Wednesday, November 25, 2026

ਪੰਜਾਬੀ

ਐਕਟਰ ਤੇ ਡਾਇਰੈਕਟਰ ਵਰਿੰਦਰ ਨੂੰ ਯਾਦ ਕਰਦਿਆਂ

           ਐਕਟਰ ਅਤੇ ਡਾਇਰੈਕਟਰ ਵਰਿੰਦਰ ਦਾ ਜਨਮ 29 ਜਨਵਰੀ 1948 ਨੂੰ ਪੰਜਾਬ `ਚ ਹੋਇਆ ਸੀ ਤੇ 6 ਦਸੰਬਰ 1988 ਨੂੰ ਚੰਡੀਗੜ੍ਹ `ਚ ਚਲਾਣਾ ਕਰ ਗਏ।ਪੰਮੀ ਵਰਿੰਦਰ ਨਾਲ ਵਿਆਹੇ ਐਕਟਰ ਵਰਿੰਦਰ ਆਪਣੇ ਪਿੱਛੇ 3 ਬੱਚੇ ਛੱਡ ਗਏ ਸਨ।ਉਹ ਸਦਾ ਬਹਾਰ ਬਾਲੀਵੁੱਡ ਕਲਾਕਾਰ ਧਰਮਿੰਦਰ ਦਾ ਚਚੇਰਾ ਭਰਾ ਸਨ।ਵਰਿੰਦਰ ਦੀਆਂ ਕਈ ਹਰ ਫ਼ਿਲਮ ਹੀ ਹਿੱਟ ਹੋਣ ਕਾਰਨ ਕਿਸੇ ਨੇ ਉਸ ਨੂੰ ਗੋਲੀ ਨਾਲ …

Read More »

ਸਿਖਿਆ (ਕਹਾਣੀ)

           ਮਹਾਤਮਾ ਬੁੱਧ ਘਰ ਬਾਰ ਛੱਡ ਜਦੋਂ ਜੰਗਲਾਂ ਵਿੱਚ ਬੁੱਧਤਵ ਦੀ ਪ੍ਰਾਪਤੀ ਲਈ ਭਟਕ ਰਹੇ ਸਨ, ਤਾਂ ਸੱਚ ਅਤੇ ਗਿਆਨ ਦੀ ਪ੍ਰਾਪਤੀ ਨਾ ਹੁੰਦਿਆਂ ਦੇਖ ਉਨ੍ਹਾਂ ਦੀ ਹਿੰਮਤ ਟੁੱਟਣ ਲੱਗੀ।ਉਹ ਘਰ ਵਾਪਸੀ ਬਾਰੇ ਸੋਚਣ ਲੱਗੇ।ਪਰ ਉਸੇ ਸਮੇਂ ਓਹਨਾ ਨੂੰ ਇੱਕ ਗਿਲਹਿਰੀ ਨੇ ਮੁੜ ਬੁੱਧਤਵ ਦੀ ਖੋਜ ਵੱਲ ਮੋੜ ਦਿੱਤਾ।ਮਹਾਤਮਾ ਬੁੱਧ ਆਪਣੀ ਪਿਆਸ ਬੁਝਾਉਣ ਲਈ ਇੱਕ ਝਰਨੇ ਵੱਲ ਗਏ ਤਾਂ ਉਹਨਾਂ …

Read More »

