ਦੋ ਵਿਦਿਆਰਥੀਆਂ ਦਾ ਬਲਾਕ ਪੱਧਰ ‘ਤੇ ਦਸਵੀਂ ਦੀ ਹਿੰਦੀ ਪ੍ਰੀਖਿਆ ‘ਚੋਂ ਪਹਿਲਾ ਸਥਾਨ ਸਮਰਾਲਾ, 14 ਸਤੰਬਰ (ਇੰਦਰਜੀਤ ਸਿੰਘ ਕੰਗ) – ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ‘ਹਿੰਦੀ ਦਿਵਸ’ ਸਮਾਰੋਹ ‘ਤੇ ਹਿੰਦੀ ਵਿਸ਼ੇ ਵਿੱਚ ਵਧੀਆ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਹਿੰਦੀ ਅਧਿਆਪਕ ਹਰਦਮਨਦੀਪ ਸਿੰਘ ਨੇ ਦੱਸਿਆ ਕਿ ਸਾਲ 2020-21 ਵਿੱਚ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀ ਰਹੀ ਹੈ।ਸਕੂਲ ਦੇ 11 …
Read More »ਪੰਜਾਬੀ
ਬੀ.ਕੇ.ਯੂ (ਰਾਜੇਵਾਲ) ਇਕਾਈ ਸਮਰਾਲਾ ਵਲੋਂ 20 ਦੀ ਮੋਰਿੰਡਾ ਰੈਲੀ ‘ਚ ਪੁੱਜਣ ਦੀ ਅਪੀਲ
ਝੋਨੇ ਦੀ ਫਸਲ ‘ਤੇ ਚੀਨੀ ਵਾਇਰਸ ਦੇ ਹਮਲੇ ਦੇ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ ਕਰੇ ਸਰਕਾਰ – ਸਰਵਰਪੁਰ/ਪੂਰਬਾ ਸਮਰਾਲਾ, 14 ਸਤੰਬਰ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਬਲਾਕ ਸਮਰਾਲਾ ਦੀ ਮੀਟਿੰਗ ਸਥਾਨਕ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਮੇਨ ਚੌਂਕ ਵਿਖੇ ਜ਼ਿਲ੍ਹਾ ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਮੁਖਤਿਆਰ ਸਿੰਘ ਸਰਵਰਪੁਰ ਦੀ ਅਗਵਾਈ ਹੇਠ ਹੋਈ।ਇਸ ਦੌਰਾਨ ਕਿਰਸਾਨੀ ਮਸਲਿਆਂ ਨਾਲ ਸਬੰਧਿਤ ਮੁੱਦਿਆਂ …
Read More »ਅਫਗਾਨਿਸਤਾਨ ’ਚੋਂ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਆਉਣ ਤੋਂ ਰੋਕਣ ਦੀ ਐਡਵੋਕੇਟ ਧਾਮੀ ਨੇ ਕੀਤੀ ਨਿੰਦਾ
ਤਾਲਿਬਾਨ ਦੀਆਂ ਸਿੱਖ ਵਿਰੋਧੀ ਕਾਰਵਾਈਆਂ ਰੋਕਣ ਲਈ ਦਖਲ ਦੇਣ ਪ੍ਰਧਾਨ ਮੰਤਰੀ- ਐਡਵੋਕੇਟ ਧਾਮੀ ਅੰਮ੍ਰਿਤਸਰ, 14 ਸਤੰਬਰ (ਜਗਦੀਪ ਸਿੰਘ ਸੱਗੂ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਫਗਾਨਿਸਤਾਨ ਤੋਂ ਬਾਹਰ ਲਿਜਾਣ ’ਤੇ ਪਾਬੰਦੀ ਲਗਾਉਣ ਦੀ ਕਰੜੀ ਨਿੰਦਾ ਕੀਤੀ ਹੈ।ਉਨ੍ਹਾਂ ਕਿਹਾ ਕਿ ਜਾਣਕਾਰੀ ਅਨੁਸਾਰ …
Read More »ਅਮਰੀਕਾ ਦੇ ਨਾਮਵਰ ਸਿੱਖ ਦੀਦਾਰ ਸਿੰਘ ਬੈਂਸ ਦੇ ਚਲਾਣੇ ’ਤੇ ਐਡਵੋਕੇਟ ਧਾਮੀ ਵੱਲੋਂ ਦੁੱਖ ਪ੍ਰਗਟ
