Wednesday, November 25, 2026

ਪੰਜਾਬੀ

ਖ਼ਾਲਸਾ ਕਾਲਜ ਲਾਅ ਵਿਖੇ 2 ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਵਿਖੇ ਵਿਦਿਆਰਥੀਆਂ ਨੂੰ ਗਰੁੱਪ ਡਿਸਕਸ਼ਨ, ਪਰਸਨੈਲਟੀ ਡਿਵੈਲਪਮੈਂਟ ਅਤੇ ਇੰਟਰਵਿਊ ਦੇ ਨਿਯਮਾਂ ਤੋਂ ਜਾਣੂ ਕਰਵਾਉਣ ਲਈ ਇਕ ਵਰਕਸ਼ਾਪ-ਕਮ-ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਆਯੋਜਿਤ ਇਸ ਸੈਮੀਨਾਰ ਦੀ ਤਿਆਰੀ ਡਾ. ਸ਼ਮਸ਼ੇਰ ਸਿੰਘ ਅਸਿਸਟੈਂਟ ਪ੍ਰੋਫੈਸਰ ਅਤੇ ਡੀਨ ਨੇ ਕਰਵਾਈ।ਇਸ ਵਰਕਸ਼ਾਪ ਦੌਰਾਨ ਮੁੱਖ ਮਹਿਮਾਨ ਵਜੋਂ …

Read More »

ਗੁਰੂੁ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ 2017 ਵਿਚ ਲਈਆਂ ਗਈਆਂ ਨਿਮਨ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਹ ਨਤੀਜੇ ਯੂਨੀਵਰਸਿਟੀ ਵੈਬਸਾਈਟ ਤੇ ਉਪਲਬਧ ਹੋਣਗੇ। 1) ਬੀ.ਬੀ.ਏ, ਸਮੈਸਟਰ-1 2) ਬੀ.ਕਾਮ ਪ੍ਰੋਫੈਸ਼ਨਲ, ਸਮੈਸਟਰ – 1 3) ਬੀ ਏ (ਆਨਰਜ਼ ਸਕੂਲ) ਅੰਗ੍ਰੇਜ਼ੀ, ਸਮੈਸਟਰ -1 4) ਬੀ ਏ (ਆਨਰਜ਼ ਸਕੂਲ) ਅੰਗ੍ਰੇਜ਼ੀ, ਸਮੈਸਟਰ -3 5) …

Read More »

ਯੂਨੀਵਰਸਿਟੀ ਵਲੋਂ ਜੀਨਜ਼, ਜੈਨੇਟਿਕਸ ਅਤੇ ਐਪੀਜੀਨਨੋਮਿਕਸ ਵਿਸ਼ੇ `ਤੇ ਨੈਸ਼ਨਲ ਸੈਮੀਨਾਰ

ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਜੀਨਜ਼, ਜੈਨੇਟਿਕਸ ਅਤੇ ਐਪੀਜੀਨਨੋਮਿਕਸ ਵਿਸ਼ੇ `ਤੇ ਨੈਸ਼ਨਲ ਸੈਮੀਨਾਰ ਦਾ ਆਯੋਜਨ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਚ ਕੀਤਾ ਗਿਆ। ਇਹ ਸੈਮੀਨਾਰ ਹਿਉਮਨ ਜੈਨੇਟਿਕਸ ਵਿਭਾਗ ਵੱਲੋਂ ਆਯੋਜਿਤ ਕੀਤਾ ਗਿਆ ਅਤੇ ਯੂਜੀਸੀ-ਐਸਏਪੀ ਯੂਜੀਸੀ-ਸੀਪੀਈ ਪੀਏ, ਡੀਐਸਟੀ-ਪਰਸ ਦੁਆਰਾ ਸਪਾਂਸਰ ਸੀ। ਇਸ ਵਿਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਫੈਕਲਟੀ ਮੈਂਬਰ ਮੌਜੂਦ …

Read More »

ਇੰਟਰਨੈਸ਼ਨਲ ਵਰਡ ਸਿੰਡਰੋਮ ਜਾਗਰੂਕਤਾ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਹਿਊਮਨ ਜੈਨੇਟਿਕਸ ਸੁਸਾਇਟੀ ਵੱਲੋਂ ਇੰਟਰਨੈਸ਼ਨਲ ਵਰਡ ਸਿੰਡਰੋਮ ਜਾਗਰੂਕਤਾ ਦਿਵਸ ਅਤੇ ਜੀਨਜ਼ ਲਈ ਜੀਨਸ ਵਿਸ਼ੇ `ਤੇ ਵੱਖ ਵੱਖ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਡਾਉਨ ਸਿੰਡਰੋਮ ਦੇ ਕ੍ਰੋਮੋਸੋਮਕਲ ਡਿਸਆਰਡਰ ਬਾਰੇ ਲੋਕਾਂ ਵਿਚ ਜਾਗਰੂਕਤਾ ਵਧਾਉਣ ਲਈ ਸੋਸਾਇਟੀ ਨੇ ਇਨ੍ਹਾਂ ਸਮਾਗਮਾਂ ਦਾ ਆਯੋਜਨ ਕੀਤਾ।ਇਸ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੱਧ …

