Wednesday, November 25, 2026

ਪੰਜਾਬੀ

ਗੁਰਜੀਤ ਸਿੰਘ ਸਰਬਸੰਮਤੀ ਨਾਲ ਪ੍ਰਧਾਨ ਬਣੇ

ਧੂਰੀ, 22 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਕਲਾਸ ਫੋਰ ਗੋਰਮਿੰਟ ਇੰਪਲਾਈਜ ਯੂਨੀਅਨ ਸੰਗਰੂਰ ਸਬ ਕਮੇਟੀ ਪਸ਼ੂ ਪਾਲਣ ਵਿਭਾਗ ਦੀ ਚੋਣ ਸ਼ਹੀਦ ਯਾਦਗਾਰ ਹਾਲ ਧੂਰੀ ਵਿਖੇ ਦੀ ਜ਼ਿਲ੍ਹਾ ਪ੍ਰਧਾਨ ਮੇਲਾ ਸਿੰਘ ਪੂੰਨਾਵਾਲ, ਜ਼ਿਲ੍ਹਾ ਸਕੱਤਰ ਹੰਸ ਰਾਜ ਦੀਦਾਰਗੜ੍ਹ ਅਤੇ ਇੰਦਰ ਸਿੰਘ ਧੂਰੀ ਦੀ ਪ੍ਰਧਾਨਗੀ ਹੇਠ ਹੋਈ। ਸਰਬਸੰਮਤੀ ਨਾਲ ਹੋਈ ਇਸ ਚੋਣ ਵਿੱਚ ਗੁਰਜੀਤ ਸਿੰਘ ਨੂੰ ਪ੍ਰਧਾਨ, ਹਰਜਿੰਦਰ ਸਿੰਘ ਨੂੰ ਸਕੱਤਰ …

Read More »

ਮਾਨਵ ਕਲਿਆਣ ਯੋਗ ਸੰਸਥਾਨ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ

ਧੂਰੀ, 22 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਅੰਤਰਰਾਸ਼ਟਰੀ ਯੋਗ ਦਿਵਸ ਧੂਰੀ ਦੇ ਰਾਮ ਬਾਗ ਵਿਖੇ ਮਾਨਵ ਕਲਿਆਣ ਯੋਗ ਸੰਸਥਾਨ ਰਜਿ. ਵਲੋਂ ਯੋਗਾ ਦਿਵਸ ਮਨਾਇਆ ਗਿਆ।ਯੋਗ ਅਚਾਰੀਆ ਰੂਪ ਚੰਦ ਨੇ ਸ਼ੋਸ਼ਲ ਡਿਸਟਸਿੰਗ ਨੂੰ ਧਿਆਨ ਚ ਰੱਖਦੇ ਹੋਏ ਕਰੋਨਾ ਮਹਾਮਾਰੀ ਤੋਂ ਬਚਣ ਲਈ ਪ੍ਰਾਨਾਯਾਮ ਕਰਵਾਏ ਅਤੇ ਦੱਸਿਆ ਕਿ ਯੋਗ ਕਰਨ ਨਾਲ ਸਾਡੇ ਸ਼ਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ …

Read More »

ਜਨਮ ਦਿਨ ਮੁਬਾਰਕ – ਹਰਪ੍ਰੀਤ ਕੌਰ ਹੈਰੀ

ਲੌਂਗੋਵਾਲ, 22 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿੰਡ ਲੌਂਗੋਵਾਲ ਜਿਲਾ ਸੰਗਰੂਰ ਵਾਸੀ ਚੇਅਰਮੈਨ ਜਗਤਾਰ ਸਿੰਘ ਤੇ ਰਾਜ ਕੌਰ ਵਲੋਂ ਹੋਣਹਾਰ ਬੇਟੀ ਹਰਪ੍ਰੀਤ ਕੌਰ ਹੈਰੀ ਨੂੰ 14ਵੇਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਵਿਰਾਸਤੀ ਯਾਦਗਾਰਾਂ ਨਿੱਜੀ ਹੱਥਾਂ ‘ਚ ਦੇ ਕੇ ਆਪਣੀ ਜਿੰਮੇਵਾਰੀ ਤੋਂ ਮੁਨਕਰ ਨਾ ਹੋਵੇ ਸਰਕਾਰ – ਲੌਂਗੋਵਾਲ

