Wednesday, November 25, 2026

ਪੰਜਾਬੀ

ਵਿੱਤ ਕਮਿਸ਼ਨਰ ਮਾਲ ਕਰਨਬੀਰ ਸਿੱਧੂ ਵੱਲੋਂ ਫੂਲਦ ਵਿਖੇ ਘੱਗਰ ਦਰਿਆ ’ਚ ਪਏ ਪਾੜ ਨੂੰ ਬੰਦ ਕਰਨ ਦੇ ਕਾਰਜ਼ਾਂ ਦਾ ਜਾਇਜ਼ਾ

ਫ਼ਸਲਾਂ ਦੇ ਖ਼ਰਾਬੇ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਫੌਰੀ ਰਿਪੋਰਟ ਸਰਕਾਰ ਨੂੰ ਭੇਜਣ ਦੇ ਆਦੇਸ਼ ਸੰਗਰੂਰ, 22 ਜੁਲਾਈ (ਪੰਜਬ ਪੋਸਟ – ਜਗਸੀਰ ਲੌਂਗੋਵਾਲ) –     ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋਂ ਮਿਲੇ ਦਿਸ਼ਾ ਨਿਰਦੇਸ਼ਾਂ ਦੀ ਰੌਸ਼ਨੀ ਵਿੱਚ ਅੱਜ ਪੰਜਾਬ ਦੇ ਵਿਸ਼ੇਸ਼ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ ਮਾਲ ਕਰਨਬੀਰ ਸਿੰਘ ਸਿੱਧੂ ਵੱਲੋਂ ਮੂਨਕ ਨੇੜਲੇ ਪਿੰਡ ਫੂਲਦ ਦਾ ਦੌਰਾ ਕਰਕੇ ਘੱਗਰ ਦਰਿਆ ਵਿੱਚ …

Read More »

ਪਟਿਆਲਾ ਸਪੋਰਟਸ ਯੂਨੀਵਰਸਿਟੀ ਲਈ ਨੋਟੀਫਿਕੇਸ਼ਨ ਜਾਰੀ, ਦਾਖਲੇ ਸਤੰਬਰ ਤੋਂ

ਚੰਡੀਗੜ੍ਹ, 22 ਜੁਲਾਈ (ਪੰਜਾਬ ਪੋਸਟ ਬਿਊਰੋ) – ਸੋਮਵਾਰ ਨੂੰ ਪਟਿਆਲਾ ਸਪੋਰਟਸ ਯੂਨੀਵਰਸਿਟੀ ਬਾਰੇ ਜ਼ਰੂਰੀ ਨੋਟੀਫਿਕੇਸ਼ਨ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੁਪਨਮਈ ਪ੍ਰੋਜੈਕਟ ਅਤਿ ਅਧੁਨਿਕ ਪਟਿਆਲਾ ਸਪੋਰਟਸ ਯੂਨੀਵਰਸਿਟੀ ਵਾਸਤਵਿਕ ਰੂਪ ਵਿੱਚ ਆਉਣ ਦੇ ਕਗਾਰ `ਤੇ ਪਹੁੰਚ ਗਿਆ ਹੈ।           ਭਾਰਤੀ ਸੰਵਿਧਾਨ ਦੀ ਧਾਰਾ 213 ਦੀ ਕਲਾਜ (1) ਦੇ ਹੇਠ 19 ਜੁਲਾਈ 2019 ਨੂੰ ਪੰਜਾਬ ਦੇ ਰਾਜਪਾਲ …

Read More »

ਕੈਪਟਨ ਅਮਰਿੰਦਰ ਸਿੰਘ ਭਲਕੇ ਪਟਿਆਲਾ ਤੇ ਸੰਗਰੂਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸਰਵੇਖਣ ਕਰਨਗੇ

