Wednesday, November 25, 2026

ਪੰਜਾਬੀ

ਨੋਟਾ (ਮਿੰਨੀ ਕਹਾਣੀ)

         ਬਈ ਮਨਦੀਪ ਸਿਆਂ, ਐਤਕੀ ਫਿਰ ਕੀਹਨੂੰ ਵੋਟ ਪਾਉਣੀ ਆ।ਤਾਇਆ ਜੀ, ਐਤਕੀ ਤਾਂ ਮੈਂ ਨੋਟਾ ਨੂੰ ਵੋਟ ਪਾਉਣੀ ਆ।ਅੱਛਾ, ਤਾਂ ਫਿਰ ਤੂੰ ਪੈਸੇ ਲੈ ਕੇ ਵੋਟ ਪਾਏਂਗਾ। ਨਹੀਂ-ਨਹੀਂ ਤਾਇਆ ਜੀ, ਤੁਸੀਂ ਗਲਤ ਸਮਝ ਗਏ, ਮੈਂ ਨੋਟਾਂ, ਪੈਸਿਆਂ ਦੀ ਗੱਲ ਨੀ ਕਰਦਾ, ਮੈਂ ਤਾਂ ਉਸ ਨੋਟਾ ਦੀ ਗੱਲ ਕਰਦਾ ਹਾਂ, ਮੰਨ ਲਵੋ ਤੁਹਾਨੂੰ ਕਿਸੇ ਵੀ ਪਾਰਟੀ ਦਾ ਕੋਈ ਵੀ ਉਮੀਦਵਾਰ ਪਸੰਦ …

Read More »

ਸਮਾਜਿਕ ਮੁੱਦੇ ਉਭਾਰੇਗੀ ਮਨੋਰੰਜਨ ਭਰਪੂਰ ਫ਼ਿਲਮ ਹੈ `15 ਲੱਖ ਕਦੋਂ ਆਊਗਾ`

             ਰਵਿੰਦਰ ਗਰੇਵਾਲ ਪੰਜਾਬੀ ਗਾਇਕੀ ਦਾ ਇੱਕ ਮਾਣਮੱਤਾ ਗਾਇਕ ਹੈ।ਆਪਣੀ ਮਿਆਰੀ ਤੇ ਅਰਥ-ਭਰਪੂਰ ਗਾਇਕੀ ਨਾਲ ਉਸਨੇ ਗੀਤ ਸੰੰਗੀਤ ਦੇ ਖੇਤਰ ਵਿੱਚ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਹੈ।ਗਾਇਕੀ ਦੇ ਨਾਲ-ਨਾਲ ਬਾਕੀ ਗਾਇਕਾਂ ਵਾਂਗ ਰਵਿੰਦਰ ਗਰੇਵਾਲ ਫ਼ਿਲਮੀ ਪਰਦੇ `ਤੇ ਵੀ ਆਇਆ।ਉਸ ਦੀਆਂ ਫ਼ਿਲਮਾਂ `ਜੱਜ ਸਿੰਘ ਐੱਲ ਐੱਲ ਬੀ` ਐਂਵੇ ਰੌਲਾ ਪੈ ਗਿਆ ` ਅਤੇ `ਡੰਗਰ ਡਾਕਟਰ` ਨੇ ਉਸ ਨੂੰ ਗਾਇਕੀ ਤੋਂ ਹਟਵੀਂ …

Read More »

`ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ` ਦੀ ਬਾਇਓਪਿਕ ਫ਼ਿਲਮ ਦੀ ਸ਼ੂਟਿੰਗ ਸ਼ੁਰੂ

     ਪੰਜਾਬੀ ਸੰਗੀਤਕ ਖੇਤਰ ਦੀ ਬਹੁਪੱਖੀ ਸ਼ਖਸੀਅਤ ਸਵ. ਕੁਲਦੀਪ ਮਾਣਕ  ਦੀ ਬਾਇਓਪਿਕ ਫ਼ਿਲਮ ‘ਕੁਲਦੀਪ ਮਾਣਕ’ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।ਵਿਰਕ ਫ਼ਿਲਮਜ਼ ਅਤੇ ਜੋਸ਼ਨ ਬ੍ਰਦਰਜ਼ ਵਲੋਂ ਪ੍ਰੋਡਿਊਸ ਇਸ ਫ਼ਿਲਮ ਨੂੰ ਨਿਰਦੇਸ਼ਕ ਜੋਸ਼ਨ ਸੰਦੀਪ ਵਲੋਂ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ।ਨਿਰਦੇਸ਼ਕ ਜੋਸ਼ਨ ਸੰਦੀਪ ਹਾਲੀਵੁੱਡ ਫ਼ਿਲਮਾਂ ਨਾਲ ਜੁੜਿਆ ਇੱਕ ਨਾਮੀਂ ਨਾਂ ਹੈ ਜੋ ਕਿ ਹਾਲੀਵੁੱਡ ਫ਼ਿਲਮਾਂ `ਸਕਾਈਫਾਲ`, `ਗੋਸਟ ਰਾਈਡਾਰ 2`, `ਟੋਟਲ ਰੀਕਾਲ` `ਸਪਾਈਡਰ …

