Thursday, November 26, 2026

ਪੰਜਾਬੀ

ਅਧਿਆਪਕ ਦਿਵਸ ਮੌਕੇ ਪੁਲਿਸ ਅਧਿਕਾਰੀਆਂ ਨੇ ਸਕੂਲੀ ਬੱਚਿਆਂ ਨਾਲ ਪਾਈ ਸਾਂਝ

ਬੱਚਿਆਂ ਨੂੰ ਚੰਗੀ ਖੁਰਾਕ ਖਾਣ ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ –  ਸੁਖਬੀਰ ਸਿੰਘ ਖੁਰਮਣੀਆਂ) – ਅਧਿਆਪਕ ਦਿਵਸ `ਤੇ ਪੰਜਾਬ ਪੁਲਿਸ ਵੱਲੋਂ ਸਕੂਲੀ ਬੱਚਿਆਂ ਤੇ ਅਧਿਆਪਕਾਂ ਨਾਲ ਸਾਂਝ ਪਾਉਂਦੇ ਹੋਏ ਵੱਖ-ਵੱਖ ਸਕੂਲਾਂ ਵਿੱਚ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ ਗਿਆ।ਇੰਸਪੈਕਟਰ ਅਨੂਪ ਸੈਣੀ ਇੰਚਾਰਜ ਸਾਂਝ ਕੇਂਦਰ ਉਤਰੀ ਨੇ ਦੱਸਿਆ ਕਿ ਕਮਿਸ਼ਨਰ ਐਸ. ਸ੍ਰੀਵਾਸਤਵ ਅਤੇ ਏ.ਡੀ.ਸੀ.ਪੀ ਹੈਡਕੁਆਰਟਰ ਸਰਤਾਜ …

Read More »

ਪ੍ਰਧਾਨ ਮੰਤਰੀ ਮੋਦੀ ਨੇ ਵਿਗਿਆਨਕਾਂ ਨੂੰ ਹਿੰਮਤ ਰੱਖਣ ਲਈ ਕਿਹਾ

ਬੈਂਗਲੂਰੂ, 7 ਸਤੰਬਰ (ਪੰਜਾਬ ਪੋਸਟ ਬਿਊਰੋ) – ਬੈਂਗਲੂਰੂ ਸਥਿਤ ਇਸਰੋ ਸੈਂਟਰ `ਚ ਮੌਜੂਦ ਪ੍ਰਧਾਨ ਮੰਤਰੀ ਮੋਦੀ ਨੇ ਵਿਕਰਮ ਲੈਂਡਰ ਦੇ ਲੈਂਡਿੰਗ ਸਮੇਂ ਸੰਪਰਕ ਟੁੱਟਣ ਉਪਰੰਤ ਸਾਇੰਟਿਸਟਾਂ ਨੂੰ ਕਿਹਾ ਕਿ ਉਹ ਹਿੰਮਤ ਰੱਖਣ, ਜੀਵਨ ਵਿੱਚ ਉਤਰਾਅ ਚੜਾਅ ਆਉਂਦੇ ਰਹਿੰਦੇ ਹਨ।ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਵਿਗਿਆਨਕਾਂ `ਤੇ ਉਨਾਂ ਨੂੰ ਮਾਣ ਹੈ।ਇਹ ਕੋਈ ਛੋਟੀ ਉਪਲੱਬਧੀ ਨਹੀਂ ਹੈ, ਸਾਡੀ ਯਾਤਰਾ ਅੱਗੇ ਵੀ …

Read More »

