Wednesday, November 25, 2026

ਪੰਜਾਬੀ

ਗੁ. ਹਰਿ ਰਾਇ ਸਾਹਿਬ ਜੀ ਵਿਖੇ ਸਜਾਇਆ ਜੀਵਨ ਜੁਗਤ ਸਮਾਗਮਾਂ ਦੀ ਲੜੀ ਦਾ ਸਮਾਗਮ

ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਜੀਵਨ ਜੁਗਤ ਸਮਾਗਮਾਂ ਦੀ ਲੜੀ ਦਾ ਸਮਾਗਮ ਅੱਜ ਗੁਰਦੁਆਰਾ ਹਰਿ ਰਾਇ ਸਾਹਿਬ ਜੀ ਮਜੀਠਾ ਰੋਡ ਵਿਖੇ ਸਜਾਇਆ ਗਿਆ।ਜਿਸ ਵਿਚ ਅੱਜ ਦੇ ਵਿਸ਼ੇ “ਹਉ ਤਿਸੁ ਘੋਲਿ ਘੁਮਾਇਆ ਪਰ ਨਾਰੀ ਦੇ ਨੇੜਿ ਨ ਜਾਵੈ” ਵਿਸ਼ੇ ਤੇ ਗਿਆਨੀ ਗੁਰਮਿੰਦਰ ਸਿੰਘ ਨੇ ਪਰਾਏ ਧਨ ਅਤੇ ਪਰਾਈ ਨਾਰੀ ਤੋਂ ਬਚਣ ਦਾ ਉਪਦੇਸ਼ ਗੁਰੂ ਆਸ਼ੇ ਅਨੁਸਾਰ ਦ੍ਰਿੜ …

Read More »

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਯੂਨੀਵਰਸਿਟੀ ਨਤੀਜਿਆਂ `ਚ ਅੱਵਲ

ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ ਦੇ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨਜ਼ ਪੀ.ਜੀ ਵਿਭਾਗ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰੀਖਿਆਵਾਂ ਦੇ ਨਤੀਜਿਆਂ ਵਿੱਚ ਅਹਿਮ ਪੁਜਸ਼ਿਨ ਹਾਸਲ ਕੀਤੀਆਂ ਹਨ।ਨੈਂਸੀ ਅਤੇ ਰੂਫੀ ਅਰੋੜਾ ਨੇ ਬੀ.ਸੀ.ਏ ਸਮੈਸਟਰ-ਦੂਜਾ `ਚ ਦੂਜਾ ਅਤੇ ਸਤਾਰਵਾਂ, ਸਿਮਰਦੀਪ ਕੌਰ ਬੀ.ਐਸ.ਸੀ (ਆਈ.ਟੀ.) ਸਮੈਸਟਰ-ਦੂਜਾ `ਚ ਦੂਸਰਾ ਅਤੇ ਸਿਮਰਨ ਧਵਨ ਐਮ.ਐਸ.ਸੀ (ਕੰਪਿਊਟਰ ਸਾਇੰਸ) …

Read More »

ਟਰੈਫਿਕ ਨਿਯਮਾਂ ਦੀ ਪਾਲਣਾ ਨਾਲ ਰੁੱਕ ਸਕਦੀਆਂ ਹਨ ਦੁਰਘਟਨਾਵਾਂ – ਟਰੈਫਿਕ ਇੰਚਾਰਜ

ਵਿਦਿਆਰਥੀਆਂ ਨੂੰ ਆਵਾਜਾਈ ਨਿਯਮਾਂ ਦੀ ਦਿੱਤੀ ਜਾਣਕਾਰੀ ਬਟਾਲਾ, 7 ਸਤੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਐਸ.ਐਸ.ਪੀ ਬਟਾਲਾ ਓਪਿੰਦਰਜੀਤ ਸਿੰਘ ਘੁੰਮਣ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਟਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਏ.ਐਸ.ਆਈ ਸਰਵਨ ਸਿੰਘ ਅਤੇ ਹੌਲਦਾਰ ਮਨਜਿੰਦਰ ਸਿੰਘ ਵਲੋਂ ਦਸ਼ਮੇਸ਼ ਸੀਨੀਅਰ ਸਕੈਂਡਰੀ ਸਕੂਲ ਕੋਟਲੀ ਸੂਰਤ ਮੱਲੀ ਵਿਖੇ ਵਿਦਿਆਰਥੀਆਂ ਨੂੰ ਆਵਾਜਾਈ ਨਿਯਮਾਂ ਦੀ ਜਾਣਕਾਰੀ ਦੇਣ ਲਈ ਸੈਮੀਨਾਰ ਲਗਾਇਆ ਗਿਆ।        ਸੈਮੀਨਾਰ ਨੂੰ ਸੰਬੋਧਨ …