Read More »

ਜਨਮ ਦਿਨ ਮੁਬਾਰਕ – ਮਨਜੋਤ ਸਿੰਘ ਨਹਿਲ

ਅੰਮ੍ਰਿਤਸਰ, 9 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਸ਼ਾਹਪੁਰ ਕਲਾਂ ਵਾਸੀ ਸਤਨਾਮ ਸਿੰਘ ਨਹਿਲ ਅਤੇ ਪਰਮਜੀਤ ਕੌਰ ਵਲੋਂ ਆਪਣੇ ਹੋਣਹਾਰ ਸਪੁੱਤਰ ਮਨਜੋਤ ਸਿੰਘ ਨਹਿਲ ਨੂੰ ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾਂ।  

Read More »

ਜਨਮ ਦਿਨ ਮੁਬਾਰਕ – ਅਵੀਤਾਜ ਸਿੰਘ

ਅੰਮ੍ਰਿਤਸਰ, 9 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਵਾਸੀ ਮਨਨਿਮਰਤ ਸਿੰਘ ਅਤੇ ਮਨਪ੍ਰੀਤ ਕੌਰ ਵਲੋਂ ਆਪਣੇ ਹੋਣਹਾਰ ਸਪੁੱਤਰ ਅਵੀਤਾਜ ਸਿੰਘ ਨੂੰ ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾਂ।  

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਜੀ.ਟੀ.ਰੋਡ ਨੇ ਮਾਂ ਦਿਵਸ ਮਨਾਇਆ

ਅੰਮ੍ਰਿਤਸਰ, 9 ਮਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੁੱਖ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ.ਸੈ.ਪਬਲਿਕ ਸਕੂਲ ਜੀ.ਟੀ.ਰੋਡ ਦੇ ਪ੍ਰਾਇਮਰੀ ਵਿੰਗ ਵਲੋਂ ‘ਮਾਂ ਦਿਵਸ’ ਮਨਾਇਆ ਗਿਆ।ਇਸ ਸਮਾਗਮ ਵਿੱਚ ਡਾ: ਹਰਿੰਦਰ ਕੌਰ (ਇਸਤਰੀ ਰੋਗਾਂ ਦੇ ਮਾਹਿਰ), ਸ਼੍ਰੀਮਤੀ ਸੁਰਿੰਦਰਪਾਲ ਕੌਰ ਢਿੱਲੋਂ ਪ੍ਰਿੰਸੀਪਲ ਖ਼ਾਲਸਾ ਕਾਲਜ ਆਫ ਐਜੂਕੇਸ਼ਨ ਰਣਜੀਤ ਐਵੀਨਿਊ, ਸ਼੍ਰੀਮਤੀ ਅਜੀਤ ਕੌਰ ਅਣਖੀ, …

Read More »

24 ਪਿੰਡਾਂ ਵਲੋਂ ਪੀ.ਡੀ.ਏ ਉਮੀਦਵਾਰ ਇੰਜ: ਮਨਵਿੰਦਰ ਗਿਆਸਪੁਰਾ ਨੂੰ ਜਿਤਾਉਣ ਦਾ ਭਰੋਸਾ

ਸਮਰਾਲਾ, 9 ਮਈ (ਪੰਜਾਬ ਪੋਸਟ- ਇੰਦਰਜੀਤ ਸਿੰਘ ਕੰਗ) – ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਪੀ.ਡੀ.ਏ ਉਮੀਦਵਾਰ ਦੇ ਉਮੀਦਵਾਰ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਨੇ ਵਿਧਾਨ ਸਭਾ ਸਮਰਾਲਾ ਦੇ 24 ਪਿੰਡਾਂ ਸਲੋਦੀ, ਕਲਾਲਮਾਜਰਾ, ਚੱਕ ਮਾਫੀ, ਦਿਵਾਲਾ, ਦਾੳੂਮਾਜਰਾ, ਬਗਲੀ, ਹਰਬੰਸਪੁਰਾ, ਭੋਰਲਾ, ਮੰਡਿਆਲਾ, ਰੁਪਾਲੋਂ, ਸੁਲਤਾਨਪੁਰ, ਟਮਕੌਦੀ, ਮਹਿਦੂਦਾਂ, ਲੋਪੋਂ, ਮੰਜਾਲੀ ਕਲ੍ਹਾ, ਢੀਂਡਸਾ, ਬਲਾਲਾ, ਖਹਿਰਾ, ਕੁੱਬੇ, ਲੱਲ ਕਲ੍ਹਾ, ਢੰਡੇ, ਰੋਹਲੇ, ਮੁਸਕਾਬਾਦ ਅਤੇ ਖੀਰਨੀਆਂ ਦਾ …

Read More »

ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੇ ਫਾਊਂਡਰ ਮਹਿਮਾ ਸਿੰਘ ਕੰਗ ਨੂੰ ਸਮਰਪਿਤ ਹੋਵੇਗੀ ਮਾਸਿਕ ਮੀਟਿੰਗ

