Wednesday, November 25, 2026

ਪੰਜਾਬੀ

ਟ੍ਰਿਪਲ ਜੰਪ `ਚ ਅੱਵਲ ਨਿਤਿਸ਼ ਕੁਮਾਰ ਗੋਲਡ ਮੈਡਲ ਨਾਲ ਸਨਮਾਨਿਤ

ਅੰਮ੍ਰਿਤਸਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ 93ਵੀਂ ਉਪਨ ਪੰਜਾਬ ਅਥਲੈਟਿਕਸ ਚੈਂਪੀਅਨਸ਼ਿਪ-2018 ਜਿਲ੍ਹਾ ਸੰਗਰੂਰ ਵਿਖੇ ਕਰਵਾਈ ਗਈ। ਜਿਸ ਵਿੱਚ ਖਾਲਸਾ ਕਾਲਜ ਦਾ ਵਿਦਿਆਰਥੀ ਨਿਤਿਸ਼ ਕੁਮਾਰ ਟ੍ਰਿਪਲ ਜੰਪ ਵਿਚੋਂ ਪੰਜਾਬ ਵਿੱਚ ਪਹਿਲੇ ਸਥਾਨ `ਤੇ ਆਇਆ।ਪੀ.ਡਬਲਯੂ.ਡੀ ਅਤੇ ਆਈ.ਟੀ. ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਮੰਤਰੀ ਵਲੋਂ ਇਸ ਅਹਿਮ ਪ੍ਰਾਪਤੀ `ਤੇ ਨਿਤਿਸ਼ ਕੁਮਾਰ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ।

Read More »

ਮਿੱਟੀ ਸਿਹਤ ਕਾਰਡ ਤੋਂ ਫਸਲਾਂ ਲਈ ਲਾਹੇਵੰਦ – ਭੌੰ ਪਰਖ ਅਫਸਰ

ਪਠਾਨਕੋਟ, 2 ਸਤੰਬਰ (ਪੰਜਾਬ ਪੋਸਟ ਬਿਊਰੋ) – ਮਿੱਟੀ ਸਿਹਤ ਕਾਰਡ ਫਸਲਾਂ ਲਈ ਬਹੁਤ ਲਾਹੇਵੰਦ ਹੈ। ਇਸ ਵਿਚ ਦਿੱਤੀਆਂ ਜਾਣਕਾਰੀਆਂ ਦੀ ਮਦਦ ਨਾਲ ਕਿਸਾਨਾਂ ਨੂੰ ਫਸਲ ਦੀ ਉਪਾਦਕਤਾ ਵਧਾਉਣ ਅਤੇ ਖੇਤੀ ਲਾਗਤ ਖਰਚੇ ਘੱਟ ਕਰਨ ਵਿੱਚ ਮਦਦ ਮਿਲਦੀ ਹੈ।ਇਹ ਵਿਚਾਰ ਡਾ. ਅਮਰੀਕ ਸਿੰਘ ਭੌਂ ਪਰਖ ਅਫਸਰ ਨੇ ਡਿਪਟੀ ਕਮਿਸ਼ਨਰ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਇੰਦਰਜੀਤ ਸਿੰਘ ਧੰਜੂ ਮੁੱਖ ਖੇਤੀਬਾੜੀ ਅਫਸਰ …

Read More »

ਅਮਨ ਪਸੰਦ ਲੋਕ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਉਠੀ ਗੱਲ `ਤੇ ਫੁੱਲ ਚੜਾਉਣ – ਬੀ.ਐਸ ਗੁਰਾਇਆ

ਅੰਮ੍ਰਿਤਸਰ, 2 ਸਤੰਬਰ (ਪੰਜਾਬ ਪੋਸਟ ਬਿਊਰੋ) – ਸੰਗਤ ਲਾਂਘਾ ਕਰਤਾਰਪੁਰ ਜਥਾ ਜੋ ਪਿਛਲੇ 17 ਸਾਲਾਂ ਤੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਜੱਦੋਜਹਿਦ ਕਰ ਰਿਹਾ ਹੈ ਦੇ ਮੁਖੀ ਬੀ.ਐਸ ਗੁਰਾਇਆ ਨੇ ਕੱਲ੍ਹ ਤੇ ਅੱਜ ਕੁੱਝ ਅਖਬਾਰਾਂ ਵਿੱਚ ਛਪੀ ਖਬਰ ਕਿ ਪਾਕਿਸਤਾਨ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੇ ਮਸਲੇ `ਤੇ ਪੈਰ ਪਿੱਛੇ ਖਿੱਚ ਰਿਹਾ ਹੈ, ਦਾ ਖੰਡਣ ਕੀਤਾ ਹੈ ਤੇ ਕਿਹਾ ਹੈ …

Read More »

