Wednesday, November 25, 2026

ਪੰਜਾਬੀ

ਸਵੀਪ ਮੁਹਿੰਮ ਤਹਿਤ ਇਬਾਬਤ ਸਪੈਸ਼ਲ ਸਕੂਲ ਵਿਖੇ ਵੋਟਰ ਜਾਗਰੂਕਤਾ ਕੈਂਪ

ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਧਿਕਾਰੀ ਸ਼ਿਵਦੁਲਾਰ ਸਿੰਘ ਢਿਲੋਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਬਾਦਤ ਸਪੈਸ਼ਲ ਸਕੂਲ ਨਜਦੀਕ ਟੀ.ਬੀ ਹਸਪਤਾਲ ਵਿਖੇ ਸਪੈਸ਼ਲ ਬੱਚਿਆਂ ਨੂੰ ਵੋਟਾਂ ਬਣਾਉਣ ਅਤੇ ਵੋਟਾਂ ਪਾਉਣ ਬਾਰੇ ਜਾਣਕਾਰੀ ਦੇਣ ਲਈ ਇਕ ਸਪੈਸ਼ਲ ਕੈਂਪ ਲਗਾਇਆ ਗਿਆ।      ਕੈਂਪ ਦੌਰਾਨ ਸ੍ਰ ਨਰਿੰਦਰ ਸਿੰਘ ਪਨੂੰ ਸਮਾਜਿਕ ਸੁਰੱਖਿਆ ਅਫਸਰ ਨੇ ਸਪੈਸ਼ਲ ਬੱਚਿਆਂ ਨੂੰ ਵੋਟਾਂ ਨਾਲ ਸਬੰਧਤ …

Read More »

ਸ਼ਿਵਦੁਲਾਰ ਸਿੰਘ ਢਿੱਲੋਂ ਨੇ ਜਿਲੇ`ਚ ਪੌਦੇ ਲਗਾਉਣ ਦੀ ਕੀਤੀ ਸ਼ੁਰੂਆਤ

ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਮਿਸ਼ਨਰੀ ਖੁਦਾਈ ਖਿਦਮਤਗਾਰਾਂ ਦੇ ਸਹਿਯੋਗ ਨਾਲ ਖਾਸਾ ਵਿਖੇ ਆਰਮੀ ਕੈਂਟ ਵਿੱਚ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ।ਉਨ੍ਹਾਂ ਦੇ ਨਾਲ ਬ੍ਰਿਗੇਡੀਅਰ ਏ.ਕੇ ਸਿੰਘ, ਮਿਸ਼ਨਰੀ ਖੁਦਾਈ ਖਿਦਮਤਗਾਰਾਂ ਤੋਂ ਪ੍ਰਕਾਸ਼ ਭੱਟੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੈਨਾ ਦੇ ਅਧਿਕਾਰੀ ਹਾਜਰ ਸਨ।      ਢਿਲੋਂ ਨੇ ਪੌਦੇ ਲਗਾਉਣ ਉਪਰੰਤ ਕਿਹਾ ਕਿ ਇਸ …

Read More »

`ਬੇਟੀ ਬਚਾਓ, ਬੇਟੀ ਪੜਾਓ` ਸਕੀਮ ਤਹਿਤ ਕੋਈ ਨਕਦ ਰਾਸ਼ੀ ਨਹੀ ਦਿੱਤੀ ਜਾਂਦੀ

ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਗੁੰਮਰਾਹ ਕਰਨ ਵਾਲਿਆਂ ਨੂੰ ਕੀਤੀ ਸਖਤ ਤਾੜਨਾ ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ‘ਬੇਟੀ ਬਚਾਓ, ਬੇਟੀ ਪੜਾਓ’ ਸਕੀਮ ਦਾ ਮੰਤਵ ਲੜਕਾ ਅਤੇ ਲੜਕੀ ਦੇ ਵਿਚਾਲੇ ਅਨੁਪਾਤ ਨੂੰ ਘਟਾ ਕੇ ਲੜਕੀ ਨੂੰ ਲੜਕੇ ਦੇ ਬਰਾਬਰ ਹੱਕ ਦਿਵਾਉਣਾ ਹੈ। ਪਰ ਕੱਝ ਸ਼ਰਾਰਤੀ ਅਨਸਰਾਂ ਵਲੋਂ ਇਸ …

Read More »

