ਅੰਮ੍ਰਿਤਸਰ, 29 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਸਰਪ੍ਰਸਤੀ ਹੇਠ ਚਲ ਰਹੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਦੀ ਵਿਦਿਆਰਥਣ ਮਨੀਸ਼ਾ ਨੇ ਐਮ. ਐਸ. ਸੀ. (ਕੰਪਿਊਟਰ ਸਾਇੰਸ) ਦੇ ਇਮਤਿਹਾਨ ’ਚ ਸ਼ਾਨਦਾਰ ਨੰਬਰ ਪ੍ਰਾਪਤ ਕਰਕੇ ਜ਼ਿਲ੍ਹੇ ’ਚ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਦੌਰਾਨ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ …
Read More »ਪੰਜਾਬੀ
ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਤੇ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ 100 ਲਾਏ ਬੂਟੇ
ਜੰਡਿਆਲਾ ਗੁਰੂ, 29 ਜਲਾਈ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸਥਾਨਕ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਅਤੇ ਰੋਟਰੀ ਕਲੱਬ ਅੰਮ੍ਰਿਤਸਰ “ਆਸਥਾ” ਵੱਲੋਂ ਜੋਤੀਸਰ ਕਲੋਨੀ ਅਤੇ ਸਕੂਲ ਵਿੱਚ 100 ਬੂਟੇ ਲਗਾਏ ਗਏ ।ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਵੱਲੋਂ ਚਲਾਏ ਗਏ ਪ੍ਰੋਜੈਕਟ “ਇੱਕ ਬੱਚਾ – ਇੱਕ ਰੁੱਖ” ਨੂੰ ਰੋਟਰੀ ਕਲੱਬ ਅੰਮ੍ਰਿਤਸਰ “ਆਸਥਾ” ਵੱਲੋਂ ਭਰਪੂਰ ਹੰੁਗਾਰਾ ਮਿਲਿਆ।ਜਿਸ ਨੇ ਵੱਧ ਤੋਂ ਵੱਧ ਬੂਟੇ …
Read More »ਵਾਰੀਅਰਜ਼ ਹਾਊਸ ਦੀ ਅਨਮੋਲਪ੍ਰੀਤ ਨੇ ਜਿੱਤਿਆ ਵਾਇਸ ਆਫ਼ ਅਕੇਡੀਆ ਦਾ ਖ਼ਿਤਾਬ
ਲੌਂਗੋਵਾਲ, 29 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਅਕੇਡੀਆ ਵਰਲਡ ਸਕੂਲ ਵਿਖੇ ਕਾਰਗਿਲ ਵਿਜੈ ਦਿਵਸ ਦੀ 20ਵੀਂ ਵਰ੍ਹੇਗੰਢ ਮੌਕੇ ਇੰਟਰ ਹਾਊਸ ਸੋਲੋ ਗੀਤ ਮੁਕਾਬਲਾ ਕਰਵਾਇਆ ਗਿਆ।ਜਿਸ ਵਿੱਚ ਸਕੂਲ ਦੇ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ 16 ਵਿਦਿਆਰਥੀਆਂ ਨੇ ਭਾਗ ਲਿਆ।ਮੁਕਾਬਲੇ ਦਾ ਮੁੱਖ ਥੀਮ ਦੇਸ਼ ਭਗਤੀ ਗੀਤਾਂ ਦਾ ਗਾਇਨ ਕਰਨਾ ਸੀ।ਸਾਰੇ ਪ੍ਰਤੀਯੋਗੀਆਂ ਨੇ ਬਹੁਤ ਵਧੀਆ ਗੀਤ ਪੇਸ਼ ਕੀਤੇ।ਮੁਕਾਬਲੇ ਦੇ …
Read More »ਸਾਂਝ ਕੇਦਰਾਂ ਦੇ ਸਹਿਯੋਗ ਨਾਲ 33 ਪੰਜਾਬ ਐਨ.ਸੀ.ਸੀ ਦੇ ਕੈਡਿਟਾਂ ਨੇ ਨਸ਼ਿਆਂ ਖਿਲਾਫ ਕੱਢੀ ਰੈਲੀ
