Wednesday, November 25, 2026

ਪੰਜਾਬੀ

ਖੇਤਾਂ ਵਿੱਚ ਕੱਲਾ ਬਾਪੂ (ਕਾਵਿ ਕਿਆਰੀ)

ਅਸੀਂ ਪੰਜਾਬੀ ਲੋਕੋ ਸ਼ਰਮ ਨੇ ਹੀ ਮਾਰ ਦਿੱਤੇ ਛੋਟਾ ਕੰਮ ਕਰਨ ਨੂੰ ਅਸੀਂ ਆਪਣੀ ਹੇਠੀ ਮੰਨਦੇ ਹਾਂ ਪਾ ਚਿੱਟੇ ਕੱਪੜੇ ਮੋਟਰਸਾਈਕਲ `ਤੇ ਖੇਤਾਂ ਨੂੰ ਗੇੜਾ ਲਾਈਦਾ ਉਂਝ ਜੱਟ ਕਮਾਊ ਬਣਦੇ ਹਾਂ। ਪੰਜ ਸੱਤ ਜਾਣੇ ਹੁੰਦੇ ਘਰ ਵਿੱਚ ਖਾਣ ਲਈ ਬਸ ਘਰ ਵਿੱਚ ਇੱਕੋ ਇੱਕ ਜੀ ਕਮਾਉ ਹੁੰਦਾ ਏ ਤਾਹੀਉਂ ਤਾਂ ਬਾਪੂ ਸਿਰ ਚੜਦਾ ਫਿਰ ਕਰਜ਼ਾ ਏ। ਧੀ ਘਰ ਕੋਠੇ ਜਿੱਡੀ …

Read More »

ਰੱਖੜੀ (ਬਾਲ ਗੀਤ)

ਲੈ ਕੈ ਆਏ ਰੱਖੜੀ ਮੇਰੇ ਭੈਣ ਜੀ। ਵਧੇ ਇਹਦੇ ਨਾਲ ਪਿਆਰ ਸਾਰੇ ਕਹਿਣ ਜੀ। ਧਾਗੇ ਦਾ ਇਹ ਤੰਦ ਭੰਡਾਰ ਹੈ ਪਿਆਰ ਦਾ, ਇਕ-ਦੂਜੇ ਦੇ ਪ੍ਰਤੀ ਪ੍ਰਗਟਾਏ ਸਤਿਕਾਰ ਦਾ। ਖੁਸ਼ੀ-ਖੁਸ਼ੀ ਸਾਰੇ ਰਲ ਇਕੱਠੇ ਬਹਿਣ ਜੀ। ਲੈ ਕੇ ਆਏ ਰੱਖੜੀ……………। ਕੋਈ ਵੱਸੇ ਨੇੜੇ ਕੋਈ ਗਿਆ ਦੂਰ ਹੈ, ਸਭ ਤੱਕ ਰੱਖੜੀ ਪਹੁੰਚਦੀ ਜਰੂਰ ਹੈ। ਪਿਆਰ ਭਰੇ ਹੰਝੂ ਫਿਰ ਅੱਖਾਂ ਵਿਚੋਂ ਵਹਿਣ ਜੀ। ਲੈ …

Read More »

ਸਪਰੇਅ (ਮਿੰਨੀ ਕਹਾਣੀ)

         ਪਿੰਡ ਦੀ ਨਿਆਂਈ ਵਿੱਚ ਤੇਜਾ ਸਿੰਘ ਦੇ ਲਾਏ ਚਾਰ ਕਿੱਲੇ ਝੋਨੇ `ਤੇ ਸੂੰਡੀ ਨੇ ਹਮਲਾ ਕਰ ਦਿੱਤਾ।ਦਿਨੋ ਦਿਨ ਖਾਸਾ ਝੋਨਾ ਇਸ ਬਿਮਾਰੀ ਦੀ ਲਪੇਟ ਵਿੱਚ ਆ ਗਿਆ।ਤੇਜਾ ਸਿੰਘ ਨੇ ਆਪਣੇ ਮੁੰਡੇ ਨੂੰ ਸ਼ਹਿਰੋ ਜਾ ਕੇ ਵਧੀਆ ਕੀਟ ਨਾਸ਼ਕ ਸਪਰੇਅ ਲਿਆਉਣ ਲਈ ਕਿਹਾ।ਮੁੰਡਾ ਝੱਟ ਹੀ ਦਵਾਈ ਖਰੀਦ ਲਿਆਇਆ ਤੇ ਮੋਟਰ `ਤੇ ਜਾ ਸਪਰੇਅ ਕਰਨ ਦੀ ਤਿਆਰੀ ਕਰਨ ਲੱਗਾ ਮਗਰ ਹੀ …

Read More »

ਵਿਹਲ (ਮਿੰਨੀ ਕਹਾਣੀ)

