ਅੰਮ੍ਰਿਤਸਰ, 3 ਜੁਲਾਈ (ਪੰਜਾਬ ਪੋਸਟ- ਜਸਬੀਰ ਸਿੰਘ ਸੱਗੂ) – ਸ਼ੱਤਾ ਵਿੱਚ ਆਉਣ ਤੋਂ ਪਹਿਲਾਂ ਗੁਟਕਾ ਸਾਹਿਬ ਹੱਥਾਂ ਵਿੱਚ ਲੈ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਸਹੁੰ ਖਾਣ ਵਾਲੀ ਪ੍ਰਦੇਸ਼ ਦੀ ਕਾਂਗਰਸ ਸਰਕਾਰ ਨਸ਼ਾ ਮੁਕਤੀ ਤਾਂ ਦੂਰ ਸੂਬੇ ਵਿੱਚ ਕਨੂੰਨ ਵਿਵਸਥਾ ਵੀ ਸਥਾਪਤ ਨਹੀਂ ਕਰ ਸਕੀ।ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਜਿਲਾ ਭਾਜਪਾ ਸਕੱਤਰ ਸਤਨਾਮ ਕੌਰ ਨੇ ਕਿਹਾ ਹੈ ਕਿ ਦੇਸ਼ …
Read More »ਪੰਜਾਬੀ
ਖੇਤ ਵਿੱਚ ਪਾਣੀ ਲਾਉਣ ਨੂੰ ਲੈ ਕੇ ਹੋਈ ਲੜਾਈ ਵਿੱਚ ਇੱਕ ਦੀ ਮੌਤ
ਭੀਖੀ, 6 ਜੁਲਾਈ (ਪੰਜਾਬ ਪੋਸਟ – ਕਮਲ ਜਿੰਦਲ) – ਨੇੜਲੇ ਪਿੰਡ ਖੀਵਾ ਕਲਾਂ ਵਿਖੇ ਇੱਕ ਵਿਅਕਤੀ ਦੀ ਰੰਜਿਸ਼ ਦੇ ਚੱਲਦਿਆਂ ਹੋਈ ਲੜਾਈ ਵਿੱਚ ਮੌਤ ਹੋਣ ਦਾ ਸਮਾਚਾਰ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਖੀਵਾ ਕਲਾਂ ਦੇ ਸੁਖਚੈਨ ਸਿੰਘ ਪੁੱਤਰ ਜੀਤ ਸਿੰਘ ਦਾ ਖੇਤ ਵਿੱਚ ਟੁੱਟੇ ਪਾਣੀ ਨੂੰ ਲੈ ਕੇ ਆਪਣੇ ਚਚੇਰੇ ਭਰਾਵਾਂ ਨਾਲ ਝਗੜਾ ਹੋ ਗਿਆ ਸੀ, ਜਿਸ ਕਾਰਨ ਮੌਕੇ ਤੇ ਹੋਈ …
Read More »ਪੰਜਾਬ ਖੇਡ ਮੰਤਰੀ ਦੀ ਪਹਿਲੀ ਫੇਰੀ ਨੂੰ ਲੈ ਕੇ ਜਿਲ੍ਹੇ ਦੇ ਖਿਡਾਰੀਆਂ ਨੂੰ ਵੱਡੀਆਂ ਆਸਾਂ
ਯੁਵਾ ਸੰਮੇਲਨ ਤਹਿਤ 1000 ਤੋਂ ਵੱਧ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਚੁਕਾਈ ਜਾਵੇਗੀ ਸਹੁੰ ਭੀਖੀ, 6 ਜੁਲਾਈ (ਪੰਜਾਬ ਪੋਸਟ – ਕਮਲ ਜਿੰਦਲ) – ਪੰਜਾਬ ਦੇ ਯੁਵਾ ਮਾਮਲੇ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਭਲਕੇ 8 ਜੁਲਾਈ ਨੂੰ ਢੈਪਈ ਖੇਡ ਸਟੇਡੀਅ ਵਿਖੇ ਇੱਕ ਹਜ਼ਾਰ ਤੋਂ ਵੱਧ ਨੌਜ਼ਵਾਨਾਂ ਨੂੰ ਨਸ਼ਿਆਂ ਵਿਰੁੱਧ ਸਹੁੰ ਚੁੱਕਾਕੇ ਮਾਨਸਾ ਨੂੰ ਨਸ਼ਾ ਮੁਕਤ ਜਿਲ੍ਹਾ ਬਣਾਉਣ ਦੀ ਸ਼ੁਰੂਆਤ ਕਰਨਗੇ। …
