ਅੰਮ੍ਰਿਤਸਰ, 3 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਪਦਮਸ਼੍ਰੀ ਆਰਿਆ ਰਤਨ ਡਾ. ਸ਼੍ਰੀ ਪੂਨਮ ਸੂਰੀ ਪ੍ਰਧਾਨ ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਦੇ ਮਾਰਗ ਦਰਸ਼ਨ ਅਤੇ ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਅਗਵਾਈ `ਚ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਇੱਕ ਭਾਸ਼ਣ ਦਾ ਅਯੋਜਨ ਕੀਤਾ ਗਿਆ।“ਇੰਚਾਰਜ ਆਰਗਨਾਈਜ਼ਡ ਕਰਾਈਮ ਕੰਟਰੋਲ ਯੂਨਿਟ ਇੰਟੈਲੀਜੈਂਸ ਵਿੰਗ“ ਕੁੰਵਰ ਵਿਜੈ ਪ੍ਰਤਾਪ ਸਿੰਘ ਆਈ.ਪੀ.ਐਸ ਮੁੱਖ …
Read More »ਪੰਜਾਬੀ
ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਰੇਲ ਗੱਡੀਆਂ ਦੀ ਹਾਲਤ ਦਾ ਐਮ.ਪੀ ਔਜਲਾ ਸੰਸਦ `ਚ ਚੁਕਿਆ ਮੁੱਦਾ
ਅੰਮ੍ਰਿਤਸਰ/ ਦਿੱਲੀ, 3 ਅਗਸਤ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਸੰਸਦ ਵਿੱਚ ਪੰਜਾਬੀ ਜ਼ੁਬਾਨ ਵਿੱਚ ਗਰਜਦਿਆਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਅਤੇ ਇਥੋਂ ਚੱਲਦੀਆਂ ਰੇਲਗੱਡੀਆਂ ਦੀ ਬਦਤਰ ਹਾਲਤ ਤੋਂ ਸੰਸਦ ਨੂੰ ਜਾਣੂ ਕਰਵਾਇਆ। ਇਸ ਸੰਬੰਧੀ ਪਾਰਲੀਮੈਂਟ ਦੇ ਕਨੂੰਨ ਦੀ ਧਾਰਾ 377 ਅਨੁਸਾਰ ਸੰਸਦ ਵਿੱਚ ਸਪੀਕਰ ਨੂੰ ਸਪਲੀਮੈਂਟਰੀ ਪ੍ਰਸ਼ਨ ਦੌਰਾਨ ਸੰਬੋਧਨ ਹੁੰਦਿਆਂ ਗੁਰਜੀਤ ਸਿੰਘ ਔਜਲਾ …
Read More »ਮੁੰਬਈ ਦੇ ਸਿੱਖਾਂ ਨੇ 1957 ਵਿਚ ਮਿਲੀ ਕਲੋਨੀ ਬਚਾਉਣ ਦੀ ਸ੍ਰੋਮਣੀ ਕਮੇਟੀ ਨੂੰ ਲਗਾਈ ਗੁਹਾਰ
ਕਲੋਨੀ ਦੇ ਵਸਨੀਕਾਂ ਨੇ ਲੌਂਗੋਵਾਲ ਨੂੰ ਦਿੱਤਾ ਮੰਗ ਪੱਤਰ ਅੰਮ੍ਰਿਤਸਰ, 3 ਅਗਸਤ (ਪੰਜਾਬ ਪੋਸਟ ਬਿਊਰੋ) – ਮੁੰਬਈ ਦੀ ਸਿੱਖ ਵਸੋਂ ਵਾਲੀ ਇਕ ਕਲੋਨੀ ਗੁਰੂ ਤੇਗ ਬਹਾਦਰ ਨਗਰ ਦੇ ਨਿਵਾਸੀਆਂ ਨੇ ਉਨ੍ਹਾਂ ਨੂੰ 1957 ਵਿਚ ਮਿਲੀ ਕਲੋਨੀ ਦੀ ਜਗ੍ਹਾ ਬਚਾਉਣ ਲਈ ਸ਼੍ਰੋਮਣੀ ਕਮੇਟੀ ਪਾਸ ਗੁਹਾਰ ਲਗਾਈ ਹੈ। ਇਸ ਸਬੰਧ ਵਿਚ ਇੱਕ ਲਿਖਤੀ ਮੰਗ ਪੱਤਰ ਮੁੰਬਈ ਪੁੱਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈਗੋਬਿੰਦ …
Read More »ਦੀਪ ਦਵਿੰਦਰ ਸਿੰਘ ਨੂੰ ਮਿਲੇਗਾ `ਕਥਾਕਾਰ ਤਲਵਿੰਦਰ ਸਿੰਘ ਯਾਦਗਾਰੀ ਪੁਸਰਕਾਰ`
