Wednesday, November 25, 2026

ਪੰਜਾਬੀ

ਕੁਲ ਗੀਤ `ਸ਼ਬਦ` ਦਾ ਬਦਲ ਕਤਹਿ ਨਹੀ ਹੋ ਸਕਦਾ – ਯੂਨੀਵਰਸਿਟੀ ਰਜਿਸਟਰਾਰ

ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ)  – ਗੁਰੂ ਨਾਨਕ ਦੇਵ  ਯੂਨੀਵਰਸਿਟੀ ਵੱਲੋਂ ਆਪਣੇ ਅਹਿਮ ਸਮਾਗਮਾਂ ਦੇ ਸ਼ੁਰੂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ “ਦੇਹਿ ਸਿਵਾ ਬਰੁ ਮੋਹਿ ਇਹੈ…” ਗਾਇਨ ਕੀਤਾ ਜਾਂਦਾ ਹੈ ਅਤੇ ਭਵਿੱਖ ਵਿਚ ਵੀ ਸ਼ਬਦ ਦੀ ਪ੍ਰੰਪਰਾ ਨੂੰ ਜਾਰੀ ਰੱਖਿਆ ਜਾਵੇਗਾ।ਯੂਨੀਵਰਸਿਟੀ ਵੱਲੋ ਸ਼ਬਦ ਦੀ ਥਾਂ ਤੇ ਕੁਲ-ਗੀਤ ਬਦਲਣ ਦਾ ਕੋਈ ਵੀ ਫ਼ੈਸਲਾ ਨਹੀ …

Read More »

ਸੰਤਾਲੀ ਦੇ ਉਜਾੜੇ ਨੂੰ ਬਿਆਨਦੀਆਂ ਕਹਾਣੀਆਂ ਦੀ ਕਥਾ ਪੁਸਤਕ `ਬੁੱਢੇ ਥੇਹ ਦੀ ਹੂਕ` `ਤੇ ਚਰਚਾ

ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ – ਦੀਪ ਦਵਿੰਦਰ) – ਅਮ੍ਰਿਤਸਰ ਸਾਹਿਤ ਸੰਗਮ ਅਤੇ ਨਾਰੀ ਚੇਤਨਾ ਮੰਚ ਵਲੋਂ ਅਮ੍ਰਿਤਸਰ ਸਾਹਿਤ ਚਿੰਤਨ ਮੰਚ ਦੇ ਸਹਿਯੋਗ ਨਾਲ ਡਾ. ਇਕਬਾਲ ਕੌਰ ਸੌਂਧ ਦੁਆਰਾ ਸੰਪਾਦਿਤ ਕਹਾਣੀ ਸੰਗ੍ਰਹਿ “ਬੁੱਢੇ ਥੇਹ ਦੀ ਹੂਕ” ਲੋਕ ਅਰਪਿਤ ਕੀਤਾ ਗਿਆ।ਕਾਮਰੇਡ ਸੋਹਣ ਸਿੰਘ ਜੋਸ਼ ਜਿਲਾ ਲਾਇਬ੍ਰੇਰੀ `ਚ ਹੋਏ ਇਸ ਸਮਾਗਮ ਦਾ ਅਰੰਭ  ਡਾ ਪ੍ਭਜੋਤ ਸੰਧੂ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ ਜਦਕਿ …

Read More »

ਡੀ.ਏ.ਵੀ ਕਾਲਜ ਦੇ 20 ਵਿਦਿਆਰਥੀਆਂ ਦੀ ਬਜਾਜ਼ ਆਲਇੰਜ ਵਲੋਂ ਨੌਕਰੀ ਲਈ ਚੋਣ

ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਕਾਲਜ ਦੇ ਪਲੇਸਮੈਂਟਸ ਤੇ ਟ੍ਰੇਨਿੰਗ ਸੈਲ ਦੀਆਂ ਕੋਸ਼ਿਸ਼ਾਂ ਸਦਕਾ ਕਾਲਜ ਵਿੱਚ ਵੱਖ-ਵੱਖ ਕੋਰਸ ਕਰ ਰਹੇ 20 ਵਿਦਿਆਰਥੀਆਂ ਦੀ ਨਾਮੀ ਕੰਪਨੀ ਬਜਾਜ਼ ਆਲਇੰਜ ਵਲੋਂ ਇੰਸ਼ੁਰੈਂਸ ਸਲਹਾਕਾਰ ਦੇ ਅਹੱਦੇ ਲਈ ਚੋਣ ਕੀਤੀ ਗਈ ਹੈ।ਇਹ ਚੋਣ ਕੰਪਨੀ ਦੇ ਬ੍ਰਾਂਚ ਮੈਨੇਜਰ ਵਿਕਾਸ ਕੁਮਾਰ ਅਤੇ ਐਚ.ਆਰ ਮੈਨੇਜਰ ਰਾਜਿੰਦਰ ਸੇਠ ਵਲੋਂ ਕੀਤੀ ਗਈ।ਜਿੰਨਾਂ ਦਾ ਕਾਲਜ …