ਹੋਰਨਾਂ ਪੰਥਕ ਸ਼ਖ਼ਸੀਅਤਾਂ ਨੇ ਵੀ ਪ੍ਰਗਟਾਈ ਸੰਵੇਦਨਾ ਅੰਮ੍ਰਿਤਸਰ, 14 ਸਤੰਬਰ (ਜਗਦੀਪ ਸਿੰਘ ਸੱਗੂ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਮਰੀਕਾ ਦੇ ਨਾਮਵਰ ਸਿੱਖ ਆਗੂ ਅਤੇ ਖੇਤੀ ਖੇਤਰ ’ਚ ਵਿਸ਼ਵ ਪੱਧਰ ’ਤੇ ਆਪਣਾ ਨਾਂ ਖੱਟਣ ਵਾਲੇ ਉਘੇ ਕਿਸਾਨ ਦੀਦਾਰ ਸਿੰਘ ਬੈਂਸ ਦੇ ਅਕਾਲ ਚਲਾਣੇ ’ਤੇ ਗਹਿਰਾ ਅਫ਼ਸੋਸ ਪ੍ਰਗਟ ਕੀਤਾ ਹੈ।ਐਡਵੋਕੇਟ ਧਾਮੀ ਨੇ ਆਖਿਆ ਕਿ ਖੇਤੀਬਾੜੀ …
Read More »ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ ਮੇਜਰ ਧਿਆਨ ਚੰਦ ਦੀ 117ਵੀਂ ਜਨਮ ਸ਼ਤਾਬਦੀ ਮਨਾਈ
ਅੰਮ੍ਰਿਤਸਰ, 14 ਸਤੰਬਰ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਵਿਖੇ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੀ 117 ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਭਾਰਤ ਦੀ ਰਾਸ਼ਟਰੀ ਖੇਡ ਹਾਕੀ ਦੀ ਮਹੱਤਤਾ ਤੇ ਇਸ ਦੀ ਅਮੀਰ ਵਿਰਾਸਤ ਬਾਰੇ ਜਾਣੂ ਕਰਵਾਇਆ ਅਤੇ ਨਾਲ ਹੀ ਮੇਜਰ ਧਿਆਨ ਚੰਦ ਵਲੋਂ ਇਸ ਖੇਡ ਰਾਹੀਂ …
Read More »ਭੀਖੀ ਜ਼ੋਨ ਪੱਧਰੀ ਟੂਰਨਾਮੈਂਟ ‘ਚ ਸ.ਸ.ਸ (ਮੁੰਡੇ) ਨੇ ਮਾਰੀ ਬਾਜ਼ੀ
ਭੀਖੀ, 14 ਸਤੰਬਰ (ਕਮਲ ਜ਼ਿੰਦਲ) – ਜ਼ੋਨ ਸਕੱਤਰ ਗੁਰਦੀਪ ਸਿੰਘ ਦੀ ਅਗਵਾਈ ਹੇਠ ਭੀਖੀ ਜ਼ੋਨ ਪੱਧਰੀ ਟੂਰਨਾਮੈਂਟ ਬੜੇ ਹੀ ਸੁਚੱਜੇ ਢੰਗ ਨਾਲ ਨੇਪੜੇ ਚੜੇ।ਕੋਚ ਤਰਲੋਚਨ ਸਿੰਘ (ਪੀ.ਟੀ.ਆਈ) ਨੇ ਦੱਸਿਆ ਕਿ ਸ.ਸ.ਸ (ਮੁੰਡੇ) ਭੀਖੀ ਦਾ ਪ੍ਰਦਸ਼ਨ ਬੜਾ ਹੀ ਸ਼ਾਨਦਾਰ ਰਿਹਾ।ਉਹਨਾ ਦੱਸਿਆ ਕਿ ਇਸ ਸਕੂਲ ਨੇ ਅੰਡਰ-14 ਕਬੱਡੀ, ਅੰਡਰ-14 ਬਾਸਕਿਟਬਾਲ, ਅੰਡਰ-14 ਕਰਾਟੇ, ਅੰਡਰ-17 ਸਰਕਲ ਕਬੱਡੀ, ਅੰਡਰ-17 ਜੂਡੋ, ਅੰਡਰ-14 ਤਾਇਕਵਾਂਡੋ, ਅੰਡਰ-17 ਥਰੋਬਾਲ, ਅੰਡਰ-19 …
Read More »ਡੀ.ਏ.ਵੀ ਪਬਲਿਕ ਸਕੂਲ ਦਾ ਆਈ.ਆਈ.ਟੀ ਜੇ.ਈ.ਈ ਅਡਵਾਂਸ ‘ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 14 ਸਤੰਬਰ (ਜਗਦੀਪ ਸਿੰਘ ਸੱਗੂ) – ਆਰੀਆ ਰਤਨ ਪਦਮਸ਼੍ਰੀ ਡਾ. ਪੂਨਮ ਸੂਰੀ ਪ੍ਰਧਾਨ ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ ਦੇ ਆਸ਼ੀਰਵਾਦ ਨਾਲ ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ ਦੇ ਵਿਦਿਆਰਥੀਆਂ ਦੇੇ ਜੇ.ਈ.ਈ ਅਡਵਾਂਸ ਪ੍ਰੀਖਿਆ ਪਾਸ ਕਰਨ ਨਾਲ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਵਿੱਚ ਖਸ਼ੀ ਅਤੇ ਮਾਣ ਦੀ ਲਹਿਰ ਦੌੜ ਗਈ। ਨਿਪੁੰਨ ਨੌਹਰੀਆ ਪੂਰੇ ਭਾਰਤ ਵਿੱਚ 146ਵਾਂ ਰੈਂਕ ਹਾਸਿਲ ਕਰਕੇ ਚਮਕਦਾ ਹੈ ਅਤੇ ਜਿ਼ਲ੍ਹੇ ਦਾ …