ਜੰਡਿਆਲਾ, 3 ਅਗਸਤ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸ਼੍ਰੋਮਣੀ ਪੰਜਾਬੀ ਸਹਿਤ ਸਭਾ ਜੰਡਿਆਲਾ ਗੁਰੂ ਵੱਲੋਂ ਸਥਾਨਕ ਸਹਿਤ ਸਭਾਵਾਂ ਦੇ ਸਹਿਯੋਗ ਨਾਲ ਸ਼ੁਰੂ ਕੀਤਾ “ਕਥਾਕਾਰ ਤਲਵਿੰਦਰ ਸਿੰਘ ਯਾਦਗਾਰੀ ਪੁਸਰਕਾਰ” ਇਸ ਵਾਰ ਬਹੁ-ਚਰਚਿਤ ਕਹਾਣੀਕਾਰ ਦੀਪ ਦਵਿੰਦਰ ਸਿੰਘ ਨੂੰ ਪ੍ਰਦਾਨ ਕੀਤਾ ਜਾ ਰਿਹਾ ਹੈ। ਸਭਾ ਦੇ ਪ੍ਰਧਾਨ ਤਰਲੋਕ ਸਿੰਘ ਦਿਵਾਨਾ, ਸ਼ੈਲਿੰਦਰਜੀਤ ਸਿੰਘ ਰਾਜਨ ਤੇ ਸੁਰਿੰਦਰ ਚੌਹਕਾ ਦੀ ਸੂਚਨਾ ਮੁਤਾਬਿਕ ਸਭਾ …
Read More »ਨਾਜ਼ਰ ਸਿੰਘ ਮਾਨਸ਼ਾਹੀਆ ਵਲੋਂ ਬਠਿੰਡਾ ਵਲੰਟੀਅਰ ਕਨਵੈਸ਼ਨ `ਚ ਹਿੱਸਾ ਲੈਣ ਵਾਲੇ ਪੰਜਾਬ ਹਿਤਸ਼ੀਆਂ ਦਾ ਧੰਨਵਾਦ
ਭੀਖੀ, 3 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) – ਮਾਨਸਾ ਹਲਕਾ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਬਠਿੰਡਾ ਵਿਖੇ ਹੋਈ ਵਲੰਟੀਅਰ ਕਨਵੈਸ਼ਨ ਵਿੱਚ ਹਿੱਸਾ ਲੈਣ ਵਾਲੇ ਪੰਜਾਬ ਹਿਤੈਸ਼ੀ ਲੋਕਾਂ ਦਾ ਤਹਿ ਦਿਲ ਤੋੰ ਧੰਨਵਾਦ ਕੀਤਾ।ਉਨਾਂ ਕਿਹਾ ਕਿ ਆਪ ਵਲੰਟੀਅਰ ਕਨਵੈਨਸ਼ਨ ਵਿੱਚ 6 ਮਤੇ ਪਾਸ ਕੀਤੇ ਗਏ ਹਨ, ਉਨਾਂ `ਤੇ ਆਪ ਵਲੰਟੀਅਰ ਸਖਤੀ ਨਾਲ ਪਹਿਰਾ ਦੇਣ। ਕਨਵੈਨਸ਼ਨ ਵਿੱਚ ਪਾਸ ਕੀਤੇ ਗਏ ਮਤਾ …
Read More »ਨਗਰ ਕੌਂਸਲ ਨੇ ਨੀਵੇਂ ਇਲਾਕਿਆਂ ਚੋਂ ਬਰਸਾਤੀ ਪਾਣੀ ਕੱਢਣ ਦਾ ਕੀਤਾ ਪੱਕਾ ਹੱਲ – ਡੀ.ਸੀ
ਚਾਰ ਸਥਾਈ ਮੋਟਰਾਂ ਅਤੇ ਦੋ ਟਰਾਲੀ ਮੋਟਰਾਂ ਕੱਢਣਗੀਆਂ ਬਰਸਾਤੀ ਪਾਣੀ ਭੀਖੀ, 3 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) – ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੀਆਂ ਹਦਾਇਤਾਂ `ਤੇ ਫ਼ੌਰੀ ਕਾਰਵਾਈ ਕਰਦਿਆਂ ਨਗਰ ਕੌਂਸਲ ਮਾਨਸਾ ਨੇ ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚੋਂ ਬਰਸਾਤੀ ਪਾਣੀ ਕੱਢਣ ਦੇ ਪੱਕੇ ਹੱਲ ਲਈ ਠੋਸ ਕਦਮ ਪੁੱਟਣੇ ਸ਼ੁਰੂ ਕਰ ਦਿੱਤੇ ਹਨ।21 ਜੁਲਾਈ ਦੀ ਸ਼ਾਮ ਨੂੰ ਸ਼ਹਿਰ ਦੇ ਨੀਵੇਂ ਇਲਾਕਿਆਂ ਵਿਚ …
Read More »ਪਟਿਆਲਾ ਦੀ ਸੂਬਾ ਪੱਧਰੀ ਕਨਵੈਨਸ਼ਨ ਸੰਬੰਧੀ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਦੀ ਮੀਟਿੰਗ