Read More »ਨਸ਼ਿਆਂ ਸਬੰਧੀ ਕਾਰਵਾਈ ਨਾ ਕਰਨ ਵਾਲੇ ਪੁਲਿਸ ਅਫ਼ਸਰ/ ਕਰਮਚਾਰੀ ਖਿਲਾਫ਼ ਹੋਵੇਗਾ ਸਖ਼ਤ ਐਕਸ਼ਨ – ਐਸ.ਐਸ.ਪੀ
ਡੀ.ਸੀ ਅਤੇ ਐਸ.ਐਸ.ਪੀ ਨੇ ਕੀਤੀ ਨਸ਼ਾ ਰੋਕੂ ਅਫ਼ਸਰਾਂ ਨਾਲ ਅਹਿਮ ਬੈਠਕ ਬਠਿੰਡਾ, 6 ਜੁਲਾਈ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਪੰਜਾਬ ਸਰਕਾਰ ਵਲੋਂ ਨਸ਼ਿਆ ਖਿਲਾਫ਼ ਚਲਾਈ ਗਈ ਸਖਤ ਮੁਹਿੰਮ ਸਦਕਾ ਜ਼ਿਲ੍ਹੇ ’ਚ ਨਸ਼ਿਆਂ ਦੀ ਸਪਲਾਈ ਘਟਣੀ ਸ਼ੁਰੂ ਹੋ ਗਈ ਹੈ, ਜਿਸ ਕਾਰਣ ਹੁਣ ਨਸ਼ਾ ਪੀੜ੍ਹਤਾਂ ਨੂੰ ਨਸ਼ਾ ਨਾ ਮਿਲਣ ਕਾਰਣ ਸਰੀਰਿਕ ਤਕਲੀਫ਼ ਮਹਿਸੂਸ ਹੋ ਸਕਦੀ ਹੈ।ਇਸ ਤਕਲੀਫ਼ ਤੋਂ ਘਬਰਾਉਣ …
Read More »ਐਸ.ਐਸ.ਡੀ ਗਰਲਜ਼ ਕਾਲਜ ਦਾ ਐਮ.ਕਾਮ ਦਾ ਨਤੀਜਾ 100 ਪ੍ਰਤੀਸ਼ਤ ਰਿਹਾ
ਬਠਿੰਡਾ, 6 ਜੁਲਾਈ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਨਤੀਜਿਆਂ ਵਿੱਚ ਸਥਾਨਕ ਐਸ.ਐਸ.ਡੀ ਗਰਲਜ਼ ਕਾਲਜ ਦਾ ਐਮ.ਕਾਮ ਦਾ ਨਤੀਜਾ ਨਤੀਜਾ 100 ਪ੍ਰਤੀਸ਼ਤ ਰਿਹਾ।ਕਾਲਜ ਦੀਆਂ 51 ਵਿਦਿਆਰਥਣਾਂ ਵਿਚੋਂ 27 ਵਿਦਿਆਰਥੀਆਂ ਨੇ 80 %, 12 ਵਿਦਿਆਰਥਣਾਂ ਨੇ 70% ਅਤੇ ਹੋਰਾਂ ਨੇ 60% ਅੰਕ ਪ੍ਰਾਪਤ ਕੀਤੇ।ਕਾਲਜ ਦੀਆਂ ਵਿਦਿਆਰਥਣਾਂ ਵਿਪਨੀਤ ਕੌਰ ਅਤੇ ਨਿਧੀ ਬਾਂਸਲ ਨੇ 9.2 ਸੀ.ਜੀ.ਪੀ.ਏ ਪ੍ਰਾਪਤ …
Read More »ਲਾਇਨਜ ਕਲੱਬ ਮੁਸਕਾਨ ਨੇ ਐਸ.ਕੇ ਪੰੁਜ ਦਾ ਜਨਮ ਦਿਨ ਮਨਾਇਆ
