ਲੋਕਾਂ ਨੂੰ ਦਫਤਰਾਂ ‘ਚ ਖੱਜ਼ਲ ਖੁਆਰ ਨਹੀ ਹੋਣਾ ਪਵੇਗਾ ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ) – ਗੁਰੂ ਨਗਰੀ ਵਿੱਚ ਇਮਾਰਤਾਂ ਦੇ ਨਕਸ਼ਿਆਂ ਦੀ ਮਨਜ਼ੂਰੀ ਲੈਣ ਲਈ ਹੁਣ ਲੋਕਾਂ ਨੂੰ ਦਫਤਰਾਂ ਵਿੱਚ ਖੱਜ਼ਲ ਖੁਆਰ ਨਹੀ ਹੋਣਾ ਪਵੇਗਾ।ਕਿਉਂਕਿ ਹੁਣ ਸਿਰਫ਼ ਆਨਲਾਈਨ ਪੋਰਟਲ ਰਾਹੀਂ ਹੀ ਨਕਸ਼ਿਆਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ।ਕਮਿਸ਼ਨਰ ਨਗਰ ਨਿਗਮ ਕੋਮਲ ਮਿੱਤਲ ਨੇ ਦੱਸਿਆ ਕਿ 15 ਅਗਸਤ 2018 ਨੂੰ ਜਿਸ ਈ-ਪੋਰਟਲ ਦੀ …
Read More »ਪੰਜਾਬੀ
ਓ.ਪੀ ਸੋਨੀ ਨੇ ਦਰਖਤ ਲਗਾ ਕੇ ਦਿੱਤਾ ਵਾਤਾਵਰਣ ਬਚਾਉਣ ਦਾ ਸੱਦਾ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ ਸੋਨੀ ਨੇ ਸਮਾਜ ਸੇਵੀ ਸੰਸਥਾ ‘ਵਾਈਸ ਆਫ ਅੰਮ੍ਰਿਤਸਰ’ ਵਲੋਂ ਸ਼ਹਿਰ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ।ਇਸ ਮੌਕੇ ਸੰਸਥਾ ਦੇ ਪ੍ਰਧਾਨ ਡਾ. ਰਾਕੇਸ਼ ਸ਼ਰਮਾ, ਸ਼ੀਨੂੰ ਅਰੋੜਾ, ਮਨਦੀਪ ਸਿੰਘ, ਰਾਖੀ ਵਰਮਾਨੀ ਸਹਿਗਲ, ਰਾਜਵਿੰਦਰ ਪਾਲ, ਮਾਨਵਦੀਪ, ਜਸਜੀਤ ਸਿੰਘ, ਗੋਰਵ ਅਰੋੜਾ, ਅਮਨਦੀਪ ਸਿੰਘ, ਨੁਪੁਰ ਅਗਰਵਾਲ, ਮੋਹਿਤ ਖੰਨਾ, ਸਿੰਮੀ ਬੇਰੀ ਡੀ.ਡੀ.ੳ, …
Read More »ਪੇਂਡੂ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਤੇ ਸਾਫ ਸੁਥਰੇ ਵਾਤਾਵਰਣ ਲਈ `ਸਮਾਰਟ ਵਿਲੇਜ਼ ਕੰਪੇਨ` ਸ਼ੁਰੂ
ਜਿਲ੍ਹਾ ਕਪੂਰਥਲਾ ਨੂੰ ਗਲੀਆਂ ਤੇ ਛੱਪੜਾਂ ਦੇ ਸੁਧਾਰ ਲਈ ਜਾਰੀ ਕੀਤੇ 93.51 ਕਰੋੜ ਕਪੂਰਥਲਾ, 10 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਪੇਂਡੂ ਖੇਤਰਾਂ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਤੇ ਸਾਫ ਸੁਥਰਾ ਵਾਤਾਵਰਣ ਪੈਦਾ ਕਰਨ ਦੇ ਮੰਤਵ ਨਾਲ `ਸਮਾਰਟ ਵਿਲੇਜ਼ ਕੰਪੇਨ` ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਕਪੂਰਥਲੇ ਜਿਲ੍ਹੇ ਨੂੰ ਮੁਹਿੰਮ ਦੇ ਦੂਜੇ …
Read More »ਡਿਪਟੀ ਕਮਿਸ਼ਨਰ ਵਲੋਂ ਮਾਲ ਅਧਿਕਾਰੀਆਂ ਨੂੰ ਰੈਵੀਨਿਊ ਅਦਾਲਤਾਂ ਤੁਰੰਤ ਸ਼ੁਰੂ ਕਰਨ ਦੇ ਹੁਕਮ