ਚੰਡੀਗੜ੍ਹ, 22 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਨੂੰ ਸੰਗਰੂਰ ਤੇ ਪਟਿਆਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਨਗੇ।           ਪਿਛਲੇ ਕੁੱਝ ਦਿਨਾਂ ਤੋਂ ਭਾਰੀ ਮੀਂਹ ਕਾਰਨ ਘੱਗਰ ਦਰਿਆ ਵਿੱਚ ਪਾੜ ਪੈਣ ਕਰ ਕੇ ਇਨ੍ਹਾਂ ਦੋ ਜ਼ਿਲ੍ਹਿਆਂ ਵਿੱਚ ਹੜ੍ਹ ਦੀ ਸਥਿਤੀ ਪੈਦਾ ਹੋਈ ਹੈ।         ਮੁੱਖ ਮੰਤਰੀ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਦੇ …

Read More »

ਕਲੋਨੀਆਂ ਨੂੰ ਰੈਗੂਲਰ ਕਰਨ ਲਈ ਗਮਾਡਾ ਹਰ ਹਫ਼ਤੇ ਲਾਵੇਗੀ ਕੈਂਪ

ਪੁੱਡਾ ਭਵਨ, ਮੁਹਾਲੀ ਵਿੱਚ ਹਰ ਬੁੱਧਵਾਰ ਲੱਗੇਗਾ ਕੈਂਪ – ਕਵਿਤਾ ਸਿੰਘ ਚੰਡੀਗੜ/ ਐਸ.ਏ.ਐਸ ਨਗਰ, 22 ਜੁਲਾਈ (ਪੰਜਾਬ ਪੋਸਟ ਬਿਊਰੋ) – ਕਲੋਨੀਆਂ ਨੂੰ ਰੈਗੂਲਰ ਕਰਾਉਣ ਦੇ ਚਾਹਵਾਨ ਕਲੋਨਾਈਜ਼ਰਾਂ ਦੀ ਮਦਦ ਅਤੇ ਇਸ ਪ੍ਰਕਿਰਿਆ ਵਿੱਚ ਹੋਰ ਤੇਜ਼ੀ ਲਿਆਉਣ ਲਈ ਗਰੇਟਰ ਮੁਹਾਲੀ ਏਰੀਆ ਡਿਵੈੱਲਪਮੈਂਟ ਅਥਾਰਿਟੀ (ਗਮਾਡਾ) ਵਲੋਂ ਹਰ ਹਫ਼ਤੇ ਬੁੱਧਵਾਰ ਨੂੰ ਸਵੇਰੇ 11 ਵਜੇ ਪੁੱਡਾ ਭਵਨ ਸੈਕਟਰ-62 ਐਸ.ਏ.ਐਸ. ਨਗਰ ਵਿਚ ਕੈਂਪ ਲਾਏ ਜਾਣਗੇ। …

Read More »

ਮੂਨਕ ਦੇ ਪਿੰਡ ਫੂਲਦ ਨੇੜੇ ਘੱਗਰ ਦਰਿਆ ਦੇ ਪਾੜ ਨੂੰ ਬੰਦ ਕਰਨ ਦਾ ਕੰਮ ਜੰਗੀ ਪੱਧਰ ‘ਤੇ ਜਾਰੀ

ਡੀ.ਸੀ ਤੇ ਐਸ.ਐਸ.ਪੀ ਨੇ ਟਰੈਕਟਰ ਅਤੇ ਮੋਟਰਸਾਈਕਲ ਰਾਹੀਂ ਸਥਿਤੀ ਦਾ ਲਿਆ ਜਾਇਜ਼ਾ ਸੰਗਰੂਰ / ਲੌਂਗੋਵਾਲ, 21 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਮੂਨਕ ਨੇੜਲੇ ਪਿੰਡ ਫੂਲਦ ਵਿਖੇ ਘੱਗਰ ਦਰਿਆ ਵਿੱਚ ਪਏ ਪਾੜ ਨੂੰ ਭਰਨ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ।ਡਿਪਟੀ ਕਮਿਸ਼ਨਰ ਘਨਿਸ਼ਆਮ ਥੋਰੀ ਅਤੇ ਐਸ.ਐਸ.ਪੀ ਡਾ. ਸੰਦੀਪ ਗਰਗ, ਜੋ ਕਿ ਪਿਛਲੇ ਦੋ ਦਿਨਾਂ ਤੋਂ ਹੀ ਲਗਾਤਾਰ ਰਾਹਤ ਕਾਰਜ਼ਾਂ …