ਸੁੱਧ ਪਾਣੀ ਵਾਸਤੇ ਪੁੰਦਰ ਸਕੂਲ ਨੂੰ ਆਰ.ੳ ਕੀਤਾ ਭੇਟ ਬਟਾਲਾ, 6 ਜੁਲਾਈ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਥਾਨਕ ਲਾਇਨਜ਼ ਕਲੱਬ ਮੁਸਕਾਨ ਬਟਾਲਾ 321-ਡੀ ਨੇ ਬੀਤੇ ਦਿਨ ਸਾਈ ਇੰਸਟੀਚਿਊਟ ਆਫ ਕਾਲਜਿਜ ਦੇ ਚੇਅਰਮੈਨ ਐਸ.ਕੇ ਪੰੁਜ ਦਾ ਜਨਮ ਦਿਨ ਲਾਇਨਜ ਕਲੱਬ ਦੇ ਮੈਬਰਾਂ ਵੱਲੋ ਸਰਕਾਰੀ ਪ੍ਰਾਇਮਰੀ ਸਕੂਲ ਪੰੁਦਰ ਬਲਾਕ ਬਟਾਲਾ-2 ਵਿਖੇ ਮਨਾਇਆ ਗਿਆ।ਇਸ ਸਮੇਂ ਪ੍ਰਧਾਨ ਲਖਵਿੰਦਰ ਸਿੰਘ ਢਿਲੋ ਦੀ ਪ੍ਰਧਾਨਗੀ ਹੇਠ ਸਕੁਲ …
Read More »ਏਅਰ ਇੰਡੀਆ ਵਲੋਂ ਦਿੱਲੀ-ਅੰਮ੍ਰਿਤਸਰ ਉਡਾਣ 12 ਜੁਲਾਈ ਤੋਂ 30 ਸਤੰਬਰ ਤੱਕ ਮੁਅੱਤਲ
ਪੰਜਾਬੀਆ ਲਈ ਵੱਡਾ ਝਟਕਾ, ਏ.ਵੀ.ਐਮ ਵਲੋਂ ਸਾਂਪਲਾ, ਮਲਿਕ ਤੇ ਔਜਲਾ ਕੋਲੋਂ ਦਖਲ ਦੀ ਮੰਗ ਅੰਮ੍ਰਿਤਸਰ, 6 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ) ਸੱਗੂ) – ਪੰਜਾਬ ਅਤੇ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਨੂੰ ਏਅਰ ਇੰਡੀਆ ਨੇ ਇਕ ਵੱਡਾ ਝਟਕਾ ਦਿੰਦਿਆਂ ਏਅਰ ਇੰਡੀਆ ਨੇ ਸਵੇਰ ਵੇਲੇ ਚੱਲਦੀ ਦਿੱਲੀ-ਅੰਮ੍ਰਿਤਸਰ-ਦਿੱਲੀ ਉਡਾਣ ਨੂੰ 12 ਜੁਲਾਈ ਤੋਂ 30 ਸਤੰਬਰ 2018 ਤੱਕ ਲਈ ਮੁਅੱਤਲ ਕਰ ਦਿੱਤਾ ਹੈ।ਅੰਮ੍ਰਿਤਸਰ ਵਿਕਾਸ …
Read More »ਸਰਕਾਰੀ ਖਰੀਦ ਤੋਂ ਬਗੈਰ ਘੱਟੋ ਘੱਟ ਸਮਰਥਨ ਮੁੱਲ ਬੇਅਰਥ – ਡਾ. ਛੀਨਾ
ਅੰਮ੍ਰਿਤਸਰ, 6 ਜੁਲਾਈ (ਪੰਜਾਬ ਪੋਸਟ ਬਿਊਰੋ) – ਕੇਂਦਰ ਸਰਕਾਰ ਵਲੋਂ 14-ਖੇਤੀ ਵਸਤੂਆਂ ਘਟੋ ਘੱਟ ਸਮਰਥਨ ਕੀਮਤਾਂ ਤਸਲੀਬਖਸ਼ ਹਨ।ਖਾਸ ਕਰਕੇ ਦਾਲਾਂ ਅਤੇ ਤੇਲ ਬੀਜਾਂ ਦੀਆਂ ਕੀਮਤਾਂ, ਪਰ ਖੇਤੀ ਵਿਭਿੰਨਤਾ ਲਈ ਇਨ੍ਹਾਂ ਦਾ ਕੋਈ ਪ੍ਰਭਾਵ ਨਹੀ ਹੋਵੇਗਾ।ਜਿਨ੍ਹਾਂ ਚਿਰ ਸਰਕਾਰ ਵਲੋਂ ਉਨ੍ਹਾਂ ਕੀਮਤਾਂ ਤੇ ਆਪ ਖਰੀਦ ਨਹੀ ਕੀਤੀ ਜਾਂਦੀ।ਹਰ ਸਾਲ ਅਰਬਾਂ ਰੁਪਿਆਂ ਦੀਆਂ ਦਾਲਾਂ ਅਤੇ ਤੇਲ ਬੀਜ਼ ਮਹਿੰਗੀਆਂ ਕੀਮਤਾਂ `ਤੇ ਆਯਾਤ ਕੀਤੀਆਂ ਜਾਂਦੀਆਂ …
