Wednesday, November 25, 2026

ਪੰਜਾਬੀ

ਖਾਲਸਾ ਏਡ ਸੰਸਥਾ ਵਲੋਂ ਸੂਬੇ ਦੀਆਂ ਜੇਲਾਂ ਨੂੰ ਬੌਡੀ ਸੂਟ, ਮਾਸਕ, ਸੈਨੀਟਾਈਜ਼ਰ, ਥਰਮਾਮੀਟਰ ਤੇ ਫੌਗਿਗ ਮਸ਼ੀਨਾਂ ਭੇਂਟ

ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਖਾਲਸਾ ਏਡ ਦਾ ਕੀਤਾ ਧੰਨਵਾਦ ਗੁਰਦਾਸਪੁਰ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕੋਵਿਡ-19 ਮਹਾਮਾਰੀ ਦੇ ਸੰਕਟ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਸੂਬੇ ਦੀਆਂ ਜੇਲਾਂ ਨੂੰ ਸਿਹਤ ਸਲਾਹਕਾਰੀਆਂ ਤੇ ਕੋਵਿਡ ਪ੍ਰੋਟੋਕਾਲ ਅਨੁਸਾਰ ਸਫਾਈ ਅਤੇ ਕੀਟਾਣੂ ਮੁਕਤ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਮਨੁੱਖਤਾ ਦੀ ਸੇਵਾ ਲਈ ਤਤਪਰ ਖਾਲਸਾ ਏਡ ਸੰਸਥਾ ਨੇ ਜੇਲਾਂ ਨੂੰ ਬੌਡੀ ਸੂਟ, ਮਾਸਕ, ਸੈਨੀਟਾਈਜ਼ਰ, …

Read More »

ਜਿਲਾ ਮੈਜਿਸਟ੍ਰੇਟ ਵਲੋਂ ਸਵੇਰੇ 6.00 ਵਜੇ ਤੋਂ ਸਵੇਰੇ 9.00 ਵਜੇ ਤੱਕ ਦੁਕਾਨਾਂ ਖੋਲਣ ਦੀ ਛੋਟ ਵਾਪਸ

ਹੁਸ਼ਿਆਰਪੁਰ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜ਼ਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਵਲੋਂ ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਤੱਕ ਦੁਕਾਨਾਂ ਖੋਲਣ ਦੀ ਛੋਟ ਵਾਪਸ ਲੈ ਲਈ ਗਈ ਹੈ।ਜਾਰੀ ਕੀਤੇ ਹੁਕਮ ਵਿੱਚ ਜ਼ਿਲਾ ਮੈਜਿਸਟ੍ਰੇਟ ਨੇ ਕਿਹਾ ਕਿ ਜੋ ਸਮੂਹ ਕਰਿਆਨਾ/ਮੈਡੀਸਨ (ਹੋਲਸੇਲ/ਰਿਟੇਲਰ) ਦੀਆਂ ਦੁਕਾਨਾਂ ਨੂੰ ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਤੱਕ ਛੋਟ ਦਿੱਤੀ ਗਈ ਸੀ, ਉਹ ਛੋਟ …

Read More »

ਸ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ ਪੀ.ਆਰ.ਟੀ.ਸੀ ਦੀਆਂ 32 ਏ.ਸੀ ਬੱਸਾਂ ਦਾ ਕਾਫ਼ਲਾ ਰਵਾਨਾ

ਮੁੱਖ ਮੰਤਰੀ ਅਮਰਿੰਦਰ ਦੀ ਪਹਿਲਕਦਮੀ ਸਦਕਾ ਪੰਜਾਬ ਵਾਪਸ ਆਉਣਗੇ ਸ਼ਰਧਾਲੂ – ਚੇਅਰਮੈਨ ਸ਼ਰਮਾ ਪਟਿਆਲਾ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕੋਰੋਨਾਵਾਇਰਸ ਕਰਕੇ ਮਹਾਰਾਸ਼ਟਰ ਸਥਿਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਲੰਮੇ ਸਮੇਂ ਤੋਂ ਰੁਕੇ ਹੋਏ ਪੰਜਾਬ ਦੇ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਉਪਰਾਲੇ ਸਦਕਾ ਅੱਜ ਪੀ.ਆਰ.ਟੀ.ਸੀ ਦੀਆਂ 32 ਵੌਲਵੋ ਸਕੈਨੀਆ …