ਚੰਦਰਮਾ `ਤੇ ਵਿਕਰਮ ਲੈਂਡਰ ਦਾ ਲੈਂਡਿੰਗ ਸਮੇਂ ਇਸਰੋ ਸੈਂਟਰ ਨਾਲ ਸੰਪਰਕ ਟੁੱਟਾ

ਬੈਂਗਲੂਰੂ, 7 ਸਤੰਬਰ (ਪੰਜਾਬ ਪੋਸਟ ਬਿਊਰੋ) – ਚੰਦਰਯਾਨ 2 ਮਿਸ਼ਨ ਤਹਿਤ ਚੰਦਰਮਾ `ਤੇ ਵਿਕਰਮ ਲੈਂਡਰ ਦੀ ਲੈਂਡਿੰਗ ਦੇ ਨਿਰਧਾਰਿਤ ਸਮੇਂ ਤੋਂ 2 ਮਿੰਟ ਪਹਿਲਾਂ ਇਸਰੋ ਸਟੇਸ਼ਨ ਨਾਲ ਸੰਪਰਕ ਟੁੱਟ ਗਿਆ।ਮਿਲ ਰਹੀਆਂ ਖਬਰਾਂ ਅਨੁਸਾਰ ਸਾਇੰਟਿਸ ਸੰਪਰਕ ਟੁੱਟਣ ਤੋਂ ਪਹਿਲਾਂ ਮਿਲੇ ਡਾਟਾ ਦਾ ਵਿਸ਼ਲੇਸ਼ਣ ਕਰ ਰਹੇ ਹਨ।ਉਹ ਸੰਪਰਕ ਮੁੜ ਸਥਾਪਿਤ ਹੋਣ ਲਈ ਆਸਵੰਦ ਹਨ। 

Read More »

ਜਨਮ ਦਿਨ ਮੁਬਾਰਕ – ਹਰਿਦਿਆਂਸ਼

ਅੰਮ੍ਰਿਤਸਰ, 6 ਸਤੰਬਰ (ਪੰਜਾਬ ਪੋਸਟ – ਅਮਨ) – ਅੰਮ੍ਰਿਤਸਰ ਵਾਸੀ ਵਿਸ਼ਾਲ ਦੱਤਾ ਅਤੇ ਪਾਰੁ ਦੱਤਾ ਨੂੰ ਹੋਣਹਾਰ ਹਰਿਦਿਆਂਸ਼ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਵਿਦੇਸ਼ ਦੌਰੇ ਤੋਂ ਪਰਤੇ ਚੀਫ ਖਾਲਸਾ ਦੀਵਾਨ ਪ੍ਰਧਾਨ ਨਿਰਮਲ ਸਿੰਘ ਦਾ ਨਿੱਘਾ ਸੁਆਗਤ

ਅੰਮ੍ਰਿਤਸਰ, 6 ਸਤੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਵਿਦੇਸ਼ ਦੌਰੇ ਤੋਂ ਬਾਅਦ ਮੁੱਖ ਦਫਤਰ ਵਿਖੇ ਪੁੱਜੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਦਾ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੁਨੰਗਲ ਤੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਮੀਤ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜਰ, ਐਜੂਕੇਸ਼ਨਲ ਕਮੇਟੀ ਆਨਰੇਰੀ ਸਕਤਰ ਡਾ: ਜਸਵਿੰਦਰ ਸਿੰਘ ਢਿੱਲੋਂ, ਸੁਖਜਿੰਦਰ ਸਿੰਘ ਪ੍ਰਿੰਸ, ਭਗਵੰਤ ਸਿੰਘ ਸੱਚਰ, ਹੋਰਨਾਂ ਮੈਂਬਰਾਂ ਅਤੇ ਆਫਿਸ ਸਟਾਫ …

Read More »

