ਪਠਾਨਕੋਟ, 30 ਮਈ (ਪੰਜਾਬ ਪੋਸਟ ਬਿਊਰੋ) – ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਪਠਾਨਕੋਟ ਵਿਖੇ ਮਰੂਤੀ ਸੰਜੂਕੀ ਇੰਡੀਆ ਲਿਮਟਿਡ ਗੂੜਗਾਊ ਵਲੋਂ ਅਪ੍ਰੈਨਟਿਕਸ ਸਲੈਕਸ਼ਨ ਲਈ ਰੋਜ਼ਗਾਰ ਮੇਲਾ ਲਗਾਇਆ ਗਿਆ।ਇਸ ਵਿੱਚ ਇਲੈਕਟ੍ਰੇਸ਼ਨ, ਇਲੈਕਟ੍ਰੋਨਿਕਸ, ਮਕੈਨਿਕ, ਫਿਟਰ, ਮਸ਼ੀਨਿਸਟ, ਮੋਟਰ ਮਕੈਨਿਕ ਆਦਿ ਟਰੇਡਾਂ ਦੇ ਸਿਖਆਰਥੀਆਂ ਨੂੰ ਭਰਤੀ ਕੀਤਾ ਗਿਆ।ਇਸ ਭਰਤੀ ਲਈ ਸਵੇਰੇ 10:00 ਵਜੇ ਲਿਖਤੀ ਟੈਸਟ ਲਿਆ ਗਿਆ, ਜਿਸ ਉਪਰੰਤ ਇੰਟਰਵਿਊ ਲਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆ …
Read More »ਪੰਜਾਬੀ
ਪੰਜਾਬ ਨੈਸ਼ਨਲ ਬੈਂਕ ਨੇ ਆਰਮੀ ਖੇਤਰ ਮਾਮੂਨ ਕੈਂਟ `ਚ ਖੋਲਿਆ ਈ-ਲਾਬੀ ਸੁਵਿਧਾ ਕੇਂਦਰ
ਪਠਾਨਕੋਟ, 30 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਲੀਡ ਬੈਂਕ(ਪੰਜਾਬ ਨੈਸ਼ਨਲ ਬੈਂਕ ਪਠਾਨਕੋਟ ਵਲੋਂ ਮਾਮੂਨ ਕੈਂਟ ਪਠਾਨਕੋਟ ਵਿਖੇ ਆਰਮੀ ਖੇਤਰ ਦੇ ਅੰਦਰ ਸੈਨਾ ਵਿਚੋਂ ਸੇਵਾ ਮੁਕਤ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਬੈਂਕ ਵਲੋਂ ਸਾਰੀਆਂ ਸੁਵਿਧਾਵਾਂ ਦੇਣ ਦੇ ਉਦਸ਼ ਨਾਲ ਈ-ਲਾਬੀ ਸੁਵਿਧਾ ਕੇਂਦਰ ਖੋਲਿਆ ਗਿਆ।29 ਇਨਫੈਂਟਰੀ ਬਿ੍ਰਗੇਡ ਮਾਮੂਨ ਦੇ ਜੀ.ਓ.ਸੀ ਕੇ ਨਰਾਇਨਣ ਮੁੱਖ ਮਹਿਮਾਨ ਵਜੋਂ ਅਤੇ ਸ੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ …
Read More »ਥਾਣਿਆਂ `ਚ ਪਏ ਲਵਾਰਸ ਵਾਹਣ ਕੀਤੇ ਜਾਣਗੇ ਨਿਲਾਮ
ਅੰਮ੍ਰਿਤਸਰ `ਚ ਨੈਸ਼ਨਲ ਲੋਕ ਅਦਾਲਤ 14 ਜੁਲਾਈ, 8 ਸਤੰਬਰ ਤੇ 8 ਦਸੰਬਰ ਨੂੰ -ਜਿਲ੍ਹਾ ਤੇ ਸੈਸ਼ਨ ਜੱਜ ਅੰਮਿ੍ਤਸਰ, 30 ਮਈ (ਪੰਜਾਬ ਪੋਸਟ -ਸੁਖਬੀਰ ਸਿੰਘ) – ਜਿਲ੍ਹਾ ਤੇ ਸੈਸ਼ਨ ਜੱਜ ਦੇ ਕਾਨਫਰੰਸ ਹਾਲ ਵਿਖੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ, ਐਸ. ਸ੍ਰੀਵਾਸਤਵਾ ਪੁਲਿਸ ਕਮਿਸ਼ਨਰ, ਐਸ.ਐਸ ਧਾਲੀਵਾਲ ਵਧੀਕ ਜਿਲ੍ਹਾ …
Read More »ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਸਿੱਖਿਆ ਸਕੱਤਰ ਨਾਲ ਮੀਟਿੰਗ 31 ਨੂੰ – ਲਾਹੌਰੀਆ
ਜੰਡਿਆਲਾ, 30 ਮਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਪ੍ਰੈਸ ਨੂੰ ਦੱਸਿਆ ਕਿ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਇੱਕ ਅਹਿਮ ਮੀਟਿੰਗ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ, ਡੀ.ਪੀ.ਆਈ (ਸੈਕੰਡਰੀ), ਡੀ.ਪੀ.ਆਈ (ਐਲੀ.) ਤੇ ਡੀ.ਜੀ.ਐਸ.ਈ ਨਾਲ 31 ਮਈ ਦਿਨ ਵੀਰਵਾਰ ਨੂੰ ਸਕੱਤਰੇਤ ਚੰਡੀਗਡ਼ੵ ਵਿਖੇ ਹੋਵੇਗੀ।ਇਸ ਮੀਟਿੰਗ ਵਿੱਚ 4 ਜੂਨ ਨੂੰ ਮੁੱਖ ਮੰਤਰੀ …