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੰਜਾਬ ਸਰਕਾਰ ਦੇ ਫੈਸਲੇ ’ਤੇ ਜਤਾਇਆ ਇਤਰਾਜ਼ ਅੰਮ੍ਰਿਤਸਰ, 21 ਜੂਨ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਵਿਰਾਸਤੀ ਯਾਦਗਾਰਾਂ ਨਿੱਜੀ ਹੱਥਾਂ ਵਿਚ ਦੇਣ ਦਾ ਫੈਸਲਾ ਠੀਕ ਨਹੀਂ ਹੈ।ਯਾਦਗਾਰਾਂ ਦੀ ਸਾਂਭ ਸੰਭਾਲ ਸਰਕਾਰ ਦਾ ਮੁੱਖ ਫਰਜ਼ ਹੈ, ਜਿਸ ਤੋਂ ਉਸ ਨੂੰ ਭੱਜਣਾ ਨਹੀਂ ਚਾਹੀਦਾ।ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਜਾਰੀ ਬਿਆਨ ਵਿਚ ਕਿਹਾ ਹੈ …

Read More »

ਸਿਡਾਨਾ ਇੰਸਟੀਚਿਊਟਸ ‘ਚ 2020-21 ਸੈਸ਼ਨ ਦੇ ਦਾਖਲੇ ਸੰਬੰਧੀ ਹੈਲਪ ਡੈਸਕ ਸਥਾਪਿਤ

ਅੰਮ੍ਰਿਤਸਰ, 21 ਜੂਨ (ਪੰਜਾਬ ਪੋਸਟ – ਸੰਧੂ) – ਸਿਡਾਨਾ ਇੰਸਟੀਚਿਊਟਸ ਵੱਲੋਂ 2020-21 ਸੈਸ਼ਨ ਦੇ ਦਾਖਲੇ ਸੰਬੰਧੀ ਵਿਦਿਆਰਥੀਆਂ ਦੀ ਗਾਈਡੈਂਸ ਲਈ ਹੈਲਪ  ਡੈਸਕ ਸਥਾਪਿਤ ਕੀਤਾ ਗਿਆ।ਜਿਸ ਵਿੱਚ ਮਾਪਿਆਂ ਵਲੋਂ ਸਿਡਾਨਾ ਇੰਸਟੀਚਿਊਟਸ ਦੀਆਂ ਵੱਖ-ਵੱਖ ਸ਼ਾਖਾਵਾ ਵੱਲੋਂ ਚਲਾਏ ਜਾ ਰਹੇ ਕੋਰਸਾਂ ਜਿਵੇਂ ਕਿ 10ਵੀਂ ਪਾਸ ਵਿਦਿਆਰਥੀਆਂ ਨੂੰ ਸਿਡਾਨਾ ਇੰਟਰਨੈਸ਼ਨਲ ਸਕੂਲ ਵਿੱਚ (+1, +2, ਮੈਡੀਕਲ, ਨਾਨ ਮੈਡੀਕਲ, ਕਾਮਰਸ ਤੇ ਆਰਟਸ), ਬਾਰਵੀਂ ਪਾਸ ਵਿਦਿਆਰਥੀਆ ਨੂੰ …

Read More »