Read More »

ਯੂਨੀਵਰਸਿਟੀ `ਚ ਰਸਾਇਣ ਵਿਗਿਆਨ ਵਿਚ ਨਵੇਂ ਰੁਝਾਨ ਵਿਸ਼ੇ `ਤੇ ਸਿੰਪੋਜ਼ੀਅਮ

ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਰਸਾਇਣ ਵਿਗਿਆਨ ਵਿਚ ਨਵੇਂ ਰੁਝਾਨ ਵਿਸ਼ੇ `ਤੇ ਦੋ ਰੋਜ਼ਾ ਸਿੰਪੋਜ਼ੀਅਮ ਦਾ ਉਦਘਾਟਨ ਕੀਤਾ ਗਿਆ। ਇਹ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੁਆਰਾ ਸਪਾਂਸਰ ਕੀਤੇ ਗਏ ਅਤੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਨਵੀਂ ਦਿੱਲੀ ਦੁਆਰਾ ਕੈਮਿਸਟਰੀ ਡਿਪਾਰਟਮੈਂਟ ਵਿਚ ਅਡਵਾਂਸਡ ਸਟੱਡੀਜ਼ ਦੇ ਲੜੀਦਾਰ ਪ੍ਰੋਗਰਾਮ ਦੇ ਤਹਿਤ 7ਵਾਂ ਪ੍ਰੋਗਰਾਮ ਹੈ। ਇਸ ਸਿੰਪੋਜ਼ੀਅਮ ਵਿਚ …

Read More »

ਰਿਕਰੁਟਮੈਂਟ ਟ੍ਰੇਨਿੰਗ ਬੈਚ ਵਿਚੋਂ 42 ਲੜਕੇ ਫੌਜ `ਚ ਹੋਏ ਭਰਤੀ – ਚਾਹਲ

ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ- ਮਨਜੀਤ ਸਿੰਘ) – ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਵੱਲੋਂ ਚਲਾਏ ਜਾ ਰਹੇ ਪ੍ਰੀਰਿਕਰੂਟਮੈਂਟ ਟ੍ਰੇਨਿੰਗ ਕੋਰਸ ਵਿਚੋਂ 42 ਲੜਕੇ ਫੌਜ ਵਿੱਚ ਭਰਤੀ ਹੋਏ ਹਨ। ਕਰਨਲ ਅਮਰਬੀਰ ਸਿੰਘ ਚਾਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਲੜਕੇ ਫੌਜ ਦੇ ਵੱਖ-ਵੱਖ ਸੈਂਟਰਾਂ ਵਿੱਚ ਟ੍ਰੇਨਿੰਗ ਕਰਨ ਲਈ ਪਹੁੰਚ ਚੁੱਕੇ ਹਨ ਜਿੰਨ੍ਹਾਂ ਵਿੱਚੋਂ 8 ਲੜਕੇ ਪੰਜਾਬ ਰੈਜਮੈਂਟ ਸੈਂਟਰਲ ਵਿਖੇ ਟ੍ਰੇਨਿੰਗ ਕਰਨ …

Read More »

ਥਾਣਾ ਬੀ-ਡਵੀਜ਼ਨ ਦੀ ਪੁਲਿਸ ਵਲੋਂ ਚੋਰੀ ਦੇ 8 ਮੋਬਾਇਲਾਂ ਤੇ ਮੋਟਰਸਾਈਕਲ ਸਮੇਤ ਦੋ ਗ੍ਰਿਫਤਾਰ

ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਥਾਣਾ ਬੀ-ਡਵੀਜਨ ਦੀ ਪੁਲਿਸ ਵਲੋਂ ਦੋ ਵਿਅਕਤੀਆਂ ਨੂੰ ਕਾਬੂ ਕਰ ਕੇ ਉਨਾਂ ਪਾਸੋਂ ਵੱਖ-ਵੱਖ ਕੰਪਨੀਆਂ ਦੇ 8 ਮੋਬਾਇਲ ਤੇ ਇੱਕ ਮੋਟਰਸਾਈਕਲ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈੈ।ਪੁਲਿਸ ਸਟੇਸ਼ਨ ਬੀ ਡਵੀਜ਼ਨ ਦੇ ਐਡੀਸ਼ਨਲ ਐਸ.ਐਚ.ਓ ਅਰਮਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਏ.ਐਸ.ਆਈ ਅਮਰਜੀਤ ਸਿੰਘ ਅਤੇ ਏ.ਐਸ.ਆਈ ਸੂਬਾ ਸਿੰਘ ਵਲੋਂ ਜਦ ਜਹਾਜਗੜ …

Read More »