Read More »

ਪੰਜਾਬ ਪੁਲੀਸ ਨੇ ਏ.ਸੀ.ਪੀ ਅਨਿਲ ਕੋਹਲੀ ਨੂੰ ਸਮਰਪਿਤ ਕੀਤੀ ਡਿਜ਼ੀਟਲ ‘ਰਿਮੈਂਬਰੈਂਸ ਵਾਲ’

ਮੁੱਖ ਮੰਤਰੀ ਨੇ ‘ਆਪਣਾ ਸੰਦੇਸ਼ ਪੋਸਟ ਕਰਕੇ ਏ.ਸੀ.ਪੀ ਕੋਹਲੀ ਵਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਨੂੰ ਕੀਤਾ ਯਾਦ ਚੰਡੀਗੜ੍ਹ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਪੁਲੀਸ ਵਲੋਂ ਅੱਜ ਡਿਜ਼ੀਟਲ ਰਿਮੈਂਬਰੈਂਸ ਵਾਲ ਲਾਂਚ ਕੀਤੀ ਗਈ ਹੈ।ਜਿਸ `ਤੇ ਸਵਰਗਵਾਸੀ ਏ.ਸੀ.ਪੀ ਅਨਿਲ ਕੋਹਲੀ ਦੇ ਸਾਥੀ ਕਰਮਚਾਰੀ, ਪਰਿਵਾਰਕ ਮੈਂਬਰ, ਦੋਸਤ ਅਤੇ ਪ੍ਰਸ਼ੰਸਕ ਕਰੋਨਾ ਜੰਗ ਦੇ ਇਸ ਬਹਾਦਰ ਯੋਧੇ, ਜਿਨ੍ਹਾਂ ਦੀ ਮੌਜੂਦਾ ਕੋਵਿਡ ਸੰਕਟ ਦੌਰਾਨ ਡਿਊਟੀ …

Read More »

ਬਠਿੰਡਾ ਜਿਲੇ ‘ਚ ਕੋਈ ਵੀ ਕਰੋਨਾ ਦਾ ਮਰੀਜ਼ ਨਹੀਂ, 78 ਰਿਪੋਰਟਾਂ ਨੈਗੇਟਿਵ

106 ਨਵੇਂ ਸੈਂਪਲ ਭੇਜੇ, 5 ਰਿਪੋਰਟਾਂ ਹਾਲੇ ਪੈਂਡਿੰਗ ਬਠਿੰਡਾ, ਗੁਰਦਾਸਪੁਰ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਨੇ ਦੱਸਿਆ ਹੈ ਕਿ ਬੀਤੇ ਦਿਨ ਭੇਜੇ 80 ਨਮੂਨਿਆਂ ਵਿਚੋਂ 78 ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋ ਗਈ ਹੈ ਜਦਕਿ ਅੱਜ ਹੋਰ 106 ਨਮੂਨੇ ਜਾਂਚ ਲਈ ਭੇਜੇ ਗਏ ਹਨ।ਉਨਾਂ ਦੱਸਿਆ ਕਿ ਹਾਲੇ ਜ਼ਿਲੇ ਵਿਚ ਕੋਈ ਵੀ ਕਰੋਨਾ ਦਾ ਮਰੀਜ਼ ਨਹੀਂ ਹੈ।ਨਾਲ ਹੀ …

Read More »

