਿੱਖਿਅਤ ਕਰਨਾ ਜਰੂਰੀ – ਸੰਯੁਕਤ ਸਕੱਤਰ ਸਵੱਛ ਭਾਰਤ ਅਭਿਆਨ

ਮੇਅਰ ਰਿੰਟੂ ਦੇ ਨਾਲ ਹਰਿਮੰਦਿਰ ਸਾਹਿਬ ਵਿਖੇ ਨਤਮਸਤਕ ਹੋਏ ਸੰਯੁਕਤ ਸਕੱਤਰ ਅੰਮ੍ਰਿਤਸਰ, 11 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਭਾਰਤ ਸਰਕਾਰ ਦੇ ਸਵੱਛ ਭਾਰਤ ਅਭਿਆਨ ਦੇ ਸੰਯੁਕਤ ਸਕੱਤਰ ਮਿਸਟਰ ਜਿੰਦਲ ਵਲੋਂ ਸਵੱਛ ਭਾਰਤ ਮਿਸ਼ਨ ਪੰਜਾਬ ਦੇ ਪ੍ਰੋਜੈਕਟ ਡਾਇਰੈਕਟਰ ਡਾ. ਅਮਰ ਸਿੰਘ ਨਾਲ ਮੀਟਿੰਗ ਕੀਤੀ ਗਈ।ਤਕਰੀਬਨ ਸਾਢੇ ਚਾਰ ਘੰਟੇ ਤੱਕ ਚੱਲੀ ਇਸ ਮੀਟਿੰਗ ਵਿੱਚ ਮੇਅਰ ਕਰਮਜੀਤ ਸਿੰਘ ਰਿੰਟੂ, ਕਮਿਸ਼ਨਰ …

Read More »

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਕਮਲ ਦੇ ਫੁੱਲਾਂ ਨਾਲ ਤੋਲਿਆ

ਨਵੀਂ ਦਿੱਲੀ, 8 ਜੂਨ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਕੇਰਲਾ ਦੇ ਦੌਰੇ ਦੋਰਾਨ ਕਮਲ ਦੇ ਫੁੱਲਾਂ ਨਾਲ ਤੋਲਦੇ ਹੋਏ ਭਾਜਪਾ ਆਗੂ।  

Read More »

ਡੀ.ਏ.ਵੀ ਪਬਲਿਕ ਸਕੂਲ ਇੰਟਰ ਪ੍ਰਸ਼ਨੋਤਰੀ ਮੁਕਾਬਲੇ `ਚ ਜੇਤੂ

ਅੰਮ੍ਰਿਤਸਰ, 7 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਅੰਤਰ ਸਕੂਲ ਪ੍ਰਸ਼ਨੋਤਰੀ ਮੁਕਾਬਲੇ ਵਿੱਚ 24 ਸਕੂਲਾਂ ਵਿੱਚੋਂ ਜੇਤੂ ਰਿਹਾ।ਇਹ ਮੁਕਾਬਲਾ ਸ਼੍ਰੀ ਰਾਮ ਆਸ਼ਰਮ ਸੀਨੀਅਰ ਸੈਕੰਡਰੀ ਸਕੂਲ `ਚ ਆਯੋਜਿਤ ਕੀਤਾ ਗਿਆ।ਇਸ ਪ੍ਰਸ਼ਨੋਤਰੀ ਮੁਕਾਬਲੇ ਵਿੱਚ 5 ਸੈਮੀਫਾਈਨਲ ਰਾਊਂਡ ਸਨ, ਜਿੰਨ੍ਹਾਂ ਵਿੱਚ 6 ਸਕੂਲਾਂ ਨੇ ਇਸ ਨੂੰ ਕੁਆਲੀਫਾਈ ਕੀਤਾ।ਫਾਈਨਲ ਟੀਮ ਵਿੱਚ ਸਕੂਲ ਦੇ 4 ਟੀਮ ਮੈਂਬਰ ਸਨ।ਜਮਾਤ …

Read More »

ਘੱਲੂਘਾਰਾ ਸਪਤਾਹ ਦੇ ਮੱਦੇਨਜ਼ਰ ਅੰਮ੍ਰਿਤਸਰ ਪੁਲਿਸ ਕਮਿਸ਼ਨਰਟੇਟ ਵਲੋਂ ਫਲੈਗ ਮਾਰਚ

ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – 1984 ਦੇ ਸਾਕਾ ਨੀਲਾ ਤਾਰਾ ਦੀ 35ਵੀਂ ਬਰਸੀ ਸਬੰਧੀ ਮਨਾਏ ਜਾ ਰਹੇ ਘੱਲੂਘਾਰਾ ਸਪਤਾਹ ਦੇ ਮੱਦੇਨਜ਼ਰ ਬੀਤੇ ਦਿਨੀਂ ਅੰਮ੍ਰਿਤਸਰ ਪੁਲਿਸ ਕਮਿਸ਼ਨਰਟੇਟ ਵਲੋਂ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਅਗਵਾਈ `ਚ ਫਲੈਗ ਮਾਰਚ ਕੀਤਾ ਗਿਆ।ਲੋਕਾਂ ਵਿੱਚ ਵਿਸ਼ਵਾਸ਼ ਤੇ ਅਮਨ ਸ਼ਾਂਤੀ ਦਾ ਸੁਨੇਹਾ ਦਿੰਦਾ ਇਹ ਫਲੈਗ ਸ਼ਹਿਰ ਦੇ ਪ੍ਰਮੁੱਖ ਬਜਾਰਾਂ ਵਿਚੋਂ ਲੰਘਿਆ। ਫਲੈਗ ਮਾਰਚ ਵਿੱਚ …

Read More »