ਬਿਨ੍ਹਾਂ ਝਗੜੇ ਵਾਲੇ ਕੇਸਾਂ ਦੇ ਇੰਤਕਾਲ ਤੇ ਰਿਕਵਰੀ ਵਧਾਉਣ ਦੇ ਵੀ ਨਿਰਦੇਸ਼ ਕਪੂਰਥਲਾ, 10 ਅਗਸਤ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਨੇ ਮਾਲ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਰੈਵੀਨਿਊ ਅਦਾਲਤਾਂ ਦਾ ਕੰਮ ਤੁਰੰਤ ਸ਼ੁਰੂ ਕਰਨ ਜੋ ਕਿ ਪੰਜਾਬ ਸਰਕਾਰ ਦੇ ਮਾਲ ਵਿਭਾਗ ਵਲੋਂ ਪਹਿਲਾਂ ਕਰੋਨਾ ਕਾਰਨ ਰੋਕਿਆ ਗਿਆ ਸੀ। ਅੱਜ ਇਥੇ ਜਿਲ੍ਹੇ ਦੇ ਏ.ਡੀ.ਸੀ, …
Read More »ਕੋਰੋਨਾ ਨਾਲ ਲੜਾਈ ਦੌਰਾਨ ਹੀ ਆਈਸੋਲੇਸ਼ਨ ਵਾਰਡ ‘ਚ ਗੂੰਜ਼ੀ ਬਾਲੜੀ ਦੀ ਕਿਲਕਾਰੀ
ਜੱਚਾ ਤੇ ਬੱਚਾ ਦੋਵੇਂ ਤੰਦਰੁਸਤ-ਆਈਸੋਲੇਸ਼ਨ ਵਾਰਡ ‘ਚ ਹੀ ਵੱਖਰੇ 2 ਬੈਡਾਂ ਵਾਲੇ ਲੇਬਰ ਰੂਮ ਕਪੂਰਥਲਾ, 10 ਅਗਸਤ (ਪੰਜਾਬ ਪੋਸਟ ਬਿਊਰੋ) – ਜਿਥੇ ਇਕ ਪਾਸੇ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਵਲੋਂ ਜ਼ਿਲ੍ਹੇ ਨੂੰ ਕੋਰੋਨਾ ਦੇ ਪ੍ਰਛਾਵੇਂ `ਚੋਂ ਬਾਹਰ ਕੱਢਣ ਲਈ ਯਤਨ ਕੀਤੇ ਜਾ ਰਹੇ ਹਨ।ਉਥੇ ਹੀ ਬੀਤੀ ਰਾਤ ਕਪੂਰਥਲਾ ਵਿਖੇ ਸਥਾਪਿਤ ਕੀਤੇ ਗਏ `ਆਈਸੋਲੇਸ਼ਨ ਵਾਰਡ ਵਿਚ ਇੱਕ ਨੰਨ੍ਹੀ ਬਾਲੜੀ ਦੀਆਂ …
Read More »ਵਿਧਾਇਕ ਡੈਨੀ ਵਲੋਂ ਸਰਪੰਚ ਸੁਖਵਿੰਦਰ ਸਿੰਘ ਦੇ ਪਿਤਾ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ
ਜੰਡਿਆਲਾ ਗੁਰੂ, 10 ਅਗਸਤ (ਹਰਿੰਦਰਪਾਲ ਸਿੰਘ) – ਪਿੰਡ ਨਵਾਂਕੋਟ ਦੇ ਕਾਂਗਰਸੀ ਸੀਨੀਅਰ ਆਗੂ ਅਤੇ ਸਰਪੰਚ ਸੁਖਵਿੰਦਰ ਸਿੰਘ ਦੇ ਪਿਤਾ ਨੰਦ ਸਿੰਘ (75 ) ਦੇ ਦਿਹਾਂਤ ‘ਤੇ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਉਨਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਨ੍ਹਾ ਨੂੰ ਆਪਣੇ ਚਰਨਾਂ ’ਚ ਨਿਵਾਸ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ …
Read More »ਰਾਣਾ ਗੁਰਜੀਤ ਸਿੰਘ ਵਲੋਂ ਸ਼ਾਨਦਾਰ ਕਾਰਗੁਜਾਰੀ ਵਾਲੇ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਸਨਮਾਨ
12ਵੀਂ ਦੇ ਨਤੀਜਿਆਂ ‘ਚ ਪਹਿਲੀ ਵਾਰ ਕਪੂਰਥਲਾ ਜ਼ਿਲ੍ਹੇ ਨੂੰ ਮਿਲਿਆ ਪਹਿਲਾ ਸਥਾਨ ਕਪੂਰਥਲਾ, 9 ਅਗਸਤ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ 12ਵੀਂ ਦੇ ਨਤੀਜਿਆਂ ‘ਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਅਤੇ ਉਨਾਂ ਦਾ ਅਧਿਆਪਕਾਂ ਦਾ ਪ੍ਰਸੰਸਾ ਪੱਤਰਾਂ ਨਾਲ ਸਨਮਾਨ ਕੀਤਾ ਗਿਆ।ਸਥਾਨਕ ਸ.ਸ.ਸੈਕੰਡਰੀ ਸਕੂਲ ਘੰਟਾ ਘਰ ਵਿਖੇ ਹੋਏ ਸਮਾਗਮ ਦੌਰਾਨ ਉਨਾਂ ਨੇ ਸਰਕਾਰੀ ਸਕੂਲ ਦੀਆਂ ਉਨਾਂ …
