ਲੌਂਗੋਵਾਲ, 4 ਮਈ (ਪੰਜਾਬ ਪੋਸਟ – ਜਗਸੀਰ ਸਿੰਘ) – ਪੂਰੇ ਵਿਸਵ ਦੇ ਨਾਲ-ਨਾਲ ਦੇਸ਼ ਵਿੱਚ ਫੈਲੀ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਰੋਕਣ ਲਈ ਫਰੰਟ ‘ਤੇ ਸੇਵਾਵਾਂ ਨਿਭਾਅ ਰਹੀ ਪੰਜਾਬ ਪੁਲਿਸ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਸਥਾਨਕ ਕੈਮਿਸਟ ਐਸੋਸੀਏਸ਼ਨ ਚੀਮਾਂ ਦੇ ਅਹੁੱਦੇਦਾਰ ਰਾਜਨ ਮਹਿਤਾ ਅਤੇ ਸਮਾਜ ਭਲਾਈ ਸੰਸਥਾ ਸ਼ਾਹਪੁਰ ਕਲਾਂ ਵਲੋਂ ਸੌਣੀ ਖਾਨ, ਸਮਾਜ ਸੇਵੀ ਬਲਵਿੰਦਰ ਸਿੰਘ ਧਾਲੀਵਾਲ ਬੀਰ ਕਲਾਂ, ਸੁਰਿੰਦਰ …
Read More »ਪੰਜਾਬੀ
ਉਤਰ ਕੋਰੋਨਾ ਯੁੱਗ ਦੇ ਬਾਅਦ ਬਦਲ ਜਾਵੇਗੀ ਭਾਰਤ ਦੀ ਦਸ਼ਾ ਤੇ ਦਿਸ਼ਾ
ਚੀਨ ਨੂੰ ਛੱਡ ਕੇ ਭਾਰਤ ਨੁੰ ਆਪਣਾਉਣਗੀਆਂ ਕਈ ਅੰਤਰਰਾਸ਼ਟਰੀ ਕੰਪਨੀਆਂ ਅੰਮ੍ਰਿਤਸਰ, 5 ਮਈ (ਪੰਜਾਬ ਪੋਸਟ – ਖੁਰਮਣੀਆਂ) – ਉਤਰ ਕੋਰੋਨਾ ਯੁੱਗ ਵਿੱਚ ਦੁਨੀਆਂ ਉਹ ਨਹੀਂ ਰਹੇਗੀ, ਜੋ ਇਸ ਸੰਕਟ ਤੋਂ ਪਹਿਲਾਂ ਹੁੰਦੀ ਸੀ।ਕੋਈ ਵੀ ਖੇਤਰ ਅਛੂਤਾ ਨਹੀਂ ਰਹੇਗਾ।ਜਿਸ ‘ਤੇ ਸਿੱਧੇ ਜਾਂ ਅਸਿਧੇ ਤੌਰ ‘ਤੇ ਇਸ ਦਾ ਅਸਰ ਵਿਖਾਈ ਨਹੀਂ ਦੇਵੇਗਾ।ਆਰਥਿਕ, ਰਾਜਨੀਤਕ , ਧਾਰਮਿਕ ਅਤੇ ਸਮਾਜਿਕ ਢਾਂਚੇ ਬਦਲ ਜਾਣਗੇ।ਇਹ ਵਿਚਾਰ ਵਿਦਵਾਨਾਂ …
Read More »ਜੇ.ਸੀ.ਬੀ ਮਸ਼ੀਨਾਂ ਨਾਲ ਬਾਹਰ ਕੱਢੇ ਰਜਵਾਹਾ ਭੀਖੀ ‘ਚ ਡਿੱਗੇ ਸਫੈਦੇ
ਭੀਖੀ, 5 ਮਈ (ਪੰਜਾਬ ਪੋਸਟ- ਕਮਲ ਜ਼ਿੰਦਲ) – ਤਹਿਸੀਲਦਾਰ ਮਾਨਸਾ ਅਮਰਜੀਤ ਸਿੰਘ ਨੇ ਦੱਸਿਆ ਕਿ ਖੀਵਾ ਕਲਾਂ ਤੋਂ ਢੈਪਈ ਪੁੱਲ `ਤੇ ਪੈਂਦੇ ਰਜਵਾਹਾ ਭੀਖੀ (33 ਬੁਰਜੀ) ਵਿਖੇ ਸਫੈਦੇ ਦੇ ਰੁੱਖ ਡਿੱਗ ਜਾਣ ਕਾਰਨ ਨਹਿਰ ਟੁੱਟਣ ਦਾ ਖਦਸ਼ਾ ਪੈਦਾ ਹੋ ਗਿਆ ਸੀ।ਜਿਸ ਦੀ ਸੂਚਨਾ ਮਿਲਦਿਆਂ ਹੀ ਐਸ.ਡੀ.ਐਮ ਮਾਨਸਾ ਸ਼੍ਰੀਮਤੀ ਸਰਬਜੀਤ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਰਾਤ ਨੂੰ 12 ਵਜੇ ਦੇ ਕਰੀਬ ਮੌਕੇ `ਤੇ …
