Wednesday, November 25, 2026

ਪੰਜਾਬੀ

ਲੋਕ ਸਭਾ ਚੋਣਾਂ `ਚ ਗੌਰਵਦੀਪ ਵਲਟੋਹਾ ਨਿਭਾਉਣਗੇ ਅਹਿਮ ਰੋਲ – ਹਰਚੰਦ ਸਿੱਧਵਾਂ

ਭਿੱਖੀਵਿੰਡ, 19 ਅਪ੍ਰੈਲ (ਪੰਜਾਬ ਪੋਸਟ – ਭੁੱਲਰ ਭਿੱਖੀਵਿੰਡ) – ਐਸ.ਓ.ਆਈ ਮਾਝਾ ਜ਼ੋਨ ਦੇ ਪ੍ਰਧਾਨ ਗੌਰਵਦੀਪ ਵਲਟੋਹਾ ਇਸ ਵਾਰ ਲੋਕ ਸਭਾ ਇਲੈਕਸ਼ਨ `ਚ ਅਕਾਲੀ ਦਲ ਲਈ  ਅਹਿਮ ਰੋਲ ਅਦਾ ਕਰਨਗੇ, ਕਿਉਂਕਿ ਸਮੁੱਚਾ ਯੂਥ ਉਹਨਾਂ ਦੇ ਨਾਲ ਹੈ।ਮੀਡੀਆ ਨਾਲ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹਰਚੰਦ ਸਿੰਘ ਸਿੱਧਵਾਂ ਨੇ ਕਿਹਾ ਕਿ ਸਮੁੱਚੇ ਖੇਮਕਰਨ ਹਲਕੇ ਵਿੱਚ ਉਹ ਪਾਰਟੀ ਲਈ ਦਿਨ ਰਾਤ ਮਿਹਨਤ ਕਰ ਰਹੇ …

Read More »

ਸਰਕਾਰੀ ਸਕੂਲ ਛੇਹਰਟਾ ਦੀ ਕੋਮਲਪ੍ਰੀਤ ਨੇ ਯੂਥ ਇੰਟਰਨੈਸ਼ਨਲ ਬਾਕਸਿੰਗ `ਚ ਜਿੱਤਿਆ ਗੋਲਡ

ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ – ਸੰਧੂ) – ਸਪੇਨ ਵਿਚ ਹੋਈਆਂ ਵੂਮੈਨ ਯੂਥ ਬਾਕਸਿੰਗ ਗੇਮਜ਼ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਕੌਮਲਪ੍ਰੀਤ ਨੇ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।ਰਾਸ਼ਟਰੀ ਬਾਕਸਿੰਗ ਕੋਚ ਬਲਕਾਰ ਸਿੰਘ ਦੀ ਸ਼ਾਗਿਰਦ ਕੋਮਲਪ੍ਰੀਤ ਦੇ ਵਾਪਿਸ ਵਤਨ ਪਰਤਨ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦੀ ਕੋਮਲਪ੍ਰੀਤ ਨੂੰ ਵੀਰਵਾਰ ਸਕੂਲ …

Read More »

ਮੀਤ ਸਕੱਤਰ ਸਤਿੰਦਰ ਸਿੰਘ ਦੇ ਪਿਤਾ ਦੇ ਚਲਾਣੇ ’ਤੇ ਦੁੱਖ ਦਾ ਇਜ਼ਹਾਰ

ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸਤਿੰਦਰ ਸਿੰਘ ਦੇ ਪਿਤਾ ਹਰਜੀਤ ਸਿੰਘ ਦੇ ਅਕਾਲ ਚਲਾਣੇ ’ਤੇ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਗਹਿਰੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।ਸ਼੍ਰੋਮਣੀ ਗੁਰਦੁਆਰਾ ਦੇ ਅੰਤ੍ਰਿੰਗ ਮੈਂਬਰ ਖ਼ੁਸ਼ਵਿੰਦਰ ਸਿੰਘ ਭਾਟੀਆ, ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਮਨਜੀਤ ਸਿੰਘ ਬਾਠ, ਅਵਤਾਰ ਸਿੰਘ ਸੈਂਪਲਾ, ਮਹਿੰਦਰ ਸਿੰਘ ਆਹਲੀ, ਬਲਵਿੰਦਰ …

Read More »

`ਵਾਤਾਵਰਣ ਅਸੰਤੁਲਨ ਅਤੇ ਮੌਸਮ ਦੇ ਬਦਲਾਅ ਦੀ ਉਭਰਦੀ ਸਮੱਸਿਆ` ਸਬੰਧੀ ਕਾਨਫਰੰਸ 20 ਤੋਂ 22 ਅਪ੍ਰੈਲ ਤੱਕ