ਸੀ-ਵਿਜ਼ਿਲ` ਮੋਬਾਇਲ ਐਪਲੀਕੇਸ਼ਨ ਰਾਹੀਂ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਹੋ ਸਕਦੀ ਹੈ ਸ਼ਿਕਾਇਤ

ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) –  ਲੋਕ ਸਭਾ ਚੋਣਾਂ-2019 ਦੌਰਾਨ ਇਸ ਵਾਰ ਆਮ ਲੋਕ ਵੀ ਅਦਰਸ਼ ਚੋਣ ਜ਼ਾਬਤੇ ਦੀ ਨਿਗਰਾਨੀ ਕਰ ਸਕਦੇ ਹਨ।ਇਸ ਲਈ ਚੋਣ ਕਮਿਸ਼ਨ ਵੱਲੋਂ `ਸੀ-ਵਿਜ਼ਿਲ` ਨਾਂਅ ਦੀ ਐਂਡਰਾਇਡ ਅਧਾਰਤ ਮੋਬਾਇਲ ਐਪਲੀਕੇਸ਼ਨ ਲਾਂਚ ਕੀਤੀ ਗਈ ਹੈ ਅਤੇ ਇਸ ਰਾਹੀਂ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਕੋਈ ਵੀ ਨਾਗਰਿਕ ਸ਼ਿਕਾਇਤ ਕਰ ਸਕਦਾ ਹੈ।ਇਹ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ …

Read More »

ਐਨ.ਆਰ.ਆਈ ਪੰਜਾਬੀਆਂ ਲਈ ਹਵਾਈ ਅੱਡੇ `ਤੇ ਵੋਟ ਬਣਵਾਉਣ ਲਈ ਕਾਊਂਟਰ – ਡੀ.ਸੀ

ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਵਿਦੇਸ਼ਾਂ ਵਿਚ ਰਹਿ ਰਹੇ ਪ੍ਰਵਾਸੀ ਪੰਜਾਬੀ ਵੀ ਬਤੌਰ ਵੋਟਰ ਆਪਣਾ ਨਾਮ ਆਪਣੀ ਮਾਤ ਭੂਮੀ ਵਿਚ ਦਰਜ ਕਰਵਾ ਸਕਦੇ ਹਨ ਅਤੇ ਆਪਣੀ ਵੋਟ ਦੀ ਵਰਤੋਂ ਕਰ ਸਕਦੇ ਹਨ।ਉਨਾਂ ਵੱਲੋਂ ਕੀਤੀ ਛੋਟੀ ਕੋਸ਼ਿਸ਼ ਲੋਕਤੰਤਰ ਦੀ ਮਜ਼ਬੂਤੀ ਲਈ ਵੱਡੀ ਮਦਦਗਾਰ ਸਾਬਤ ਹੋ ਸਕਦੀ ਹੈ।ਉਕਤ ਸਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਧਿਕਾਰੀ ਸ਼ਿਵਦੁਲਾਰ ਸਿੰਘ ਢਿਲੋਂ ਨੇ …

Read More »

ਜਨਮ ਦਿਨ ਮੁਬਾਰਕ – ਸ਼ਿਵਾਂਸ਼ ਰਵੀਦਾਸ

ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ- ਅਮਨ) – ਸਥਾਨਕ ਜੰਡਪੀਰ ਕਲੋਨੀ ਵਾਸੀ ਪਿਤਾ ਸਦਾਨੰਦ ਕੁਮਾਰ ਤੇ ਮਾਤਾ ਰਿੰਕੂ ਦੇਵੀ ਵਲੋਂ ਹੋਣਹਾਰ ਬੇਟੇ ਸ਼ਿਵਾਂਸ਼ ਰਵੀਦਾਸ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਅੰਮ੍ਰਿਤਸਰ ਰੰਗਮੰਚ ਉਤਸਵ 2019 – ਓਮ ਪ੍ਰਕਾਸ਼ ਵਾਲਮੀਕੀ ਦੀ ਜੀਵਨੀ `ਤੇ ਅਧਾਰਿਤ ਨਾਟਕ ‘ਜੂਠ’ ਦਾ ਮੰਚਨ

ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ- ਦੀਪ ਦਵਿੰਦਰ ) – ਵਿਰਸਾ ਵਿਹਾਰ ਵਿਖੇ ਸ਼੍ਰੋਮਣੀ ਨਾਟਕਕਾਰ ਅਤੇ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਚੱਲ ਰਹੇ ਅੰਮ੍ਰਿਤਸਰ ਰੰਗਮੰਚ ਉਤਸਵ ਦੇ 26ਵੇਂ ਦਿਨ ਅਵਾਜ਼ ਰੰਗਮੰਚ ਟੋਲੀ ਵਲੋਂ ਪ੍ਰਸਿੱਧ ਹਿੰਦੀ ਦਲਿਤ ਲੇਖਕ ਓਮ ਪ੍ਰਕਾਸ਼ ਵਾਲਮੀਕੀ ਦੀ ਜੀਵਨੀ `ਤੇ ਅਧਾਰਿਤ ਬਲਰਾਮ ਬੋਧੀ ਵਲੋਂ ਲਿਖੇ ਤੇ ਕੰਵਲ ਰੰਦੇਅ ਦੇ ਨਿਰਦੇਸ਼ਤ ਕੀਤੇ ਹੋਏ ਨਾਟਕ ‘ਜੂਠ’ …

Read More »

ਪਿੰਡ ਦੀਵਾਲਾ ਦੇ ਨੌਜੁਆਨਾਂ ਨੇ ਭੂਤਰੇ ਅਵਾਰਾ ਸਾਨ੍ਹ ਨੂੰ ਪਾਈ ਨੱਥ

ਸਮਰਾਲਾ, 27 ਮਾਰਚ (ਪੰਜਾਬ ਪੋਸਟ – ਇੰਦਰਜੀਤ ਕੰਗ) – ਪਿਛਲੇ ਕਈ ਦਿਨਾਂ ਤੋਂ ਭੂਸਰੇ ਹੋਏ ਅਵਾਰਾ ਸਾਨ੍ਹ ਨੇ ਪਿੰਡ ਦੀਵਾਲਾ ’ਚ ਦਹਿਸ਼ਤ ਪਾਈ ਹੋਈ ਸੀ।ਉਹ ਰਾਹਗੀਰਾਂ ਦੇ ਟੱਕਰਾਂ ਮਾਰਦਾ ਸੀ, ਲੋਕ ਭੱਜ ਕੇ ਬਚਾਅ ਕਰਦੇ ਰਹੇ।ਇੱਕ ਦਿਨ ਪਿੰਡ ਦੇ ਹੀ ਇੱਕ ਕਿਸਾਨ ਮਾਨ ਸਿੰਘ ਨੂੰ ਸਖ਼ਤ ਜਖ਼ਮੀ ਕਰ ਦਿੱਤਾ, ਜੋ ਕਿ ਅਜੇ ਤੱਕ ਬੈਡ `ਤੇ ਜ਼ੇਰੇ ਇਲਾਜ ਹੈ।ਕੁੱਝ ਸਮੇਂ ਬਾਅਦ …

Read More »

ਨੌਜਵਾਨਾਂ ’ਚ ‘ਕਨੇਡਾ ਦੀ ਹੋੜ੍ਹ’ ਨੇ ਪੰਜਾਬ ਦੇ ਹਾਲਾਤਾਂ ਨੂੰ ਕੀਤਾ ਨਾਜ਼ੁਕ – ਦੁਸਾਂਝ

ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰੀਮੀਅਰ ਨੇ ਖਾਲਸਾ ਕਾਲਜ ਵਿਖੇ ਸਾਂਝੇ ਕੀਤੇ ਵਿਚਾਰ ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਦੇ ਸਾਬਕਾ ਪ੍ਰੀਮੀਅਰ ਉਜਵਲ ਦੁਸਾਂਝ ਨੇ ਇਤਿਹਾਸਕ ਖ਼ਾਲਸਾ ਕਾਲਜ ਕੈਂਪਸ ਵਿਖੇ ਫ਼ੈਕਲਟੀ ਅਤੇ ਮੈਨੇਜ਼ਮੈਂਟ ਨਾਲ ਆਪਣੀ ਖ਼ਾਸ ਮੁਲਾਕਾਤ ਦੌਰਾਨ ਕਿਹਾ ਹੈ ਕਿ ਨੌਜਵਾਨਾਂ ’ਚ ਕੈਨੇਡਾ ਵੱਲ ਦੌੜ ਨੇ ਪੰਜਾਬ ਦੇ ਹਾਲਾਤਾਂ ਨੂੰ ਨਾਜ਼ੁਕ ਸਥਿਤੀ ਵੱਲ …

Read More »