Read More »ਟ੍ਰੈਫਿਕ ਇੰਚਾਰਜ ਨੇ ਲੋਕਾਂ ਨੂੰ ਵੰਡੇ ਮਾਸਕ
ਧੂਰੀ, 5 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ। ਦੀਪਕ ਗਰਗ) – ਦੁਨੀਆ ਭਰ ਵਿੱਚ ਫੈਲੀ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਜਿੱਥੇ ਅਨੇਕਾਂ ਸਮਾਜਸੇਵੀ, ਧਾਰਮਿਕ ਸੰਸਥਾਵਾਂ ਤੇ ਕਈ ਸਮਾਜਸੇਵਕ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਿਨਾਂ ਸਮਾਜਸੇਵਾ ਵਿੱਚ ਜੁਟੇ ਹੋਏ ਹਨ, ਉਥੇ ਹੀ ਫਰੰਟ ਲਾਈਨ ‘ਤੇ ਲੜ ਰਹੇ ਪੁਲਿਸ ਕਰਮਚਾਰੀ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ।ਇਸੇ ਤਰਾਂ ਧੂਰੀ ਵਿਖੇ ਟ੍ਰੈਫਿਕ ਇੰਚਾਰਜ ਅਸ਼ੋਕ …
Read More »10 ਮਈ ਨੂੰ ਰਿਲੀਜ਼ ਹੋਵੇਗਾ ਪੰਜਾਬੀ ਗੀਤ ‘ਹੂਰ’ – ਅਮਿਤ ਭਾਟੀਆ
ਏ.ਬੀ ਪ੍ਰੋਡਕਸ਼ਨ ਅਤੇ ਲੱਕੀ ਆਰਟਸ ਦੀ ਪ੍ਰੋਡਕਸ਼ਨ ਹੇਠ ਨੇਪਰੇ ਚੜਿਆ ਪ੍ਰੋਜੈਕਟ ਏ.ਬੀ ਪ੍ਰੋਡਕਸ਼ਨ ਅਤੇ ਲੱਕੀ ਆਰਟਸ ਦੀ ਪ੍ਰੋਡਕਸ਼ਨ ਹੇਠ ਤਿਆਰ ਕੀਤਾ ਗਿਆ ਪੰਜਾਬੀ ਗੀਤ ‘ਹੂਰ’ (ਮੇਡ ਇਨ ਹੈਵਨ) 10 ਮਈ ਨੂੰ ਜੱਸ ਰੈਕਡ ਵਲੋਂ ਰਲੀਜ਼ ਕੀਤਾ ਜਾ ਰਿਹਾ ਹੈ।ਏ.ਬੀ ਪ੍ਰੋਡਕਸ਼ਨ ਦੇ ਐਮ.ਡੀ ਅਮਿਤ ਭਾਟੀਆ ਨੇ ਦੱਸਿਆ ਕਿ ਇਸ ਗੀਤ ਦੇ ਬੋਲ ਸੁੱਖੀ ਖੱਲਰ ਅਤੇ ਜੱਸੀ ਖੱਲਰ ਨੇ ਦਿੱਤੇ ਹਨ।ਗਾਇਕ ਸੁਖੀ …
Read More »ਮਹਾਰਾਸ਼ਟਰ ਸਰਕਾਰ ਨੇ ਨੰਦੇੜ ‘ਚ ਫਸੇ ਸ਼ਰਧਾਲੂਆਂ ਦੀ ਸਹੀ ਸਕਰੀਨਿੰਗ ਨਹੀਂ ਕੀਤੀ-ਸਿਹਤ ਮੰਤਰੀ
