ਧੂਰੀ, 5 ਜੂਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਗੋਡੇ ਅਤੇ ਚੂਲੇ ਬਦਲਣ ਦੇ ਮਾਹਿਰ ਡਾ. ਏ.ਐਸ ਪਾਸੀ ਹੁਣ ਮਹੀਨੇ ਦੇ ਪਹਿਲੇ ਸ਼ਨੀਵਾਰ ਲੋੜਵੰਦ ਮਰੀਜ਼ਾਂ ਦੀ ਜਾਂਚ ਕਰਨ ਲਈ ਰਿਸ਼ੀ ਹਸਪਤਾਲ ਬੱਸ ਸਟੈਂਡ ਰੋਡ ਵਿਖੇ ਆਇਆ ਕਰਨਗੇ। ਡਾ.ਏ.ਐਸ ਪਾਸੀ ਨੇ ਦੱਸਿਆ ਕਿ ਉਹ ਮਈ ਵਿਚ ਮਾਲਵਾ ਪਰਿਵਰਤਨ ਸੋਸਾਇਟੀ ਦੇ ਸੱਦੇ ’ਤੇ ਇੱਕ ਮੁਫ਼ਤ ਚੈੱਕਅਪ ਕੈਂਪ ਲਈ ਇਸ ਇਲਾਕੇ ਵਿਚ ਆਪਣੀਆਂ ਸੇਵਾਵਾਂ …
Read More »ਪੰਜਾਬੀ
ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇੱਕਤਰਤਾ ਦੋਰਾਨ ਨਸ਼ਿਆਂ ਖਿਲਾਫ ਸਪਤਾਹ ਦਾ ਸਮਰਥਨ
ਧੂਰੀ, 5 ਜੂਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇੱਕਤਰਤਾ ਮੂਲ ਚੰਦ ਸ਼ਰਮਾ ਅਤੇ ਮਾਲਵਾ ਲਿਖਾਰੀ ਸਭਾ ਸੰਗਰੂਰ ਦੇ ਪ੍ਰਧਾਨ ਕਰਮ ਸਿੰਘ ਜ਼ਖਮੀ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਧੂਰੀ ਵਿਖੇ ਹੋਈ।ਜਿਸ ਵਿੱਚ ਸ਼ੋਕ ਮਤੇ ਦੌਰਾਨ ਹਰਦੀਪ ਸਿੰਘ ਭੂਦਨ ਦੇ ਵੱਡੇ ਭਰਾ ਮੋਹਨ ਸਿੰਘ, ਕਹਾਣੀਕਾਰ ਜਗਮੇਲ ਸਿੱਧੂ ਦੇ ਮਾਮਾ ਅਤੇ ਚਰਨਜੀਤ …
Read More »ਸਿਮਰਨਜੀਤ ਸਿੰਘ ਮਾਨ ਦੀ ਅਗਵਾਈ `ਚ 8 ਜਲਾਈ ਨੂੰ ਬਰਗਾੜੀ ਲਈ ਰਵਾਨਾ ਹੋਵੇਗਾ ਵੱਡਾ ਕਾਫਲਾ – ਭਾਈ ਅਤਲਾ
ਭੀਖੀ, 5 ਜਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਸਥਾਨਕ ਗੁਰੂਦੁਆਰਾ ਸਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਜਿਲਾ ਮਾਨਸਾ ਦੀ ਮਹੀਨਾਵਾਰ ਮੀਟਿੰਗ ਨੂੰ ਸਬੋਧਨ ਕਰਦਿਆਂ ਜਿਲਾ ਪ੍ਰਧਾਨ ਬਲਵੀਰ ਸਿੰਘ ਬੱਛੋਆਣਾ ਅਤੇ ਨੋਜਵਾਨ ਆਗੂ ਸੁਖਚੈਨ ਸਿੰਘ ਅਤਲਾ ਨੇ ਦੱਸਿਆ ਕੀ 8 ਜਲਾਈ ਨੂੰ ਸਵੇਰੇ 9.00 ਵਜੇ ਤਖਤ ਸ੍ਰੀ ਦਮਦਮਾ ਸਹਿਬ ਤੋਂ ਮਾਨਸਾ ਅਤੇ ਬਠਿੰਡੇ ਜਿਲੇ ਦੀਆਂ ਸੰਗਤਾ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ੍ਰੋਮਣੀ …
Read More »ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹੇ ’ਚ 1135 ਕਿਲੋ ਪਲਾਸਟਿਕ ਦੇ ਲਿਫ਼ਾਫੇ ਕੀਤੇ ਜ਼ਬਤ -ਡੀ.ਸੀ
