ਮੋਗਾ, 16 ਫਰਵਰੀ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਜਨਮ ਨਗਰ ਪਿੰਡ ਰੋਡੇ ਵਿਖੇ ਉਹਨਾਂ ਦੀ ਯਾਦ ਚ ਉਸਾਰੇ ਗਏ ਆਲੀਸ਼ਾਨ ਗੁਰਦੁਆਰਾ `ਸੰਤ ਖ਼ਾਲਸਾ` ਦਾ ਉਦਘਾਟਨ 22 ਫਰਵਰੀ ਦਿਨ ਵੀਰਵਾਰ ਨੂੰ ਕੀਤਾ ਜਾਵੇਗਾ। ਇਸ ਦੀ ਤਿਆਰੀ ਸੰਬੰਧੀ ਅੱਜ ਪਿੰਡ ਰੋਡੇ ਵਿਖੇ ਸੰਤਾਂ ਮਹਾਂਪੁਰਸ਼ਾਂ ਅਤੇ ਜਿਮੇਵਾਰ ਆਗੂਆਂ ਦੀ …
Read More »ਪੰਜਾਬੀ
ਘਰ ਘਰ ਰੋਜਗਾਰ ਮੇਲਾ ਪਠਾਨਕੋਟ `ਚ 26 ਤੋਂ 28 ਫਰਵਰੀ ਤੱਕ
ਪਠਾਨਕੋਟ, 16 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਦੀਆਂ 21 ਸਿੱਖਿਅਕ ਸੰਸਥਾਵਾਂ ਵਿੱਚ 20 ਫਰਵਰੀ 2018 ਤੋਂ 8 ਮਾਰਚ 2018 ਤੱਕ ਵਿਭਾਗੀ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਦੇ ਆਦੇਸਾਂ ਅਨੁਸਾਰ ਅਤੇ ਪੰਜਾਬ ਸਰਕਾਰ ਦੇ ਉਪਰਾਲਿਆ ਸਦਕਾ ਘਰ ਘਰ ਰੋਜਗਾਰ ਅਧੀਨ ਰੋਜਗਾਰ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ।ਇਹ ਪ੍ਰਗਟਾਵਾ ਸ੍ਰੀਮਤੀ ਨੀਲਿਮਾ (ਆਈ.ਏ.ਐਸ) ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ …
Read More »ਸਮਾਰਟ ਸਿਟੀ ਪ੍ਰਾਜੈਕਟ ਤਹਿਤ ਹੱਲ ਹੋਣ ਅੰਦਰੂਨੀ ਸ਼ਹਿਰ ਦੀਆਂ ਸਮੱਸਿਆਵਾਂ – ਵਿਧਾਇਕ ਸੋਨੀ
ਅੰਮ੍ਰਿਤਸਰ, 16 ਫਰਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਸਮਾਰਟ ਸਿਟੀ ਤਹਿਤ ਅੰਮਿ੍ਰਤਸਰ ਸ਼ਹਿਰ ਵਿਚ ਕਰਵਾਏ ਜਾਣ ਵਾਲੇ ਵਿਕਾਸ ਕੰਮਾਂ ਦੀ ਯੋਜਨਾਬੰਦੀ ਨੂੰ ਸਿਰੇ ਚਾੜਨ ਲਈ ਅੱਜ ਹਲਕਾ ਅੰਮ੍ਰਿਤਸਰ ਕੇਂਦਰੀ ਦੇ ਵਿਧਾਇਕ ਓ.ਪੀ ਸੋਨੀ, ਸੀ.ਈ.ਓ ਸਮਾਰਟ ਸਿਟੀ ਸ੍ਰੀਮਤੀ ਦੀਪਤੀ ਉਪਲ, ਡਿਪਟੀ ਮੇਅਰ ਯੂਨਿਸ ਕੁਮਾਰ ਅਤੇ ਹੋਰ ਅਧਿਕਾਰੀਆਂ ਵਲੋਂ ਸ਼ਹਿਰ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਵੱਡੀ ਗਿਣਤੀ ਲੋਕਾਂ ਨੇ ਸੜਕਾਂ …
Read More »ਰਾਜਵੀਰ ਜਵੰਦਾ, ਕਰਤਾਰ ਰਮਲਾ ਤੇ ਬੀਬਾ ਨਵਜੋਤ ਰਾਣੀ ਦਾ ਖੁੱਲਾ ਅਖਾੜਾ 25 ਨੂੰ