ਅੰਮ੍ਰਿਤਸਰ, 29 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਐਸ.ਐਸ ਸ੍ਰੀਵਾਸਤਵ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਰਤਾਜ ਸਿੰਘ ਚਹਿਲ 143 ਹੈਡ ਕੁਆਟਰ ਦੀ ਅਗਵਾਈ ਹੇਠ ਕਮਿਸ਼ਨਰੇਟ ਅੰਮਿ੍ਰਤਸਰ ਦੇ ਸਾਂਝ ਕੇਦਰ ਵੱਖ-2 ਸਕੂਲਾਂ/ਕਾਲਜਾਂ ਅਤੇ ਮੁਹੱਲਿਆਂ ਵਿੱਚ ਮੀਟਿੰਗਾਂ ਮੀਟਿੰਗਾਂ ਕਰਕੇ ਨਸ਼ਿਆਂ ਦੀ ਇਸ ਬੁਰਾਈ ਪ੍ਰਤੀ ਨੋਜਵਾਨਾਂ ਅਤੇ ਆਮ ਪਬਲਿਕ ਨੂੰ ਜਾਗਰੁਕ ਕਰ ਰਹੇ ਹਨ।ਫਸਟ ਪੰਜਾਬ (ਗਰਲਜ਼) ਬਟਾਲੀਅਨ ਦੇ ਚੱਲ ਰਹੇ 33 …
Read More »ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੇਡਾਂ 30 ਜੁਲਾਈ ਤੋਂ
ਅੰਮ੍ਰਿਤਸਰ, 29 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੇਡਾਂ 30 ਜੁਲਾਈ ਤੋਂ ਗੁਰੂ ਨਾਨਕ ਸਟੇਡੀਅਮ ਵਿਖੇ ਹੋਣਗੀਆਂ ਅਤੇ ਸਮਾਪਤੀ 21 ਅਗਸਤ ਨੂੰ ਹਾਕੀ ਐਸਟੋਟਰਫ ਗਰਾਉਂਡ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਹੋਇਆ ਗੁਰਲਾਲ ਸਿੰਘ ਰਿਆੜ ਜਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਅਥਲੈਟਿਕਸ …
Read More »ਪਾਣੀ ਨੂੰ ਸੰਭਾਲਣ ਲਈ ਚਹੁੰਮੁਖੀ ਯਤਨ ਕਰਨ ਦੀ ਲੋੜ – ਸਿੱਧੂ
ਭੀਖੀ, 29 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਦਫ਼ਤਰ ਭੀਖੀ ਵਿਖੇ ਜਲ ਸ਼ਕਤੀ ਅਭਿਆਨ ਤਹਿਤ ਪਾਣੀ ਦੀ ਸੰਭਾਲ ਸੰਬੰਧੀ ਕਾਰਜਸ਼ਾਲਾ ਲਗਾਈ ਗਈ।ਜਿਸ ਵਿਚ ਬਲਾਕ ਸੰਮਤੀ ਮੈਂਬਰਾਂ, ਸਰਪੰਚਾਂ ਤੇ ਪੰਚਾਂ ਨੇ ਭਾਗ ਲਿਆ।ਕਾਰਜਸ਼ਾਲਾ ਨੂੰ ਸੰਬੋਧਨ ਕਰਦੇ ਹੋਏ ਏ.ਡੀ.ਸੀ ਵਿਕਾਸ ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਪਾਣੀ ਦੀ ਥੁੜ੍ਹ ਦੇ ਆਗਾਮੀ ਖ਼ਤਰੇ ਨੂੰ ਦੇਖਦੇ ਹੋਏ …
Read More »ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਅਤੇ ਬੂਟੇ ਲਗਾ ਕੇ ਮਨਾਇਆ ਬੱਚੇ ਦਾ ਜਨਮ ਦਿਨ
ਭੀਖੀ, 29 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ)- ਬੋਹਾ ਦੇ ਇਕ ਜੋੜੇ ਵਲੋਂ ਆਪਣੇ ਬੇਟੇ ਤੇਜਸ ਉਰਫ਼ ਯੁਵੀ ਦਾ ਜਨਮ ਦਿਨ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਅਤੇ ਬੂਟੇ ਲਗਾ ਕੇ ਮਨਾਇਆ ਗਿਆ।ਹਰਮਿੰਦਰ ਤਾਂਗੜੀ ਅਤੇ ਪਰਮਜੀਤ ਕੌਰ ਵਲੋਂ ਆਸ-ਪਾਸ ਦੇ ਪਿੰਡਾਂ ਵਿੱਚ ਜਾ ਕੇ ਪਹਿਲਾਂ ਤੋਂ ਨਿਸਚਤ ਕੀਤੀਆਂ ਥਾਵਾਂ `ਤੇ 300 ਦੇ ਕਰੀਬ ਫਲਦਾਰ, ਫੁੱਲਦਾਰ ਤੇ ਛਾਂਦਾਰ ਬੂਟੇ ਲਗਾਏ।ਜਿਥੇ ਉਨ੍ਹਾਂ …