Read More »

ਕਿਸਾਨ ਦਾ ਚੈਕ ਵਾਪਸ ਕਰਵਾਉਣ ਲਈ ਫਿਰ ਕੀਤਾ ਬੈਂਕ ਦਾ ਘਿਰਾਓ

ਭੀਖੀ, 27 ਮਾਰਚ (ਪੰਜਬ ਪੋਸਟ – ਕਮਲ ਜ਼ਿੰਦਲ) – ਸਥਾਨਕ ਕਸਬੇ ਦੇ ਐਚ.ਐਫ.ਸੀ ਬੈਂਕ ਵਲੋਂ ਕਰਜ਼ਾ ਦੇਣ ਬਦਲੇ ਰਜਿਸਟਰੀ ਦੇ ਨਾਲ-ਨਾਲ ਖਾਲੀ ਹਸਤਖਤ ਅੰਗੂਠਿਆ ਵਾਲੇ ਖਾਲੀ ਚੈਕ ਕਿਸਾਨ ਤੋਂ ਲਏ ਗਏ ਸਨ।ਉਨ੍ਹਾਂ ਚੈਕ ਨੂੰ ਵਾਪਸ ਕਰਵਾਉਣ ਲਈ ਅੱਜ ਫਿਰ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬੈਂਕ ਦਾ ਘਿਰਾਓ ਕੀਤਾ ਗਿਆ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਯੂਨੀਅਨ ਦੇ ਆਗੂ ਰਾਮ ਸਿੰਘ ਭੈਣੀਬਾਘਾ …

Read More »

ਪੰਜਾਬ ਰਾਜ ਮਹਿਲਾ ਖੇਡਾਂ -2019 ਜੂਡੋ `ਚ ਲੁਧਿਆਣੇ ਦੀ ਪ੍ਰੀਆ ਨੇ ਜਿੱਤਿਆ ਸੋਨਾ

ਵਾਲੀਵਾਲ `ਚ ਮਾਨਸਾ ਨੇ ਬਰਨਾਲਾ ਦੀ ਟੀਮ ਨੂੰ 25-17 ਤੇ 25-11 ਨਾਲ ਦਿੱਤੀ ਮਾਤ ਭੀਖੀ, 27 ਮਾਰਚ (ਪੰਜਬ ਪੋਸਟ – ਕਮਲ ਜ਼ਿੰਦਲ) – ਪੰਜਾਬ ਰਾਜ ਮਹਿਲਾ ਖੇਡਾਂ-2019 ਔਰਤਾਂ ਅੰਡਰ-25 ਦੇ ਪਹਿਲੇ ਦਿਨ ਮਲਟੀਪਰਪਜ ਸਟੇਡੀਅਮ ਮਾਨਸਾ ਵਿੱਚ ਸੂਬੇ ਭਰ ਦੇ ਜ਼ਿਲ੍ਹਿਆਂ ਤੋਂ ਆਈਆਂ ਖਿਡਾਰਣਾਂ ਦੇ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਜੂਡੋ ਦੇ 63 ਕਿਲੋ ਭਾਰ ਵਰਗ ਵਿੱਚ ਲੁਧਿਆਣੇ ਦੇ …

Read More »

ਏ.ਪੀ.ਐਲ-2019 ਟ੍ਰਾਫ਼ੀ – ਮੁੱਖ ਮਹਿਮਾਨ ਵਜੋਂ ਪਹੁੰਚੇ ਡੀ.ਸੀ ਕਪੂਰਥਲਾ ਡੀ.ਪੀ.ਐਸ ਖਰਬੰਦਾ

ਅੰਮ੍ਰਿਤਸਰ,  27 ਮਾਰਚ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਏ.ਪੀ.ਐਲ (ਅਮਨਦੀਪ ਪ੍ਰੀਮੀਅਰ ਲੀਗ)-2019 ਕ੍ਰਿਕੇਟ ਲੀਗ ਦੇ ਤੀਜੇ  ਤੀਜੇ ਦਿਨ ਦੇ ਪਹਿਲੇ ਮੈਚ ‘ਚ ਐਚ.ਸੀ.ਏ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਕੇ.ਆਈ.ਸੀ.ਸੀ, ਲੁਧਿਆਣਾ ਨੂੰ ਬੱਲੇਬਾਜ਼ੀ ਦੀ ਜਿੰਮੇਦਾਰੀ ਸੌਂਪੀ ਅਤੇ ਕੇ.ਆਈ.ਸੀ.ਸੀ ਦੀ ਟੀਮ ਨਿਰਧਾਰਤ 20 ਓਵਰਾਂ ‘ਚ 8 ਵਿਕਟਾਂ ‘ਤੇ ਸਿਰਫ 101 ਦੌੜਾਂ ਹੀ ਬਣਾ ਸਕੀ।ਜਿਸ ਵਿਚ ਰਵੀ …

Read More »

