ਅੰਮ੍ਰਿਤਸਰ, 12 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਐਗਰੀਕਲਚਰ ਵਿਭਾਗ ਦਾ ਸ਼ਾਨਮੱਤਾ ਇਤਿਹਾਸ ਹੈ।ਇਸ ਵਿਭਾਗ ’ਚੋਂ ਕਈ ਨੈਸ਼ਨਲ ਤੇ ਇੰਟਰ-ਨੈਸ਼ਨਲ ਨਾਮਵਰ ਐਲੂਮਨੀ ਪੈਦਾ ਹੋਏ ਹਨ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਪੰਜਾਬ ਦੀ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ’ਚ ਵੱਖ-ਵੱਖ ਮਾਸਟਰ ਡਿਗਰੀਆਂ ਲਈ ਹੋਏ ਦਾਖ਼ਲਾ ਟੈਸਟ ’ਚ ਕਾਲਜ …
Read More »ਤਸਵੀਰਾਂ ਬੋਲਦੀਆਂ
ਐਨ.ਆਈ.ਡੀ ਇਮਤਿਹਾਨ `ਚ ਚਮਕਿਆ ਡੀ.ਏ.ਵੀ ਪਬਲਿਕ ਸਕੂਲ
ਅੰਮ੍ਰਿਤਸਰ, 10 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਨੂਪੁਰ ਨਈਅਰ ਨੇ ਪ੍ਰਵੇਸ਼ ਪ੍ਰੀਖਿਆ ਐਨ.ਆਈ.ਡੀ (ਨੈਸ਼ਨਲ ਇੰਸਟੀਚਿਊਟ ਆਫ਼ ਡਿਜ਼ਾਇਨ) ਵਿੱਚ ਅਹਿਮ ਸਥਾਨ ਪ੍ਰ੍ਰਾਪਤ ਕੀਤਾ ਹੈ।ਨੂਪੁਰ ਇੱਕ ਬਹੁਤ ਹੀ ਹੋਣਹਾਰ ਵਿਦਿਆਰਥਣ ਹੈ।ਉਸ ਨੇ ਬਾਰ੍ਹਵੀਂ ਜਮਾਤ ਵਿੱਚ 95.2 ਫੀਸਦ ਅੰਕ ਹਾਸਲ ਕੀਤੇ ਸਨ।ਇਸ ਪ੍ਰਵੇਸ਼ ਪ੍ਰੀਖਿਆ ਵਿੱਚ ਪੂਰੇ ਭਾਰਤ ਵਿੱਚ ਕੇਵਲ 170 ਸੀਟਾਂ …
Read More »ਯਾਦਗਾਰੀ ਹੋ ਨਿੱਬੜਿਆ ਪਵਨ ਹਰਚੰਦਪੁਰੀ ਦਾ ਸਨਮਾਨ ਸਮਾਰੋਹ – ਡਾ. ਸਵਰਾਜ ਸਿੰਘ
ਧੂਰੀ, 8 ਜੁਲਾਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਦੇ ਸਹਿਯੋਗ ਨਾਲ਼ ਸਾਹਿਤ ਸਭਾ ਧੂਰੀ ਵੱਲੋਂ ਕਰਵਾਏ ਸਨਮਾਨ ਸਮਾਰੋਹ `ਚ ਸੰਗਰੂਰ, ਦਿੜ੍ਹਬਾ, ਬਰਨਾਲ਼ਾ, ਸ਼ੇਰਪੁਰ, ਮਾਲੇਰਕੋਟਲਾ, ਗੜ੍ਹਸ਼ੰਕਰ, ਨਾਭਾ, ਪਟਿਆਲ਼ਾ, ਸੰਦੌੜ ਆਦਿ ਸਾਹਿੱਤ ਸਭਾਵਾਂ ਦੇ ਸਵਾ ਸੌ ਦੇ ਕਰੀਬ ਲੇਖਕਾਂ ਨੇ ਸ਼ਿਰਕਤ ਕੀਤੀ। ਜਿਸ ਦੌਰਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ., ਸਾਹਿੱਤ ਸਭਾ ਧੂਰੀ (ਰਜਿ.), ਰਚਨਾ …
Read More »ਵਿਧਾਇਕ ਅਮਿਤ ਵਿੱਜ ਨੇ ਕੀਤਾ “ਨਾਨਕ ਬਗੀਚੀ” ਦਾ ਉਦਘਾਟਨ
