Wednesday, November 25, 2026

ਪੰਜਾਬੀ

10 ਮਾਰਚ ਨੂੰ ਕਾਂਗਰਸ ਤੇ ਆਪ ਦੇ ਝੂਠ ਦੀਆਂ ਪਰਤਾਂ ਖੁੱਲਣ ਨਾਲ ਦੂਰ ਹੋਣਗੇ ਸਭ ਭਰਮ ਭੁਲੇਖੇ – ਬਿਕਰਮ ਮਜੀਠੀਆ

ਮੌਜ਼ੂਦਾ ਕਾਂਗਰਸੀ ਕੌਂਸਲਰ ਨਿਜ਼ਾਮਪੁਰਾ ਪਰਿਵਾਰ ਤੇ ਸਾਥੀਆਂ ਸਮੇਤ ਅਕਾਲੀ ਦਲ ‘ਚ ਹੋਏ ਸ਼ਾਮਲ ਅੰਮ੍ਰਿਤਸਰ, 15 ਜਨਵਰੀ (ਸੁਖਬੀਰ ਸਿੰਘ) – ਪੰਜਾਬ ਵਿਚਲੀ ਮੌਜ਼ੂਦਾ ਕਾਂਗਰਸ ਸਰਕਾਰ ਅਤੇ ਆਪ ਦੇ ਸਭ ਭਰਮ ਭੁਲੇਖੇ ਦੂਰ ਹੋ ਜਾਣਗੇ, ਜਦੋਂ 10 ਮਾਰਚ ਨੂੰ ਕਾਂਗਰਸ ਤੇ ਆਪ ਦੇ ਝੂਠ ਦੀਆਂ ਪਰਤਾਂ ਖੋਲ੍ਹ ਕੇ ਲੋਕ ਗਠਜੋੜ ਨੂੰ ਵੱਡੀ ਲੀਡ ਨਾਲ ਜਿਤਾਉਣਗੇ।               …

Read More »

ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਵਲੋਂ “ਲੋਹੜੀ ਧੀਆਂ ਦੀ” ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 15 ਜਨਵਰੀ (ਜਗਦੀਪ ਸਿੰਘ) – ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਵਲੋਂ “ਲੋਹੜੀ ਧੀਆਂ ਦੀ” ਪ੍ਰੋਗਰਾਮ ਸਾਡਾ ਨਾਟ ਘਰ ਪੇਸ਼ ਕੀਤਾ ਗਿਆ।ਇਸ ਦੀ ਸ਼ੁਰੂਆਤ ਸੋਨਾ ਅਕੈਡਮੀ ਵਿੱਚ ਗਾਇਕੀ ਦੀ ਸਿੱਖਿਆ ਲੈ ਰਹੇ ਬੱਚਿਆਂ ਅਲੀਸ਼ਾ ਤੇ ਹਰਕੀਰਤ ਸਿੰਘ ਵਲੋਂ ਗੀਤ ਗਾ ਕੇ ਕੀਤੀ ਗਈ।ਇਸ ਤੋਂ ਬਾਅਦ ਨਿੱਕੇ ਨਿੱਕੇ ਬੱਚੇ ਐਮਰੋਜ਼, ਸੀਰਤ, ਯੁਵਰਾਜ ਸਿੰਘ ਨੇ ਭੰਗੜਾ ਪੇਸ਼ ਕੀਤਾ।ਹਰਪ੍ਰੀਤ ਕੌਰ, ਜਸਲੀਨ ਕੌਰ ਬਾਵਾ, …

Read More »