Read More »ਔਰਤਾਂ ਨੂੰ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਲਗਾਇਆ ਗਿਆ ਦੋ ਦਿਨਾਂ ਸੈਮੀਨਾਰ
ਅੰਮ੍ਰਿਤਸਰ, 30 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਰਾਸ਼ਟਰੀ ਮਹਿਲਾ ਕਮਿਸ਼ਨ ਅਤੇ ਪੰਜਾਬ ਮਹਿਲਾ ਕਮਿਸ਼ਨ ਦੇ ਸਹਿਯੋਗ ਨਾਲ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਵਿਖੇ ਔਰਤਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ 2 ਦਿਨਾਂ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਕਿਹਾ ਕਿ 50 ਫੀਸਦੀ ਔਰਤਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਕੋਈ ਵੀ …
Read More »ਮਾਈ ਭਾਗੋ ਕਿਡਜ਼ੀ ਅਤੇ ਐਮ.ਬੀ ਇੰਟਰਨੈਸ਼ਨਲ ਸਕੂਲ ਰੱਲਾ ’ਚ ਫਨ ਡੇਅ ਦਾ ਆਯੋਜਨ
ਭੀਖੀ, 29 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਮਾਈ ਭਾਗੋ ਗਰੁੱਪ ਆਫ ਇੰਸਟੀਚਿਊਟਸ ਰੱਲਾ ਅਧੀਨ ਚੱਲ ਰਹੇ ਕਿਡਜੀ ਸਕੂਲ ਅਤੇ ਐਮ.ਬੀ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਲਈ ਪ੍ਰਿੰਸੀਪਲ ਸੁਰਿੰਦਰ ਕੌਰ ਟੀਨਾ ਦੀ ਅਗਵਾਈ ਵਿੱਚ ਫਨ ਡੇ ਦਾ ਅਯੋਜਨ ਕੀਤਾ ਗਿਆ।ਕਿਡਜੀ ਸਕੂਲ ਦੀ ਨਰਸਰੀ, ਜੂਨੀਅਰ ਕੇ.ਜੀ ਅਤੇ ਸੀਨੀਅਰ ਕੇ.ਜੀ. ਕਲਾਸ ਦੇ ਬੱਚਿਆਂ ਨੇ ਜਿੱਥੇ ਪੂਲ ਪਾਰਟੀ ਦਾ ਆਨੰਦ ਮਾਣਿਆ ਉਥੇ ਐਮ.ਬੀ …
Read More »ਮਾਨਸਾ ਦੋਧੀ ਯੂਨੀਅਨ ਤੇ ਡੇਅਰੀ ਯੂਨੀਅਨ 1 ਤੋਂ 10 ਜੂਨ ਦੀ ਹੜਤਾਲ ਵਿੱਚ ਸ਼ਾਮਿਲ ਨਹੀਂ ਹੋਵੇਗੀ – ਕਮੇਟੀ ਮੈਂਬਰਾਨ
ਭੀਖੀ, 29 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਦੋਧੀ ਅਤੇ ਡੇਅਰੀ ਯੂਨੀਅਨਾਂ ਦੀਆਂ ਕਾਰਜਕਾਰਣੀ ਕਮੇਟੀਆਂ ਦੀ ਸਾਂਝੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਪਵਨ ਕੁਮਾਰ ਚਕੇਰੀਆਂ (ਚੇਅਰਮੈਨ) ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਹੇਠ ਲਿਖੇ ਅਹੁੱਦੇਦਾਰ ਸ਼ਾਮਲ ਹੋਏ।ਪ੍ਰਧਾਨ ਗੁਰਦੇਵ ਸਿੰਘ ਫੌਜੀ, ਨਰੇਸ਼ ਕੁਮਾਰ ਬੁਰਜ ਹਰੀ, ਅਸੋਕ ਕੁਮਾਰ ਪ੍ਰਧਾਨ ਡੇਅਰੀ ਯੂਨੀਅਨ, ਰਕੇਸ਼ ਕੁਮਾਰ, ਅਸ਼ੋਕ ਕੁਮਾਰ ਲਾਲੀ, ਅਤੇ ਸਾਰੇ ਕਮੇਟੀ ਮੈਂਬਰ ਸ਼ਾਮਿਲ …
