ਸਵੀਪ ਮੁਹਿੰਮ ਤਹਿਤ ਸਾਡਾ ਪਿੰਡ ਅਤੇ ਅਲਫਾ ਵਨ ਵਿਖੇ ਲਗਾਏ ਕੈਂਪ ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਦੇਸ਼ ਦਾ ਮਹਾਂਉਤਸਵ 2019 ਦੇ ਆਖਰੀ ਗੇੜ ਦੀਆਂ ਵੋਟਾਂ 19 ਮਈ ਨੂੰ ਹੋ ਰਹੀਆਂ ਹਨ ਅਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਸਵੀਪ ਮੁਹਿੰਮ ਤਹਿਤ ਵੱਖ ਵੱਖ ਥਾਵਾਂ ਤੇ ਸਮਾਗਮ ਕਰਵਾਏ ਜਾ ਰਹੇ ਹਨ।ਜਿਲ੍ਹਾ ਪ੍ਰਸਾਸ਼ਨ ਵੱਲੋਂ ਅਲਫਾ ਵਨ …
Read More »ਪੰਜਾਬੀ
ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਲਈ ਬੱਚਿਆਂ ਨੇ ਕੱਢੀ ਸਾਈਕਲ ਰੈਲੀ
ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਵੋਟਰਾਂ ਨੂੰ ਜਗਾਉਣ ਦੇ ਮਕਸਦ ਨਾਲ ਬੱਚਿਆਂ ਵੱਲੋਂ ਸਾਈਕਲ ਰੈਲੀ ਕੱਢੀ ਗਈ। ਜੋ ਮਾਲ ਰੋਡ ਤੋਂ ਸ਼ੁਰੂ ਹੋ ਕੇ ਲਾਰੈਂਸ ਰੋਡ, ਜਾਮਨੂੰਆਂ ਵਾਲੀ ਸੜਕ, ਟਰਿਲੀਅਮ ਮਾਲ, ਰਤਨ ਸਿੰਘ ਚੌਕ, ਹਰਤੇਜ ਹਸਪਤਾਲ ਤੋਂ ਹੁੰਦੀ ਹੋਈ ਮਾਲ ਰੋਡ ਵਿਖੇ ਹੀ ਸਮਾਪਤ ਹੋਈ। ਰੈਲੀ ਨੂੰ ਸ਼ੁਰੂ ਕਰਨ ਲਈ ਜਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ …
Read More »ਮਾਸਿਕ ਇਕੱਤਰਤਾ ਵਿੱਚ ਸਾਹਿਤਕਾਰਾਂ ਨੇ ਸੁਣਾਈਆਂ ਰਚਨਾਵਾਂ
ਧੂਰੀ, 13 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ (ਰਜਿ:) ਧੂਰੀ ਦੀ ਮਾਸਿਕ ਇਕਤੱਰਤਾ ਮੂਲ ਚੰਦ ਸ਼ਰਮਾ ਅਤੇ ਕਰਮ ਸਿੰਘ ਜ਼ਖਮੀ ਦੀ ਪ੍ਰਧਾਨਗੀ ਹੇਠ ਹੋਈ।ਰਚਨਾਵਾਂ ਦੇ ਦੌਰ ਵਿੱਚ ਦਰਦੀ ਚੁੰਘਾਂ ਵਾਲਾ ਨੇ ਗੀਤ, ਰਣਜੀਤ ਆਜ਼ਾਦ ਕਾਂਝਲਾ ਨੇ ਗੀਤ, ਮੈਨੇਜਰ ਸੁਰਿੰਦਰ ਸ਼ਰਮਾਂ ਨੇ ਵਿਅੰਗ ਸੁਣਾਇਆ ਅਤੇ ਆਸਟ੍ਰੇਲੀਆ ਦੇ ਇਤਿਹਾਸ ਵਾਰੇ ਜਾਣਕਾਰੀ ਦਿੱਤੀ।ਡਾ. ਪਰਮਜੀਤ ਦਰਦੀ ਨੇ ਗਜ਼ਲ, ਜਗਸੀਰ ਸਿੰਘ …
Read More »ਐਨ.ਸੀ.ਸੀ ਏਅਰਵਿੰਗ ਕੈਡੇਟਾਂ ਨੇ ਉਡਾਣ ਭਰਨ ਦਾ ਅਨੁਭਵ ਲਿਆ
ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ ਦੇ ਦੂਸਰੇ ਸਾਲ ਦੇ 14 ਕੈਡੇਟਾਂ ਨੇ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ `ਤੇ ਐਨ.ਸੀ.ਸੀ ਮਾਈਕ੍ਰੋਲਾਈਟ ਏਅਰ ਕ੍ਰਾਫਟ ਦੀ ਰੋਮਾਂਚਕਾਰੀ ਉਡਾਣ ਦਾ ਅਨੁਭਵ ਲਿਆ।ਇਸ ਦਾ ਪ੍ਰਬੰਧ ਕਮਾਂਡਿੰਗ ਅਫ਼ਸਰ ਵਿੰਗ ਕਮਾਂਡਰ ਲਲਿਤ ਭਾਰਦਵਾਜ ਦੀ ਦੇਖ-ਰੇਖ `ਚ ਕੀਤਾ ਗਿਆ।ਇਹ ਕੈਡਿਟਾਂ ਦੇ ਲਈ ਪਹਿਲਾ ਅਨੁਭਵ ਸੀ।ਹਰਸ਼ਦੀਪ ਸਿੰਘ, ਸ਼੍ਰੀਸ਼ ਸਲਵਾਨੀ, ਸ਼੍ਰੀਯਮ …
Read More »ਚੋਣਾਂ ਵਿੱਚ ਲੋਕ ਬਾਦਲ ਪਰਿਵਾਰ ਨੂੰ ਦਿਨੇ ਤਾਰੇ ਦਿਖਾਉਣਗੇ – ਗੁਰਸੇਵਕ ਸਿੰਘ ਜਵਾਹਰਕੇ
ਭੀਖੀ, 13 ਮਈ (ਪੰਜਾਬ ਪੋਸਟ – ਕਮਲ ਕਾਂਤ) – ਹਲਕਾ ਬਠਿੰਡਾ ਤੋਂ ਬਰਗਾੜੀ ਮੋਰਚੇ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਲੋਕ ਸਭਾ ਤੋਂ ਚੋਣ ਲੜ ਰਹੇ ਉਮੀਦਵਾਰਾਂ ਗੁਰਸੇਵਕ ਸਿੰਘ ਜਵਾਹਰਕੇ ਨੇ ਕਸਬਾ ਭੀਖੀ ਦੇ ਪਿੰਡ ਮੱਤੀ, ਸਮਾਉਂ ਵਿਖੇ ਰੈਲੀ ਸੰਬੋਧਨ ਕੀਤਾ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਅਤੇ ਕਾਂਗਰਸ ਪਾਰਟੀ ਨੇ ਦੇਸ਼ ਨੂੰ ਖੂਬ ਲੁੱਟਿਆ ਹੈ।ਮੋਦੀ ਸਰਕਾਰ ਤੇ ਤੰਜ਼ …
Read More »ਵੈਰੀ (ਮਿੰਨੀ ਕਹਾਣੀ)
“ਵੇ ਟੁੱਟ ਪੈਣੈਂਓਂ, ਮਰਜੋ ਕਿਤੇ ਪਰੇ ਜਾ ਕੇ, ਹੋਰ ਥੋੜ੍ਹੀਆਂ ਥਾਵਾਂ ਪਈਆਂ ਨੇ ਬੈਠਣ ਨੂੰ, ਟੁੱਟ ਪੈਣੈਂ ਮੁੜ ਮੁੜ ਐਥੇਂ ਹੀ ਆ ਆ ਬੈਠੀ ਜਾਂਦੇ ਨੇ” ਬਿਸ਼ਨ ਕੌਰ ਨੇ ਵਿਹੜੇ ’ਚੋਂ ਕਾਵਾਂ ਨੂੰ ਉਡਾਉਂਦੀ ਨੇ ਕਿਹਾ। `ਤਾਈ! ਕੀਹਨਾਂ ਨੂੰ ਗਾਲਾਂ ਕੱਢਦੀ ਏ ਸਵੇਰੇ ਸਵੇਰੇ` ਗਲੀ ’ਚੋਂ ਲੰਘਦੇ ਰਹੇ ਸਮਾਜ ਸੇਵੀ ਕੁਲਵਿੰਦਰ ਸਿੰਘ ਨੇ, ਬਿਸ਼ਨ ਕੌਰ ਦੇ ਘਰ ਦੇ …
Read More »ਨੱਕ (ਮਿੰਨੀ ਕਹਾਣੀ)