ਯੂਨੈਸਕੋ ਕਲੱਬਾਂ ਦੇ 20 ਪ੍ਰਾਂਤਾਂ ਤੋਂ 50 ਡੈਲੀਗੇਟ ਲੈਣਗੇ ਹਿੱਸਾ ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਕਨਫੈਡਰੇਸ਼ਨ ਆਫ ਯੂਨੈਸਕੋ ਕਲੱਬਾਂ, ਪਿੰਗਲਵਾੜਾ ਸੰਸਥਾ ਅਤੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਦੇ ਸਹਿਯੋਗ ਨਾਲ ਪਿੰਗਲਵਾੜਾ ਦੇ ਮਾਨਾਂਵਾਲਾ ਕੰਪਲੈਕਸ ਵਿਖੇ 20 ਤੋਂ 22 ਅਪ੍ਰੈਲ ਤੱਕ ਤਿੰਨ ਰੋਜ਼ਾ ਕਾਨਫਰੰਸ ਆਯੋਜਿਤ ਕੀਤੀ ਜਾ ਰਹੀ ਹੈ।ਜਿਸ ਦਾ ਵਿਸ਼ਾ `ਵਾਤਾਵਰਣ ਅਸੰਤੁਲਨ ਅਤੇ …

Read More »

ਸ੍ਰੀ ਸਾਂਈ ਕਾਲਜ ਆਫ ਫਾਰਮੇਸੀ ਵਿਖੇ ਵਿਸਾਖੀ ਮੇਲਾ-2019 ਮਨਾਇਆ

ਜੰਡਿਆਲਾ ਗੁਰੂ, 18 ਅਪ੍ਰੈਲ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਸ਼੍ਰੀ ਸਾਂਈ ਗਰੁੱਪ ਆਫ ਇੰਸਟੀਚਿਉਟ ਦੇ ਮਾਨਾਂਵਾਲਾ ਕੈਂਪਸ ਵਿਖੇ ਚੇਅਰਮੈਨ ਇੰਜ. ਐਸ.ਕੇ ਪੁੰਜ ਅਤੇ ਐਮ.ਡੀ ਸ਼੍ਰੀਮਤੀ ਤ੍ਰਿਪਤਾ ਪੁੰਜ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ `ਵਿਸਾਖੀ ਮੇਲਾ-2019` ਬੜੀ ਧੂਮਧਾਮ ਨਾਲ ਮਨਾਇਆ ਗਿਆ।ਪ੍ਰਿੰਸੀਪਲ ਡਾਇਰੈਕਟਰ ਡਾ. ਦਿਨੇਸ਼ ਕੁਮਾਰ ਨੇ ਜੋਤੀ ਜਗਾ ਕੇ ਕੀਤਾ।ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਿੱਧੇ ਤੇ ਭੰਗੜੇ …

Read More »

ਵੋਟਰਾਂ ਨੂੰ ਜਾਗਰੂਕ ਕਰਨ ਲਈ ਰੇਲਵੇ ਟਰੈਕ `ਤੇ ਪਹੁੰਚਿਆ ਜਿਲ੍ਹਾ ਪ੍ਰਸਾਸ਼ਨ

ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰਾਂ ਨੂੰ ਜਾਗਰੂਕ ਕਰਨ ਲਈ ਚਲਾਈ ਗਈ ਸਵੀਪ ਮੁਹਿੰਮ ਤਹਿਤ ਅੱਜ ਜਿਲ੍ਹਾ ਪ੍ਰਸਾਸਨ ਵੱਲੋਂ ਰੇਲਵੇ ਸਟੇਸ਼ਨ `ਤੇ ਪਹੁੰਚ ਕੀਤੀ ਗਈ।ਜਿਸ ਤਹਿਤ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਸ਼ਤਾਬਦੀ ਐਕਸਪ੍ਰੈਸ ਤੇ ਬੈਨਰ ਤੇ ਸਟਿੱਕਰ ਲਗਾਏ ਗਏ।           ਵਧੀਕ ਜਿਲ੍ਹਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਜਨਰਲ ਹਿਮਾਂਸ਼ੂ ਅਗਰਵਾਲ ਨੇ …

Read More »

ਬਾਇਓ ਮੈਡੀਕਲ ਵੇਸਟ ਸਾਂਭਣ ਵਾਲੇ ਕਰਮਚਾਰੀਆਂ ਨੂੰ ਦਿੱਤੀ ਜਾਵੇ ਸਿਖਲਾਈ – ਡੀ.ਸੀ

ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਜਿਲ੍ਹੇ ਦੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਤੋਂ ਪੈਦਾ ਹੁੰਦੀ ਮੈਡੀਕਲ ਵੇਸਟ ਦੀ ਸਾਂਭ-ਸੰਭਾਲ ਵਿਚ ਕੁਤਾਹੀ ਨਾ ਹੋਵੇ, ਲਈ ਜ਼ਰੂਰੀ ਹੈ ਕਿ ਇਸ ਕੰਮ ਵਿਚ ਲੱਗੇ ਕਰਮਚਾਰੀ, ਚਾਹੇ ਉਹ ਹਸਪਤਾਲ ਦਾ ਸਟਾਫ ਹੋਵੇ ਜਾਂ ਮੈਡੀਕਲ ਵੇਸਟ ਸੰਭਾਲਣ ਵਾਲੀ ਕੰਪਨੀ ਦਾ ਨੁੰਮਾਇਦਾ, ਨੂੰ ਜਰੂਰੀ ਸਿਖਲਾਈ ਦਿੱਤੀ ਜਾਵੇ।ਉਕਤ ਸਬਦਾਂ ਦਾ ਪ੍ਰਗਟਾਵਾ ਬਾਇਓ ਮੈਡੀਕਲ ਵੇਸਟ …