ਜ਼ਖ਼ਮ ਜਲਦੀ ਠੀਕ ਕਰਨ ਵਾਲੀ ਹਾਈਪਰ ਬੈਰਿਕ ਆਕਸੀਜਨ ਥੈਰੇਪੀ ਬਾਰੇ ਦਿੱਤੀ ਜਾਣਕਾਰੀ

ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਕਈ ਵਾਰ ਜ਼ਖ਼ਮ ਪੁਰਾਣੇ ਹੋ ਕੇ, ਜਾਂ ਜਲਦੀ ਠੀਕ ਨਾ ਹੋ ਕੇ ਨਾਸੂਰ ਬਣ ਜਾਂਦੇ ਹਨ ਅਤੇ ਕਦੀ ਕਦੀ ਤਾਂ ਮਰੀਜ਼ ਦੇ ਅੰਗ ਵੀ ਕੱਟਣੇ ਪੈਂਦੇ ਹਨ।ਜਿਸ ਨਾਲ ਉਹ ਹਮੇਸ਼ਾਂ ਲਈ ਜਿਥੇ ਅੰਗਹੀਣ ਹੋ ਜਾਂਦਾ ਹੈ, ਉਥੇ ਹੀ ਆਪਣੇ ਪਰਿਵਾਰ ‘ਤੇ ਬੋਝ ਵੀ ਬਣ ਜਾਂਦਾ ਹੈ।ਕਈ ਵਾਰ ਮਰੀਜ਼ ਦਾ ਜ਼ਖ਼ਮ ਬਹੁਤ ਲੰਬੇ …

Read More »

ਅਮਨਦੀਪ ਹਸਪਤਾਲ ਦੇ ਆਰ.ਐਮ ਐਸਥੈਟਿਕਸ ਵਿਭਾਗ ਵਿਚ ਲਗਾਈ ਵਰਕਸ਼ਾਪ

ਨੋਨ-ਸਰਜੀਕਲ ਪ੍ਰੋਸੈਸ ਬਣੇਗਾ ਮਰੀਜਾਂ ਦੀ ਪਹਿਲੀ ਪਸੰਦ – ਡਾ. ਕੁਲਦੀਪ ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਚਿਹਰੇ ਦੀਆਂ ਖੂਬਸੂਰਤੀ ਲਈ ਕੋਸਮੈਸਿਟਕ ਸਰਜਰੀ ਤੋਂ ਬਿਨਾਂ ਵੀ ਅਤਿ ਆਧੁਨਿਕ ਤਕਨੀਕ ‘ਫਿਲਰਸ’ ਨੋਨ-ਸਰਜੀਕਲ ਪ੍ਰੋਸੈਸ ਟਰੀਟਮੈਂਟ ਜ਼ਰੀਏ ਆਪਣੇ ਚਿਹਰੇ ਨੂੰ ਖੁੂਬਸੂਰਤ ਬਣਾੲਅਿਾ ਜਾ ਸਕਦਾ ਹੈ।ਇਹ ਪ੍ਰਗਟਾਵਾ ਅਮਨਦੀਪ ਹਸਪਤਾਲ ਦੇ ਆਰਐੱਮ ਐਸਥੈਟਿਕਸ ਵਿਭਾਗ ਵਿਚ ਵਿਸ਼ੇਸ਼ ਤੌਰ `ਤੇ ਇਸ ਸਬੰਧੀ ਵਰਕਸ਼ਾਪ ਲਗਾਉਣ ਪਹੁੰਚੇ ਡਾ. …

Read More »

ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾ. ਸੰਤੋਖ ਸਿੰਘ ਤੇ ਮੀਤ ਪ੍ਰਧਾਨ ਸਰਬਜੀਤ ਸਿੰਘ ਨੇ ਅਹੁੱਦੇ ਸੰਭਾਲੇ

ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) –  ਚੀਫ ਖਾਲਸਾ ਦੀਵਾਨ ਚੇਰੀਟੇਬਲ ਸੁਸਾਇਟੀ ਦੇ ਚੁਣੇ ਗਏ ਨਵੇਂ ਪ੍ਰਧਾਨ ਡਾ: ਸੰਤੋਖ ਸਿੰਘ ਤੇ ਮੀਤ ਪ੍ਰਧਾਨ ਸਰਬਜੀਤ ਸਿੰਘ ਹੋਰਨਾਂ ਮੈਂਬਰਾਂ ਸਮੇਤ ਚੀਫ ਖਾਲਸਾ ਦੀਵਾਨ  ਗੁਰੂਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਨਤਮਸਤਕ ਹੋੲ।ਉਹਨਾਂ ਵਲੋਂ ਗੁਰੂ ਸਾਹਿਬ ਦੇ ਚਰਨਾਂ ਵਿਚ ਅਰਦਾਸ ਕੀਤੀ ਗੲ ਕਿ ਪ੍ਰਮਾਤਮਾ ਨਵੀਂ ਟੀਮ ਨੂੰ  ਲੋਕ ਭਲਾਈ ਕਾਰਜਾਂ ਤੇ ਚੀਫ ਖਾਲਸਾ …

Read More »