Read More »

ਜਲ ਸਰੋਤ ਮੰਤਰੀ ਸੁਖਬਿੰਦਰ ਸਰਕਾਰੀਆ ਵਲੋਂ ਮੂਨਕ ਤੇ ਖਨੌਰੀ ਵਿਖੇ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ

ਫੂਲਦ ਵਿਖੇ ਘੱਗਰ ਦਰਿਆ ਦੇ ਪਾੜ ਨੂੰ ਬੰਦ ਕਰਨ ਦੀ ਪ੍ਰਕਿਰਿਆ `ਚ ਹੋਰ ਤੇਜ਼ੀ ਲਿਆਉਣ ਦੇ ਹੁਕਮ ਸੰਗਰੂਰ / ਲੌਂਗੋਵਾਲ, 21 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਦੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ  ਨੇ ਅੱਜ ਮੂਨਕ ਅਤੇ ਖਨੌਰੀ ਦਾ ਦੌਰਾ ਕਰਕੇ ਘੱਗਰ ਦਰਿਆ ਦੀ ਸਥਿਤੀ ਦਾ ਜਾਇਜ਼ਾ ਲਿਆ। ਪਿੰਡ ਫੂਲਦ ਨੇੜੇ ਘੱਗਰ ਦਰਿਆ ਵਿੱਚ ਪਏ ਪਾੜ ਨੂੰ …

Read More »

ਜਨਮ ਦਿਨ ਮੁਬਾਰਕ – ਗੀਤਾਂਜਲੀ ਕਪੂਰ ਤੇ ਮਾਧਵ ਕਪੂਰ

ਅੰਮ੍ਰਿਤਸਰ, 21 ਜੁਲਾਈ (ਪੰਜਾਬ ਪੋਸਟ – ਅਮਨ) – ਸਥਾਨਕ ਈਸਟ ਮੋਹਨ ਨਗਰ 100 ਫੁੱਟੀ ਰੋਡ ਵਾਸੀ ਮੁਨੀਸ਼ ਕਪੂਰ ਅਤੇ ਨੰਦਨੀ ਕਪੂਰ ਵਲੋਂ ਆਪਣੇ ਹੋਣਹਾਰ ਬੱਚਿਆਂ ਗੀਤਾਂਜਲੀ ਕਪੂਰ ਤੇ ਮਾਧਵ ਕਪੂਰ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਮੇਰਾ ਸਨਮਾਨ (ਕਹਾਣੀ)

       “ਭਾਗਵਾਨੇ, ਅੱਜ ਚਿੱਟੀ ਸ਼ਰਟ, ਲਾਲ ਟਾਈ ਤੇ ਗਰੇਅ ਰੰਗ ਦੀ ਪੈਂਟ ਪ੍ਰੈਸ ਕਰ ਦੇਈਂ।ਜ਼ਿਲ੍ਹਾ ਪੱਧਰ ‘ਤੇ ਸਨਮਾਨਿਤ ਕੀਤਾ ਜਾਣਾ ਏ ਮੈਨੂੰ।ਸੌ ਫੀਸਦੀ ਨਤੀਜੇ ਆਉਣ ‘ਤੇ ਮੇਰਾ ਸਨਮਾਨ ਰੱਖਿਆ”।ਖੁਸ਼ੀ ‘ਚ ਲੁੱਡੀਆਂ ਪੌਂਦੇ ਮਾਸਟਰ ਪੀਟਰ ਨੇ ਆਪਣੀ ਪਤਨੀ ਨਸੀਬੋ ਨੂੰ ਕਿਹਾ।ਵੈਸੇ ਨਸੀਬੋ ਮਜ਼ਾਕ ਮਜ਼ਾਕ ‘ਚ ਗੱਲ ਵੀ ਬੜੀ ਖ਼ਰੀ ਕਰ ਜਾਂਦੀ ਸੀ।ਜਿਆਦਾ ਪੜ੍ਹੀ-ਲਿਖੀ ਹੋਣ ਕਰਕੇ ਪੀਟਰ ਦੀ ਹਰ ਗੱਲ ‘ਚ ਸਿੰਗ …