ਲੋਕ ਸਭਾ ਮੈਂਬਰ, ਵਿਧਾਇਕਾਂ ਅਤੇ ਜ਼ਿਲਾ ਪ੍ਰਸਾਸ਼ਨ ਨਾਲ ਕੀਤੀ ਮੀਟਿੰਗ ਲੁਧਿਆਣਾ, 5 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਮਹਾਰਾਸ਼ਟਰ ਸਰਕਾਰ ਨੇ ਨੰਦੇੜ ਵਿੱਚ ਫਸੇ ਸ਼ਰਧਾਲੂਆਂ ਦੀ ਸਕਰੀਨਿੰਗ ਸਹੀ ਤਰੀਕੇ ਨਾਲ ਨਹੀਂ ਕੀਤੀ।ਮਹਾਰਾਸ਼ਟਰ ਸਰਕਾਰ ਦੀ ਇਸ ਗਲਤੀ ਕਾਰਨ ਹੀ ਪੰਜਾਬ ਵਿੱਚ ਪਾਜ਼ਟਿਵ ਮਰੀਜ਼ਾਂ ਦੀ ਗਿਣਤੀ ਏਨੀ ਵਧ ਗਈ ਹੈ।ਉਨਾਂ ਕਿਹਾ ਕਿ …
Read More »ਬਠਿੰਡਾ ਜਿਲ੍ਹੇ ਦੇ ਕਿਸਾਨਾਂ ਦੀਆਂ ਜੇਬਾਂ ‘ਚ ਪਏ 1100 ਕਰੋੜ ਰੁਪਏ
7.26 ਲੱਖ ਟਨ ਕਣਕ ਦੀ ਹੋਈ ਖਰੀਦ ਬਠਿੰਡਾ, 5 ਮਈ (ਪੰਜਾਬ ਪੋਸਟ ਬਿਊਰੋ) – ਬਠਿੰਡਾ ਜਿ਼ਲ੍ਹੇ ਦੇ ਕਿਸਾਨਾਂ ਦੀਆਂ ਜੇਬਾਂ ਤੱਕ ਕਣਕ ਵੇਚ ਕੇ ਹੋਈ ਕਮਾਈ ਨਾਲ 1100 ਕਰੋੜ ਰੁਪਏ ਪੈ ਚੱਕੇ ਹਨ।ਜਦਕਿ ਜਿਲ੍ਹੇ ਵਿੱਚ ਹੁਣ ਤੱਕ 7.26 ਲੱਖ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਬੀ.ਸ੍ਰੀ ਨਿਵਾਸਨ ਨੇ ਦਿੱਤੀ ਹੈ। …
Read More »ਜਿਲਾ ਪ੍ਰਸ਼ਾਸ਼ਨ ਦੇ ਪੁਖਤਾ ਪ੍ਰਬੰਧਾਂ ਤੋਂ ਖੁਸ਼ ਹਨ ਸ੍ਰੀ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂ-ਡੀ.ਸੀ
ਹੁਸ਼ਿਆਰਪੁਰ, 5 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਮੁਫਤ ਬੱਸਾਂ ਰਾਹੀਂ ਤਖਤ ਸ਼੍ਰੀ ਹਜ਼ੂਰ ਸਾਹਿਬ ਤੋਂ ਲਿਆਂਦੇ ਗਏ ਸ਼ਰਧਾਲੂਆਂ ਨੂੰ ਜ਼ਿਲਿਆਂ ਵਿੱਚ ਜਿਥੇ ਕੁਆਰਨਟੀਨ ਕੀਤਾ ਗਿਆ, ਉਥੇ ਉਨਾਂ ਨੂੰ ਸੁੱਖ ਸੁਵਿਧਾਵਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।ਜ਼ਿਲਾ ਹੁਸ਼ਿਆਰਪੁਰ ਦੇ ਸ਼ਰਧਾਲੂਆਂ ਨੂੰ ਰਿਆਤ-ਬਾਹਰਾ ਇੰਸਟੀਚਿਊਟ, ਮੁੜ ਵਸੇਬਾ ਕੇਂਦਰ, ਸੀ.ਐਚ.ਸੀ ਹਾਰਟਾ ਬੱਡਲਾ ਅਤੇ ਸਿਵਲ ਹਸਪਤਾਲ ਦਸੂਹਾ ਵਿੱਚ ਇਕਾਂਤਵਾਸ ਕੀਤਾ ਗਿਆ ਹੈ, …