ਕਿਸੇ ਵੇਲੇ ਚੋਖੀ ਜਾਇਦਾਦ ਦੇ ਮਾਲਕ ਸ਼ੇਰ ਸਿੰਘ ਦੀ ਆਪਣੇ ਇਲਾਕੇ ਵਿੱਚ ਪੂਰੀ ਚੜ੍ਹਤ ਹੁੰਦੀ ਸੀ।ਬਦਕਿਸਮਤੀ ਨਾਲ ਉਸ ਦੀ ਨਿਕੰਮੀ ਔਲਾਦ ਘਰ ਨੂੰ ਘੁਣ ਵਾਂਗ ਚਿੰਬੜ ਗਈ ਅਤੇ ਉਸ ਨੇ ਕੁੱਝ-ਕੁ ਸਾਲਾਂ ਵਿੱਚ ਹੀ ਸ਼ੇਰ ਸਿੰਘ ਦੀ ਜਿੰਦਗੀ ਦਾ ਪਾਸਾ ਬਦਲ ਕੇ ਰੱਖ ਦਿੱਤਾ ਸੀ।ਹੌਲੀ-ਹੌਲੀ ਸ਼ੇਰ ਸਿੰਘ ਸਾਰੀ ਜਾਇਦਾਦ ਤੋਂ ਹੱਥ ਧੋ ਬੈਠਾ। ਢੱਲਦੀ ਉਮਰੇ ਜਦੋਂ ਵੀ ਬੇਵੱਸ …
Read More »ਵਿਰਸਾ (ਮਿੰਨੀ ਕਹਾਣੀ)
ਕੁੱਝ ਦਿਨ ਪਹਿਲਾਂ ਹੀ ਮੇਰੇ ਦੋਸਤ ਦਾ ਫੋਨ ਆਇਆ ਸੀ, ਕਿ ਆਪਣੇ ਗੁਆਂਢੀ ਪਿੰਡ ਦਾ ਆਪਣਾ ਹਮਜਮਾਤੀ ਵੀ ਤੇਰੇ ਵਾਲਾ ਸ਼ੌਂਕ ਰੱਖਦਾ ਹੈ ਕਿ ਪੁਰਾਣੀਆਂ ਵਸਤੂਆਂ ਸੰਭਾਲ ਕੇ ਪੁਰਖਿਆਂ ਦਾ ਨਾਂਅ ਉਚਾ ਕਰ ਰਿਹਾ।ਮੇਰਾ ਮਨ ਉਸ ਨੂੰ ਮਿਲਣ ਲਈ ਬੇਚੈਨ ਹੋ ਗਿਆ। ਮੈਂ ਆਪਣੀ ਆਦਤ ਮੁਤਾਬਿਕ ਸਾਜ਼ਰੇ ਹੀ ਉਸ ਦੇ ਘਰ ਅੱਗੇ ਪਹੁੰਚ ਕੇ ਆਪਣੀ ਉਤਸੁਕਤਾ ਦੀ ਅਲਖ …
Read More »ਪੰਜਾਬ ਸਿਉਂ ਦੀ ਹੱਡ-ਬੀਤੀ
ਧਾਹਾਂ ਪੰਜਾਬ ਸਿਉਂ ਮਾਰੇ, ਕਿਰਤੀ ਰੁਲਦੇ ਵਿਚਾਰੇ ਚਿੱਟਾ ਵੇਚ-ਵੇਚ ਪਾਇਆ ਉਹ ਚੁਬਾਰਾ ਵੇਖ ਲੈ ਆਜਾ ਮੇਰੇ ਦੇਸ਼ ਦਾ ਨਜ਼ਾਰਾ ਦੇਖ ਲੈ। ਲੀਡਰਾਂ ਫੱਟੀ ਦਿੱਤੀ ਪੋਚ, ਭੁੱਲੀ ਜਨਤਾ ਦੀ ਹੋਸ਼ ਪੈਂਦਾ ਵੋਟਾਂ ਵਾਲੇ ਆਪਸੀ ਪੁਆੜਾ ਦੇਖ ਲੈ ਆਜਾ ਮੇਰੇ ਦੇਸ਼ ਦਾ ਨਜ਼ਾਰਾ ਦੇਖ ਲੈ। ਫੇਲ ਹੋ ਗਈਆਂ ਵਿਚਾਰਾਂ, ਦੋਸ਼ੀ ਮਾਰਦੇ ਨੇ ਟਾਹਰਾਂ ਪਿਆ ਗੁਰੂ ਸਾਹਿਬ ਥਾਂ ਥਾਂ ਖਿਲਾਰਾ ਦੇਖ ਲੈ …
Read More »ਵੋਟ ਦੀ ਅਹਿਮੀਅਤ
ਹਰ ਆਦਮੀ ਨੂੰ ਵੋਟ ਪਾਉਣ ਦਾ ਆਪਣਾ ਹੈ ਅਧਿਕਾਰ, ਸਹੀ ਵਰਤੋਂ ਨਾਲ ਦੇਸ਼ ਦਾ ਬਣੇਗਾ ਵਧੀਆ ਆਧਾਰ। ਰਿਸ਼ਵਤਖੋਰੀ ਤੇ ਨਸ਼ਿਆਂ ਨੂੰ ਤੁਸੀਂ ਕਰੋ ਬੰਦ, ਇਹਨਾਂ ਨਾਲ ਜਿੱਤ ਰਹੇ ਲੀਡਰਾਂ ਦਾ ਤੁਸੀਂ ਕਰੋ ਪ੍ਰਬੰਧ। ਤਾਹੀਂ ਹੋ ਸਕੇਗਾ ਦੇਸ਼ ਦਾ ਭਲਾ ਤੇ ਤਰੱਕੀ, ਹਰ ਆਦਮੀ ਜਦੋਂ ਚਲਾਵੇਗਾ ਇਮਾਨਦਾਰੀ ਨਾਲ ਚੱਕੀ। ਹਰ ਲੀਡਰ ਕਾਬਲੀਅਤ ਤੇ ਆਪਣਾ ਦੇਵੇ ਧਿਆਨ, ਤਾਂ ਕਿ ਲੀਡਰਾਂ ਨੂੰ ਮਿਲੇ …
Read More »
Punjab Post Daily Online Newspaper & Print Media