        “ਕੀ ਗੱਲ ਪੁੱਤਰਾ, ਹੁਣ ਸਾਡੇ ਪਿੰਡ ਕਦੇ ਗੇੜਾ ਹੀ ਨੀ ਮਾਰਿਐ।” ਆਪਣੇ ਸਹੁਰੇ ਘਰ ਬੈਠੇ ਜਗਜੀਤ ਨੇ ਆਪਣੇ ਸਾਲੇ ਦੇ ਲੜਕੇ ਨੂੰ ਕਿਹਾ।        “ਫੁੱਫੜ ਜੀ, ਬੱਸ ਵਿਹਲ ਹੀ ਨੀ ਮਿਲਦੀ।” ਲੜਕਾ ਬੋਲਿਆ।        “ਪੁੱਤਰਾ, ਖਾਣਾ ਖਾਣ ਨੂੰ ਤਾਂ ਵਿਹਲ ਮਿਲ ਜਾਂਦੀ ਆ ਕਿ ਨਹੀਂ।” ਜਗਜੀਤ ਹੱਸਦਾ ਹੋਇਆ ਬੋਲਿਆ।        “ਹਾਂ, ਭਾਅ ਜੀ, ਖਾਣਾ ਖਾਣ ਦੀ ਤਾਂ ਇਹਨੂੰ ਵਿਹਲ …

Read More »

ਲਾਲ ਕਿਲੇ ਤੋਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨ ਉਪਰੰਤ ਸਕੂਲੀ ਬੱਚਿਆਂ ਨੂੰ ਮਿਲੇ ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 15 ਅਗਸਤ (ਪੰਜਾਬ ਪੋਸਟ ਬਿਊਰੋ) – 73ਵੇਂ ਸੁਤੰਤਰਤਾ ਦਿਵਸ ਮੌਕੇ ਲਾਲ ਕਿਲੇ ਤੋਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨ ਉਪਰੰਤ ਸਕੂਲੀ ਬੱਚਿਆਂ ਨੂੰ ਮਿਲਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ।  

Read More »

ਲਾਲ ਕਿਲੇ ਤੋਂ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ 92 ਮਿੰਟ ਕੀਤਾ ਸੰਬੋਧਨ

ਨਵੀਂ ਦਿੱਲੀ, 15 ਅਗਸਤ (ਪੰਜਾਬ ਪੋਸਟ ਬਿਊਰੋ) – 73ਵੇਂ ਸੁਤੰਤਰਤਾ ਦਿਵਸ ਮੌਕੇ ਲਾਲ ਕਿਲੇ ਤੋਂ ਦੇਸ਼ ਵਾਸੀਆਂ ਨੂੰ ਲਗਾਤਾਰ 92 ਮਿੰਟ ਤੱਕ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ।

Read More »

ਪ੍ਰਧਾਨ ਮੰਤਰੀ ਮੋਦੀ ਨੇ ਲਾਲ ਕਿਲੇ `ਤੇ ਲਹਿਰਾਇਆ ਕੌਮੀ ਤਿਰੰਗਾ

ਨਵੀਂ ਦਿੱਲੀ, 15 ਅਗਸਤ (ਪੰਜਾਬ ਪੋਸਟ ਬਿਊਰੋ) – 73ਵੇਂ ਸੁਤੰਤਰਤਾ ਦਿਵਸ ਮੌਕੇ ਲਾਲ ਕਿਲੇ `ਤੇ ਦੇਸ਼ ਦਾ ਕੌਮੀ ਤਿਰੰਗਾ ਲਹਿਰਾਉਂਦੇ ਹੋਏ ਪ੍ਰਧਾਨ ਨਰੇਂਦਰ ਮੰਤਰੀ ਮੋਦੀ।

Read More »

ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੇ ਨੈਸ਼ਨਲ ਵਾਰ ਮੈਮੋਰੀਅਲ ਵਿਖੇ ਭੇਟ ਕੀਤੀ ਸ਼ਰਧਾਂਜਲੀ

ਨਵੀਂ ਦਿੱਲੀ, 15 ਅਗਸਤ (ਪੰਜਾਬ ਪੋਸਟ ਬਿਊਰੋ) – ਨੈਸ਼ਨਲ ਵਾਰ ਮੈਮੋਰੀਅਲ ਵਿਖੇ 73ਵੇਂ ਸੁਤੰਤਰਤਾ ਦਿਵਸ ਮੌਕੇ ਸ਼ਰਧਾਂਲੀ ਭੇਟ ਕਰਦੇ ਹੋਏ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ।ਉਨਾਂ ਦੇ ਨਾਲ ਹਨ ਏਅਰ ਚੀਫ ਮਾਰਸ਼ਲ ਬੀ.ਐਸ ਧਨੋਆ, ਆਰਮੀ ਜਨਰਲ ਬਿਪਿਨ ਰਾਵਤ ਅਤੇ ਐਡਮਿਰਲ ਕਰਮਬੀਰ ਸਿੰਘ।     

Read More »

ਨਰੇਂਦਰ ਮੋਦੀ ਵਲੋਂ ਰਾਜਘਾਟ ਵਿਖੇ ਮਹਾਤਮਾ ਗਾਂਧੀ ਦੀ ਸਮਾਧੀ `ਤੇ ਸ਼ਰਧਾਂਜਲੀ ਭੇਟ

ਨਵੀਂ ਦਿੱਲੀ, 15 ਅਗਸਤ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਿਖੇ 73ਵੇਂ ਸੁਤੰਤਰਤਾ ਦਿਵਸ ਮੌਕੇ ਰਾਜਘਾਟ ਵਿਖੇ ਮਹਾਤਮਾ ਗਾਂਧੀ ਦੀ ਸਮਾਧੀ `ਤੇ ਸ਼ਰਧਾਂਜਲੀ ਅਰਪਿਤ ਕਰਦੇ ਹੋਏ।  

Read More »