Read More »

ਜਿਲ੍ਹੇ ਨੂੰ ਡੇਂਗੂ ਤੋਂ ਬਚਾਉਣ ਲਈ ਸਾਰੇ ਵਿਭਾਗ ਟੀਮ ਵਜੋਂ ਕੰਮ ਕਰਨ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) –  ‘ਗਰਮੀ ਅਤੇ ਬਰਸਾਤ ਦਾ ਮੌਸਮ ਸ਼ੁਰੂ ਹੋਣ ਕਾਰਨ ਮੱਛਰ ਪੈਦਾ ਹੋਣ ਦੀ ਹਾਲਤ ਵਿੱਚ ਮਲੇਰੀਆ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਤੋਂ ਜਿਲ੍ਹਾ ਵਾਸੀਆਂ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਸਿਹਤ ਵਿਭਾਗ ਦੇ ਨਾਲ-ਨਾਲ ਸਾਰੇ ਵਿਭਾਗ ਇਕ ਟੀਮ ਵਜੋਂ ਕੰਮ ਕਰਨ।’ ਉਕਤ ਪ੍ਰਗਟਾਵਾ ਜਿਲ੍ਹਾ ਡੇਂਗੂ ਟਾਸਕ ਫੋਰਸ ਦੀ ਮੀਟਿੰਗ ਦੌਰਾਨ ਕਰਦੇ ਡਿਪਟੀ ਕਮਿਸ਼ਨਰ …

Read More »

ਨਾਮਲੂਮ ਵਿਅਕਤੀ ਦੀ ਲਾਸ਼ ਮਿਲੀ

ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਚੌਕੀ ਗਲਿਆਰਾ ਏ.ਐਸ.ਆਈ ਸਵਿੰਦਰ ਸਿੰਘ ਨੇ ਜਾਰੀ ਪਿਆਨ ਵਿੱਚ ਦੱਸਿਆ ਹੈ ਕਿ 17 ਅਪ੍ਰੈਲ 2019 ਨੂੰ ਇੱਕ ਨਾਮਲੂਮ ਵਿਅਕਤੀ ਦੀ ਲਾਸ਼ ਗਲਿਆਰਾ ਪਾਰਕ ਵਿਚੋਂ ਮਿਲੀ ਸੀ।ਜਿਸ ਦੀ ਉਮਰ ਤਕਰੀਬਨ  45 ਸਾਲ ਕੱਦ ਕਰੀਬ 5 ਫੁੱਟ 6/7 ਰੰਗ ਕਣਕਭਿੰਨਾ ਸਿਰ ਤੋ ਮੋਨਾ, ਦਾੜੀ ਕਤਰਾਵੀਂ, ਜਿਸ ਨੇ ਗਰੀਨ ਟੀ-ਸਰਟ ਪਾਈ ਹੋਈ ਹੈ।ਉਸ ਦੀ …

Read More »

ਡੀ.ਏ.ਵੀ ਪਬਲਿਕ ਸਕੂਲ `ਚ ਵਿਰਾਸਤ ਸੰਭਾਲ ਦਿਵਸ ਮਨਾਇਆ

ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) –  ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਅੰਤਰਸ਼ਰਾਸ਼ਟਰੀ ਵਿਰਾਸਤ ਸੰਭਾਲ ਦਿਵਸ ਮਨਾਇਆ ਗਿਆ।ਅੰਤਰਸ਼ਰਾਸ਼ਟਰੀ ਵਿਰਾਸਤ ਸੰਭਾਲ ਕੌਂਸਲ ਫਾਰ ਮੋਨੂਮੈਂਟ ਅਤੇ ਸਾਈਟਸ ਵਲੋਂ 18 ਅਪ੍ਰੈਲ 1982 ਨੂੰ ਇਹ ਦਿਨ ਮਨਾਉਣਾ ਨਿਸ਼ਚਿਤ ਕੀਤਾ ਗਿਆ ਹੈ।1983 ਵਿੱਚ ਇਸ ਸੁਝਾਅ ਨੂੰ ਯੂਨੈਸਕੋ ਵੱਲੋਂ ਵੀ ਮਾਨਤਾ ਪ੍ਰਾਪਤ ਹੋਈ। ਵਿਦਆਰਥੀਆਂ ਨੇ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਆਪਣੇ …

Read More »