ਪੰਜਾਬੀ ਰੰਗਮੰਚ ਦੀ ਮਾਂ – ਜਤਿੰਦਰ ਕੌਰ

              ਪੰਜਾਬੀ ਰੰਗਮੰਚ ਦੀ ਮਾਂ ਜਤਿੰਦਰ ਕੌਰ ਨੇ ਆਪਣੀ ਜਿੰਦਗੀ ਦੇ 50 ਸਾਲ ਰੰਗਮੰਚ ਦੇ ਲੇਖੇ ਲਾ ਦਿੱਤੇ ਅਤੇ 22 ਸਾਲ ਟੈਲੀਵਿਜ਼ਨ ਦੇ ਪਰਦੇ `ਤੇ ਰਾਜ ਕੀਤਾ।ਜਿਸ ਦੀ ਬਦੌਲਤ ਉਹ ਪੰਜਾਬੀ ਬੋਲਦੇ ਗੁਆਂਢੀ ਮੁਲਕਾਂ ਦੀ ਵੀ ਚਹੇਤੀ ਅਦਾਕਾਰਾ ਬਣ ਗਈ।ਹਰਭਜਨ ਜੱਬਲ ਤੇ ਜਤਿੰਦਰ ਕੌਰ ਦੀ ਝਗੜਾਲੂ ਜੋੜੀ ਅੱਜ ਵੀ ਉਸ ਵੇਲੇ ਦੇ ਦਰਸ਼ਕਾਂ ਦੇ ਮਨਾਂ `ਚ ਵਸੀ ਹੋਈ ਹੈ।ਆਪਣਾ ਬਚਪਨ, …

Read More »

ਕ੍ਰਾਂਤੀ

ਜਿਸ ਤਰ੍ਹਾਂ ਜਵਾਲਾਮੁਖੀ , ਦੇ ਫਟਣ ਲਈ, ਉਚ ਦਬਾਅ ਹੈ ਜਰੂਰੀ, ਉਸ ਤੋਂ ਵੀ ਵੱਧ ਜਰੂਰੀ ਹੈ, ਲਾਵੇ ਦਾ ਹੋਣਾ। ਜਿਦਾਂ, ਧੁੱਪ ਦੀ ਹੋਂਦ ਲਈ, ਜਰੂਰੀ ਹੈ ਸੂਰਜ, ਅਤੇ ਸੂਰਜ ਦੇ ਲਈ, ਜਰੂਰੀ ਹੈ ਅੱਗ।   ਉਸੇ ਤਰ੍ਹਾਂ ਲਾਜ਼ਮੀ ਹੈ ਇੱਕ ਚੰਗਿਆੜੀ, ਇਨਕਲਾਬ ਦੀ ਕ੍ਰਾਂਤੀ ਦੀ, ਚੰਗੇ ਵਿਚਾਰਾਂ ਦੇ ਫਟਣ ਲਈ । ਫਿਰ ਇੰਨ੍ਹਾਂ ਵਿਚੋਂ ਫਟਣਗੇ, ਹਜ਼ਾਰਾਂ ਹੀ ਚਸ਼ਮੇ, ਜੋ …

Read More »

ਸ਼ਹੀਦ ਭਾਈ ਤਾਰੂ ਸਿੰਘ ਜੀ

         ਸਿੱਖ ਕੌਮ ਦੀ ਆਨ ਤੇ ਸ਼ਾਨ ਲਈ ਹੱਸ-ਹੱਸ ਕੇ ਜਾਨਾਂ ਵਾਰਨ ਵਾਲੇ ਮਹਾਨ ਸ਼ਹੀਦਾਂ ਦੇ ਇਤਿਹਾਸ ਵਿਚ ‘ਭਾਈ ਤਾਰੂ ਸਿੰਘ ਜੀ ਸ਼ਹੀਦ’ ਦਾ ਨਾਮ ਸੁਨਹਿਰੀ ਅੱਖਰਾਂ ਵਿਚ ਅੰਕਿਤ ਹੈ।ਆਪ ਨੇ ਸਮੇਂ ਦੀ ਹਕੂਮਤ ਵੱਲੋਂ ਢਾਹੇ ਗਏ ਜ਼ੁਲਮ ਅਤੇ ਕਹਿਰ ਨੂੰ ਖਿੜੇ ਮੱਥੇ ਸਹਾਰਿਆ ਅਤੇ ‘ਸਿਰ ਜਾਵੇ ਤਾਂ ਜਾਵੇ-ਮੇਰਾ ਸਿੱਖੀ ਸਿਦਕ ਨਾ ਜਾਵੇ’ ਦੇ ਬੋਲਾਂ ਨੂੰ ਅਮਲੀ ਜਾਮਾ ਪਹਿਨਾ ਕੇ …