ਖੇਡਾਂ ਉਦੋਨੰਗਲ ਦੀਆਂ 22 ਫਰਵਰੀ ਤੋ ਚੌਂਕ ਮਹਿਤਾ, 16 ਫਰਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਹਾਕੀ ਅਤੇ ਫੁੱਟਬਾਲ ਦੀ ਨਰਸਰੀ ਵਜੋਂ ਜਾਣੇ ਜਾਂਦੇ ਮਾਝੇ ਦੇ ਮਸ਼ਹੂਰ ਪਿੰਡ ਉਦੋਨੰਗਲ ਵਿਖੇ ਐਨ.ਆਰ.ਆਈ ਵੀਰਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਕਰਵਾਇਆ ਜਾਂਦਾ ਮਾਝੇ ਦਾ ਮਸ਼ਹੂਰ ਪੇਂਡੂ ਖੇਡ ਮੇਲਾ 22 ਫਰਵਰੀ ਤੋ 25 ਫਰਵਰੀ ਤੱਕ ਰੰਧਾਵਾ ਸਪੋਰਟਸ ਐਂਡ ਕਲਚਰ …
Read More »ਮਾਣ ਧੀਆਂ `ਤੇ ਐਵਾਰਡ ਲਈ ਅਰਜ਼ੀਆਂ ਦੀ ਮੰਗ
ਅੰਮ੍ਰਿਤਸਰ, 16 ਫਰਵਰੀ (ਪੰਜਾਬ ਪੋਸਟ- ਸ਼ੈਫੀ ਸੰਧੂ) – ਸਮਾਜ ਸੇਵੀ ਸੰਸਥਾ ‘ਮਾਣ ਧੀਆਂ ਤੇ’ ਸਮਾਜ ਭਲਾਈ ਸੁਸਾਇਟੀ (ਰਜਿ:) ਵਲੋਂ ਪਿਛਲੇ 6 ਸਾਲ ਤੋਂ ਭਰੂਣ ਹੱਤਿਆ ਨੂੰ ਠੱਲ ਪਾਉਣ ਦੇ ਮੰਤਵ ਨਾਲ ‘ਬੇਟੀ ਬਚਾਓ, ਬੇਟੀ ਪੜਾਓ’ ਮੁਹਿੰਮ ਤਹਿਤ 116 ਸਕੂਲਾਂ ਤੇ ਕਾਲਜ਼ਾਂ ‘ਚ ਹਸਤਾਖਰ ਮੁਹਿੰਮ ਰਾਹੀਂ 76,000 ਵਿਦਿਆਰਥੀਆਂ ਨੂੰ ਜਾਗਰੂਕ ਕਰ ਚੁੱਕੀ ਹੈ।ਸੰਸਥਾ ਦੇ ਮੁੱਖ ਸਰਪ੍ਰਸਤ ਰਾਜੇਸ਼ ਸ਼ਰਮਾ (ਡਿਪਟੀ ਸੈਕਟਰੀ ਉੱਚ …
Read More »1 ਮਾਰਚ ਤੱਕ ਆਨਲਾਈਨ ਲਏ ਜਾਣਗੇ ਜੀਵਨ ਪ੍ਰਮਾਣ ਪੱਤਰ – ਕਰਨਲ ਚਾਹਲ
ਅੰਮ੍ਰਿਤਸਰ, 16 ਫਰਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੀਆਂ ਵਿਧਵਾਵਾਂ ਨੂੰ ਮਾਲੀ ਸਹਾਇਤਾ ਦੇ ਤੌਰ ਤੇ ਕੇਂਦਰ ਸਰਕਾਰ ਵਲੋਂ ਪੈਨੁਅਰੀ ਗ੍ਰਾਂਟ/ ਬੁਢਾਪਾ ਪੈਨਸ਼ਨ ਦਿੱਤੀ ਜਾਂਦੀ ਹੈ।ਇਹ ਜਾਣਕਾਰੀ ਕਰਨਲ ਅਮਰਬੀਰ ਸਿੰਘ ਚਾਹਲ ਨੇ ਦਿੰਦਿਆਂ ਦੱਸਿਆ ਕਿ ਜੀਵਣ ਪ੍ਰਮਾਣ ਪੱਤਰ ਨੂੰ ਆਨਲਾਈਨ ਭੇਜਣ ਦੀ ਆਖਰੀ ਮਿਤੀ 1-3-2018 ਹੈ।ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਵਿੱਚ ਪ੍ਰਾਪਤ ਹੋਣ ਵਾਲੇ ਜੀਵਨ …
Read More »ਅਕਾਲੀ ਦੱਸਣ ਕਿ ਉਹ ਕਰਜਾ ਮਾਫੀ ਦੇ ਹਮਾਇਤੀ ਹਨ ਜਾਂ ਵਿਰੋਧੀ – ਸੁਨੀਲ ਜਾਖੜ
ਤਰਨਤਾਰਨ, 16 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਵੰਗਾਰਿਆ ਹੈ, ਕਿ ਉਹ ਕੇਂਦਰ ਵਿਚ ਆਪਣੀ ਭਾਈਵਾਲ ਪਾਰਟੀ ਤੋਂ ਗੁਰਦੁਆਰਾ ਸਾਹਿਬ ਦੇ ਲੰਗਰਾਂ ਦਾ ਜੀ.ਐਸ.ਟੀ ਤੱਕ ਤਾਂ ਮਾਫ ਕਰਵਾ ਨਹੀਂ ਸਕੇ ਉਨ੍ਹਾਂ ਤੋਂ ਪੰਜਾਬ ਦੇ ਹੋਰ ਭਲੇ ਦੀ ਕੀ ਆਸ ਰੱਖੀ …