ਸਮਰਾਲਾ, 9 ਮਈ (ਪੰਜਾਬ ਪੋਸਟ- ਇੰਦਰਜੀਤ ਸਿੰਘ ਕੰਗ) –    ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੇ ਪ੍ਰਧਾਨ ਕਮਾਡੈਂਟ ਰਸ਼ਪਾਲ ਸਿੰਘ ਨੇ ਪ੍ਰੈਸ ਦੇ  ਨਾਂ ਬਿਆਨ ਜਾਰੀ ਕਰਦੇ ਹੋਇਆ ਦੱਸਿਆ ਕਿ ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੇ  ਫਾਊਂਡਰ ਸਵ: ਮਹਿਮਾ ਸਿੰਘ ਕੰਗ ਨੇ ਫਰੰਟ ਦੀ 1998 ਵਿੱਚ ਸਥਾਪਨਾ ਕੀਤੀ ਸੀ।ਇਹ ਫਰੰਟ ਅੱਜ ਸਮਰਾਲਾ ਇਲਾਕੇ ਵਿੱਚ ਪੂਰੀ ਕਾਮਯਾਬੀ ਨਾਲ ਚੱਲ ਰਿਹਾ ਹੈ।ਇਸ ਫਰੰਟ …

Read More »

ਰੈਡ ਕਰਾਸ ਸਕੂਲ ਫਾਰ ਬਲਾਇੰਡ ਚਿਲਡਰਨ ਵਿਖੇ ਜਿਲ੍ਹਾ ਪੱਧਰ ਤੇ ਵਿਸ਼ਵ ਰੈਡ ਕਰਾਸ ਦਿਵਸ ਮਨਾਇਆ

ਮੈਡੀਕਲ ਕੈਂਪ `ਚ ਸਿਹਤ ਦੀ ਕੀਤੀ ਜਾਂਚ ਅਤੇ ਫ੍ਰੀ ਦਵਾਈਆਂ ਵੀ ਦਿੱਤੀਆਂ ਪਠਾਨਕੋਟ, 9 ਮਈ (ਪੰਜਾਬ ਪੋਸਟ ਬਿਊਰੋ) – ਅੰਤਰਰਾਸਟਰੀ ਰੈਡ ਕਰਾਸ ਦੇ ਬਾਨੀ ਸਰ ਜੀਨ ਹੈਨਰੀ ਡਿਊਨਾਂ ਦੇ ਜਨਮ ਦਿਹਾੜੇ `ਤੇ ਰੈਡ ਕਰਾਸ ਸਕੂਲ ਫਾਰ ਬਲਾਇੰਡ ਚਿਲਡਰਨ ਮਾਡਲ ਟਾਊਨ ਪਠਾਨਕੋਟ ਵਿਖੇ ਜਿਲ੍ਹਾ ਪੱਧਰ `ਤੇ ਵਿਸਵ ਰੈਡ ਕਰਾਸ ਦਿਵਸ ਮਨਾਇਆ ਗਿਆ।ਡਿਪਟੀ ਕਮਿਸ਼ਨਰ ਪਠਾਨਕੋਟ-ਕਮ-ਪ੍ਰੈਜੀਡੈਂਟ ਜਿਲ੍ਹਾ ਰੈਡ ਕਰਾਸ ਸੋਸਾਇਟੀ ਪਠਾਨਕੋਟ ਰਾਮਵੀਰ ਮੁੱਖ …

Read More »

ਐਸ.ਐਮ.ਓ ਦੀ ਮਹੀਨਾਵਾਰ ਰੀਵਿਉ ਮੀਟਿੰਗ ਹੋਈ

ਪਠਾਨਕੋਟ, 9 ਮਈ (ਪੰਜਾਬ ਪਸਟ ਬਿਊਰੋ) – ਦਫਤਰ ਸਿਵਲ ਸਰਜਨ ਪਠਾਨਕੋਟ ਵਿਖੇ ਸਿਵਲ ਸਰਜਨ ਡਾ. ਨੈਨਾ ਸਲਾਥੀਆ ਦੀ ਦੇਖ-ਰੇਖ ਵਿੱਚ ਐਸ.ਐਮ.ਓ ਦੀ ਮਹੀਨਾਵਾਰ ਰਿਵਿਉ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਸਾਰੇ ਨੈਸ਼ਨਲ ਪ੍ਰੋਗਰਾਮਾਂ ਦਾ ਰੀਵਿਉ ਕੀਤਾ ਗਿਆ।ਸਿਵਲ ਸਰਜਨ ਵੱਲੋਂ ਜਿਹਨਾਂ ਪ੍ਰੋਗਰਾਮਾਂ ਦੇ ਟੀਚੇ ਪ੍ਰਾਪਤੀ ਨਾਲੋਂ ਘੱਟ ਸਨ, ਨੂੰ ਮੁਕੰਮਲ ਕਰਨ ਲਈ ਹਦਾਇਤ ਕੀਤੀ ਗਈ।ਉਨ੍ਹਾਂ ਦੱਸਿਆ ਕਿ ਅਪ੍ਰੈਲ ਮਹੀਨੇ ਦਾ ਟੀਚਾ 91% …

Read More »