Read More »

ਆਓ ਪਾਣੀ ਦੀ ਸੰਭਾਲ ਕਰੀਏ

    ਪਾਣੀ ਸਾਡੇ ਜੀਵਨ ਲਈ ਬਹੁਤ ਜਰੂਰੀ ਹੈ।ਇਹ ਕੁਦਰਤ ਵੱਲੋਂ ਬਖ਼ਸ਼ਿਆ ਬਹੁਤ ਹੀ ਕੀਮਤੀ ਤੇ ਨਾਯਾਬ ਤੋਹਫਾ ਹੈ।ਪਾਣੀ ਮਨੁੱਖਾਂ, ਜੀਵ-ਜੰਤੂਆਂ, ਰੁੱਖਾਂ ਤੇ ਸਭ ਲਈ ਜਿੱਥੇ ਜਰੂਰੀ ਹੈ ਉਥੇ ਲਾਹੇਬੰਦ ਵੀ ਹੈ।ਗੱਲ ਕੀ ਪਾਣੀ ਸਾਡੇ ਲ਼ਈ ਬੇਹੱਦ ਮਹੱਤਤਾ ਰੱਖਦਾ ਹੈ।ਜ਼ਰਾ ਸੋਚੋ ਕਿ ਜੇਕਰ ਪਾਣੀ ਨਾ ਹੋਵੇ ਤਾਂ ਸਾਡਾ ਜਿਉਣਾ ਬੇਹਾਲ ਹੀ ਨਹੀਂ ਸਗੋ ਸਭ ਕੁਝ ਖ਼ਤਮ ਹੀ ਹੋ ਜਾਵੇਗਾ। ਸਾਡੀ ਜਿੰਦਗੀ …

Read More »

ਖ਼ਾਲਸਾ ਇੰਜ. ਕਾਲਜ ਵਿਖੇ ‘ਰੇਨ ਵਾਟਰ ਹਾਰਵੈਸਟਿੰਗ ਸਿਸਟਮ’ ਬਾਰੇੇ ਵਰਕਸ਼ਾਪ

ਪਾਣੀ ਅਤੇ ਕੁਦਰਤੀ ਵਸੀਲਿਆਂ ਨੂੰ ਸੰਭਾਲਣਾ ਜ਼ਰੂਰੀ – ਡਾ. ਜੋਸ਼ੀ ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਪ੍ਰਸਿੱਧ ਭੂ-ਵਿਗਿਆਨੀ ਅਤੇ ਕੁਦਰਤੀ ਵਸੀਲ੍ਹਿਆਂ ਦੇ ਮਾਹਿਰ ਡਾ. ਅਮਰ ਜੋਸ਼ੀ ਨੇ ਅੱਜ ਬਰਸਾਤੀ ਪਾਣੀ ਨੂੰ ਬਚਾਉਣ ਦੇ ਤਰੀਕਿਆਂ ਅਤੇ ਨਵੀਆਂ ਵਿਧੀਆਂ ਸਬੰਧੀ ਜਾਣਕਾਰੀ ਹਾਸਲ ਕਰਵਾਉਂਦਿਆਂ ਸਰਕਾਰ ਅਤੇ ਸਮਾਜ ਨੂੰ ਇਸ ਸਬੰਧੀ ਠੋਸ ਫੈਸਲੇ ਲੈਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ …

Read More »

