ਧੂਰੀ, 24 ਅਕਤੂਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਮਨਪ੍ਰੀਤ ਇਯਾਲੀ ਦੀ ਜਿੱਤ ਦੀ ਖੁਸ਼ੀ ਵਿੱਚ ਅੱਜ ਧੂਰੀ ਹਲਕੇ ਵਿੱਚ ਕਈ ਜਗਾ੍ਹ ਅਕਾਲੀ ਆਗੂਆਂ ਅਤੇ ਯੂਥ ਵਰਕਰਾਂ ਵੱਲੋਂ ਲੱਡੂ ਵੰਡੇ ਗਏ ਅਤੇ ਭੰਗੜੇ ਪਾਏ ਗਏ।ਸ਼੍ਰੋਮਣੀ ਕਮੇਟੀ ਦੇ ਅੰਤਰਿਗ ਕਮੇਟੀ ਮੈਂਬਰ ਜੱਥੇਦਾਰ ਭੁਪਿੰਦਰ ਸਿੰਘ ਭਲਵਾਨ, ਅਕਾਲੀ ਆਗੂ ਅਤੇ ਸਾਬਕਾ ਸਰਪੰਚ ਗਮਦੂਰ ਸਿੰਘ …
Read More »ਪੰਜਾਬੀ
ਵਾਹਿਗੁਰੂ ਸਿਮਰਨ ਦੇ ਮਹੱਤਵ ਸਬੰਧੀ ਕੈਲੰਡਰ ਲੌਂਗੋਵਾਲ ਨੇ ਕੀਤਾ ਜਾਰੀ
ਅੰਮ੍ਰਿਤਸਰ, 24 ਅਕਤੂਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਘਰ ਦੇ ਸ਼ਰਧਾਲੂ ਭਾਈ ਰੇਸ਼ਮ ਸਿੰਘ ਵੱਲੋਂ ਤਿਆਰ ਕੀਤਾ ਵਾਹਿਗੁਰੂ ਸਿਮਰਨ ਦੇ ਮਹੱਤਵ ਨੂੰ ਉਜਾਗਰ ਕਰਦਾ ਇਕ ਵਿਸ਼ੇਸ਼ ਕੈਲੰਡਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਜਾਰੀ ਕੀਤਾ।ਭਾਈ ਰੇਸ਼ਮ ਸਿੰਘ ਨੇ ਕੈਲੰਡਰ ਦੀ ਕਾਪੀ ਭਾਈ ਲੌਂਗੋਵਾਲ …
Read More »ਲੜਕੀਆਂ ਦੀਆਂ ਪੰਜਾਬ ਸਟੇਟ ਅੰਡਰ-25 ਖੇਡਾਂ 14 ਤੋਂ 17 ਨਵੰਬਰ ਤੱਕ ਮਾਨਸਾ ‘ਚ -ਡਿਪਟੀ ਕਮਿਸ਼ਨਰ
3000 ਖਿਡਾਰੀ ਅਤੇ 22 ਜ਼ਿਲ੍ਹਿਆਂ ਦੇ 400 ਅਧਿਕਾਰੀ ਹੋਣਗੇ ਸਮਾਗਮ ਦਾ ਹਿੱਸਾ ਭੀਖੀ, 24 ਅਕਤੂਬਰ (ਪੰਜਾਬ ਪੋਸਟ – ਕਮਲ ਕਾਂਤ) – ਜ਼ਿਲ੍ਹਾ ਮਾਨਸਾ 14 ਨਵੰਬਰ ਤੋਂ 17 ਨਵੰਬਰ 2019 ਤੱਕ ਦੂਜੇ ਸਾਲ ਵੀ ਪੰਜਾਬ ਸਟੇਟ ਵੂਮੈਨ ਖੇਡਾਂ ਅੰਡਰ-25 ਦੀ ਮੇਜ਼ਬਾਨੀ ਕਰੇਗਾ।ਇਸ ਸਮਾਗਮ ਵਿਚ ਲਗਭਗ 3000 ਮਹਿਲਾ ਖਿਡਾਰੀ ਅਤੇ 22 ਜ਼ਿਲ੍ਹਿਆਂ ਦੇ 400 ਅਧਿਕਾਰੀ ਹਿੱਸਾ ਲੈਣਗੇ ਜਿਸ ਦਾ ਵਿਸ਼ਾਲ ਉਦਘਾਟਨੀ ਸਮਾਰੋਹ …
Read More »32 ਸਾਲਾਂ ਕੰਪਿਊਟਰ ਗਰੈਜੂਏਟ ਨੌਜਵਾਨ ਨੇ 4 ਸਾਲ ਤੋਂ ਨਹੀਂ ਲਗਾਈ ਪਰਾਲੀ ਨੂੰ ਅੱਗ
8 ਏਕੜ ਜ਼ਮੀਨ ਵਿਚੋਂ ਸਾਲਾਨਾਂ 1.55 ਲੱਖ ਰੁਪਏ ਦੀ ਕਰਦਾ ਹੈ ਬੱਚਤ ਭੀਖੀ, 24 ਅਕਤੂਬਰ (ਪੰਜਾਬ ਪੋਸਟ – ਕਮਲ ਕਾਂਤ) – ਪਿੰਡ ਬੀਰੋਕੇ ਕਲਾਂ ਵਿਚ 8 ਏਕੜ ਜ਼ਮੀਨ ਤੇ ਖੇਤੀ ਕਰਨ ਵਾਲੇ ਪੰਜਾਬ ਯੂਨੀਵਰਸਿਟੀ ਤੋਂ ਕੰਪਿਊਟਰ ਗਰੈਜੂਏਟ 32 ਸਾਲਾਂ ਨੌਜਵਾਨ ਸੁਖਜੀਤ ਸਿੰਘ ਨੇ ਪਿਛਲੇ ਚਾਰ ਸਾਲ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ। ਇਸ ਵਾਰ ਲਗਾਤਾਰ ਪੰਜਵਾਂ ਸਾਲ ਹੋਵੇਗਾ, ਜਿਸ ਵਿਚ …