ਭੀਖੀ, 3 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) – ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਪੰਜਾਬ ਦੀ ਜਿਲ੍ਹਾ ਇਕਾਈ ਮਾਨਸਾ ਦੀ ਇੱਕ ਅਹਿਮ ਮੀਟਿੰਗ ਸਥਾਨ ਬਾਲ ਭਵਨ ਮਾਨਸਾ ਵਿਖੇ ਖੁਸਵਿੰਦਰ ਬਰਾੜ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਦੇ ਬੈਨਰ ਹੇਠ ਸਮੂਹ ਅਧਿਆਪਕ ਜਥੇਬੰਦੀਆਂ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਵਾਉਣ ਅਤੇ ਹੋਰ ਅਧਿਆਪਕਾਂ ਦੀਆਂ ਹੱਕੀ …
Read More »ਅਤਲਾ ਕਲਾਂ ਤੋਂ ਬਰਗਾੜੀ ਲਈ 5 ਅਗਸਤ ਨੂੰ ਰਵਾਨਾ ਹੋਵੇਗਾ ਜੱਥਾ – ਭਾਈ ਅਤਲਾ
ਭੀਖੀ, 3 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) – ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਸੁਖਚੈਨ ਸਿੰਘ ਅਤਲਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲਾ ਪ੍ਰਧਾਨ ਜਥੇਦਾਰ ਬਲਵੀਰ ਸਿੰਘ ਬੱਛੋਆਣਾ ਦੀ ਅਗਵਾਈ ਵਿੱਚ 5 ਅਗਸਤ ਦਿਨ ਐਤਵਾਰ ਨੂੰ ਹਲਕਾ ਜੋਗਾ ਵੱਲੋ ਦੱਸਵਾ ਜੱਥਾ ਇਨਸਾਫ ਮੋਰਚੇ ਵਿੱਚ ਸਾਮਲ ਹੋਣ ਲਈ ਸਵੇਰੇ 9 ਵਜੇ ਬਰਗਾੜੀ ਲਈ ਰਵਾਨਾ ਹੋਵੇਗਾ।ਗੁਰੂ ਗ੍ਰੰਥ ਸਹਿਬ ਦੀ …
Read More »ਸੈਨਿਕ ਕੋਚਿੰਗ ਸੈਂਟਰ `ਚ ਟਰੇਨਿੰਗ ਲੈਣ ਵਾਲੇ ਬੱਚੇ ਸਨਮਾਨਿਤ
ਧੂਰੀ, 2 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ) – ਸੈਨਿਕ ਕੋਚਿੰਗ ਸੈਂਟਰ ਧੂਰੀ ਵਿਖੇ ਪਿਛਲੇ 2 ਮਹੀਨਿਆਂ ਤੋਂ ਬੱਚੇ ਫੌਜ ਦੀ ਭਰਤੀ ਲਈ ਟਰੇਨਿੰਗ ਲੈ ਰਹੇ ਹਨ।ਸੈਂਟਰ ਪ੍ਰਬੰਧਕ ਸਿੱਧੂ ਅਤੇ ਸੰਧੂ ਬ੍ਰਦਰਜ਼ ਨੇ ਦੱਸਿਆ ਕਿ 1 ਅਗਸਤ ਤੋਂ ਲੈ ਕੇ 8 ਅਗਸਤ ਤੱਕ ਪਟਿਆਲਾ ਵਿੱਚ ਫੌਜ ਦੀ ਭਰਤੀ ਹੋਵੇਗੀ, ਜਿਸ ਦੇ ਲਈ ਇਹ ਨੌਜਵਾਨ ਦਿਨ-ਰਾਤ ਮਿਹਨਤ ਕਰ ਰਹੇ ਹਨ ਅਤੇ ਬੁੱਧਵਾਰ …
Read More »ਐਸ.ਟੀ.ਐਫ ਸੰਗਰੂਰ ਵਲੋਂ ਹੈਰੋਇਨ ਸਮੇਤ ਇੱਕ ਵਿਅਕਤੀ ਕਾਬੂ
ਧੂਰੀ, 2 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ) – ਸੀਨੀਅਰ ਕਪਤਾਨ ਪੁਲਿਸ਼ ਸੰਗਰੂਰ ਸੰਦੀਪ ਗਰਗ ਆਈ.ਪੀ.ਐਸ ਅਤੇ ਮਨਜੀਤ ਸਿੰਘ ਬਰਾੜ ਸੁਪਰਡੈਂਟ ਪੁਿਲਸ ਸਪੈਸਲ ਟਾਸਕ ਫੋਰਸ਼ ਸੰਗਰੂਰ ਵਲੋਂ ਨਸ਼ਿਆ ਦਾ ਧੰਦਾ ਕਰਨ ਵਾਲੇ ਸੁਦਾਗਰਾਂ ਦੇ ਖਿਲਾਫ ਲਗਾਤਾਰ ਵਿੱਢੀ ਮੁਹਿਮੰਤ ਤੈਹਿਤ ਐਸ.ਟੀ.ਐਫ.ਟੀਮ ਸੰਗਰੂਰ ਵਲੋਂ 20 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।ਮਨਜੀਤ ਸਿੰਘ ਬਰਾੜ ਨੇ ਵਿਸਥਾਰ ਪੂਰਵਕ …
Read More »
Punjab Post Daily Online Newspaper & Print Media