Read More »ਸ਼੍ਰੋਮਣੀ ਕਮੇਟੀ ਜੋਧਪੁਰ ਬੰਦੀਆਂ ਦੀ ਮਦਦ ਲਈ ਕਰੇਗੀ ਹਰ ਸੰਭਵ ਯਤਨ – ਲੌਂਗੋਵਾਲ
ਅੰਮ੍ਰਿਤਸਰ, 6 ਜੁਲਾਈ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਅਦਾਲਤੀ ਹੁਕਮਾਂ ਅਨੁਸਾਰ ਜੋਧਪੁਰ ਜ਼ੇਲ੍ਹ ਵਿਚਲੇ 40 ਨਜ਼ਰਬੰਦਾਂ ਨੂੰ ਦਿੱਤੇ ਗਏ ਮੁਆਵਜ਼ੇ ਤੋਂ ਬਾਅਦ ਬਾਕੀ ਰਹਿੰਦੇ 325 ਨਜ਼ਰਬੰਦਾਂ ਦੇ ਮੁਆਵਜ਼ੇ ਲਈ ਸ਼੍ਰੋਮਣੀ ਕਮੇਟੀ ਹਰ ਸੰਭਵ ਮਦਦ ਕਰੇਗੀ।ਉਨ੍ਹਾਂ ਕਿਹਾ ਕਿ ਜੋਧਪੁਰ ਜ਼ੇਲ੍ਹ ’ਚ ਬੰਦੀ ਰਹੇ ਸਿੱਖਾਂ ਤੇ ਉਨ੍ਹਾਂ ਦੇ ਵਾਰਸਾਂ ਨਾਲ ਰਾਬਤਾ …
Read More »21 ਸਬ ਏਰੀਆ ਦੇ ਸਥਾਪਨਾ ਦਿਵਸ `ਤੇ ਸੈਨਿਕ ਸਹਾਇਤਾ ਕੇਂਦਰ ਦਾ ਉਦਘਾਟਨ
ਪਠਾਨਕੋਟ, 6 ਜੁਲਾਈ (ਪੰਜਾਬ ਪੋਸਟ ਬਿਊਰੋ) – 21 ਸਬ ਏਰੀਆ ਦੇ ਸਥਾਪਨਾ ਦਿਵਸ `ਤੇ ਲੈਫਟੀਨੇਟ ਜਨਰਲ ਬਾਈ ਵੀ.ਕੇ ਮੋਹਣ, ਜਨਰਲ ਆਫਿਸਰ ਕਮਾਂਡਿੰਗ ਰਾਈਜਿੰਗ ਸਟਾਰ ਕੋਰ ਨੇ ਪਠਾਨਕੋਟ ਵਿੱਚ ਸਾਬਕਾ ਸੈਨਿਕਾਂ ਦੀ ਸਹਾਇਤਾ ਦੇ ਲਈ ਸੈਨਿਕ ਸਹਾਇਤਾ ਕੇਂਦਰ ਦਾ ਉਦਘਾਟਨ ਕੀਤਾ।ਇਸ ਸੈਂਟਰ ਵਿੱਚ ਸਾਬਕਾ ਸੈਨਿਕਾਂ ਦੀਆਂ ਪੈਨਸ਼ਨਾਂ ਨਾਲ ਸਬੰਧਤ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।ਇਸ ਤੋਂ ਇਲਾਵਾ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ …
Read More »
Punjab Post Daily Online Newspaper & Print Media