ਬਠਿੰਡਾ, 5 ਜੁਲਾਈ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫ਼ਾਫਿਆਂ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਠੱਲ੍ਹ ਪਾਉਂਦਿਆਂ ਜ਼ਿਲ੍ਹਾ ਬਠਿੰਡਾ ’ਚ ਅੱਜ ਵੱਖ-ਵੱਖ ਥਾਂਵਾਂ ਤੋਂ 1135 ਕਿਲੋਂ ਪਲਾਸਟਿਕ ਦੇ ਲਿਫ਼ਾਫੇ ਜ਼ਬਤ ਕੀਤੇ ਗਏ।ਉਨ੍ਹਾਂ ਦੱਸਿਆ ਕਿ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਬਬਨਦੀਪ ਸਿੰਘ, ਐਸ.ਡੀ.ਓ ਪੰਜਾਬ ਪ੍ਰਦੂਸ਼ਣ …
Read More »ਮੰਗਾਂ ਮੰਨਣ ਦਾ ਭਰੋਸਾ ਮਿਲਣ `ਤੇ ਹੜਤਾਲ ਖ਼ਤਮ
ਬਠਿੰਡਾ, 5 ਜੁਲਾਈ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਨਵੀਂ ਤਬਾਦਲਾ ਨੀਤੀ ਅਤੇ ਮੁਲਾਜ਼ਮ ਮਾਰੂ ਐਮ.ਟੀ.ਆਰ ਨੀਤੀ ਦੇ ਵਿਰੋਧ ‘ਚ ਕਰਮਚਾਰੀਆਂ ਵੱਲੋਂ ਕੀਤੀ ਗਈ ਕਲਮ ਛੋੜ ਹੜਤਾਲ ਦੌਰਾਨ ਸਮੂਹ ਪੰਜਾਬ ਦੇ ਇੰਜੀਨੀਅਰ, ਡਰਾਫਟਮੈਨ ਐਸੋਸੀਏਸ਼ਨ ਪੰਜਾਬ ਅਤੇ ਸੀ.ਪੀ.ਐਫ ਇੰਪਲਾਈਜ਼ ਯੂਨੀਅਨ ਵੱਲੋਂ ਮੁੱਖ ਇੰਜੀਨੀਅਰ ਤੋਂ ਪ੍ਰਾਪਤ ਸੰਦੇਸ਼ ਅਨੁਸਾਰ ਜ/ਸ ਅਤੇ ਸੈਨੀਟੇਸ਼ਨ ਵਿਭਾਗ ਦੇ ਸਕੱਤਰ ਨਾਲ …
Read More »ਨੋਕਰੀ ਤੋਂ ਕੱਢੇ ਮੁਲਾਜ਼ਮ ਬਹਾਲ ਕਰਵਾਉਣ ਲਈ ਨਰੇਗਾ ਕਰਮਚਾਰੀ ਯੂਨੀਅਨ ਵਲੋਂ ਮੀਟਿੰਗ
ਬਠਿੰਡਾ, 5 ਜੁਲਾਈ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੀ ਇਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਵਰਿੰਦਰ ਸਿੰਘ ਦੀ ਅਗਵਾਈ ‘ਚ ਸਥਾਨਕ ਚਿਲਡਰਨ ਪਾਰਕ ਵਿਖੇ ਹੋਈ।ਜਿਸ ਦੌਰਾਨ ਯੂਨੀਅਨ ਪ੍ਰਧਾਨ ਨੇ ਆਖਿਆ ਕਿ ਉਹ ਪਿਛਲੇ 10 ਸਾਲ ਤੋਂ ਠੇਕੇ ਅਧਾਰ ‘ਤੇ ਪੇਂਡੂ ਅਤੇ ਪੰਚਾਇਤ ਵਿਭਾਗ ‘ਚ ਨੌਕਰੀ ਕਰ ਰਹੇ ਹਨ ਅਤੇ 10 ਸਾਲਾਂ ਦੌਰਾਨ ਨਾ ਮਾਤਰ ਤਨਖਾਹਾਂ …
Read More »ਜਨਮ ਦਿਨ ਮੁਬਾਰਕ – ਮਨਵੀਰ ਸੋਨੀ
ਅੰਮ੍ਰਿਤਸਰ, 5 ਜੁਲਾਈ (ਪੰਜਾਬ ਪੋਸਟ ਬਿਊਰੋ) – ਮਨਵੀਰ ਸੋਨੀ ਦੇ ਮਾਤਾ ਪਿਤਾ ਨੂੰ ਹੋਣਹਾਰ ਬੇਟੇ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »ਦੀਪ ਦਵਿੰਦਰ ਦੀ ਕਹਾਣੀ `ਤੇ ਕੇਵਲ ਧਾਲੀਵਾਲ ਵਲੋਂ ਨਿਰਦੇਸ਼ਤ ਪੰਜਾਬੀ ਨਾਟਕ ‘ਰੁੱਤ ਫਿਰੀ ਵਣ ਕੰਬਿਆ’ ਮੰਚਿਤ
ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਪੰਜਾਬ ਦੀ ਪ੍ਰਸਿੱਧ ਨਾਟ ਸੰਸਥਾ ਮੰਚ ਰੰਗਮੰਚ (ਰਜਿ.) ਅਤੇ ਵਿਰਸਾ ਵਿਹਾਰ ਵੱਲੋਂ ਸ਼ੋ੍ਰਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ 30 ਜੂਨ ਤੋਂ 4 ਜੁਲਾਈ ਤੱਕ ਚੱਲੇ ਪੰਜ ਰੋਜ਼ਾ ਪੰਜਾਬੀ ਰੰਗਮੰਚ ਉਤਸਵ ਦੇ ਚੌਥੇ ਦਿਨ 3 ਨਾਟਕਾਂ ਦਾ ਮੰਚਣ ਕੀਤਾ ਗਿਆ।ਪਹਿਲਾ ਨਾਟਕ ਦੀਪ ਦਵਿੰਦਰ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ …
Read More »ਇੰਟਰਨੈਸ਼ਨਲ ਇੰਡੋ-ਨੇਪਾਲ ਬਹੁ-ਖੇਡ ਚੈਂਪੀਅਨਸ਼ਿਪ 8 ਅਗਸਤ ਤੋਂ
ਖਿਡਾਰੀਆਂ ਨੂੰ ਨੇਪਾਲੀ ਸੱਭਿਆਚਾਰ ਨੂੰ ਵੀ ਜਾਣਨ ਦਾ ਮੌਕਾ ਮਿਲੇਗਾ – ਮੱਟੂ ਅੰਮ੍ਰਿਤਸਰ 4 ਜੁਲਾਈ (ਪੰਜਾਬ ਪੋਸਟ- ਸੰਧੂ) – ਬਹੁ-ਖੇਡ ਇੰਡੋ ਨੇਪਾਲ ਇੰਟਰਨੈਸ਼ਨਲ ਚੈਂਪੀਅਨਸ਼ਿਪ 8 ਤੋਂ ਲੈ ਕੇ 11 ਅਸਗਤ ਤੱਕ ਨੇਪਾਲ ਦੀ ਰਾਜਧਾਨੀ ਕਾਠਮੂੰ ਵਿਖੇ ਆਯੋਜਿਤ ਹੋਵੇਗੀ।ਜਿਸ ਵਿੱਚ ਅੰਡਰ-14, 17, 19 ਉਮਰ ਵਰਗ ਦੇ ਓੁਪਨ ਮਹਿਲਾ-ਪੁਰਸ਼ ਖਿਡਾਰੀ ਹਿੱਸਾ ਲੈ ਸਕਣਗੇ।ਇਸ ਗੱਲ ਦੀ ਜਾਣਕਾਰੀ ਦਿੰਦਿਆਂ ਖੇਡ ਪ੍ਰਮੋਟਰ ਬਲਜਿੰਦਰ ਸਿੰਘ ਮੱਟੂ …
Read More »ਨੈਸ਼ਨਲ ਕੋਚਿਜ਼ ਟ੍ਰੇਨਿੰਗ ਪ੍ਰੋਗਰਾਮ ਯੂਨੀਫਾਈਡ ਪਾਰਟਨਰ ਖੇਡ ਪ੍ਰਤੀਯੋਗਤਾਵਾਂ ਸੰਪੰਨ
ਖਿਡਾਰੀਆਂ ਦੇ ਅੰਦਰ ਛੁੱਪੀ ਪ੍ਰਤਿਭਾ ਉਭਾਰਣ ਦੀ ਲੋੜ- ਜਸਪਾਲ ਸਿੰਘ ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ – ਸੰਧੂ) – ਪਹਿਲ ਸਰਕਾਰੀ ਰਿਸੋਰਸ ਸੈਂਟਰ ਤੇ ਭਗਤ ਪੂਰਨ ਸਿੰਘ ਪਿੰਗਲਵਾੜਾ ਦੇ ਸ਼ਪੈਸ਼ਲ ਬੱਚਿਆਂ ਨੂੰ 29 ਜੂਨ ਤੋਂ 3 ਜੁਲਾਈ ਤੱਕ ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ `ਚ ਚੱਲੇ ਨੈਸ਼ਨਲ ਕੋਚਿਜ਼ ਟ੍ਰੇਨਿੰਗ ਪ੍ਰੋਗਰਾਮ ਅਤੇ ਨੈਸ਼ਨਲ ਸਲੈਕਸ਼ਨ ਕੈਂਪ ਫਾਰ ਯੂਨੀਫਾਈਡ ਪਾਰਟਨਰ ਹੈਂਡਬਾਲ, ਬਾਸਕਟ ਬਾਲ ਤੇ ਫੁੱਟਬਾਲ …
Read More »
Punjab Post Daily Online Newspaper & Print Media