Wednesday, November 25, 2026

ਪੰਜਾਬੀ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਮੁੱਖ ਸਟੇਜ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੀ ਹੀ ਹੋਵੇਗੀ – ਜਥੇਦਾਰ

ਕਿਹਾ ਪੰਜਾਬ ਸਰਕਾਰ, ਸੰਪਰਦਾਵਾਂ ਆਪਣੀ ਵੱਖਰੀ ਸਟੇਜ ਲਗਾ ਸਕਦੇ ਹਨ ਅੰਮ੍ਰਿਤਸਰ, 21 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ  ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਾਰੀ ਬਿਆਨ ‘ਚ ਕਿਹਾ ਹੈ ਕਿ ਸਿੱਖ ਸੰਪਰਦਾਵਾਂ, ਸਿੱਖ ਜਥੇਬੰਦੀਆਂ ਅਤੇ ਵਿਦਵਾਨਾਂ ਨਾਲ ਕੀਤੀ ਵਿਚਾਰ ਚਰਚਾ ਉਪਰੰਤ ਇਹ ਫੈਸਲਾ ਕੀਤਾ ਗਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ …

Read More »

ਬਾਬਾ ਹਰਨਾਮ ਸਿੰਘ ਖਾਲਸਾ ਵਲੋਂ ਦਰਸ਼ਨੀ ਡਿਉੜੀ ਅਤੇ ਗੁਰਮਤਿ ਕੀਰਤਨ ਵਿਦਿਆਲੇ ਦਾ ਉਟਘਾਟਨ

ਮਹਿਤਾ ਚੌਕ / ਅੰਮ੍ਰਿਤਸਰ 21 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਹੈਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੇ 50 ਸਾਲਾ ਸਥਾਪਨਾ ਦਿਹਾੜੇ ਨੂੰ ਸਮਰਪਿਤ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ  ਦੀ ਪਾਵਨ ਯਾਦ `ਚ ਬਣਾਈ ਗਈ ਦਰਸ਼ਨੀ ਡਿਉੜੀ ਅਤੇ ਦਮਦਮੀ ਟਕਸਾਲ ਦੇ ਤੇਰ੍ਹਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਖ਼ਾਲਸਾ ਦੀ ਯਾਦ `ਚ ਮੁੜ ਉਸਾਰੇ …

Read More »

ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਤੋਂ ਕੌਮਾਂਤਰੀ ਨਗਰ ਕੀਰਤਨ ਅੱਗੇ ਰਵਾਨਾ

ਮੁਸਲਮਾਨ ਭਾਈਚਾਰੇ ਵਲੋਂ ਨਗਰ ਕੀਰਤਨ ’ਚ ਹਾਜ਼ਰੀ ਭਰ ਕੇ ਸਤਿਕਾਰ ਭੇਟ ਅੰਮ੍ਰਿਤਸਰ, 21 ਅਕਤੂਬਰ (ਪੰਜਾਬ ਪੋਸਟ – ਮਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ ਕੌਮਾਂਤਰੀ ਨਗਰ ਕੀਰਤਨ ਅੱਜ ਸੰਗਰੂਰ ਤੋਂ ਗੁਰਦੁਆਰਾ ਨਾਭਾ ਸਾਹਿਬ ਪਟਿਆਲਾ ਲਈ ਖ਼ਾਲਸਈ ਜਾਹੋ-ਜਲਾਲ ਨਾਲ ਰਵਾਨਾ ਹੋਇਆ।ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾਂ ਸਥਾਨਕ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਗੁਰਮਤਿ ਸਮਾਗਮ ਦੌਰਾਨ ਪੰਥ ਪ੍ਰਸਿੱਧ ਕੀਰਤਨੀਆਂ …

Read More »

ਕੈਪਟਨ ਵਲੋਂ ਹੜ ਪ੍ਰਭਾਵਿਤ ਕਿਸਾਨਾਂ ਨੂੰ ਕਣਕ ਦਾ ਬੀਜ਼ ਮੁਫ਼ਤ ਦੇਣ ਲਈ 5 ਕਰੋੜ ਦੀ ਪ੍ਰਵਾਨਗੀ

ਚੰਡੀਗੜ, 21 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਕਿਸਾਨਾਂ ਨੂੰ ਕਣਕ ਦਾ 25000 ਕੁਇੰਟਲ ਬੀਜ ਮੁਫ਼ਤ ਮੁਹੱਈਆ ਕਰਵਾਉਣ ਲਈ ਅੱਜ ਮੁੱਖ ਮੰਤਰੀ ਰਾਹਤ ਫੰਡ ਵਿਚੋਂ 5 ਕਰੋੜ ਰੁਪਏ ਖੇਤੀਬਾੜੀ ਵਿਭਾਗ ਨੂੰ ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।ਇਸ ਬੀਜ ਨਾਲ ਕਿਸਾਨ ਹਾੜੀ ਦੀ ਫਸਲ ਦੀ ਬਿਜ਼ਾਈ ਕਰ ਸਕਣਗੇ। ਮੁੁੱਖ …