ਦੇਸ਼ ਪਰਤੇ ਜੀ.ਕੇ ਦਾ ਦਿੱਲੀ ਏਅਰਪੋਰਟ ’ਤੇ ਹੋਇਆ ਭਰਵਾਂ ਸਵਾਗਤ

ਨਵੀਂ ਦਿੱਲੀ, 2 ਸਤੰਬਰ (ਪੰਜਾਬ ਪੋਸਟ ਬਿਊਰੋ) – ਅਮਰੀਕਾ ਵਿਖੇ ਦੇਸ਼ ਵਿਰੋਧੀ ਤਾਕਤਾਂ ਨਾਲ ਟੱਕਰ ਲੈ ਕੇ ਵਾਪਸ ਪਰਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦਾ ਅੱਜ ਇੰਦਰਾ ਗਾਂਧੀ ਕੌਮਾਤਰੀ ਹਵਾਈ ਅੱਡੇ ’ਤੇ ਭਰਵਾ ਸਵਾਗਤ ਕੀਤਾ ਗਿਆ।ਜਿੰਨਾਂ ਵਿੱਚ 1984 ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਮੈਂਬਰਾਂ ਦੇ ਨਾਲ ਹੀ ਇਸਤਰੀ ਸਤਿਸੰਗ ਸਭਾਵਾਂ, ਸ਼ਬਦ ਚੌਂਕੀ ਜਥਿਆਂ ਦੇ …

Read More »

ਏਸ਼ੀਆਈ ਖੇਡਾਂ `ਚ ਭਾਰਤ ਦੇ ਸ਼ਾਨਦਾਰ ਨਾਲ ਪੂਰੀ ਦੁਨੀਆਂ ਵਿੱਚ ਬਣੀ ਪਛਾਣ – ਛੀਨਾ

ਅੰਮ੍ਰਿਤਸਰ, 2 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਏਸ਼ੀਆਈਖੇਡਾਂ – 2018 ਵਿੱਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਪੂਰੀ ਦੁਨੀਆਂ ਵਿੱਚ ਆਪਣੀ ਪਹਿਚਾਨ ਸਥਾਪਿਤ ਕੀਤੀ ਹੈ। ਇੰਡੋਨੇਸ਼ੀਆ ਦੇ ਜਕਾਰਤਰ ਵਿੱਚ ਹੋ ਰਹੀਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਨੇ 69 ਮੈਡਲ ਆਪਣੀ ਝੋਲੀ ਵਿੱਚ ਪਾ ਕੇ ਰਾਸ਼ਟਰ ਦੀ ਸ਼ਾਨ ਵਿੱਚ …

Read More »

ਲੋਕ ਪੱਖੀ ਬੁੱਧੀਜੀਵੀਆਂ `ਤੇ ਮੋਦੀ ਸਰਕਾਰ ਦੇ ਹਮਲੇ ਦਾ ਮੂੰਹ ਤੋੜ ਜਵਾਬ ਦੇਵਾਂਗੇ – ਲਿਬਰੇਸ਼ਨ ਆਗੂ

ਭੀਖੀ (ਮਾਨਸਾ) 2 ਸਤੰਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਮਨੁੱਖੀ ਅਧਿਕਾਰ ਅੰਦੋਲਨ ਦੇ ਮੋਹਰੀ ਆਗੂਆਂ ਅਤੇ ਦੇਸ਼ ਦੇ ਜਾਣੇ ਪਛਾਣੇ ਲੋਕ ਪੱਖੀ ਬੁੱਧੀਜੀਵੀਆਂ-ਵਰਵਰਾ ਰਾਓ, ਗੌਤਮ ਨੌਲੱਖਾ, ਸੁਧਾ ਭਾਰਦਵਾਜ, ਅਨਿਲ ਤੇਲਤੁੰਬੜੇ, ਵਰਨੋਨ ਗੋਂਜਾਲਵਿਸ ਅਤੇ ਅਰੁਨ ਫਰੇਰਾ ਨੂੰ ਮਹਾਂਰਾਸ਼ਟਰ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਜਾਣ ਖਿਲਾਫ਼ ਵੱਖੱਵੱਖ ਸੰਘਰਸ਼ਸ਼ੀਲ ਸੰਗਠਨਾਂ ਵਲੋਂ ਅੱਜ ਇਥੇ ਸ਼ਹਿਰ ਵਿਚ ਭਾਜਪਾ ਸਰਕਾਰ ਦੀਆਂ ਤਾਨਾਸ਼ਾਹੀ ਨੀਤੀਆਂ ਵਿਰੁੱਧ ਇੱਕ ਜੋਸ਼ੀਲਾ …

Read More »