Read More »ਹਿਮਾਲਿਆ ਵੁੱਡ ਬੈਜ ਕੋਰਸ ਕਰਕੇ ਪਰਤੇ ਸਕਾਊਟ ਮਾਸਟਰ ਦਾ ਸਕੂਲ ਸਟਾਫ ਵਲੋਂ ਭਰਵਾਂ ਸੁਆਗਤ
ਭੀਖੀ, 29 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਜਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ) ਮਾਨਸਾ ਸੁਭਾਸ਼ ਚੰਦਰ ਅਤੇ ਜਿਲ੍ਹਾ ਆਰਗੇਨਾਈਜਿੰਗ ਕਮਿਸ਼ਨਰ (ਸਕਾਊਟਸ) ਮਾਨਸਾ ਦਰਸ਼ਨ ਸਿੰਘ ਬਰੇਟਾ ਅਤੇ ਜਿਲਾ ਟ੍ਰੇਨਿੰਗ ਕਮਿਸ਼ਨਰ ਮਨਦੀਪ ਸਿੰਘ ਗੋਲਡੀ ਦੇ ਯੋਗ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਪ੍ਰਿੰਸੀਪਲ ਮੈਡਮ ਪ੍ਰਮੋਦ ਗੁਪਤਾ ਦੀ ਰਹਿਨੁਮਾਈ ਹੇਠ ਸਰਕਾਰੀ ਸੈਕੰਡਰੀ ਸਕੂਲ ਮੀਰਪੁਰ ਕਲਾਂ ਦੇ ਸਕਾਊਟ ਮਾਸਟਰ ਜਗਸੀਰ ਸਿੰਘ ਨੇ ਭਾਰਤ ਸਕਾਊਟਸ ਐਂਡ ਗਾਈਡਜ …
Read More »ਥਾਣਾ ਸਾਂਝ ਕੇਂਦਰ ਭੀਖੀ ਵੱਲੋ ਨਸ਼ਿਆਂ ਖਿਲਾਫ ਖੇਡਿਆ ਨੁੱਕੜ ਨਾਟਕ
ਭੀਖੀ, 29 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਸੀਨੀਅਰ ਕਪਤਾਨ ਪੁਲਿਸ ਪਰਮਵੀਰ ਸਿੰਘ ਪਰਮਾਰ, ਡਾਕਟਰ ਸਚਿਨ ਗੁਪਤਾ ਕਪਤਾਨ ਪੁਲਿਸ ਸਥਾਨਕ ਕਮ ਜਿਲਾ ਕਮਿਊਨਿਟੀ ਪੁਲਿਸਿੰਗ ਅਫਸ਼ਰ ਮਾਨਸਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮੁੱਖ ਅਫਸਰ ਥਾਣਾ ਭੀਖੀ ਅੰਗਰੇਜ ਸਿੰਘ ਦੀ ਯੋਗ ਰਹਿਨੁਮਾਈ ਹੇਠ ਡੈਪੋਂ ਪ੍ਰੋਗਰਾਮ ਤਹਿਤ ਨਸ਼ਿਆਂ ਦੇ ਖਿਲਾਫ “ਨੁੱਕੜ ਨਾਟਕ ਹੌਕਾ” ਸੀਨੀਅਰ ਸੈਕੰਡਰੀ ਸਕੂਲ ਭੀਖੀ ਲੜਕੀਆਂ ਵਿਖੇ ਦਸਤਕ ਆਰਟ ਗਰੁੱਪ ਪੰਜਾਬ ਵੱਲੋਂ …
Read More »ਸਰਕਾਰ ਦੇ ਕੀਤੇ ਵਾਅਦਿਆਂ ਦੀ ਨਿਕਲੀ ਫੂਕ – ਵਿਜੈ ਗਰਗ
ਭੀਖੀ, 29 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਥਨਾਕ ਰੇਸਟ ਹਾਊਸ ਭੀਖੀ ਵਿਖੇ ਪੰਜਾਬ ਸਟੇਟ ਕਰਮਚਾਰੀ ਦਲ ਦੀ ਇਕ ਅਹਿਮ ਮੀਟਿੰਗ ਹੋਈ।ਜਿਸ ਨੂੰ ਜ਼ਿਲਾ ਪ੍ਰਧਾਨ ਵਿਜੈ ਕੁਮਾਰ ਗਰਗ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਦੇ ਕੀਤੇ ਵਾਅਦਿਆਂ ਦੀ ਫੂਕ ਨਿਕਲ ਚੁੱਕੀ ਹੈ, ਜਿਵੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਸਰਕਾਰ ਬਣਨ ਤੋਂ ਪਹਿਲਾਂ ਵਾਅਦੇ ਕੀਤੇ ਕਿ ਮੁਲਾਜ਼ਮਾਂ ਨੂੰ …
Read More »
Punjab Post Daily Online Newspaper & Print Media