Read More »

ਬਾਣੀ ਨਾਨਕ ਦੀ

ਮੇਰੀ ਕਲਮ ‘ਚ ਨਹੀਂ ਇਹ ਤਾਕਤ, ਕਿਵੇਂ ਕਰੇਗੀ ਬਾਬਾ ਬਿਆਨ ਤੇਰਾ। ਤੂੰ ਮੇਰੀ ਬੁੱਧ ਨੂੰ ਸ਼ੁੱਧ ਜੇ ਕਰ ਦੇਵੇਂ, ਭੁੱਲਾਂ ਕਦੇ ਨਾ ਮੈਂ, ਅਹਿਸਾਨ ਤੇਰਾ। ਖਿੱਚ ਤੇਰੇ ਦੀਦਾਰ ਦੀ ਮਨ ਅੰਦਰ, ਕਿਸ ਅੱਖ਼ਰੀਂ ਕਰਾਂ ਸਨਮਾਨ ਤੇਰਾ। ਮਾਣ ਬਖ਼ਸ਼ਿਉ ਮੇਰੀ ਕਲਮ ਤਾਈਂ, ਲਿਖ ਥੱਕਾਂ ਨਾ ਕਦੇ ਫੁਰਮਾਨ ਤੇਰਾ। ਆਦਿ ਸਚ ਜੁਗਾਦਿ ਵੀ ਸਚ ਹੋਸੀ, ਗੁਰੂ ਨਾਨਕ ਦਾ ਸੋਹਣਾ ਸ਼ਬਦ ਸੱਚਾ। ਬਾਣੀ …

Read More »

ਸੱਜਣਾ ਵੇ (ਕਵਿਤਾ)

ਸੁਣ ਕਵਿਤਾ ਵਰਗੇ ਸੱਜਣਾ ਵੇ ਆ ਤੈਨੂੰ ਹੱਥਾਂ ਦੀਆਂ ਲਕੀਰਾਂ ਵਿੱਚ ਲਿਖਾਂ ਰੁੱਤਾਂ, ਧੁੱਪਾਂ, ਰੰਗ ਨਾ ਉਡਾ ਦੇਣ ਆ ਤੈਨੂੰ ਸ਼ੀਸ਼ੇ ਜੜੀਆਂ ਤਸਵੀਰਾਂ ਵਿਚ ਲਿਖਾਂ ਥੋੜਾ ਕੁ ਰੁਕ ਜਾ ਰੁੱਤ ਬਹਾਰ ਦੀ ਆਵਣ ਦੇ ਫੁੱਲਾਂ ਵਰਗਿਆ ਕਿੰਝ ਤੈਨੂੰ ਕੰਡੇ ਕਰੀਰਾਂ ਵਿਚ ਲਿਖਾਂ ਇਬਾਦਤ ਤੇਰੀ ਸੱਜਣਾ ਰੱਬ ਵਰਗਿਆ ਆ ਤੈਨੂੰ ਪੀਰਾਂ ਵਿਚ ਲਿਖਾਂ ਡਰ ਲੱਗਦਾ ਜ਼ਮਾਨਾ ਮੁੱਢੋ ਵੈਰੀ ਇਸ਼ਕੇ ਦਾ ਦਿਲ …

Read More »

ਕੀ ਕਦੇ ਇਨਸਾਫ ਮਿਲੇਗਾ…

ਕੀ ਹੋ ਰਿਹਾ….ਕੀ ਹੋ ਰਿਹਾ. ਸਾਡਾ ਦੇਸ਼ ਅਣਗਹਿਲੀ ਦੀ ਨੀਂਦ ਕਿਉ ਸੌਂ ਰਿਹਾ…? ਕਿਤੇ ਲਟਕਦੇ ਸਦੀਆਂ ਤੋਂ ਚੁਰਾਸੀ ਦੇ ਕਤਲੇਆਮ ਨੇ… ਕਿਤੇ ਬਰਗਾੜ੍ਹੀ ਵਰਗੇ ਕਾਂਡਾਂ ਦੀ ਗੱਲ ਹੋ ਗਈ ਆਮ ਏ… ਦੁਸਹਿਰਾ ਮੌਤ ਕਾਂਡ ਵਿੱਚ ਆਤਿਸ਼ਬਾਜੀ ਨੇ ਲਈ ਸੈਂਕੜਿਆਂ ਦੀ ਜਾਨ ਏ… ਫਿਰ ਆਤਿਸ਼ਬਾਜੀ ਨੇ ਬਟਾਲੇ ਵਿੱਚ ਲਿਆਂਦਾ ਮੌਤ ਦਾ ਤੁਫਾਨ ਏ… ਸਾਂਢ ਤੁਰੇ ਫਿਰਦੇ ਨੇ ਮੌਤ ਬਣ ਸੜ੍ਹਕਾਂ ‘ਤੇ …

Read More »

ਪੁੱਤਾਂ ਨਾਲੋਂ ਤਾਂ ਨੂੰਹਾਂ ਚੰਗੀਆਂ!