Read More »ਅਮਰੀਕਨ ਕੈਮੀਕਲ ਸੋਸਾਇਟੀ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਇੰਟਰਨੈਸ਼ਨਲ ਸਟੂਡੈਂਟ ਚੈਪਟਰ ਦੀ ਸਥਾਪਨਾ
ਅੰਮ੍ਰਿਤਸਰ, 14 ਸਤੰਬਰ (ਖੁਰਮਣੀਆਂ) – ਅਮਰੀਕਨ ਕੈਮੀਕਲ ਸੋਸਾਇਟੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੀ ਕੈਮੀਕਲ ਸੋਸਾਇਟੀ ਨੂੰ ਇੰਟਰਨੈਸ਼ਨਲ ਸਟੂਡੈਂਟ ਚੈਪਟਰ ਦੀ ਸਥਾਪਤੀ ਲਈ ਤਿੰਨ ਸੌ ਯੂ.ਐਸ. ਡਾਲਰ ਐਵਾਰਡ ਕੀਤੇ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬ ਦੀ ਪਹਿਲੀ ਰਾਜ ਯੂਨੀਵਰਸਿਟੀ ਹੈ ਵਿਚ ਇਹ ਇੰਟਰਨੈਸ਼ਨਲ ਚੈਪਟਰ ਸਥਾਪਤ ਹੋ ਰਿਹਾ ਹੈ।ਅਮਰੀਕਨ ਕੈਮੀਕਲ ਸੋਸਾਇਟੀ ਇਹ ਵਿਤੀ ਸਹਾਇਤਾ ਵਿਭਾਗ ਵਿਖੇ ਕੈਮੀਕਲ ਵਿਗਿਆਨਾਂ …
Read More »विभाजन विभीषिका स्मृति दिवस फिल्म स्क्रीनिंग संपन्न
अमृतसर, 14 सितंबर (पंजाब पोस्ट ब्यूरो) – विभाजन विभीषिका स्मृति दिवस के आयोजनों की कड़ी में केंद्रीय संस्कृति मंत्रालय और इंदिरा गाँधी राष्ट्रीय कला केंद्र द्वारा आयोजित दो दिवसीय फिल्म स्क्रीनिंग का समापन अटारी बॉर्ड तथा पार्टीशन म्यूजियम, अमृतसर में संपन्न हुआ। फिल्म महोत्सव में ‘भारत के विभाजन’ विषय पर आधारित फिल्में दिखाई गईं। अटारी सीमा और पार्टीशन संग्रहालय का …
Read More »ਐਲ.ਆਈ.ਸੀ ਆਫ ਇੰਡੀਆ ਯੂਨਿਟ-3 ਵਿਖੇ ਸੀਨੀਅਰ ਮੁਲਾਜ਼ਮ ਦਾ ਸਨਮਾਨ
ਅੰਮ੍ਰਿਤਸਰ, 14 ਸਤੰਬਰ (ਪੰਜਾਬ ਪੋਸਟ ਬਿਊਰੋ) – ਐਲ.ਆਈ.ਸੀ ਆਫ ਇੰਡੀਆ ਦੀ ਸਥਾਨਕ ਰਣਜੀਤ ਐਵਨਿਊ ਬਰਾਂਚ ਯੂਨਿਟ-3 ਵਿਖੇ ਸੰਸਥਾ ਦੀ ਸਥਾਪਨਾ ਦੇ 66 ਸਾਲ ਮੁਕੰਮਲ ਹੋਣ ‘ਤੇ ਸੀਨੀਅਰ ਮੁਲਾਜ਼ਮ ਕੈਸ਼ੀਅਰ ਰਮੇਸ਼ ਸ਼ਰਮਾ ਨੂੰ ਸਨਮਾਨਿਤ ਕਰਦੇ ਹੋਏ ਸੀਨੀਅਰ ਬਰਾਂਚ ਮੈਨੇਜਰ ਅਸ਼ਵਨੀ ਅਵੱਸਥੀ ਤੇ ਅਸਿਸਟੈਂਟ ਬਰਾਂਚ ਮੈਨੇਜਰ ਗੁਰਸ਼ਰਨ ਸਿੰਘ।ਉਨਾਂ ਦੇ ਨਾਲ ਹਨ ਖੁਸ਼ਬੀਰ ਸਿੰਘ ਤੇ ਰਾਜੇਸ਼ ਕੁਮਾਰ ਆਦਿ।
Read More »
Punjab Post Daily Online Newspaper & Print Media