ਪੰਜਾਬ ਵਿਚ ਟੈਕਸ ਮੁਕਤ ਹੋਵੇ ਵਿਦਿਆ – ਹਰਪਾਲ ਸਿੰਘ ਯੂ.ਕੇ

ਅੰਮ੍ਰਿਤਸਰ, 15 ਜਨਵਰੀ (ਸੁਖਬੀਰ ਸਿੰਘ) – ਰਾਸਾ ਯੂ.ਕੇ (ਰਜਿ: ਪੰਜਾਬ), ਰਾਸਾ ਪੰਜਾਬ ਮਾਨ (ਰਜਿ:), ਪੀ.ਪੀ.ਐਸ.ਓ (ਰਜਿ: ਰਾਜਪੁਰਾ), ਈ.ਸੀ.ਐਸ (ਰਜਿ:) ਆਦਿ ਜਥੇਬੰਦੀਆਂ ਦੇ ਮੁੱਖੀਆਂ ਨੇ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਹੈ ਕਿ ਸਾਰੀਆਂ ਰਾਜਨੀਤਕ ਪਾਰਟੀਆਂ ਕੋਲ ਪਹੁੰਚ ਕਰਕੇ ਆਪਣੀਆਂ ਹੱਕੀ ਮੰਗਾਂ ਨੂੰ ਚੋਣ ਮੈਨੀਫੈਸਟੋ ਵਿੱਚ ਸ਼ਾਮਲ ਕਰਵਾਇਆ ਜਾਵੇ।ਰਾਸਾ ਯੂ.ਕੇ ਦੇ ਚੇਅਰਮੈਨ ਹਰਪਾਲ ਸਿੰਘ ਨੇ ਦੱਸਿਆ ਹੈ ਕਿ ਵਿਦਿਆਰਥੀਆਂ ਦੇ ਮਾਪਿਆਂ, ਸਕੂਲ …

Read More »

ਗਿਆਨੀ ਪ੍ਰਤਾਪ ਸਿੰਘ ਦੇ ਸਪੁੱਤਰ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ

ਅੰਮ੍ਰਿਤਸਰ, 15 ਜਨਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਦੇ ਨੌਜਵਾਨ ਸਪੁੱਤਰ ਬਿਕਰਮਜੀਤ ਸਿੰਘ ਦੇ ਅਕਾਲ ਚਲਾਣਾ ਕਰ ਜਾਣ ’ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ।ਐਡਵੋਕੇਟ ਧਾਮੀ ਨੇ ਕਿਹਾ ਕਿ ਨੌਜਵਾਨ ਪੁੱਤਰ ਦਾ ਸੰਸਾਰ ਤੋਂ ਚਲੇ ਜਾਣਾ ਮਾਪਿਆਂ ਲਈ …

Read More »

ਝੂਠਾਂ ਦਾ ਮੁਕਾਬਲਾ (ਕਹਾਣੀ)

ਸ਼ਿੰਦਿਆ ਕੀ ਸਾਰਾ ਦਿਨ ਆਹ ਖਿਡੌਣਾ ਜਿਹਾ ਫੜ੍ਹ ਕੇ ਬੈਠਾ ਰਹਿਨਾ ਏ।ਕੋਈ ਗੱਲਬਾਤ ਵੀ ਕਰ ਲਿਆ ਕਰ ਸਾਡੇ ਬੁੱਢਿਆਂ ਦੇ ਨਾਲ।ਸਾਨੂੰ ਵੀ ਕੁੱਝ ਦੱਸ ਦਿਆ ਕਰ ਤੂੰ ਕੀ ਪੜ੍ਹਦਾ ਸੁਣਦਾ ਐ।                  ਬਾਪੂ ਜੀ ਤੁਹਾਨੂੰ ਇਸ ਗੱਲ ਦੀ ਸਮਝ ਨਹੀਂ ਆਉਣੀ।ਤੁਹਾਡੇ ਵਾਲੇ ਸਮੇਂ ਲੰਘ ਗਏ ਨੇ ਜਦੋ ਸਾਰਾ ਕਬੀਲਾ ਇਕ ਸੂਈ ਦੇ ਵਿਚੋਂ …

Read More »