Read More »ਨਵ-ਨਿਯੁੱਕਤ ਚੌਂਕੀ ਇੰਚਾਰਜ ਵਲੋਂ ਚਾਰ ਸਾਲਾਂ ਤੋਂ ਭਗੌੜਾ ਕਾਬੂ
ਜੰਡਿਆਲਾ ਗੁਰੂ/ ਗਹਿਰੀ ਮੰਡੀ, 15 ਫਰਵਰੀ (ਹਰਿੰਦਰ ਪਾਲ ਸਿੰਘ, ਡਾ. ਨਰਿੰਦਰ ਸਿੰਘ) – ਪੁਲਿਸ ਚੌਂਕੀ ਗਹਿਰੀ ਮੰਡੀ ਨਵ-ਨਿਯੁੱਕਤ ਇੰਚਾਰਜ ਏ.ਐਸ.ਆਈ ਤਰਸੇਮ ਸਿੰਘ ਵਲੋਂ ਅੱਜ ਗੁਪਤ ਸੂਚਨਾ ਦੇ ਆਧਾਰ `ਤੇ ਕੀਤੀ ਗਈ ਨਾਕਾਬੰਦੀ ਦੌਰਾਨ ਚਾਰ ਸਾਲ ਤੋਂ ਭਗੌੜੇ ਲਵਪ੍ਰੀਤ ਸਿੰਘ ਉਰਫ ਲੱਭਾ ਪੁੱਤਰ ਸੁੱਚਾ ਸਿੰਘ ਵਾਸੀ ਦਸ਼ਮੇਸ਼ ਨਗਰ ਨੂੰ ਹਿਰਾਸਤ ਵਿਚ ਲੈ ਲਿਆ।ਪੁਲਿਸ ਅਨੁਸਾਰ ਦੋਸ਼ੀ ਦਰਜ ਪਰਚਾ ਨੰਬਰ 53/14 ਆਈ.ਪੀ.ਸੀ ਦੀ …
Read More »ਪਰਵਾਸੀ ਸ਼ਾਇਰ ਦੋਸਤਾਂ ਨਾਲ ਸਾਹਿਤਕ ਸ਼ਾਮ
ਅੰਮ੍ਰਿਤਸਰ 15 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਆਸਟਰੇਲੀਆ ਤੋਂ ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ ਦੇ ਸਿਰਜਕ ਮਿੱਤਰ ਰੁਪਿੰਦਰ ਸੋਜ਼, ਪਾਲ ਰਾਊਕੇ, ਹਰਮਨ ਗਿੱਲ ਅਤੇ ਇਟਲੀ ਤੋਂ ਪ੍ਰੋ. ਬਲਦੇਵ ਸਿੰਘ ਬੋਲਾ ਅੰਮ੍ਰਿਤਸਰ ਆਏ ਤਾਂ ਉਨ੍ਹਾਂ ਦੇ ਮਾਣ ਵਿੱਚ ਅੱਖਰ ਕਾਵਿ ਕਬੀਲਾ, ਤ੍ਰਿੰਝਣ ਸਾਹਿਤ ਸਭਾ ਅੰਮ੍ਰਿਤਸਰ ਅਤੇ ਸਾਹਿਤ ਵਿਚਾਰ ਮੰਚ ਤਰਨ ਤਾਰਨ ਵਲੋਂ ਇੰਦਰੇਸ਼ਮੀਤ ਦੇ ਗ੍ਰਹਿ ਵਿਖੇ ਇਕ ਸਾਹਿਤਕ ਮਿਲਣੀ …
Read More »ਕਵੀ ਮੰਗਾ ਬਾਸੀ ਖੋਜ ਵਿਦਿਆਰਥੀਆਂ ਦੇ ਰੂਬਰੂ
ਬਾਸੀ ਨੇ ਪਰਵਾਸ ਅਨੁਭਵ ਦੇ ਨਵੇਂ ਪਰਿਪੇਖਾਂ ਨੂੰ ਉਭਾਰਿਆ – ਡਾ. ਭਾਟੀਆ ਅੰਮ੍ਰਿਤਸਰ 15 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਆਯੋਜਿਤ ਇੱਕ ਵਿਸ਼ੇਸ਼ ਸਾਹਿਤਕ ਸਮਾਗਮ ਵਿੱਚ ਪ੍ਰਸਿੱਧ ਪਰਵਾਸੀ ਪੰਜਾਬੀ ਕਵੀ ਮੰਗਾ ਬਾਸੀ ਖੋਜ ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਰੂਬਰੂ ਹੋਏ।ਸਮਾਗਮ ਦੇ ਆਰੰਭ ਵਿੱਚ ਵਿਭਾਗ ਦੇ ਮੁਖੀ ਡਾ. ਰਮਿੰਦਰ ਕੌਰ ਨੇ ਮਹਿਮਾਨਾਂ …
Read More »
Punjab Post Daily Online Newspaper & Print Media