ਯੋਗ ਤੰਦਰੁਸਤ ਅਤੇ ਖੁਸ਼ਹਾਲ ਜੀਵਨ ਦਾ ਰਾਹ

ਅੰਮ੍ਰਿਤਸਰ, 21 ਜੂਨ (ਪੰਜਾਬ ਪੋਸਟ – ਸੰਧੂ) – 21 ਜੂਨ ਦਾ ਅੰਤਰਰਾਸ਼ਟਰੀ ਯੋਗ ਦਿਵਸ ਦਾ ਰੂਪ ਇਸ ਵਾਰ ਕੋਵਿਡ-19/ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਯੋਗ ਦਿਵਸ ਮਨਾਏ ਜਾਣ ਦਾ ਰੂਪ ਕੁੱਝ ਬਦਲਿਆ ਦਿਖਿਆ।ਵੱਡੇ ਇਕੱਠ ਕਰਨ ਦੀ ਬਜ਼ਾਏ ਇਹ ਦਿਨ ਸੰਕੇਤਕ ਰੂਪ ਵਿੱਚ ਮਨਾਇਆ ਗਿਆ।                 ਕੌਮਾਂਤਰੀ ਯੋਗਾ ਕੋਚ ਨਰਪਿੰਦਰ ਸਿੰਘ ਤੇ ਸਰਕਾਰੀ ਕੰਨਿਆ ਸੀਨੀਅਰ …

Read More »

ਅਸ਼ੋਕ ਮੋਦਗਿੱਲ ਆਲ ਇੰਡੀਆ ਹਿਊਮਨ ਰਾਈਟਸ (ਸੀ) ਦੇ ਜਿਲ੍ਹਾ ਪ੍ਰਧਾਨ ਨਿਯੁੱਕਤ

ਚੇਅਰਮੈਨ ਬੰਬਾ ਮੁੱਖਰਜੀ ਨੇ ਜਾਰੀ ਕੀਤਾ ਨਿਯੁੱਕਤੀ ਪੱਤਰ ਅੰਮ੍ਰਿਤਸਰ, 21 ਜੂਨ (ਪੰਜਾਬ ਪੋਸਟ – ਸੰਧੂ) – ਉੱਘੇ ਵਾਤਾਵਰਨ, ਪਸ਼ੂ ਤੇ ਪੰਛੀ ਪ੍ਰੇਮੀ ਐਸ.ਪੀ.ਸੀ.ਏ ਤੇ ਸਾਬਕਾ ਇਸੰਪੈਕਟਰ ਅਸ਼ੋਕ ਕੁਮਾਰ ਜੋਸ਼ੀ ਮੋਦਗਿੱਲ ਨੂੰ ਸਮਾਜ ਸੇਵੀ ਸੰਸਥਾ ਆਲ ਇੰਡੀਆ ਹਿਊਮਨ ਰਾਈਟਸ ਵੱਲੋਂ ਅੰਮ੍ਰਿਤਸਰ ਇਕਾਈ ਦਾ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਜੋਸ਼ੀ ਦੇ ਵੱਲੋਂ ਬੀਤੇ ਕਈ ਸਾਲਾਂ ਤੋਂ ਤੇ ਵਿਸ਼ੇਸ਼ ਕਰ …

Read More »