ਚੋਣਾਂ ਦੇ ਮੱਦੇਨਜ਼ਰ ਬਲਾਚੌਰ ਪੁਲਿਸ ਨੇ ਕੱਢਿਆ ਫਲੈਗ ਮਾਰਚ

ਬਲਾਚੌਰ, 14 ਜਨਵਰੀ (ਓਮੇਸ਼ ਜੋਸ਼ੀ) – ਅਗਾਮੀ ਵਿਧਾਨ ਸਭਾ ਚੋਣਾਂ ਤੇ ਗਣਤੰਤਰ ਦਿਵਸ ਦੇ ਮੱਦੇਨਜ਼ਰ ਇਲਾਕੇ ਅੰਦਰ ਅਮਨ ਤੇ ਸ਼ਾਂਤੀ ਬਰਕਰਾਰ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਗੜਬੜੀ, ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਅੱਜ ਬਲਾਚੌਰ ‘ਚ ਡੀ.ਐਸ.ਪੀ ਤਰਲੋਚਨ ਸਿੰਘ ਅਗਵਾਈ ਹੇਠ ਫਲੈਗ ਮਾਰਚ ਕੱਢਿਆ ਗਿਆ।ਜੋ ਵੱਖ-ਵੱਖ ਸਥਾਨਾਂ ਦਾ ਚੱਕਰ ਲਗਾ ਕੇ ਵਾਪਸ ਮੇਨ ਚੌਕ ਬਲਾਚੌਰ ਪੱਜਾ।ਡੀ.ਐਸ.ਪੀ ਬਲਾਚੌਰ …

Read More »

ਮੁੱਢਲਾ ਸਿਹਤ ਕੇਂਦਰ ਬਲਾਚੌਰ `ਚ ਨਵ-ਜਨਮੀਆਂ ਲੜਕੀਆਂ ਦਿੱਤੀ ਲੋਹੜੀ

ਧੀਆ ਪੁੱਤਰ ਇੱਕ ਸਮਾਨ ਹਨ – ਡਾ. ਕੁਲਵਿੰਦਰ ਮਾਨ ਬਲਾਚੌਰ, 14 ਜਨਵਰੀ (ਓਮੇਸ਼ ਜੋਸ਼ੀ) – ਸਥਾਨਕ ਨਗਰ ਕੌਂਸਲ ਬਲਾਚੌਰ ਦੇ ਪਿੰਡ ਸਿਆਣਾ ਦੇ ਮੁੱਢਲਾ ਸਿਹਤ ਕੇਂਦਰ ਵਿਖੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਕੁਲਵਿੰਦਰ ਮਾਨ ਦੀ ਅਗਵਾਈ ‘ਚ ਹਸਪਤਾਲ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ।ਇਸ ਸਮੇਂ ਹਸਪਤਾਲ ਵਿੱਚ ਨਵ-ਜਨਮੀਆਂ ਲੜਕੀਆਂ ਅਤੇ ਲੜਕਿਆਂ ਨੂੰ ਲੋਹੜੀ ਦਿੱਤੀ ਗਈ।ਡਾ. ਕੁਲਵਿੰਦਰ ਮਾਨ ਨੇ ਕਿਹਾ ਕਿ ਲੜਕੀਆ …

Read More »