ਜਿਲ੍ਹਾ ਪਠਾਨਕੋਟ ਦੇ ਹਰੇਕ ਪਿੰਡ `ਚ ਲਾਏ ਜਾਣਗੇ 550 ਪੌਦੇ – ਡਿਪਟੀ ਕਮਿਸ਼ਨਰ ਪਠਾਨਕੋਟ, 7 ਜੁਲਾਈ (ਪੰਜਾਬ ਪੋਸਟ ਬਿਊਰੋ) – ਹਲਕਾ ਪਠਾਨਕੋਟ ਵਿਧਾਇਕ ਅਮਿਤ ਵਿੱਜ, ਜਿਲ੍ਹਾ ਪ੍ਰਸਾਸ਼ਨ ਅਤੇ ਵਣ ਵਿਭਾਗ ਦੇ ਉਪਰਾਲਿਆਂ ਸਦਕਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਜਿਸ ਅਧੀਨ ਪਠਾਨਕੋਟ ਦੇ ਡਲਹੋਜ਼ੀ ਰੋਡ ੇ ਸਥਿਤ ਸ੍ਰੀ ਰਾਮ ਸ਼ਰਨਮ ਕਲੋਨੀ …
Read More »Local Govt. Minister Mr. Brahm Mohindra flagged off 20 new Fire Tenders
Chandigarh, July 5 (Punjab Post Bureau) – The Local Government Minister Mr. Brahm Mohindra today inducted 20 new Fire Tenders thereby giving more teeth to the fire services. The Minister flagged off these newly inducted fire tenders today from the Municipal Bhawan in Sector-35 Chandigarh.
Read More »ਦੂਜੀ ਬਰਸੀ ਮੌਕੇ ਲੋੜਵੰਦਾਂ ਨੂੰ ਵੰਡੇ ਕੱਪੜੇ
ਲੌਂਗੋਵਾਲ, 2 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਸਬਾ ਲੌਂਗੋਵਾਲ ਦੇ ਸਮਾਜ ਸੇਵੀ ਤਰਸੇਮ ਚੰਦ ਸਿੰਗਲਾ ਅਤੇ ਉਨ੍ਹਾਂ ਦੀ ਧਰਮ ਪਤਨੀ ਸੁਸ਼ੀਲ ਕੁਮਾਰੀ ਵੱਲੋਂ ਆਪਣੇ ਭਰਾ ਡਾ. ਅਮ੍ਰਿਤ ਪਾਲ ਸਿੰਗਲਾ ਐਮ.ਡੀ ਮੈਡੀਕਲ ਮਾਨਸਾ ਜੋ ਕਿ ਪਿਛਲੇ ਸਾਲ ਸਵਰਗਵਾਸ ਹੋ ਗਏ ਸਨ ਦੀ ਦੂਜੀ ਬਰਸੀ ਮੌਕੇ ਪਿੰਗਲਵਾੜਾ ਸੰਸਥਾ ਸੰਗਰੂਰ ਵਿਖੇ 150 ਲੇਡੀਜ਼ ਸੂਟ ਦੇ ਕੇ ਮਾਨਵਤਾ ਸੇਵਾ ਦਾ ਕਾਰਜ ਕੀਤਾ …
Read More »ਅਪੋਲੋ ਹਾਸਪਿਟਲਜ਼ ਗਰੁੱਪ ਨੇ ਅੰਗਦਾਨ ਜਾਗਰੂਕਤਾ ਲਈ ਆਈ.ਐਮ.ਏ-ਵੁਮੈਨ ਨਾਲ ਕੀਤਾ ਸਮਝੌਤਾ
ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ – ਲੋਕਾਂ ਨੂੰ ਅੰਗ ਦਾਨ ਦੇ ਮਹੱਤਵ ਅਤੇ ਇਸ ਦੇ ਫਾਇਦਿਆਂ ਬਾਰੇ ਜਾਗਰੂਕ ਕਰਨ ਲਈ, ਅਪੋਲੋ ਹਾਸਪਿਟਲਸ ਗਰੁੱਪ ਵਲੋਂ ਦੇਸ਼ ਭਰ ਵਿੱਚ ਆਰਗਨ ਡੋਨੇਸ਼ਨ ਡ੍ਰਾਈਵ ਲਈ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਵੋਮੈਨ ਡਾਕਟਰਜ਼ ਵਿੰਗ ਨਾਲ ਇਕ ਸਮਝੌਤੇ (ਐਮ.ਓ.ਯੂ) `ਤੇ ਦਸਤਖਤ ਕੀਤੇ ਹਨ।ਜਿਸ ਦੀਆਂ ਸ਼ਰਤਾਂ ਤਹਿਤ, ਅਪੋਲੋ ਹਾਸਪਿਟਲਜ਼ ਆਮ ਜਨਤਾ ਵਿੱਚ ਅੰਗ ਦਾਨ …