Read More »

ਜਿਲਾ ਪ੍ਰੀਸ਼ਦ ਜੋਨ ਅਟਾਰੀ ਲਈ ਕਾਂਗਰਸੀ ਉਮੀਦਵਾਰ ਗੁਰਦੇਵ ਸ਼ਹੂਰਾ ਵੱਲੋਂ ਕਾਗਜ ਦਾਖਲ

ਅੰਮ੍ਰਿਤਸਰ, 7 ਸਤੰਬਰ (ਪੰਜਾਬ ਪਸੋਟ ਬਿਊਰੋ) – ਵਿਧਾਨ ਸਭਾ ਹਲਕਾ ਰਾਜਾਸਾਂਸੀ ਤੇ ਅਟਾਰੀ ਅਧੀਨ ਆਉਦੇ ਜਿਲਾ ਪ੍ਰੀਸ਼ਦ ਜੋਨ ਅਟਾਰੀ ਦੇ ਨਾਮਜਦਗੀ ਪਰਚੇ ਕਾਂਗਰਸੀ ਉਮੀਦਵਾਰ ਗੁਰਦੇਵ ਸਿੰਘ ਸ਼ਹੂਰਾ ਵਲਂੋ ਜਿਲਾ ਕਚਹਿਰੀ `ਚ ਸਥਾਨਕ ਤਹਿਸੀਲਦਾਰ ਕਮ ਰਿਟਰਨਿੰਗ ਅਫਸਰ ਬਲਜਿੰਦਰ ਸਿੰਘ ਪਾਸ ਜਮਾਂ ਕਰਵਾਏ ਗਏ।ਜਿਲਾ ਪ੍ਰੀਸ਼ਦ ਜੋਨ ਅਟਾਰੀ ਦੇ ਕਾਂਗਰਸੀ ਉਮੀਦਵਾਰ ਸ਼ਹੂਰਾ ਆਪਣੇ ਸਮੱਰਥਕਾਂ ਸਮੇਤ ਯੂਥ ਕਾਂਗਰਸ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਪ੍ਰਧਾਨ …

Read More »

ਜੀ.ਟੀ ਰੋਡ ਸਕੂਲ ਵਿਖੇ ਅਧਿਆਪਕ ਦਿਵਸ ਸਮਾਰੋਹ ਦੌਰਾਨ 5 ਅਧਿਆਪਕਾਂ ਦਾ ਸਨਮਾਨ

ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ.ਟੀ ਰੋਡ ਵਖੇ ਡਾ: ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦੇ ਜਨਮ ਦਿਨ ਨੂੰ ਸਮਰਪਿਤ ਅਧਿਆਪਕ ਦਿਵਸ ਬੜੇ ਉਤਸ਼ਾਹ ਨਾਲ ਸਕੂਲ ਦੇ ਆਡੀਟੋਰੀਅਮ ਵਿਖੇ ਮਨਾਇਆ ਗਿਆ।ਸਮਾਗਮ ਵਿੱਚ ਮੇਅਰ ਕਰਮਜੀਤ ਸਿੰਘ ਰਿੰਟੂ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ …

Read More »