ਸਿਹਤ ਬਲਬੀਰ ਸਿੱਧੂ ਵਲੋਂ ਸਿਵਲ ਹਸਪਤਾਲ ਵਿਖੇ ਬਣਾਏ ਜੱਚਾ ਬੱਚਾ ਹਸਪਤਾਲ ਦਾ ਉਦਘਾਟਨ

ਪਠਾਨਕੋਟ, 21 ਜੂਨ (ਪੰਜਾਬ ਪੋਸਟ ਬਿਊਰੋ) – ਬਲਬੀਰ ਸਿੰਘ ਸਿੱਧੁ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਪੰਜਾਬ ਵੱਲੋਂ ਸਥਾਨਕ ਸਿਵਲ ਹਸਪਤਾਲ ਵਿਖੇ ਨਵੇਂ ਬਣਾਏ ਗਏ ਜੱਚਾ ਬੱਚਾ ਹਸਪਤਾਲ ਪਠਾਨਕੋਟ ਦਾ ਉਦਘਾਟਨ ਕੀਤਾ ਗਿਆ।ਇਸ ਸਮੇਂ ਪ੍ਰੈਸ ਕਾਨਫਰੰਸ ਦੌਰਾਨ ਉਨਾਂ ਕਿਹਾ ਕਿ ਪੰਜਾਬ ਵਿੱਚ ਕੋਵਿਡ-19 ਦੀ ਮੋਜੂਦਾ ਸਥਿਤੀ ਤੋਂ ਵੀ ਜਾਣੂ ਕਰਵਾਇਆ।ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ, ਅਮਿਤ ਵਿੱਜ ਵਿਧਾਇਕ ਹਲਕਾ …

Read More »

ਵਿਦੇਸ਼ ਫ਼ਸੇ ਉਤਰੀ ਭਾਰਤ ਦੇ ਲੋਕਾਂ ਦੀ ਵਤਨ ਵਾਪਸੀ ਲਈ ਕਰੋੜਾਂ ਖਰਚੇਗਾ ਸਰਬਤ ਦਾ ਭਲਾ ਟਰੱਸਟ

ਪਹਿਲੇ ਪੜਾਅ ‘ਚ 40 ਲੱਖ ਪ੍ਰਤੀ ਚਾਰਟਰਡ ਜਹਾਜ਼ਾਂ ਦੀਆਂ 4 ਉਡਾਣਾਂ ਦਾ ਪ੍ਰਬੰਧ ਕਰਾਂਗੇ – ਡਾ. ਓਬਰਾਏ ਅੰਮ੍ਰਿਤਸਰ, 21 ਜੂਨ (ਪੰਜਾਬ ਪੋਸਟ ਬਿਊਰੋ) – ਆਪਣੀ ਨਿੱਜੀ ਕਮਾਈ ਦਾ 98 ਫ਼ੀਸਦੀ ਹਿੱਸਾ ਭਾਵ ਕਰੋੜਾਂ ਰੁਪਏ ਖਰਚ ਕੇ ਅਰਬ ਦੇਸ਼ਾਂ ‘ਚੋਂ ਸੈਂਕੜੇ ਮਾਵਾਂ ਦੇ ਪੁੱਤਾਂ ਨੂੰ ਮੌਤ ਦੇ ਮੂੰਹ ਵਿਚੋਂ ਬਚਾਅ ਕੇ ਲਿਆਉਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ …

Read More »

ਮਿਸ਼ਨ ਫ਼ਤਿਹ’ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਐਸ.ਐਸ.ਪੀ ਸਤਿੰਦਰ ਸਿੰਘ ਖ਼ੁਦ ਨਿੱਤਰੇ ਮੈਦਾਨ ’ਚ

ਘਰ-ਘਰ ਜਾ ਕੇ ਕੋਰੋਨਾ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦਾ ਦਿੱਤਾ ਸੱਦਾ ਕਪੂਰਥਲਾ, 21 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਖਿਲਾਫ਼ ਜੰਗ ਵਿਚ ਫਤਿਹ ਹਾਸਲ ਕਰਨ ਲਈ ਸ਼ੁਰੂ ਕੀਤੇ ਗਏ ‘ਮਿਸ਼ਨ ਫ਼ਤਿਹ’ ਦੇ ਸੰਦੇਸ਼ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਲਈ ਪੁਲਿਸ ਵਿਭਾਗ ਵੱਲੋਂ ਐਸ.ਐਸ.ਪੀ ਸਤਿੰਦਰ ਸਿੰਘ ਦੀ ਅਗਵਾਈ ਵਿਚ ਸਮੁੱਚੇ ਜ਼ਿਲ੍ਹੇ ਦੇ ਸ਼ਹਿਰਾਂ ਅਤੇ ਪਿੰਡਾਂ ਵਿਚ …

Read More »