        ਮਿਲਣ ਤਾਂ ਅਸਲ ਵਿੱਚ ਮੈਂ ਆਪਣੇ ਸਹੁਰਿਆਂ ਨੂੰ ਗਿਆ ਸਾਂ।ਪਰ, ਰਾਹ ਵਿੱਚ ਸੋਚਿਆ ਕਿ ਨਾਲਦੀ ਦੀ ਭੂਆ ਦੇ ਵਿਦੇਸ਼ ਵਿੱਚ ਜਹਾਨੋਂ ਤੁਰ ਗਏ ਪੁੱਤ ਦਾ ਅਫ਼ਸੋਸ ਈ ਕਰ ਆਵਾਂ।ਘਰ ਮਿਲਿਆ, ਤਾਂ ਭੂਆ ਅੰਤਾਂ ਦੀ ਦੁੱਖੀ ਸੀ।ਭੂਆ ਨੇ ਰੋ ਰੋ ਕੇ ਅੱਖਾਂ ਸੁਜ਼ਾਈਆਂ ਹੋਈਆਂ ਸਨ।ਮੈਂ ਸੋਚਿਆ ਕਿ ਪੁੱਤ ਦੇ ਤੁਰ ਜਾਣ ਦਾ ਦੁੱਖ ਤਾਂ ਹੋਣਾ ਈ ਐ।ਮਾਂ ਨੂੰ ਪੁੱਤ ਜਾਨੋਂ …

Read More »

ਮਨੋਂ ਵਿਸਰਦੀ ਮਾਂ ਬੋਲੀ !

     ਮੈਂ ਤੇ ਮੇਰਾ ਦੋਸਤ ਇੱਕ ਰੈਸਟੋਰੈਂਟ ਵਿੱਚ ਬੈਠੇ ਆਪਣੇ ਆਰਡਰ ਦੀ ਉਡੀਕ ਕਰ ਰਹੇ ਸਾਂ।ਸਾਡੇ ਨਾਲ ਦੇ ਟੇਬਲ ਤੇ ਇੱਕ ਮਿਆ ਬੀਬੀ ਤੇ ਓਹਨਾ ਦਾ ਇੱਕ ਛੋਟਾ ਬੱਚਾ ਆ ਕੇ ਬੈਠੇ। ਆਦਮੀ ਸੋਹਣਾ ਸੁਨੱਖਾ ਸਰਦਾਰ ਸੀ ਜਿਸ ਦੇ ਸਿਰ ਤੇ ਸੋਹਣੀ ਦਸਤਾਰ ਸਜਾਈ ਸੀ।ਉਸ ਦੀ ਪਤਨੀ ਵੀ ਸਲਵਾਰ ਸੂਟ ਵਿੱਚ ਸੀ।ਜਦ ਵੇਟਰ ਓਹਨਾ ਦਾ ਆਰਡਰ ਲੈ ਰਿਹਾ ਸੀ ਤਾਂ …

Read More »

ਬਹੁਪੱਖੀ ਪ੍ਰਤਿਭਾ ਦਾ ਮਾਲਿਕ – ਸੁੱਖੀ ਧਾਲੀਵਾਲ

      ਕਲਾ ਦੇ ਮਾਧਿਅਮ ਰਾਹੀਂ ਦੱਬੇ ਕੁਚਲੇ ਲੋਕਾਂ ਦੀ ਅਵਾਜ਼ ਬਣ ਕੇ ਹੋਕਾ ਦੇਣ ਵਾਲਾ ਨੌਜਵਾਨ ਗਾਇਕ ਸੁੱਖੀ ਧਾਲੀਵਾਲ ਸੰਗੀਤਕ ਖੇਤਰ ਵਿੱਚ ਸਥਾਪਿਤ ਹੋਣ ਲਈ ਸ਼ੰਘਰਸ਼ ਕਰ ਰਿਹਾ ਹੈ।ਉਹ ਇਕ ਗੀਤਕਾਰ, ਗਾਇਕ ਤੇ  ਸਮਾਜ ਸੇਵੀ ਵੀ ਹੈ।ਸੁੱਖੀ ਧਾਲੀਵਾਲ ਦੇ ਦਿਲ ਅੰਦਰ ਆਮ ਲੋਕਾਂ ਦੀਆਂ ਦੁੱਖ ਤਕਲੀਫਾਂ ਪ੍ਰਤੀ ਅਥਾਹ ਦਰਦ ਹੈ।ਉਹ ਆਪਣੀਆਂ ਲਿਖਤਾਂ ਰਾਹੀਂ ਕਿਰਤੀਆਂ ਕਾਮਿਆਂ ਤੇ ਕਿਸਾਨੀ ਘੋਲਾਂ ਲਈ ਜਝਾਰੂ …

Read More »