Read More »550ਵੇਂ ਪ੍ਰਕਾਸ਼ ਪੁਰਬ ਦੇ ਮੁੱਖ ਸਮਾਗਮਾਂ ਲਈ ਲੌਂਗੋਵਾਲ ਨੇ ਰਾਜਪਾਲ ਬਦਨੌਰ ਨੂੰ ਦਿੱਤਾ ਸੱਦਾ
ਅੰਮ੍ਰਿਤਸਰ, 24 ਅਕਤੂਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਸਾਲਾ ਪ੍ਰਕਾਸ਼ ਪੁਰਬ ਵਿਚ ਸ਼ਮੂਲੀਅਤ ਲਈ ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ ਨੂੰ ਸੱਦਾ ਦਿੱਤਾ ਗਿਆ।ਬਦਨੌਰ ਨੂੰ ਇਹ ਸੱਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਖ਼ੁੱਦ ਜਾ ਕੇ ਦਿੱਤਾ।ਉਨਾਂ ਨੇ ਦੱਸਿਆ ਕਿ ਗਵਰਨਰ ਪੰਜਾਬ ਨੇ ਸ਼੍ਰੋਮਣੀ ਕਮੇਟੀ ਦਾ ਸੱਦਾ ਪ੍ਰਵਾਨ …
Read More »ਹਜ਼ੂਰ ਸਾਹਿਬ ਵਿਖੇ ਰਿਲੀਜੀਅਸ ਐਂਡ ਐਜੂਕੇਸ਼ਨਲ ਸਿੱਖ ਕਾਨਫਰੰਸ 8 ਨਵੰਬਰ ਨੂੰ
ਮਹਾਰਾਸ਼ਟਰ ਦੇ ਸਿੰਘ ਸਭਾ ਗੁਰਦੁਆਰਿਆਂ ਦੇ ਨੁਮਾਇੰਦੇ ਸੱਦੇ ਨੰਦੇੜ, 23 ਅਕਤੂਬਰ (ਪੰਜਾਬ ਪੋਸਟ- ਰਵਿੰਦਰ ਸਿੰਘ ਮੋਦੀ) – ਤਖਤ ਸਚਖੰਡ ਸ਼੍ਰੀ ਹਜ਼ੂਰ ਸਾਹਿਬ ਬੋਰਡ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਪਰਪਿਤ ਇੱਕ ਰਿਲੀਜੀਅਸ ਐਂਡ ਐਜੂਕੇਸ਼ਨਲ ਸਿੱਖ ਕਾਨਫਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ।8 ਨਵੰਬਰ 2019 ਨੂੰ ਹੋਣ ਵਾਲੀ ਇਸ ਕਾਨਫਰੰਸ ‘ਚ ਮਹਾਰਾਸ਼ਟਰ ਦੇ ਸਾਰੇ …
Read More »ਰਵਾਇਤੀ ਕਲਾਵਾਂ ਪ੍ਰਤੀ ਹੋਰ ਵੀ ਜਾਗਰੂਕਤਾ ਵਧਾਉਣ ਦੀ ਲੋੜ – ਵਾਈਸ ਚਾਂਸਲਰ
ਯੂਨੀਵਰਸਿਟੀ ਵਿਚ ਲੱਗੀ ਤਿੰਨ ਦਿਨਾਂ ਪ੍ਰਦਰਸ਼ਨੀ `ਨਯਾਬ` ਪ੍ਰਤੀ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਅੰਮ੍ਰਿਤਸਰ, 23 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਹਾ ਹੈ ਕਿ ਵਿਦਿਆਰਥੀ ਆਪਣੀ ਪੜ੍ਹਾਈ ਦੌਰਾਨ ਸਿੱਖੀਆਂ ਵੱਖ ਵੱਖ ਕਲਾਵਾਂ ਨੂੰ ਆਪਣੀ ਕਿੱਤਮੁਖੀ ਨਿਪੰੁਨਤਾ ਰਾਹੀਂ ਅੱਗੇ ਵਧਾਉਣ ਤਾਂ ਜੋ ਪੜ੍ਹਾਈ ਉਪਰੰਤ ਸਵੈ-ਰੋਜ਼ਗਾਰ ਦੇ ਮੌਕੇ ਆਪ …
Read More »ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਮਹੱਤਵ ਨੂੰ ਸਮਝਦਿਆਂ ਪਰਾਲੀ ਨੂੰ ਅੱਗ ਨਾ ਲਾਈ ਜਾਵੇ- ਮੁੱਖ ਖੇਤੀਬਾੜੀ ਅਫਸਰ