ਮਿਸ਼ਨ ਸ਼ਕਤੀ ਭਾਰਤ ਲਈ ਮਹੱਤਵਪੂਰਨ ਤਬਦੀਲੀ ਦਰਸਾਉਂਦਾ ਹੈ – ਰਾਸ਼ਟਰਪਤੀ ਕੋਵਿੰਦ

ਨਵੀਂ ਦਿੱਲੀ, 27 ਮਾਰਚ (ਪੰਜਾਬ ਪੋਸਟ ਬਿਊਰੋ) – ਮਿਸ਼ਨ ਸ਼ਕਤੀ ਭਾਰਤ ਲਈ ਮਹੱਤਵਪੂਰਨ ਤਬਦੀਲੀ ਦਰਸਾਉਂਦਾ ਹੈ।ਇਸ ਸਫਲਤਾ `ਤੇ ਟਵੀਟ ਕਰ ਕੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਹੈ ਕਿ ਉਪਗ੍ਰਹਿ ਵਿਰੋਧੀ ਮਿਜ਼ਾਇਲ, ਵਿਗਿਆਨ ਅਤੇ ਨਾਗਰਿਕਾਂ ਦੀ ਸੁਰੱਖਿਆ ਵਿਚ ਭਾਰਤ ਦੀ ਤਾਕਤ ਦਾ ਇਹ ਟੈਸਟ ਅਤੇ ਸਸ਼ਕਤੀਕਰਣ ਲਈ ਸਪੇਸ ਟੈਕਨਾਲੋਜੀ ਦੀ ਵਰਤੋਂ ਕਰਨ ਦੀ ਵਚਨਬੱਧਤਾ ਜ਼ਾਹਰ ਕਰਦੀ ਹੈ।ਮਿਸ਼ਨ ਨਾਲ ਜੁੜੇ ਸਾਰੇ …

Read More »

`ਐਟਮ! ਆਲਮੋਸਟ ਲਾਈਕ ਏ ਸੋਲਰ ਸਿਸਟਮ ਤੇ ਐਟੋਮਿਕ ਕਲੋਕਸ` ਵਿਸ਼ੇ `ਤੇ ਗੈਸਟ ਲੈਕਚਰ

ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੇ ਫਿਜਿਕਸ ਵਿਭਾਗ ਨੇ ਡੀ.ਬੀ.ਟੀ ਵਲੋਂ ਸਪਾਂਸਰ `ਐਟਮ! ਆਲਮੋਸਟ ਲਾਈਕ ਏ ਸੋਲਰ ਸਿਸਟਮ ਅਤੇ ਐਟੋਮਿਕ ਕਲੋਕਸ` ਵਿਸ਼ੇ `ਤੇ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ।ਜਿਸ ਦੇ ਮੁੱਖ ਬੁਲਾਰੇ ਡਾ. ਬੀ.ਕੇ ਸਾਹੂ ਪ੍ਰੋਫ਼ੈਸਰ ਐਟੋਮਿਕ ਅਤੇ ਮੋਲੇਕਿਊਲਰ ਡਿਵੀਜ਼ਨ ਫਿਜ਼ੀਕਲ ਰਿਸਰਚ ਲੈਬੋਰਟਰੀ ਅਹਿਮਦਾਬਾਦ ਸਨ।               ਡਾ. ਸਾਹੂ ਨੇ ਪਰਮਾਣੂ …

Read More »

Two Days Workshop on Stock Market at BBK DAV College Women

Amritsar, March 27 (Punjab Post Bureau) – PG Department of Commerce and Business administration of BBK DAV College for Women organized a Two days workshop on “Basics of Stock Market”. Principal Dr. Pushpinder Walia and Head, PG Department of Commerce and Business Administration, Dr. Neenu K. Malhotra extended formal welcome to the guests with saplings.             On the first day …

Read More »

ਵਿਸ਼ਵ ਟੀ.ਬੀ ਦਿਵਸ ਸਬੰਧੀ ਜਾਗਰੂਕਤਾ ਰੈਲੀ ਕੱਢੀ

ਪਠਾਨਕੋਟ, 26 ਮਾਰਚ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਵਿਸ਼ਵ ਟੀ.ਬੀ ਦਿਵਸ ਮਨਾਇਆ ਜਾ ਰਿਹਾ ਹੈ।ਵਿਸ਼ਵ ਟੀ.ਬੀ ਦਿਵਸ ਦੇ ਥੀਮ ‘ਸਮਾਂ ਆ ਗਿਆ ਹੈ, ਭਾਰਤ ਨੂੰ ਟੀ.ਬੀ ਮੁਕਤ ਕਰਨ ਲਈ`   ਤਹਿਤ ਸਿਵਲ ਸਰਜਨ ਡਾ. ਨੈਨਾ ਸਲਾਥੀਆ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਪਠਾਨਕੋਟ ਵਿੱਚ ਰੈਲੀ ਕੱਢੀ ਗਈ। ਡਾ. ਸਲਾਥੀਆ ਨੇ ਹਰੀ ਝੰਡੀ ਦਿਖਾ ਕੇ ਰੈਲੀ ਦੀ ਸੁਰੂਆਤ …

Read More »