ਪਿੰਡ ਕੁੱਲੇਵਾਲ ਕੁਸ਼ਤੀ ਦੰਗਲ `ਚ ਝੰਡੀ ਦੀ ਕੁਸ਼ਤੀ ਅੰਮ੍ਰਿਤਪਾਲ ਗੋਲ ਬਾਗ ਨੇ ਜਿੱਤੀ

ਸਮਰਾਲਾ, 7 ਸਤੰਬਰ (ਪੰਜਾਬ ਪੋਸਟ- ਕੰਗ) – ਪਿੰਡ ਕੁਲੇਵਾਲ ਵਿਖੇ ਛਿੰਝ ਕਮੇਟੀ, ਸਮੂਹ ਗਰਾਮ ਪੰਚਾਇਤ, ਪ੍ਰਵਾਸੀ ਵੀਰਾਂ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਕੁਸ਼ਤੀ ਦੰਗਲ ਸਕੂਲ ਦੀ ਗਰਾਊਂਡ ਵਿਖੇ ਕਰਵਾਇਆ ਗਿਆ।ਸ਼ੇਰ ਸਿੰਘ ਨੰਬਰਦਾਰ ਤੇ ਡਾਕਟਰ ਹਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਛਿੰਝ ਮੇਲੇ ਵਿੱਚ 250 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ ਅਤੇ ਵੱਡੀ …

Read More »

ਬੁੱਧੀਜੀਵੀਆਂ, ਲੇਖਕਾਂ ਤੇ ਪੱਤਰਕਾਰਾਂ ਨੂੰ ਰਿਹਾਅ ਕਰਾਉਣ ਲਈ ਕੀਤੀ ਰੈਲੀ ਤੇ ਰੋਸ ਮਾਰਚ

ਸਮਰਾਲਾ, 7 ਸਤੰਬਰ (ਪੰਜਾਬ ਪੋਸਟ- ਕੰਗ) – ਲੋਕ ਮੋਰਚਾ ਪੰਜਾਬ (ਇਕਾਈ ਸਮਰਾਲਾ) ਵੱਲੋਂ ਕੁਲਵੰਤ ਸਿੰਘ ਤਰਕ ਕਨਵੀਨਰ ਦੀ ਅਗਵਾਈ ’ਚ ਐਸ.ਡੀ.ਐਮ ਦਫ਼ਤਰ ਅੱਗੇ ਰੋਸ ਰੈਲੀ ਤੇ ਸ਼ਹਿਰ ’ਚ ਮਾਰਚ ਕੀਤਾ।ਰੋਸ ਰੈਲੀ ’ਚ ਕੇਂਦਰ ਤੇ ਸੂਬਾ ਸਰਕਾਰਾਂ ਤੋਂ ਮੰਗ ਕੀਤੀ ਗਈ ਕਿ ਮਹਾਂਰਾਸ਼ਟਰ ’ਚ ਪੂਨੇ ਦੀ ਪੁਲਿਸ ਵੱਲੋਂ 28 ਅਗਸਤ ਨੂੰ ਪੂਨਾ ’ ਕੋਰੇਗਾਓਂ ਘਟਨਾ ਨਾਲ ਜੋੜਕੇ ਝੂਠੇ ਕੇਸਾਂ ’ਚ ਗਿ੍ਰਫਤਾਰ …

Read More »

ਪੋਦੇ ਲਗਾਉਣਾ ਕੁਦਰਤ ਲਈ ਸਭ ਤੋਂ ਵੱਡਾ ਤੋਹਫਾ- ਵਿਨੇ ਚੋਧਰੀ

ਪਠਾਨਕੋਟ, 7 ਸਤੰਬਰ (ਪੰਜਾਬ ਪੋਸਟ ਬਿਊਰੋ) – `ਮਿਸ਼ਨ ਤੰਦਰੁਸਤ ਪੰਜਾਬ` ਅਧੀਨ ਅੱਜ ਮਾਰਕੀਟ ਕਮੇਟੀ ਨਰੋਟ ਜੈਮਲ ਸਿੰਘ ਵਿਖੇ ਪੋਦੇ ਲਗਾਏ ਗਏ।ਪ੍ਰੋਗਰਾਮ ਦੋਰਾਨ ਲੋਕਾਂ ਨੂੰ ਵਾਤਾਵਰਣ ਸੁੱਧ ਰੱਖਣ ਦੇ ਲਈ ਜਾਗਰੂਕ ਕੀਤਾ ਗਿਆ। ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਵਿਨੇ ਚੋਧਰੀ ਸਕੱਤਰ ਮਾਰਕੀਟ ਕਮੇਟੀ ਨਰੋਟ ਜੈਮਲ ਸਿੰਘ ਨੇ ਸਾਂਝੇ ਤੌਰ `ਤੇ ਦੱਸਿਆ ਕਿ ਡਿਪਟੀ ਕਮਿਸ਼ਨਰ ਰਾਮਵੀਰ ਆਈ.ਏ.ਐਸ ਦੇ ਆਦੇਸ਼ਾਂ ਅਨੁਸਾਰ ਜਿਲ੍ਹਾ ਪਠਾਨਕੋਟ …