ਪੰਜਾਬ ਲੈਂਡ ਰਿਕਾਰਡ ਸੋਸਾਇਟੀ ਦੇ ਮਲਾਜ਼ਮਾਂ ਨੇ ਮੰਗਾਂ ਸਬੰਧੀ ਦਿੱਤਾ ਮੈਮੋਰੈਂਡਮ

ਸੰਗਰੂਰ/ ਲੌਨਗੋਵਾਲ, 6 ਸਤੰਬਰ (ਪੰਜਾਬ ਪੋਸਟ- ਜਗਸੀਰ ਸਿੰਘ) – ਪੰਜਾਬ ਲੈਂਡ ਰਿਕਾਰਡ ਸੋਸਾਇਟੀ ਦੇ ਅਧੀਨ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਜੀ.ਏ ਅੰਕੂਸ਼ ਮਹਿੰਦਰੂ ਨੂੰ ਮੰਗ ਪੱਤਰ ਦਿੱਤਾ।ਜਿਸ ਵਿੱਚ ਵਿੱਤ ਕਮਿਸ਼ਨਰ (ਮਾਲ) ਨੂੰ ਸਾਲ 2019 ਦਾ ਇੰਕਰੀਮੈਂਟ ਲਗਾਉਣ ਦੀ ਮੰਗ ਕੀਤੀ ਹੈ। ਪੀ.ਐਲ.ਆਰ.ਐਸ ਜਿਲਾ ਸੰਗਰੂਰ ਦੇ ਸਮੁਹ ਸਟਾਫ ਨੇ ਦੱਸਿਆ ਕਿ ਪੀ.ਐਲ.ਆਰ.ਐਸ ਵਲੋ ਅਪ੍ਰੈਲ ਮਹੀਨੇ ਵਿੱਚ ਲੱਗਣ ਵਾਲਾ ਇੰਕਰੀਮੈਂਟ ਹਾਲੇ ਤੱਕ …

Read More »

ਡੀ.ਏ.ਵੀ ਪਬਲਿਕ ਸਕੂਲ ਦੀ ਅਧਿਆਪਕਾ ਦਾ ਸਨਮਾਨ

ਅੰਮ੍ਰਿਤਸਰ, 6 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਸਹਿਪਾਠਕ੍ਰਮ ਰਚਨਾਤਕ ਗਤੀਵਿਧੀਆਂ ਮੁਖੀ ਕੁਮਾਰੀ ਸ਼ਮਾ ਸ਼ਰਮਾ ਨੂੰ ਉਨ੍ਹਾਂ ਦੇ ਸਿੱਖਿਆ ਦੇ ਖੇਤਰ ਵਿੱਚ ਯੋਗਦਾਨ ਦੇ ਲਈ ਜਿਲ੍ਹਾ ਸਿੱਖਿਆ ਵਿਭਾਗ ਵਲੋਂ ਗਲੋਬਲ ਪੰਜਾਬੀ ਸੰਸਕ੍ਰਿਤੀ ਸੰਸਥਾ ਨਾਲ ਮਿਲ ਕੇ ਸਰਵੋਤਮ ਅਧਿਆਪਕਾ ਦੇ ਐਵਾਰਡ ਨਾਲ ਸਨਮਾਨਿਤ ਕੀਤਾ। ਇਹ ਐਵਾਰਡ ਡੀ.ਈ.ਓ ਅੰਮ੍ਰਿਤਸਰ ਸਲਵਿੰਦਰ ਸਿੰਘ ਸਮਰਾ ਵਲੋਂ ਦਿੱਤਾ ਗਿਆ।ਪੰਜਾਹ ਅਧਿਆਪਕਾਂ …

Read More »