Read More »ਜਿਲਾ ਮੈਜਿਸਟਰੇਟ ਵਲੋਂ ਦੁਕਾਨਾਂ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਖੋਲਣ ਦੀ ਛੋਟ
ਹੁਸ਼ਿਆਰਪੁਰ, 5 ਮਈ (ਪੰਜਾਬ ਪੋਸਟ ਬਿਊਰੋ) – ਜ਼ਿਲਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਹਾਲ ਹੀ ਵਿੱਚ ਦਿੱਤੀ ਗਈ ਛੋਟ ਦੇ ਆਦੇਸ਼ਾਂ ਸਬੰਧੀ ਨਵੇਂ ਆਦੇਸ਼ ਜਾਰੀ ਕੀਤੇ ਹਨ।ਜਾਰੀ ਆਦੇਸ਼ਾਂ ਤਹਿਤ ਸਿਹਤ ਵਿਭਾਗ ਦੇ ਨਿਰਦੇਸ਼ਾਂ ਮੁਤਾਬਕ ਹੁਸ਼ਿਆਰਪੁਰ ਦੇ ਮੁਹੱਲਾ ਕਮਾਲਪੁਰ ਨੂੰ ਕੰਟੇਨਮੈਂਟ ਜ਼ੋਨ ਵਿੱਚ ਸ਼ਾਮਲ ਕੀਤਾ ਗਿਆ ਹੈ, ਇਸ ਲਈ ਜ਼ਿਲੇ ਵਿੱਚ ਦਿੱਤੀ ਗਈ ਛੋਟ ਮੁਹੱਲਾ ਕਮਾਲਪੁਰ ਲਈ ਲਾਗੂ ਨਹੀਂ ਹੋਵੇਗੀ।ਜੇਕਰ …
Read More »ਜਿਲਾ ਪ੍ਰਸ਼ਾਸ਼ਨ ਦੇ ਪੁਖਤਾ ਪ੍ਰਬੰਧਾਂ ਤੋਂ ਖੁਸ਼ ਹਨ ਸ੍ਰੀ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂ-ਡੀ.ਸੀ
ਹੁਸ਼ਿਆਰਪੁਰ, 5 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਮੁਫਤ ਬੱਸਾਂ ਰਾਹੀਂ ਤਖਤ ਸ਼੍ਰੀ ਹਜ਼ੂਰ ਸਾਹਿਬ ਤੋਂ ਲਿਆਂਦੇ ਗਏ ਸ਼ਰਧਾਲੂਆਂ ਨੂੰ ਜ਼ਿਲਿਆਂ ਵਿੱਚ ਜਿਥੇ ਕੁਆਰਨਟੀਨ ਕੀਤਾ ਗਿਆ, ਉਥੇ ਉਨਾਂ ਨੂੰ ਸੁੱਖ ਸੁਵਿਧਾਵਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।ਜ਼ਿਲਾ ਹੁਸ਼ਿਆਰਪੁਰ ਦੇ ਸ਼ਰਧਾਲੂਆਂ ਨੂੰ ਰਿਆਤ-ਬਾਹਰਾ ਇੰਸਟੀਚਿਊਟ, ਮੁੜ ਵਸੇਬਾ ਕੇਂਦਰ, ਸੀ.ਐਚ.ਸੀ ਹਾਰਟਾ ਬੱਡਲਾ ਅਤੇ ਸਿਵਲ ਹਸਪਤਾਲ ਦਸੂਹਾ ਵਿੱਚ ਇਕਾਂਤਵਾਸ ਕੀਤਾ ਗਿਆ ਹੈ, …
Read More »
Punjab Post Daily Online Newspaper & Print Media