ਅੰਮ੍ਰਿਤਸਰ, 23 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ) – ਨੈਸ਼ਨਲ ਗਰੀਨ ਟ੍ਰਿਬਿਊਨਲ ਨਵੀਂ ਦਿੱਲੀ ਦੇ ਹੁਕਮਾਂ ਅਨੁਸਾਰ ਸਕੱਤਰ ਖੇਤੀਬਾੜੀ ਪੰਜਾਬ ਕਾਹਨ ਸਿੰਘ ਪੰਨੂ (ਆਈ.ਏ.ਐਸ) ਤੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ: ਸੁਤੰਤਰ ਕੁਮਾਰ ਐਰੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਸ਼੍ਰੀ ਸ਼ਿਵਦੁਲਾਰ ਸਿੰਘ ਢਿੱਲੋਂ (ਆਈ.ਏ.ਐਸ) ਦੀਆਂ ਹਦਾਇਤਾਂ ਦੀ ਪਾਲਣਾਂ ਕਰਦੇ ਹੋਏ ਮੁੱਖ ਖੇਤੀਬਾੜੀ ਅਫਸਰ ਅੰਮਿ੍ਰਤਸਰ ਡਾ: ਦਲਬੀਰ ਸਿੰਘ ਛੀਨਾਂ ਵੱਲੋਂ …
Read More »ਜਿਲ੍ਹੇ ਵਿੱਚ ਹੁਣ ਤੱਕ ਡੇਂਗੂ ਦੇ 165 ਕੇਸ ਪਾਏ ਗਏ ਪਾਜ਼ਟਿਵ -ਡਿਪਟੀ ਕਮਿਸ਼ਨਰ
ਡੇਂਗੂ ਨਾਲ ਜਿਲੇ ਵਿੱਚ ਨਹੀਂ ਹੋਈ ਕੋਈ ਮੌਤ-ਸਿਵਲ ਸਰਜਨ ਅੰਮ੍ਰਿਤਸਰ, 23 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਜਿਲੇ੍ ਵਿੱਚ ਸਾਲ 2019 ਦੌਰਾਨ ਹੁਣ ਤੱਕ ਡੇਂਗੂ ਦੇ 462 ਕੇਸ ਸ਼ੱਕੀ ਪਾਏ ਗਏ ਸਨ ਅਤੇ ਜਿੰਨਾਂ ਵਿੱਚੋਂ 165 ਕੇਸ ਪਾਜਟਿਵ ਪਾਏ ਗਏ ਹਨ, ਡੇਂਗੂ ਦੇ ਖਾਤਮੇ ਲਈ 15 ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ ਅਤੇ ਨਗਰ ਨਿਗਮ ਵੱਲੋਂ ਲਗਾਤਾਰ ਫਾਗਿੰਗ ਕੀਤੀ …
Read More »ਗੁੜ ਬਣਾਉਣ ਦੇ ਧੰਦੇ ਰਾਹੀਂ ਲੱਖਾਂ ਕਮਾਉਣ ਵਾਲਾ ਕਿਸਾਨ ਨੌਜਵਾਨਾਂ ਲਈ ਬਣਿਆ ਮਿਸਾਲ
ਸ਼ੂਗਰ ਮਿੱਲਾਂ ਦੇ ਸਤਾਏ ਕਿਸਾਨਾਂ ਨੂੰ ਸਹਾਇਕ ਧੰਦੇ ਅਪਨਾਉਣ ਦਾ ਦਿੱਤਾ ਸੁਨੇਹਾ ਧੂਰੀ, 23 ਅਕਤੂਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਨੇੜਲੇ ਪਿੰਡ ਬੱਬਨਪੁਰ ਦੇ ਰਹਿਣ ਵਾਲੇ ਇੱਕ ਨੌਜਵਾਨ ਕਿਸਾਨ ਨੇ ਸ਼ੂਗਰ ਮਿੱਲਾਂ ਵੱਲੋਂ ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਸਮੇਂ ਸਿਰ ਨਾ ਕਰਨ ਦੇ ਰੋਸ ਵਜੋਂ ਗੁੜ ਬਣਾਉਣ ਦਾ ਸਹਾਇਕ ਧੰਦਾ ਅਪਣਾ ਕੇ ਆਪਣਾ ਕਾਰੋਬਾਰ ਸ਼ੁਰੂ ਕਰਕੇ ਇਲਾਕੇ ਵਿੱਚ ਇੱਕ …
Read More »
Punjab Post Daily Online Newspaper & Print Media