Read More »ਕਪੂਰਥਲਾ ਜ਼ਿਲ੍ਹੇ ਲਈ ਮਨਰੇਗਾ ਤਹਿਤ 46 ਕਰੋੜ ਰੁਪਏ ਦਾ ਬਜ਼ਟ ਪਾਸ
579 ਕੈਟਲ ਸ਼ੈਡਾਂ ਅਤੇ 20 ਪਾਰਕਾਂ ਤੇ 219 ਸੋਕੇਜ਼ ਪਿੱਟਾਂ ਦੀ ਉਸਾਰੀ ਸ਼ੁਰੂ ਕਪੂਰਥਲਾ, 9 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਪੇਂਡੂ ਖੇਤਰਾਂ ਵਿੱਚ ਲੋਕਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਲਈ ਵਿਕਾਸ ਕਾਰਜਾਂ ਨੂੰ ਹੋਰ ਹੁਲਾਰਾ ਦੇਣ ਲਈ ਮਹਾਤਮਾ ਗਾਂਧੀ ਕੌਮੀ ਦਿਹਾਤੀ ਰੋਜ਼ਗਾਰ ਗਰੰਟੀ ਐਕਟ (ਮਗਨਰੇਗਾ) ਅਧੀਨ 46 ਕਰੋੜ ਰੁਪਏ ਦਾ ਬਜ਼ਟ ਜਾਰੀ ਕੀਤਾ ਗਿਆ ਹੈ। …
Read More »ਸਹਾਇਕ ਆਬਕਾਰੀ ਕਮਿਸ਼ਨਰ ਵਲੋਂ ਸਪਿਰਟ ਡੀਲਰਾਂ ਨੂੰ ਖਰੀਦ ਤੇ ਵਿਕਰੀ ਦਾ ਪੂਰਾ ਰਿਕਾਰਡ ਰੱਖਣ ਦੇ ਹੁਕਮ
ਡੀ-ਨੇਚਰਡ ਸਪਿਰਟ ਅਤੇ ਐਸਕਟਰਾ ਨਿਊਟਰਨ ਅਲਕੋਹਲ ਵੇਚਣ ਵਾਲੇ ਡੀਲਰਾਂ ਨਾਲ ਬੈਠਕ ਕਪੂਰਥਲਾ, 9 ਅਗਸਤ (ਪੰਜਾਬ ਪੋਸਟ ਬਿਊਰੋ) – ਸਹਾਇਕ ਆਬਕਾਰੀ ਕਮਿਸ਼ਨਰ ਕਪੂਰਥਲਾ ਰੇਂਜ ਹਰਦੀਪ ਭਾਂਵਰਾ ਨੇ ਜ਼ਿਲ੍ਹੇ ਦੇ ਡੀਨੇਚਰਡ ਸਪਿਰਟ ਅਤੇ ਐਸਕਟਰਾ ਨਿਉਟਰਨ ਅਲਕੋਹਲ ਵੇਚਣ ਵਾਲੇ ਡੀਲਰਾਂ ਨੂੰ ਸਖਤ ਤਾੜਨਾ ਕੀਤੀ ਹੈ ਕਿ ਉਹ ਸਪਿਰਟ ਦੀ ਵੇਚ ਅਤੇ ਖਰੀਦ ਸਬੰਧੀ ਪੂਰਾ ਰਿਕਾਰਡ ਰੱਖਣ। ਕਪੂਰਥਲਾ ਰੇਂਜ ਦੇ ਐਲ-17 ਅਤੇ ਐਲ-42 ਦੇ …
Read More »30 ਕਰੋੜ ਤੋਂ ਵਧੇਰੇ ਦੀ ਲਾਗਤ ਨਾਲ ਭਵਾਨੀਗੜ ਸ਼ਹਿਰ ਦੀ ਸੰਵਾਰੀ ਜਾ ਰਹੀ ਹੈ ਦਿੱਖ – ਵਿਜੈ ਇੰਦਰ ਸਿੰਗਲਾ
ਲੌਂਗੋਵਾਲ, 9 ਅਗਸਤ (ਜਗਸੀਰ ਲੌਂਗੋਵਾਲ) – ਸੰਗਰੂਰ ਹਲਕੇ ਦੀ ਦਿੱਖ ਸੰਵਾਰਨ ਅਤੇ ਇਲਾਕਾ ਨਿਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਦੂਰ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਪਹਿਲ ਦੇ ਆਧਾਰ ’ਤੇ ਲੋੜੀਂਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਅਤੇ ਇਕੱਲੇ ਭਵਾਨੀਗੜ ਸ਼ਹਿਰ ’ਚ ਹੀ ਵਿਕਾਸ ਕਾਰਜ਼ਾਂ ਲਈ 30 ਕਰੋੜ ਤੋਂ ਵਧੇਰੇ ਦੇ ਵਿਕਾਸ ਕੰਮ ਕਰਵਾਏ ਜਾ …
Read More »
Punjab Post Daily Online Newspaper & Print Media