ਅੰਮ੍ਰਿਤਸਰ, 20 ਫਰਵਰੀ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਤਰਕਸ਼ੀਲ ਸੁਸਾਇਟੀ ਪੰਜਾਬ ਦੀ ਧੂਰੀ ਇਕਾਈ ਵੱਲੋਂ ਸਥਾਨਕ ਕੰਨਿਆ ਸਕੂਲ ਵਿੱਚ ‘ਦਵਾਈਆਂ ਤੋ ਬਿਨਾਂ ਤੰਦਰੁਸਤ ਕਿਵੇਂ ਰਹੀਏ’ ਵਿਸ਼ੇ ਉਪਰ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜੋਨ ਮੁੱਖੀ ਜੁਝਾਰ ਲੋਂਗੋਵਾਲ,ਡਾ. ਅਵਤਾਰ ਸਿੰਘ ਢੀਂਡਸਾ, ਡਾ. ਅਬਦੁਲ ਮਜੀਦ, ਅਧਿਆਪਕ ਆਗੂ ਬਹਾਦਰ ਸਿੰਘ ਅਤੇ ਇਕਾਈ ਮੁੱਖੀ ਰਤਨ ਭੰਡਾਰੀ ਦੀ ਪ੍ਰਧਾਨਗੀ ਹੇਠ ਹੋਏ ਇਸ ਸੈਮੀਨਾਰ ਵਿੱਚ ਮੁੱਖ ਬੁਲਾਰੇ …
Read More »ਪੰਜਾਬੀ
ਮਾਤਾ ਸੱਤਿਆ ਦੇਵੀ ਦੇ ਦਿਹਾਂਤ `ਤੇ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ, 20 ਫਰਵਰੀ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਖੱਤਰੀ ਸਭਾ ਧੂਰੀ ਦੇ ਮੈਂਬਰ ਤੇ ਰਿਟਾ. ਫਾਰਮਾਸਿਸਟ ਮਦਨ ਗੋਪਾਲ ਧਵਨ, ਫਾਰਮਾਸਿਸਟ ਕੁਲਜੀਤ ਧਵਨ (ਟੋਨੀ) ਅਤੇ ਬਾਬਾ ਬਾਲਕ ਨਾਥ ਮੰਦਰ ਟਰੱਸਟ ਪ੍ਰਧਾਨ ਨਰਿੰਦਰ ਕੁਮਾਰ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਬੀਤੇ ਦਿਨੀਂ ਉਹਨਾਂ ਦੇ ਮਾਤਾ ਸ਼੍ਰੀਮਤੀ ਸੱਤਿਆ ਦੇਵੀ ਦਾ ਦਿਹਾਂਤ ਹੋ ਗਿਆ।ਸ਼੍ਰੀਮਤੀ ਸੱਤਿਆ ਦੇਵੀ ਦੀ ਮੌਤ `ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ …
Read More »ਕੌਮਾਂਤਰੀ ਮਾਂ-ਬੋਲੀ ਦਿਵਸ ਨੰੰ ਸਮਰਪਿਤ ਕਹਾਣੀ ਦਰਬਾਰ
ਕਹਾਣੀ ਤੇ ਮਨੁੱਖ ਦੀ ਜਨਮਾਂ-ਜਨਮਾਤਰਾਂ ਦੀ ਸਾਂਝ – ਪੰਜਾਬੀ ਵਿਦਵਾਨ ਅੰਮ੍ਰਿਤਸਰ, 20 ਫਰਵਰੀ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਯਨੈਸਕੋ ਵੱਲੋਂ ਤਹਿ ਕੀਤੇ ਕੌਮਾਂਤਰੀ ਮਾਂ-ਬੋਲੀ ਦਿਵਸ ਨੂੰ ਸਮਰਪਿਤ ਮਨਾਏ ਜਾ ਰਹੇ ਮਾਂ ਬੋਲੀ ਪੰਜਾਬੀ ਸਪਤਾਹ ਦੇ ਅੰਤਰਗਤ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਸਹਿਯੋਗ ਨਾਲ ਜਨਵਾਦੀ ਲੇਖਕ ਸੰਘ ਅਤੇ ਸਾਹਿਤ ਵਿਚਾਰ ਮੰਚ ਵੱਲੋਂ ਸਥਾਨਕ ਸਭਾਵਾਂ ਦੀ ਭਰਵੀਂ ਸ਼ਮੂਲੀਅਤ ਨਾਲ ਕਹਾਣੀ ਦਰਬਾਰ …
Read More »ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ’ਚ ਕੀਰਤਨ ਸਮਾਗਮ
ਰਾਗੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ‘ਪ੍ਰਿੰਸੀਪਲ ਗੰਗਾ ਸਿੰਘ ਐਵਾਰਡ’ ਨਾਲ ਸਨਮਾਨਿਤ ਅੰਮ੍ਰਿਤਸਰ, 20 ਫ਼ਰਵਰੀ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿਚ ਸਥਾਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ‘ਸ਼ਹੀਦ ਸਿੱਖ ਮਿਸ਼ਨਰੀ ਕਾਲਜ’ ਵਿਖੇ ਸ਼ਹੀਦੀ ਸਾਕੇ ਨੂੰ ਸਮਰਪਿਤ ਦੋ ਰੋਜ਼ਾ ਸਮਾਗਮ ਦੇ ਪਹਿਲੇ ਦਿਨ ਅੱਜ ਕੀਰਤਨ ਸਮਾਗਮ ਕਰਵਾਇਆ ਗਿਆ।ਇਸ ਮੌਕੇ ਸਿੱਖ …
Read More »ਜਸਟਿਨ ਟਰੂਡੋ ਦੀ ਆਮਦ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵਲੋਂ ਪ੍ਰਬੰਧ ਮੁਕੰਮਲ
ਅੰਮ੍ਰਿਤਸਰ, 20 ਫ਼ਰਵਰੀ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਭਲਕੇ 21 ਫ਼ਰਵਰੀ ਨੂੰ ਪੁੱਜ ਰਹੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸਵਾਗਤ ਅਤੇ ਸਨਮਾਨ ਲਈ ਸ਼੍ਰੋਮਣੀ ਕਮੇਟੀ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ।ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸੱਚਖੰਡ ਸ੍ਰੀ …
Read More »ਜਨਮ ਦਿਨ ਮੁਬਾਰਕ – ਗੁਰਪੰਥ ਪ੍ਰਥਮ ਸਿੰਘ ਖ਼ਾਲਸਾ
ਜੰਡਿਆਲਾ, 20 ਫਰਵਰੀ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਸੁਲਤਾਨਵਿੰਡ ਰੋਡ ਅੰਮ੍ਰਿਤਸਰ ਵਾਸੀ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਤੇ ਬੀਬੀ ਕਮਲਜੀਤ ਕੌਰ ਨਿਹੰਗ ਨੂੰ ਹੋਣਹਾਰ ਸਪੁੱਤਰ ਗੁਰਪੰਥ ਪ੍ਰਥਮ ਸਿੰਘ ਖ਼ਾਲਸਾ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ।
Read More »ਵਿਆਹ ਦੀ ਦੂਜੀ ਵਰੇਗੰਢ ਮੁਬਾਰਕ – ਸਤਪਾਲ ਸਿੰਘ ਤੇ ਸੁਖਬੀਰ ਕੌਰ
ਅੰਮ੍ਰਿਤਸਰ, 20 ਫਰਵਰੀ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਵਾਸੀ ਸਤਪਾਲ ਸਿੰਘ ਤੇ ਸੁਖਬੀਰ ਕੌਰ ਨੂੰ ਵਿਆਹ ਦੂਜੀ ਵਰੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਖਸਤਾ ਹਾਲ ਸੜਕ ਤੋਂ ਪ੍ਰੇਸ਼ਾਨ ਹਨ ਹਾਲ ਗੇਟ ਨੇੜਲੇ ਦੁਕਾਨਦਾਰ
ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਤਕਰੀਬਨ 40 ਸਾਲਾਂ ਤੋਂ ਹਾਲ ਗੇਟ ਦੇ ਬਾਹਰ ਅਖਬਾਰਾਂ, ਨਿਊਜ਼ ਏਜੰਸੀ, ਮੈਗਜ਼ੀਨ ਅਤੇ ਹੋਰ ਕਾਰੋਬਾਰ ਕਰਕੇ ਰੋਜ਼ੀ ਰੋਟੀ ਕਮਾ ਰਹੇ ਦੁਕਾਨਦਾਰ ਸੀਵਰੇਜ ਪਾਉਣ ਲਈ ਪੁੱਟੀ ਗਈ ਸੜਕ ਦੀ ਮੁਰੰਮਤ ਨਾ ਹੋਣ ਤੋਂ ਡਾਢੇ ਤੰਗ ਤੇ ਪ੍ਰੇਸ਼ਾਨ ਹਨ।ਆਪਣੀਆਂ ਮੁਸ਼ਕਲਾਂ ਬਿਆਨ ਕਰਦਿਆਂ ਪ੍ਰਵੀਨ ਸਹਿਗਲ, ਸੁਰਿੰਦਰ ਵਰਮਾ, ਕਮਲ ਪਹਿਲਵਾਨ, ਅਸ਼ੋਕ ਕੁਮਾਰ, ਮਯੰਕ ਸਹਿਗਲ, ਨਾਰੰਗ, ਵਰਮਾ …
Read More »ਮਸੀਹ ਭਾਈਚਾਰੇ ਦੇ ਖਿਲਾਫ ਸ਼ੋਸ਼ਲ ਮੀਡੀਆ `ਤੇ ਪ੍ਰਚਾਰ ਬੰਦ ਹੋਵੇ – ਬਿਸ਼ਪ ਡਾ. ਸੁਖਦੇਵ
ਪੁਲਿਸ ਕਮਸ਼ਿਨਰ ਨੂੰ ਮਿਲੇਗਾ ਮਸੀਹ ਭਾਈਚਾਰੇ ਦਾ ਵਫਦ ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ – ਮਨਜੀਤ ਸਿੰਘ) – ਮਸੀਹ ਭਾਈਚਾਰੇ ਵਲੋਂ ਸਥਾਨਕ ਤੁੰਗ ਬਾਲਾ ਗੇਟ ਮਜੀਠਾ ਰੋਡ ਸਥਿਤ ਹੋਸੰਨਾ ਪੰਜਾਬੀ ਮਿਸ਼ਨਰੀ ਚਰਚ (ਰਿਜ਼) ਵਿਖੇ ਪ੍ਰਾਥਨਾ ਤੋਂ ਬਾਅਦ ਇੱਕ ਮੀਟਿੰਗ ਦਾ ਅਜੋਜਨ ਕੀਤਾ ਗਿਆ।ਜਿਸ ਵਿੱਚ ਕੁੱਝ ਮਹੀਨਿਆਂ ਤੋਂ ਸ਼ੋਸ਼ਲ ਮੀਡਿਆ ਫੇਸ-ਬੁੱਕ `ਤੇ ਲਗਾਤਾਰ ਮਸੀਹ ਭਾਈਚਾਰੇ ਦੇ ਖਿਲਾਫ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਪਾਈਆ …
Read More »ਪ੍ਰੀਖਿਆ ਬਾਰੇ ਮਨ ਕੀ ਬਾਤ ਸੁਣ ਕੇ ਹੋਏ ਉਤਸ਼ਾਹਿਤ ਡੀ.ਏ.ਵੀ ਇੰਟਰਨੈਸ਼ਨਲ ਦੇ ਵਿਦਿਆਰਥੀ
ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਮਨ ਕੀ ਬਾਤ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰੀਖਿਆ `ਤੇ ਚਰਚਾ ਸਮਾਗਮ ਦਾ ਸਿੱਧਾ ਪ੍ਰਸਾਰਨ ਡੀ.ਏ.ਵੀ ਇੰਟਰਨੈਸ਼ਨਲ ਦੇ ਦੱਸਵੀਂ ਤੋਂ ਬਾਰਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਅੰਜ਼ਨਾ ਗੁਪਤਾ ਦੀ ਹਾਜ਼ਰੀ ਵਿੱਚ ਸੁਣਿਆ।ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਹਰ ਵਿਦਿਆਰਥੀ ਅਜ਼ਾਦ ਵਿਅਕਤੀਤਵ ਦਾ ਮਾਲਕ ਹੁੰਦਾ ਹੈ ਅਤੇ …
Read More »
Punjab Post Daily Online Newspaper & Print Media