Read More »ਈਸ਼ਾਂਤ ਬਾਸਲ ਨੇ ਬੀ.ਵੀ.ਐਸ.ਸੀ ਦੀ ਦਾਖਲਾ ਪ੍ਰੀਖਿਆ `ਚ ਹਾਸਲ ਕੀਤਾ 16 ਵਾਂ ਰੈਂਕ
ਲੌਂਗੋਵਾਲ, 28 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਗਰੀਕਲਚਰ ਯੂਨੀਵਰਸਟੀ ਲੁਧਿਆਣਾ ਵਲੋਂ ਲਈ ਗਈ ਬੀ.ਵੀ.ਐਸ.ਸੀ ਦੀ ਦਾਖਲਾ ਪ੍ਰੀਖਿਆ ਵਿਚੋਂ ਚੀਮਾਂ ਮੰਡੀ ਦੇ ਈਸ਼ਾਂਤ ਬਾਂਸਲ ਪੁੱਤਰ ਬੀਰਬਲ ਦਾਸ ਬਾਂਸਲ ਤੋਲਾਵਾਲ ਵਾਲੇ ਨੇ 16 ਵਾਂ ਰੈੰਕ ਹਾਸਲ ਕਰਕੇ ਆਪਣੇ ਮਾਤਾ ਪਿਤਾ ਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ।ਈਸ਼ਾਂਤ ਦੀ ਇਸ ਪ੍ਰਾਪਤੀ `ਤੇ ਖੁਸ਼ੀ ਪ੍ਰਗਟ ਕਰਦਿਆਂ ਉਸ …
Read More »ਜਵਾਹਰ ਨਵੋਦਿਆ ਵਿਦਿਆਲਿਆ `ਚ ਚੁਣੇ ਗਏ ਗਰੀਬ ਤੇ ਲੋੜਵੰਦ ਬੱਚਿਆਂ ਨੂੰ ਕੀਤਾ ਸਨਮਾਨਿਤ
ਭੀਖੀ, 27 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਜਵਾਹਰ ਨਵੋਦਿਆ ਵਿਦਿਆਲਿਆ ਵਿਚ 6 ਵੀਂ ਕਲਾਸ ਲਈ ਚੁਣੇ ਗਏ ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਵਧੀਕ ਡਿਪਟੀ ਕਮਿਸ਼ਨਰ (ਜ) ਰਾਜਦੀਪ ਸਿੰਘ ਬਰਾੜ ਨੇ ਸਨਮਾਨਿਤ ਕੀਤਾ।ਇਨ੍ਹਾਂ ਬੱਚਿਆਂ ਦੀ ਚੋਣ ਵਿਚ ਸਹਾਇਕ ਅਧਿਆਪਕ ਹਿਮਾਂਸ਼ੂ ਸਿੰਗਲਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੁਆਰਾ ਕੀਤਾ ਜਾ ਰਿਹਾ ਇਹ ਕਾਰਜ ਬਹੁਤ ਹੀ ਸ਼ਲਾਘਾਯੋਗ ਹੈ ਜਿਸ …
Read More »ਛੋਟੇ ਬੱਚਿਆਂ ਨੇ ਯੋਗਾ ਦਿਵਸ ਮੌਕੇ ਪਠਾਨਕੋਟ `ਚ ਕੀਤਾ ਯੋਗਾ
ਪਠਾਨਕੋਟ, 22 ਜੂਨ (ਪੰਜਾਬ ਪੋਸਟ ਬਿਊਰੋ) – ਵਿਸ਼ਵ ਯੋਗਾ ਦਿਵਸ `ਤੇ ਪਠਾਨਕੋਟ `ਚ ਜਿਲਾ ਪ੍ਰਸਾਸ਼ਨ ਵਲੋਂ ਆਯੋਜਿਤ ਕੀਤੇ ਗਏ ਸਮਾਗਮ ਦੌਰਾਨ ਯੋਗਾ ਕਰਦੀ ਹੋਈ ਇੱਕ ਬੱਚੀ।
Read More »
Punjab Post Daily Online Newspaper & Print Media