‘ਆਪ’ ਆਗੂਆਂ ਨੂੰ ਤੋੜਨ ਲਈ ਸੰਯੁਕਤ ਸਮਾਜ ਮੋਰਚਾ ਚੋਣ ਖਰਚ ਕਰਨ ਦਾ ਦੇ ਰਿਹਾ ਲਾਲਚ- ਮੀਤ ਹੇਅਰ

ਰਾਜੇਵਾਲ ਦੇ ਸੰਯੁਕਤ ਸਮਾਜ ਮੋਰਚੇ ’ਤੇ ‘ਆਪ’ ਨੇ ਲਾਏ ਗੰਭੀਰ ਦੋਸ਼ ਅੰਮ੍ਰਿਤਸਰ, 14 ਜਨਵਰੀ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ (ਆਪ) ਨੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੇ ਸੰਯੁਕਤ ਸਮਾਜ ਮੋਰਚੇ ’ਤੇ ‘ਆਪ’ ਆਗੂਆਂ ਨੂੰ ਤੋੜਨ ਦਾ ਦੋਸ਼ ਲਾਇਆ ਹੈ।ਅੱਜ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ ‘ਆਪ’ ਵਿਧਾਇਕ ਗੁਰਮੀਤ ਸਿੰੰਘ ਮੀਤ ਹੇਅਰ ਨੇ ਦਾਅਵਾ ਕੀਤਾ ਕਿ ਸੰਯੁਕਤ ਸਮਾਜ ਮੋਰਚਾ …

Read More »

ਸ੍ਰੀਮਤੀ ਦੇਵਕੀ ਦੇਵੀ ਨਮਿਤ ਅੰਤਿਮ ਅਰਦਾਸ 18 ਜਨਵਰੀ ਨੂੰ

ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਐਲ.ਆਈ.ਸੀ ਦੇ ਚੀਫ਼ ਅਡਵਾਈਜ਼ਰ ਈਸ਼ਵਰ ਚੰਦ ਵਿੱਕੀ ਅਤੇ ਕੋ-ਆਪ੍ਰੇਟਿਵ ਸੁਸਾਇਟੀ ਉਭਾਵਾਲ ਦੇ ਮੁਲਾਜ਼ਮ ਨਰੇਸ਼ ਕੁਮਾਰ ਗਰਗ ਦੇ ਦਾਦੀ ਸ੍ਰੀਮਤੀ ਦੇਵਕੀ ਦੇਵੀ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ।ਉਨ੍ਹਾਂ ਦੇ ਨਮਿਤ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ 18 ਜਨਵਰੀ ਦਿਨ ਐਤਵਾਰ ਨੂੰ ਗੁਰਦੁਆਰਾ ਸਿੱਧਸਰ ਸਾਹਿਬ ਪਿੰਡ ਉਭਾਵਾਲ ਵਿਖੇ ਹੋਵੇਗੀ।   …

Read More »

“ਦਸਮ ਪਿਤਾ” ਧਾਰਮਿਕ ਗੀਤ ਨੂੰ ਜੀਤ ਜੋਗੀ ਨੇ ਦਿੱਤੀ ਆਵਾਜ਼

ਪ੍ਰੋਡਿਊਸਰ ਕਾਲਾ ਸ਼ਰਮਾ ਨੂੰ ਸਰੋਤਿਆਂ ਤੋਂ ਭਰਵੇਂ ਹੁੰਗਾਰੇ ਦੀ ਆਸ ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਸਵੈਗ ਫਿਲਮ ਪ੍ਰੋਡਕਸ਼ਨ ਕੰਪਨੀ ਵਲੋਂ ਆਪਣਾ ਪਹਿਲਾ ਪ੍ਰੋਜੈਕਟ ਧਾਰਮਿਕ ਗੀਤ “ਦਸਮ ਪਿਤਾ” ਨਾਲ ਸ਼ੁਰੂ ਕੀਤਾ ਗਿਆ ਹੈ।ਜਿਸ ਦਾ ਗਾਇਕ ਉਚ ਕੋਟੀ ਤੇ ਸੁਰੀਲਾ ਗਾਇਕ ਜੀਤ ਜੋਗੀ ਹੈ ਤੇ ਲਿਖਿਆ ਹੈ ਅਜੀਮ ਸ਼ੇਖਰ ਨੇ, ਸੰਗੀਤ ਦਿੱਤਾ ਏ.ਬੀ ਨੇ ਅਤੇ ਇਸ ਨੂੰ ਪੇਸ਼ ਕੀਤਾ ਹੈ ਸਵੈਗ …

Read More »