Read More »

ਅਖਬਾਰ `ਚ ਗਲਤ ਖਬਰ ਲੱਗਣ ਨਾਲ ਪਿੰਗਲਵਾੜਾ ਪਰਿਵਾਰ ਨੂੰ ਪੁੱਜੀ ਠੇਸ -ਬੀਬੀ ਇੰਦਰਜੀਤ ਕੌਰ

ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਪਿੰਗਲਾ ਘਰ ਜਲੰਧਰ ਵਿੱਚ ਇਕ ਮੰਦਬੁੱਧੀ ਮਰੀਜ਼ ਦੇ ਨਾਲ ਹੋਏ ਗਿਰੇ ਸਲੂਕ ਹੋਣ ਕਾਰਨ ਜਲੰਧਰ ਤੋਂ ਛਪੀ ਇਕ ਅਖਬਾਰ ਦੀ ਖਬਰ ਦੇ ਸਿਰਲੇਖ ਵਿੱਚ ਇਸ ਨੂੰ ਪਿੰਗਲਵਾੜਾ ਅੰਮ੍ਰਿਤਸਰ ਦੇ ਨਾਲ ਜੋੜਨ ਦੀ ਗਲਤੀ ਕੀਤੀ ਗਈ।ਇਸ ਨਾਲ ਜਿਥੇ ਪੂਰੇ ਪਿੰਗਲਵਾੜਾ ਪਰਿਵਾਰ ਨੂੰ ਬਹੁਤ ਠੇਸ ਪਹੁੰਚੀ ਹੈ, ਉਥੇ ਇਸ ਨਾਲ ਆਮ ਦਾਨੀ-ਸੱਜਣਾ ਦੇ …

Read More »

ਖ਼ਾਲਸਾ ਕਾਲਜ ਦੇ ਸਾਬਕਾ ਵਿਦਿਆਰਥੀ ਜੋਸਨ ਨੇ ‘ਸਾਰਾਗੜ੍ਹੀ ਸਾਕਾ’ ਪੁਸਤਕ ਪ੍ਰਿੰਸੀਪਲ ਨੂੰ ਕੀਤੀ ਭੇਂਟ

ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਨਿਊਯਾਰਕ ਵੱਸੇ ਖ਼ਾਲਸਾ ਕਾਲਜ ਦੇ ਪੁਰਾਣੇ ਵਿਦਿਆਰਥੀ ਗੁਰਿੰਦਰਪਾਲ ਸਿੰਘ ਜੋਸਨ ਨੇ ‘ਸਾਰਾਗੜ੍ਹੀ ਸਾਕਾ (ਅਦੁੱਤੀ ਜੰਗੀ ਮਿਸਾਲ) ਪੁਸਤਕ ਅੱਜ ਆਪਣੀ ਕਾਲਜ ਫ਼ੇਰੀ ਸਮੇਂ ਪ੍ਰਿੰਸੀਪਲ ਡਾ. ਮਹਿਲ ਸਿੰਘ ਨੂੰ ਭੇਟ ਕੀਤੀ।ਜੋਸ਼ਨ ਵੱਲੋਂ ਰਚਿਤ ਇਸ ਪੁਸਤਕ ’ਚ ਜਿੱਥੇ ਸਾਰਾਗੜ੍ਹੀ ਪੋਸਟ ’ਤੇ 21 ਸਿੱਖਾਂ ਵੱਲੋਂ 10 ਹਜ਼ਾਰ ਅਫ਼ਗਾਨੀ ਫ਼ੌਜਾਂ ’ਤੇ ਆਪਣੀ ਦਲੇਰੀ ਦਾ ਲੋਹਾ ਮਨਵਾਉਂਦਿਆਂ …

Read More »