ਰੇਹੜੀ ਤੇ ਫੜੀਆਂ ਵਾਲੇ ਸ਼ਬਜ਼ੀਆਂ ਤੇ ਫਲ ਤੈਅ ਕੀਤੀਆਂ ਕੀਮਤਾਂ ‘ਤੇ ਹੀ ਵੇਚਣ

ਵੱਧ ਪੈਸੇ ਵਸੂਲਣ ਵਾਲਿਆਂ ਵਿਰੁੱਧ ਕੀਤੀ ਜਾਵੇਗੀ ਕਾਰਵਾਈ – ਜਿਲਾ ਮੰਡੀ ਅਫਸਰ ਗੁਰਦਾਸਪੁਰ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਨਿਰਮਲ ਸਿੰਘ ਜ਼ਿਲਾ ਮੰਡੀ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ਜ਼ਿਲੇ ਦੀਆਂ ਸ਼ਬਜ਼ੀ ਮੰਡੀਆਂ ਵਿਚ ਰੋਜਾਨਾ ਸ਼ਬਜ਼ੀਆਂ/ਫਲਾਂ ਦੇ ਤੈਅ ਸ਼ੁਦਾ ਰੇਟਾਂ ਦੀ ਸੂਚੀ ਡਿਸ ਪਲੇਅ ਕੀਤੀ ਜਾਂਦੀ ਹੈ, ਤਾਂ ਜੋ ਰੇਹੜੀ ਤੇ ਫੜੀਆਂ ਵਾਲੇ ਇਨਾਂ ਕੀਮਤਾਂ ਅਨੁਸਾਰ ਲੋਕਾਂ ਨੂੰ ਸ਼ਬਜ਼ੀਆਂ/ਫਲ ਵੇਚ ਸਕਣ। …

Read More »

ਵਿੱਤ ਮੰਤਰੀ ਬਾਦਲ ਨੇ ਜਿਲਾ ਪ੍ਰਸ਼ਾਸਨ ਨਾਲ ਕੀਤੀ 5ਵੀਂ ਸਮੀਖਿਆ ਬੈਠਕ

ਕਣਕ ਖਰੀਦ ਤੇ ਰਾਹਤ ਕਾਰਜ਼ਾਂ ਨੂੰ ਦੱਸਿਆ ਮੁੱਖ ਤਰਜ਼ੀਹਾਂ ਬਠਿੰਡਾ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇਥੇ ਜਿਲੇ ਦੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨਾਲ ਪੰਜਵੀਂ ਸਮੀਖਿਆ ਬੈਠਕ ਕਰਕੇ ਕੋਵਿਡ 19 ਤੋਂ ਜ਼ਿਲੇ ਨੂੰ ਬਚਾਓ ਲਈ ਕੀਤੇ ਜਾ ਰਹੇ ਉਪਰਾਲਿਆਂ, ਰਾਹਤ ਕਾਰਜਾਂ ਅਤੇ ਕਣਕ ਦੀ ਖਰੀਦ ਪ੍ਰਕਿਰਿਆ ਦੀ ਸਮੀਖਿਆ ਕੀਤੀ।         …

Read More »

ਸੰਗਰੂਰ ਦੀਆਂ ਹਰਿਆਣਾ ਤੇ ਪੰਜਾਬ ਦੇ ਦੂਜੇ ਜ਼ਿਲਿਆਂ ਨਾਲ ਜੋੜਦੀਆਂ ਹੱਦਾਂ 13 ਨਾਕੇ ਲਗਾ ਕੇ ਸੀਲ – ਡੀ.ਸੀ

ਨਾਕਿਆਂ ’ਤੇ ਐਂਬੂਲੈਂਸ ਸਮੇਤ ਮੈਡੀਕਲ ਟੀਮਾਂ ਤੈਨਾਤ ਸੰਗਰੂਰ, 25 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕੋਰੋਨਾ ਵਾਇਰਸ ਦੇ ਚੱਲਦਿਆਂ ਜ਼ਿਲਾ ਪ੍ਰਸ਼ਾਸਨ ਵਲੋਂ ਸੰਗਰੂਰ ਜ਼ਿਲੇ ਦੀਆਂ ਬਾਹਰੀ ਸੂਬਿਆਂ ਅਤੇ ਬਾਕੀ ਜ਼ਿਲਿਆਂ ਨਾਲ ਲੱਗਦੀਆਂ ਹੱਦਾਂ ਨੂੰ ਸੀਲ ਕਰਨ ਲਈ 13 ਨਾਕੇ ਸਥਾਪਿਤ ਕੀਤੇ ਗਏ ਹਨ ਜਿਨਾਂ ’ਤੇ ਪੁਲਿਸ ਸਟਾਫ਼ ਲਗਾਉਣ ਦੇ ਨਾਲ-ਨਾਲ ਮੈਡੀਕਲ ਟੀਮ ਅਤੇ ਐਂਬੂਲੈਂਸ ਵੀ ਤੈਨਾਤ ਕੀਤੀ ਗਈ ਹੈ।ਇਸ …