Read More »ਕਾ. ਬਲਦੇਵ ਸਿੰਘ ਧਾਂਦਰਾ ਦੀ ਸਵੈ ਜੀਵਨੀ “ਸੂਹੀਆਂ ਸਵੇਰਾਂ ਦਾ ਪੰਧ” ਲੋਕ ਅਰਪਣ
ਧੂਰੀ, 28 ਜੁਲਾਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਜ਼ਿੰਦਗੀ ਦੀਆਂ ਇਕੱਨਵੇਂ ਹਾੜੀਆਂ ਸੌਣੀਆਂ ਲੰਘਾਂ ਚੁੱਕੇ ਕਾ. ਬਲਦੇਵ ਸਿੰਘ ਧਾਂਦਰਾ ਦੀ ਲਿਖੀ ਸਵੈ ਜੀਵਨੀ ਅਤੇ ਡਾ. ਅਵਤਾਰ ਸਿੰਘ ਢੀਂਡਸਾ ਵੱਲੋਂ ਸੰਪਾਦਿਤ ਪੁਸਤਕ “ਸੂਹੀਆਂ ਸਵੇਰਾਂ ਦਾ ਪੰਧ” ਸਾਹਿੱਤ ਸਭਾ ਧੂਰੀ (ਰਜਿ.) ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਦੇ ਸਹਿਯੋਗ ਨਾਲ ਸਭਾ ਦੇ ਮੈਂਬਰਾਂ ਅਤੇ ਪ੍ਰਧਾਨਗੀ ਮੰਡਲ ਵੱਲੋਂ ਸਰਕਾਰੀ ਕੰਨਿਆ ਸੀਨੀਅਰ …
Read More »ਡੀ.ਏ.ਵੀ ਕਾਲਜ ਵਿਖੇ 6 ਦਿਨਾ ਸਮਰ ਸਕੂਲ ਪ੍ਰੋਗਰਾਮ `ਵਿਸਟਾਜ਼ ਆਫ਼ ਸਾਇੰਸ` ਸੰਪਨ
ਅੰਮ੍ਰਿਤਸਰ, 28 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਕਾਲਜ ਵਿਖੇ ਸਾਇੰਸਿਜ਼ ਅਤੇ ਕੰਪਿਊਟਰ ਸਾਇੰਸ ਵਿਭਾਗ ਦੁਆਰਾ 6 ਦਿਨਾ ਸਮਰ ਸਕੂਲ ਪ੍ਰੋਗਰਾਮ `ਵਿਸਟਾਜ਼ ਆਫ਼ ਸਾਇੰਸ` ਅੱਜ ਸਫਲਤਾ ਸਹਿਤ ਸੰਪਨ ਹੋਇਆ।ਇਹ ਪ੍ਰੋਗਰਾਮ ਭਾਰਤ ਸਰਕਾਰ ਦੀ ਸਟਾਰ ਕਾਲੇਜ਼ਿਜ ਸਕੀਮ ਅਧੀਨ ਕਰਵਾਇਆ ਗਿਆ।ਕਾਲਜ ਦੇ ਮੈਡੀਕਲ, ਨਾਨ ਮੈਡੀਕਲ, ਕੰਪਿਊਟਰ ਸਾਇੰਸ, ਬਾਇਓਟੈਕਨੋਲੋਜੀ ਤੇ ਇੰਟਰਡਿਸਿਪਲਿਨਰੀ ਵਿਗਿਆਨ ਖੇਤਰ ਦੇ ਵਿਦਿਆਰਥੀਆਂ ਨੇ ਇਸ ਵਿੱਚ ਭਾਗ …
Read More »ਭਾਈ ਗੁਰਇਕਬਾਲ ਸਿੰਘ ਵਲੋਂ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੂਟੇ ਲਾਉਣ ਦੀ ਮਹਿੰਮ ਦਾ ਆਗਾਜ਼
ਅੰਮ੍ਰਿਤਸਰ, 28 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੂਟੇ ਲਾਉਣ ਦੀ ਮੁਹਿੰਮ ਦਾ ਆਗਾਜ਼ ਭਾਈ ਗੁਰਇਕਬਾਲ ਸਿੰਘ ਵੱਲੋਂ ਕੀਤਾ ਗਿਆ। ਭਾਈ ਸਾਹਿਬ ਨੇ ਇਸ ਸਮੇਂ ਗੱਲਬਾਤ ਕਰਦਿਆਂ ਦੱਸਿਆ ਕਿ ਟਰੱਸਟ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ 550 ਬੂਟੇ ਲਗਾਉਣ ਦੀ ਮੁਹਿੰਮ ਤਰਨ …
Read More »
Punjab Post Daily Online Newspaper & Print Media