ਅੰਮ੍ਰਿਤਸਰ, 14 ਸਤੰਬਰ (ਪੰਜਾਬ ਪੋਸਟ ਬਿਊਰੋ) – ਐਲ.ਆਈ.ਸੀ ਆਫ ਇੰਡੀਆ ਦੀ ਸਥਾਨਕ ਰਣਜੀਤ ਐਵਨਿਊ ਬਰਾਂਚ ਯੂਨਿਟ-3 ਵਿਖੇ ਸੰਸਥਾ ਦੀ
ਸਥਾਪਨਾ ਦੇ 66 ਸਾਲ ਮੁਕੰਮਲ ਹੋਣ ‘ਤੇ ਸੀਨੀਅਰ ਮੁਲਾਜ਼ਮ ਕੈਸ਼ੀਅਰ ਰਮੇਸ਼ ਸ਼ਰਮਾ ਨੂੰ ਸਨਮਾਨਿਤ ਕਰਦੇ ਹੋਏ ਸੀਨੀਅਰ ਬਰਾਂਚ ਮੈਨੇਜਰ ਅਸ਼ਵਨੀ ਅਵੱਸਥੀ ਤੇ ਅਸਿਸਟੈਂਟ ਬਰਾਂਚ ਮੈਨੇਜਰ ਗੁਰਸ਼ਰਨ ਸਿੰਘ।ਉਨਾਂ ਦੇ ਨਾਲ ਹਨ ਖੁਸ਼ਬੀਰ ਸਿੰਘ ਤੇ ਰਾਜੇਸ਼ ਕੁਮਾਰ ਆਦਿ।
Check Also
ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ
ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …
Punjab Post Daily Online Newspaper & Print Media