ਅਰੁਣ ਜੇਤਲੀ ਦੇ ਨਾਂਅ ’ਤੇ ਰੱਖਿਆ ਜਾਵੇ ਆਈ.ਆਈ.ਐਮ ਤੇ ਸ਼ਹਿਰ ਦੀ ਪਸਿੱਧ ਸੜਕ ਦਾ ਨਾਮ -ਛੀਨਾ

ਅੰਮ੍ਰਿਤਸਰ, 6 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਸ਼ਹਿਰ ’ਚ ਬਣੇ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜ਼ਮੈਂਟ (ਆਈ.ਆਈ.ਐਮ) ਅੰਮ੍ਰਿਤਸਰ ਦਾ ਨਾਮ ਦੇਸ਼ ਦੇ ਉਘੇ ਨੇਤਾ ਸਵ: ਅਰੁਣ ਜੇਤਲੀ ਦੇ ਨਾਂਅ ’ਤੇ ਰੱਖਣ ਦੀ ਮੰਗ ਕੀਤੀ ਹੈ।ਉਨ੍ਹਾਂ ਕਿਹਾ ਕਿ ਵਿੱਤ ਤੇ ਰੱਖਿਆ ਮੰਤਰੀ ਰਹੇ ਅਰੁਣ ਜੇਤਲੀ ਜੋ ਕਿ ਲੰਮੀ ਬਿਮਾਰੀ ਤੋਂ ਬਾਅਦ …

Read More »

ਜਿਲਾ ਪੱਧਰੀ ਸਮਾਗਮ ਦੌਰਾਨ ਮਾਨਸਾ ਦੇ 31 ਅਧਿਆਪਕਾਂ ਦਾ ਸਨਮਾਨ

ਭੀਖੀ/ਮਾਨਸਾ, 6 ਸਤੰਬਰ (ਪੰਜਾਬ ਪੋਸਟ – ਕਮਲ ਕਾਂਤ) – ਸਿੱਖਿਆ ਵਿਕਾਸ ਮੰਚ ਮਾਨਸਾ ਵਲੋਂ ਜਿਲ੍ਹਾ ਪ੍ਰਸ਼ਾਸਨ, ਸਿੱਖਿਆ ਵਿਭਾਗ, ਨਹਿਰੂ ਯੁਵਾ ਤੇ ਯੁਵਕ ਸੇਵਾਵਾਂ ਦੀ ਸਰਪ੍ਰਸਤੀ ਹੇਠ ਅਧਿਆਪਕ ਦਿਵਸ ਮੌਕੇ ਬੱਚਤ ਭਵਨ ਵਿਖੇ ਹੋਏ ਜਿਲ੍ਹਾ ਪੱਧਰੀ ਸਮਾਗਮ ਦੌਰਾਨ ਜਿਲ੍ਹੇ ਦੇ 31 ਹੋਣਹਾਰ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਸਖਤ ਮਿਹਨਤ ਅਤੇ ਸਮਰਪਿਤ ਭਾਵਨਾ ਕਰਕੇ ਜਿਥੇ ਮਾਨਸਾ …

Read More »

ਫਿਲਮ ‘ਮਾਸਟਰ ਜੀ’ ਦਾ ਪੋਸਟਰ ਡੀ.ਸੀ ਮਾਨਸਾ ਨੇ ਕੀਤਾ ਰਲੀਜ਼

ਭੀਖੀ/ਮਾਨਸਾ, 6 ਸਤੰਬਰ (ਪੰਜਾਬ ਪੋਸਟ – ਕਮਲ ਕਾਂਤ) –  ਲਘੂ ਫਿਲਮ ਮਾਸਟਰ ਜੀ ਦਾ ਪੋਸਟਰ ਬੀਤੇ ਦਿਨੀ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਰਲੀਜ਼ ਕੀਤਾ।ਭੈਣੀ ਬਾਘਾ ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਬਣੀ ਇਸ ਫਿਲਮ ਵਿੱਚ ਅਧਿਆਪਕਾਂ ਦੇ ਗਿਆਨ ਵੰਡਣ ਦੇ ਕਾਰਜਾਂ ਦੇ ਨਾਲ ਨਾਲ ਨੈਤਿਕ ਕਾਰਜ਼ਾਂ ਵਿੱਚ ਵੀ ਹਿੱਸਾ ਲੈਂਦੇ ਫਿਲਮਾਇਆ ਗਿਆ ਹੈ।ਇਸ ਫਿਲਮ ਦਾ ਫਿਲਮਾਂਕਨ ਮਾਨਸਾ ਅਤੇ ਇਸ ਦੇ …

Read More »