ਅੰਮ੍ਰਿਤਸਰ, 7 ਜੂਨ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਕੋਆਪਰੇਟਿਵ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਲਿਮਟਿਡ ਲੁਧਿਆਣਾ/ ਅੰਮ੍ਰਿਤਸਰ ਬੋਰਡ ਆਫ ਡਾਇਰੈਕਟਰਜ਼ ਦੀ ਚੋਣ 10 ਜੂਨ ਦਿਨ ਐਤਵਾਰ ਨੂੰ ਪੰਜਾਬੀ ਭਵਨ ,ਭਾਰਤ ਨਗਰ ਚੌਕ ਲੁਧਿਆਣਾ ਵਿਖੇ ਹੋਵੇਗੀ।ਸੋਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਕਿ ਹਾਜਰੀ ਆਮ ਅਜਲਾਸ ਦਾ ਸਮਾਂ ਸਵੇਰੇ …
Read More »ਪੰਜਾਬੀ
ਪੰਜਾਬ ਸਰਕਾਰ ਨੇ ਜਿਲੇ੍ਹ `ਚ ਵੰਡੀਆਂ ਮੁਫਤ ਕਿਤਾਬਾਂ ਅਤੇ ਵਰਦੀਆਂ – ਡਿਪਟੀ ਕਮਿਸ਼ਨਰ
ਅੰਮਿ੍ਤਸਰ, 7 ਜੂਨ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਸਰਬ ਸਿਖਿਆ ਅਭਿਆਨ ਤਹਿਤ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਿਖਿਆ ਵਿਭਾਗ ਵਿੱਚ ਪਹਿਲੀ ਤੋਂ ਬਾਰਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਜਿੰਨਾਂ ਦੀ ਗਿਣਤੀ ਲਗਭਗ 201120 ਹੈ ਨੂੰ 56719363 ਰੁਪਏ ਦੀਆਂ ਮੁਫ਼ਤ ਪਾਠ ਪੁਸਤਕਾਂ ਦਿੱਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹਾ ਅੰਮਿ੍ਰ੍ਰਸਰ …
Read More »ਡੀ.ਏ.ਵੀ ਕਾਲਜ ਨੇ ਵਾਤਾਵਰਣ ਜਾਗਰੂਕਤਾ ਰੈਲੀ, ਹਵਨ ਤੇ ਪੋਸਟਰ ਮੁਕਾਬਲੇ ਕਰਵਾਏ
ਅੰਮ੍ਰਿਤਸਰ,7 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਕਾਲਜ ਦੇ ਬਾਟਨੀ ਐਂਡ ਜੂਲਆਲੋਜੀ ਵਿਭਾਗ ਵਲੋਂ ਵਾਤਾਵਰਣ ਨੂੰ ਬਚਾਉਣ ਸਬੰਧੀ ਜਾਗਰੂਕਤਾ ਰੈਲੀ ਕੱਢੀ ਗਈ।ਜਿਸ ਦੌਰਾਨ ਲੋਕਾਂ ਨੂੰ ਹਰਿਆਵਲ ਬਚਾਉਣ ਅਤੇ ਪਾਲੀਥੀਨ ਤੇ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ। ਡੀ.ਏ.ਵੀ ਕਾਲਜ ਵਿਚ ਸਥਾਪਨਾ ਦਿਵਸ ਦੇ ਸਬੰਧ ਵਿੱਚ ਹਵਨ ਦਾ ਪ੍ਰਬੰਧ ਕੀਤਾ ਗਿਆ।ਜਿਸ ਦਾ ਉਦੇਸ਼ ਵਾਤਾਵਰਣ ਨੂੰ ਸਵੱਛ ਰੱਖਣਾ ਸੀ।ਇਸ ਵਿੱਚ …
Read More »ਅਕਾਲ ਪੁਰਖ ਕੀ ਫੌਜ ਨੇ ਸ਼ਹੀਦੀ ਦਿਵਸ ਮੌਕੇ ਲਾਇਆ ਖੂਨਦਾਨ ਕੈਂਪ
ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ ਬਿਊਰੋ) – ਨਸ਼ਿਆਂ ਤੇ ਪਤਿਤਪੁਣੇ ਦੇ ਖਾਤਮੇ ਅਤੇ ਸਿੱਖੀ ਦੇ ਪ੍ਰਚਾਰ-ਪਸਾਰ ਨੂੰ ਸਮਰਪਿੱਤ ਸਿੱਖ ਧਾਰਮਿਕ ਜਥੇਬੰਦੀ ਅਕਾਲ ਪੁਰਖ ਕੀ ਫੌਜ ਵਲੋਂ ਸ੍ਰੀ ਗੁਰੂ ਰਾਮਦਾਸ ਹਸਪਤਾਲ ਨੇੜੇ ਗੁਰਦੁਆਰਾ ਬਾਬਾ ਦੀਪ ਜੀ ਸ਼ਹੀਦ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ । ਸੰਸਥਾ ਦੇ ਡਾਇਰੈਕਟਰ ਜਸਵਿੰਦਰ ਸਿੰਘ ਐਡਵੋਕੇਟ ਨੇ ਦੱਸਿਆ ਕਿ ਜੂਨ 1984 `ਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਅਗਵਾਈ …
Read More »ਘੱਲੁਘਾਰਾ ਦਿਵਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਹੋਈ ਧੱਕਾ ਮੁੱਕੀ
ਲੱਗੇ ਖਾਲਿਸਤਾਨੀ ਨਾਅਰੇ – ਸ਼੍ਰੋਮਣੀ ਕਮੇਟੀ ਨੇ ਦੋ ਨੌਜਵਾਨ ਕਾਬੂ ਕਰ ਕੇ ਪੁਲਿਸ ਨੂੰ ਸੌਂਪੇ ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ ਬਿਊਰੋ) – ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਏ ਗਏ ਸ਼ਹੀਦੀ ਸਮਾਗਮ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਸੰਦੇਸ਼ ਪੜਨ ਦਾ ਦਲ ਖਾਲਸਾ ਦੇ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ, ਭਾਈ ਸਤਨਾਮ ਸਿੰਘ …
Read More »ਬੰਦ ਦੌਰਾਨ ਦੁਕਾਨਦਾਰ ਨੂੰ ਨੀਂਦਰ ਨੇ ਪਾਇਆ ਘੇਰਾ
ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਬੰਦ ਦੌਰਾਨ ਹਾਲਗੇਟ ਦੇ ਬਾਹਰ ਗ੍ਰਾਹਕਾਂ ਦੀ ਉਡੀਕ `ਚ ਬੇਸੁੱਧ ਹੋ ਕੇ ਅਖਬਾਰਾਂ ਦੇ ਖੋਖੇ `ਚ ਸੁੱਤਾ ਦੁਕਾਨਦਾਰ।
Read More »ਅੰਮ੍ਰਿਤਸਰ ਬੰਦ – ਹਾਲ ਗੇਟ ਦੇ ਬਾਹਰ ਬੰਦ ਰਹੀਆਂ ਦੁਕਾਨਾਂ ਤੇ ਅਖਬਾਰਾਂ ਦੇ ਖੋਖੇ
ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਬੰਦ ਦੌਰਾਨ ਹਾਲਗੇਟ ਦੇ ਬਾਹਰ ਬੰਦ ਪਈਆਂ ਦੁਕਾਨਾਂ ਤੇ ਅਖਬਾਰਾਂ ਦੇ ਖੋਖੇ।
Read More »ਘੱਲੂਘਾਰਾ ਦਿਵਸ `ਤੇ ਮੁਕੰਮਲ ਬੰਦ ਰਿਹਾ ਅੰਮ੍ਰਿਤਸਰ ਸ਼ਹਿਰ
ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – 1984 ਦੇ ਨੀਲਾ ਤਾਰਾ ਐਕਸ਼ਨ ਦੀ ਯਾਦ ਵਿੱਚ ਮਨਾਏ ਗਏ ਘੱਲੂਘਾਰਾ ਦਿਵਸ ਮੌਕੇ ਸਿੱਖ ਜਥੇਬੰਦੀ ਦਲ ਖਾਲਸਾ ਵਲੋਂ ਅੰਮ੍ਰਿਤਸਰ ਬੰਦ ਦੇ ਦਿੱਤੇ ਗਏ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ, ਜਦ ਸ਼ਹਿਰ ਦੇ ਪ੍ਰਮੁੱਖ ਅਤੇ ਮਾਰਕੀਟਾਂ ਬਮਦ ਰਹੀਆਂ ਅਤੇ ਸ਼ਹਿਰੀਆਂ ਨੇ ਆਪਣੀਆਂ ਦੁਕਾਨਾਂ ਤੇ ਕਾਰੋਬਾਰੀ ਅਦਾਰੇ ਬੰਦ ਰੱਖੇ। ਸਥਾਨਕ ਬਜਾਰ ਹਾਲ ਬਜਾਰ, …
Read More »ਦੂਜੀ ਨੈਸ਼ਨਲ ਰਾਅ ਪਾਵਰ ਲਿਫਟਿੰਗ ਬੈਂਚ ਪ੍ਰੈਸ ਅਤੇ ਡੈਡਲਿਫਟ ਚੈਂਪੀਅਨਸ਼ਿਪ ਸੰਪਨ
ਗੁਜਰਾਤ ਦੀ ਟੀਮ ਓਵਰਆਲ ਟਰਾਫੀ `ਤੇ ਕਾਬਜ਼, ਵਿਕਰਮ ਪਹੁਗਟ ਉਤਮ ਖਿਡਾਰੀ ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ- ਸੰਧੂ) – ਇੰਡੀਆ ਰਾਅ ਪਾਵਰ ਲਿਫਟਿੰਗ ਫੈਡਰੇਸ਼ਨ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼ੇਰ ਸ਼ਾਹ ਸੂਰੀ ਰੋਡ ਵਿਖੇ ਆਯੋਜਤ ਤਿੰਨ ਦਿਨਾਂ ਰਾਸ਼ਟਰ ਪੱਧਰੀ ਦੂਜੀ ਨੈਸ਼ਨਲ ਰਾਅ ਪਾਵਰ ਲਿਫਟਿੰਗ ਬੈਂਚ ਪ੍ਰੈਸ ਅਤੇ ਡੈਡਲਿਫਟ ਚੈਂਪੀਅਨਸ਼ਿਪ ਸੰਪੰਨ ਹੋ ਗਈ।ਉਘੇ ਖੇਡ ਪ੍ਰਮੋਟਰ ਤੇ ਇੰਟਰ ਨੈਸ਼ਨਲ ਪਾਵਰ ਲਿਫਟਰ ਵਿਸ਼ਾਲ ਖੰਨਾ ਦੀ …
Read More »ਬੀਬੀਕੇ ਡੀਏਵੀ ਕਾਲਜੀਏਟ ਸਕੂਲ ਦੇ ਸੈਸ਼ਨ 2017-18 ਦਾ ਬਾਰਵੀਂ ਦਾ ਨਤੀਜਾ ਰਿਹਾ ਸ਼ਾਨਦਾਰ
ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਬੀਬੀਕੇ ਡੀਏਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਸੈਸ਼ਨ 2017-18 ਦੌਰਾਨ ਬਾਰਵੀਂ ਦਾ ਨਤੀਜਾ 91.06 ਪ੍ਰਤੀਸ਼ਤ ਰਿਹਾ।ਪਿ੍ਰੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਦੱਸਿਆ ਕਿ ਆਰਟ ਵਿੱਚ ਪੰਜ ਵਿਦਿਆਰਥਣਾਂ ਜਾਨਵੀ, ਆਸ਼ਨਾ, ਸਮਰਿਧੀ, ਕਸ਼ਿਸ਼ ਅਤੇ ਅਦਿਤੀ ਅਤੇ ਕਾਮਰਸ ਦੀਆਂ ਤਿੰਨ ਵਿਦਿਆਰਥਣਾਂ ਲਛਮੀ, ਗੁਰਸਿਮਰਨ ਅਤੇ ਅਕਸ਼ਿਤਾ ਨੇ 90 ਫੀਸਦ ਤੋਂ ਵੱਧ ਅੰਕ ਹਾਸਲ ਕੀਤੇ ਹਨ।ਇਸ …
Read More »
Punjab Post Daily Online Newspaper & Print Media