ਕਾਲਜ ਦੇ ਪ੍ਰੋਫੈਸਰ ਖਿਲਾਫ ਕੀਤਾ ਅਰਥੀ ਫੂਕ ਮੁਜਾਹਰਾ

ਭੀਖੀ (ਮਾਨਸਾ) 2 ਸਤੰਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿਖੇ ਵਿਦਿਆਰਥੀ ਜਥੇਬੰਦੀ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਵੱਲੋਂ ਕਾਲਜ ਅੰਦਰ ਵਿਦਿਆਰਥੀਆਂ ਦਾ ਇਕੱਠ ਕਰਕੇ ਕਾਲਜ ਦੇ ਗੇਟ ਅੱਗੇ ਕਾਲਜ ਦੇ ਇੱਕ ਪ੍ਰੋਫੈਸਰ ਖਿਲਾਫ ਅਰਥੀ ਫੂਕ ਪ੍ਰਦਰਸ਼ਨ ਕਰ ਕੇ ਜਬਰਦਸਤ ਨਾਅਰੇਬਾਜ਼ੀ ਕੀਤੀ ਗਈ।ਇਹ ਪ੍ਰਦਰਸ਼ਨ ਵਿਦਿਆਰਥੀ ਮੱਖਣ ਸਿੰਘ ਨੂੰ ਇਨਸਾਫ਼ ਦਵਾਉਣ ਲਈ ਕੀਤਾ ਗਿਆ ਜੋ ਕਿ …

Read More »

BBK DAV College lifts Shaheed-E-Azam Bhagat Singh Overall Sports Championship Trophy

Amritsar, Sept. 2 (Punjab Post Bureau) – Department of Physical Education of BBK DAV College put up a splendid show by lifting Shaheed-E-Azam Bhagat Singh Overall General (Men and Women Combined) Sports Championship Trophy 2015-16, along with a cash prize of Rs.32000/-. The college also won Overall General Sports Championship Trophy 2016-17 in ‘A’ division (Women) with a large margin …

Read More »

ਤੀਸਰੀ ਕੌਮਾਂਤਰੀ ਇੰਡੋ ਨੇਪਾਲ ਮਿਸ਼ਨ ਉਲੰਪਿਕ ਖੇਡ ਪ੍ਰਤੀਯੋਗਤਾ `ਚ ਛੇਹਰਟਾ ਸਕੂਲ ਦੀ ਝੰਡੀ

ਖਿਡਾਰੀ ਕਰਨਦੀਪ ਸਿੰਘ ਨੇ 200 ਤੇ 100 ਮੀਟਰ ਦੌੜ `ਚ ਜਿੱਤਿਆ ਗੋਲਡ ਤੇ ਸਿਲਵਰ ਮੈਡਲ ਅੰਮ੍ਰਿਤਸਰ, 1 ਸਤੰਬਰ (ਪੰਜਾਬ ਪੋਸਟ – ਸੰਧੂ) – ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਖੇ ਆਯੋਜਿਤ ਤੀਸਰੀ ਕੌਮਾਂਤਰੀ ਇੰਡੋ ਨੇਪਾਲ ਮਿਸ਼ਨ ਉਲੰਪਿਕ ਖੇਡ ਪ੍ਰਤੀਯੋਗਤਾ `ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦੇ 12ਵੀਂ ਜਮਾਤ ਦੇ ਵਿਦਿਆਰਥੀ ਕਰਨਦੀਪ ਸਿੰਘ ਪੁੱਤਰ ਸਕੱਤਰ ਸਿੰਘ ਨੇ ਆਪਣੀ ਉਮਰ ਵਰਗ ਦੇ 200 ਮੀਟਰ …

Read More »

ਨਿਊ ਫਲਾਵਰਜ਼ ਸੀਨੀ. ਸੈਕੰਡਰੀ ਸਕੂਲ ਦੀ ਜਸਪ੍ਰੀਤ ਤੇ ਹਰਨੂਰ ਨੇ ਬੈਡਮਿੰਟਨ `ਚ ਮਾਰੀ ਬਾਜ਼ੀ

ਅੰਮ੍ਰਿਤਸਰ, 1 ਸਤੰਬਰ (ਪੰਜਾਬ ਪੋਸਟ- ਸੰਧੂ) – ਜੋਨ ਨੰਬਰ 5 ਦੇ ਅਧਿਕਾਰਤ ਖੇਤਰ ਵਿੱਚ ਆਉਂਦੇ ਸਮੂਹ ਸਕੂਲਾਂ ਦੇ ਬੱਚਿਆਂ ਦੇ ਖੇਡ ਮੁਕਾਬਲੇ ਹੋਏ।ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ।ਨਿਊ ਫਲਾਵਰਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅੰਤਰਯਾਮੀ ਕਲੌਨੀ ਦੇ ਬੱਚਿਆਂ ਨੇ ਵਿਰੋਧੀ ਅਜੀਤ ਵਿਦਿਆਲਯ ਸਕੂਲ ਨੂੰ ਪਿੱਛੇ ਛੱਡ ਕੇ ਅੱਵਲ ਸਥਾਨ ਪ੍ਰਾਪਤ ਕੀਤਾ।ਚੈਂਪੀਅਨ ਬਣੇ ਇੰਨ੍ਹਾਂ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡ …

Read More »