Read More »

ਪੌਦਾ (ਮਿੰਨੀ ਕਹਾਣੀ)

               ਸੱਥ ’ਚ ਬੈਠੇ ਇਕੱਠ ’ਚ ਅਜੋਕੀ ਗਾਇਕੀ ਬਾਰੇ ਗੱਲਬਾਤ ਦੌਰਾਨ ਇੱਕ ਬਜ਼ੁਰਗ ਨੇ ਖਦਸ਼ਾ ਜ਼ਾਹਰ ਕਰਦੇ ਹੋਏ ਨੇ ਕਿਹਾ, “ਭਾਈ, ਅੱਜ ਕੱਲ੍ਹ ਤਾਂ ਗਾਣਿਆਂ ’ਚ ਬਹੁਤਾ ਗੰਦ-ਮੰਦ ਦਿਖਾਉਣ ਲੱਗ ਪਏ ਹਨ, ਕੀ ਮਜ਼ਾਲ ਹੈ ਬੰਦਾ ਪਰਿਵਾਰ ਨਾਲ ਬੈਠ ਕੇ ਟੈਲੀਵਿਜ਼ਨ ਦੇਖ ਸਕੇ, ਐਨਾ ਨੰਗੇਜ਼ ਪਰੋਸਦੇ ਹਨ ਕਿ ਰਹੇ ਰੱਬ ਦਾ ਨਾਂਅ, ਸਾਡੇ ਵੇਲੇ ਇੰਨੀ ਗਿਰੀ ਗੱਲ ਨੀ ਸੀ ਕਰਦਾ …

Read More »

ਪੰਜਾਬ ਦਾ ਲੋਕ ਨਾਚ ਗਿੱਧਾ

        ਗਿੱਧਾ ਪੰਜਾਬ ਦਾ ਲੋਕ ਨਾਚ ਹੈ।ਇਸ ਨਾਲ ਇੱਕ ਦੰਦ ਕਥਾ ਵੀ ਜੁੜੀ ਹੋਈ ਹੈ ਕਿ ਛੱਪੜ ਕੰਢੇ ਚਾਨਣੀ ਰਾਤ ਨੂੰ ਮਿੱਠੇ ਜਿਹੇ ਮੌਸਮ ਵਿੱਚ ਅਸਮਾਨੋਂ ਉਤਰੀਆਂ ਪਰੀਆਂ ਨੱਚਦੀਆਂ ਸਨ।ਉਹਨਾਂ ਦੀ ਗਿੱਧੋ ਤੇ ਸੇਮੋਂ ਨੂੰ ਭਿਣਕ ਪੈ ਗਈ।ਇਹਨਾਂ ਨੇ ਉਹਨਾਂ ਪਾਸੋਂ ਨਾਚ ਸਿੱਖ ਲਿਆ।ਇਹਨਾਂ ਕੁੜੀਆਂ ਦੇ ਨਾਮ `ਤੇ ਗਿੱਧੋ ਤੋਂ ਗਿੱਧਾ ਤੇ ਸੇਮੋਂ ਤੋਂ ਸਿੰਮੀਂ ਨਾਚ ਪ੍ਰਚਲਤ ਹੋ ਗਿਆ।        …

Read More »