Read More »

ਕਰੋਨਾ ਮਹਾਮਾਰੀ ਸਮੇਂ ਕੇਂਦਰ ਵਲੋਂ ਬਿਜਲੀ ਐਕਟ 2003 ‘ਚ ਪ੍ਰਸਤਾਵਿਤ ਸੋਧ ਸਬੰਧੀ ਸੁਝਾਅ ਮੰਗਣੇ ਗਲਤ – ਵਾਧਵਾ

ਸੰਗਰੂਰ, 25 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਭਾਰਤ ਸਰਕਾਰ ਦੇ ਊਰਜਾ ਮੰਤਰਾਲੇ ਵਲੋਂ 17 ਅਪ੍ਰੈਲ ਨੂੰ ਆਪਣੀ ਵੈਬਸਾਈਟ ‘ਤੇ ਇਕ ਨੋਟਿਸ ਜਾਰੀ ਕਰਕੇ ਬਿਜਲੀ ਐਕਟ 2003 ਦੇ ਵਿੱਚ ਪ੍ਰਸਤਾਵਿਤ ਸੋਧ ਸਬੰਧੀ ਸੁਝਾਅ ਮੰਗੇ ਗਏ ਹਨ।ਇਹ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਹੈ ਜਿਸ ਸਮੇਂ ਸਾਰਾ ਦੇਸ਼ ਕਰੋਨਾ ਵਰਗੀ ਮਹਾਂਮਾਰੀ ਦੇ ਖਿਲਾਫ ਲੜ ਰਿਹਾ ਹੈ ਉਸ ਸਮੇਂ ਕੇਂਦਰ ਸਰਕਾਰ …

Read More »

ਦਿੜ੍ਹਬਾ ‘ਚ ਆਏ ਜੰਗਲੀ ਜਾਨਵਰ ਨੂੰ ਫੜ੍ਹਣ ਲਈ ਜੰਗਲਾਤ ਮਹਿਕਮੇ ਵਲੋਂ ਯਤਨ ਜਾਰੀ

ਸੰਗਰੂਰ, 25 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਜਿਲ੍ਹਾ ਸੰਗਰੂਰ ਦੇ ਦਿੜ੍ਹਬਾ ਵਿਖੇ ਵੀਰਵਾਰ ਦੀ ਦੇਰ ਸ਼ਾਮ ਇੱਕ ਜੰਗਲੀ ਜਾਨਵਰ ਦਿਖਾਈ ਦੇਣ ਤੋਂ ਬਾਅਦ ਜੰਗਲਾਤ ਮਹਿਕਮੇ ਵਲੋਂ ਉਕਤ ਜਾਨਵਰ ਨੂੰ ਫੜ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਪਾਤੜ੍ਹਾਂ ਰੋਡ ‘ਤੇ ਦਿੜ੍ਹਬਾ ਵਿਖੇ ਘਰਾਂ ਦੇ ਨੇੜ੍ਹੇ ਇੱਕ ਜੰਗਲੀ ਜਾਨਵਰ ਦੇਖਿਆ ਗਿਆ ਸੀ।ਜੰਗਲੀ ਜਾਨਵਰ ਇੱਕ ਘਰ ਦੇ ਬਾਹਰ ਲੱਗੇ ਕੈਮਰੇ ਵਿੱਚ ਵੀ …

Read More »