ਖਾਲਸਾ ਹਾਕੀ ਅਕੈਡਮੀ ਦੀਆਂ 7 ਖਿਡਾਰਣਾਂ ਨੂੰ ਇੰਡੀਅਨ ਆਇਲ ਕੰਪਨੀ ਵੱਲੋਂ ਮਿਲੇ ਵਜ਼ੀਫ਼ੇ

ਅੰਮ੍ਰਿਤਸਰ, 21 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਚੈਰੀਟੇਬਲ ਸੋਸਾਇਟੀ ਅਧੀਨ ਚਲ ਰਹੀ ਖ਼ਾਲਸਾ ਹਾਕੀ ਅਕਾਦਮੀ (ਲੜਕੀਆਂ) ਦੀਆਂ 7 ਖਿਡਾਰਣਾਂ ਨੂੰ ਖੇਡਾਂ ’ਚ ਸ਼ਾਨਦਾਰ ਗਤੀਵਿਧੀਆਂ ਕਰਕੇ ਭਾਰਤ ਦੀ ਸਰਵਉਚਤਮ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ, ਨਵੀਂ ਦਿੱਲੀ ਵਲੋਂ ਵਜ਼ੀਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ ਹੈ।ਜੂਨੀਅਰ, ਸੀਨੀਅਰ ਅਤੇ ਖੇਲੋ ਇੰਡੀਆ ਤੋਂ ਇਲਾਵਾ ਨਾਮਵਰ ਰਾਜਾਂ ’ਚ ਖੇਡ ਦਾ ਪ੍ਰਦਰਸ਼ਨ …

Read More »

ਮੇਅਰ ਰਿੰਟੂ ਨੇ ਗਰੀਬ ਪਰਿਵਾਰਾਂ ਨੂੰ ਵੰਡੀ ਸੱਸਤੀ ਕਣਕ

ਅੰਮ੍ਰਿਤਸਰ, 21 ਜੁਲਾਈ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਮਜੀਠਾ ਰੋਡ ਵਿਖੇ ਵਾਰਡ ਨੰ. 12 ਅਤੇ 13 `ਚ ਆਯੋਜਿਤ ਕੀਤੇ ਗਏ ਕਣਕ ਵੰਡ ਸਮਾਰੋਹ ਦੌਰਾਨ ਗਰੀਬ ਪਰਿਵਾਰਾਂ ਨੂੰ ਸੱਸਤੀ ਕਣਕ ਵੰਡੀ ਗਈ।ਮੇਅਰ ਰਿੰਟੂ ਨੇ ਕਿਹਾ ਕਿ ਹੋਰਨਾਂ ਵਾਰਡਾਂ ਵਿੱਚ ਵੀ ਇਸੇ ਤਰਾਂ ਸੱਸਤੀ ਕਣਕ ਵੰਡ ਸਮਾਰੋਹ ਹੁੰਦੇ ਰਹਿਣਗੇ, ਤਾਂ ਜੋ ਲੋਕਾਂ ਨੂੰ ਕਿਸੇ ਤਰਾਂ ਦੀ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਕੈਂਬਰਿਜ ਇੰਗਲਿਸ਼ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 21 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ) – ‘ਯੰਗ ਇੰਗਲਿਸ਼ ਲਰਨਰ’ ਅੰਗ੍ਰੇਜ਼ੀ ਸਿਖਾਉਣ ਦੀ ਇੱਕ ਅਜਿਹੀ ਲੜੀ ਹੈ, ਜਿਸ ਦਾ ਉਦੇਸ਼ ਪ੍ਰਾਇਮਰੀ ਅਤੇ ਸੈਕੰਡਰੀ ਪੱਧਰ `ਤੇ ਬੱਚਿਆਂ ਨੂੰ ਦਿਲਚਸਪ ਢੰਗ ਨਾਲ ਅੰਗ੍ਰੇਜ਼ੀ ਸਿੱਖਣ ਲਈ ਪ੍ਰੇਰਿਤ ਕਰਨਾ ਹੈ।ਇਸ ਪ੍ਰੋਗਰਾਮ ਅਧੀਨ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਕੈਂਬਰਿਜ ਦੇ ਮੈਨੇਜਰ ਕੋਵਿਨ ਕੋਇਨ ਅਤੇ ਅਭੀਸ਼ੇਕ ਗੁਸਾਈ ਵਲੋਂ ਸਕੂਲ …

Read More »