ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਦੁਨੀਆਂ ਦੇ ਇਤਿਹਾਸ ਵਿਚੋਂ ਵਿਸ਼ੇਸ਼ ਵਿਲੱਖਣਤਾ ਰੱਖਦਾ ਹੈ ।ਗੁਰੂ ਗੋਬਿੰਦ ਸਿੰਘ ਜੀ ਨੇ ਗ਼ਰੀਬ ਲਤਾੜੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਅਤੇ ਖਾਲਸੇ ਪੰਥ ਦੀ ਅਜ਼ਾਦ ਹਸਤੀ ਕਾਇਮ ਕਰਨ ਲਈ ਛੋਟੀਆਂ ਵੱਡੀਆਂ 14 ਜੰਗਾਂ ਲੱੜਈਆਂ, ਜਿੰਨ੍ਹਾਂ ਵਿੱਚ ਸਫਲਤਾਵਾਂ ਨੇ ਗੁਰੂ ਜੀ ਦੇ ਚਰਨ ਚੁੰਮੇ, ਉੱਨ੍ਹਾ ਜੰਗਾਂ ਵਿਚੋਂ ਇੱਕ ਵੱਡੀ ਅਤੇ ਸਿੱਖ …
Read More »ਪੰਜਾਬੀ
ਸ੍ਰੀ ਮੁਕਤਸਰ ਸਾਹਿਬ ਦੀ ਜੰਗ ਦਾ ਲਾਸਾਨੀ ਇਤਿਹਾਸ
ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿੰਨੀਆਂ ਵੀ ਜੰਗਾਂ ਲੜੀਆਂ ਉਹ ਧਰਮ, ਸੱਚ ਤੇ ਹੱਕ ਦੀ ਖਾਤਰ ਸੰਘਰਸ਼ ਵਜੋਂ ਸਨ।ਸ੍ਰੀ ਮੁਕਤਸਰ ਸਾਹਿਬ ਦੇ ਅਸਥਾਨ ’ਤੇ ਗੁਰੂ ਸਾਹਿਬ ਨੇ ਮੁਗਲ ਸਾਮਰਾਜ ਨਾਲ ਆਖਰੀ ਤੇ ਫੈਸਲਾਕੁੰਨ ਯੁੱਧ ਕਰਕੇ ਭਾਰਤ ਭਰ ਵਿਚੋਂ ਜ਼ੁਲਮੀ ਮੁਗਲ ਰਾਜ ਦੀਆਂ ਜੜ੍ਹਾਂ ਪੁੱਟ ਦਿੱਤੀਆਂ।ਇਸ ਜੰਗ ਦੇ ਸ਼ਹੀਦਾਂ ਦੀ ਯਾਦ ਵਿਚ ਹਰ ਸਾਲ ਮਾਘੀ ਦੇ ਦਿਹਾੜੇ …
Read More »215 ਹੋਟਲਾਂ ਨੂੰ ਸਰਕਾਰੀ ਫੀਸ `ਚ 50 ਫੀਸਦੀ ਕਟੌਤੀ ਤੇ 31 ਜਨਵਰੀ ਤੱਕ ਦੀ ਮੋਹਲਤ
ਅੱਗ ਬੁਝਾਊ ਅਤੇ ਇਮਾਰਤੀ ਵਿਭਾਗ ਕੋਲੋਂ ਸਰੁੱਖਿਆ ਦਾ ਸਰਟੀਫਿਕੇਟ ਲੈਣਾ ਕੀਤਾ ਲਾਜ਼ਮੀ ਅੰਮ੍ਰਿਤਸਰ, 13 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਸਥਾਨਕ ਸਰਕਾਰਾਂ ਵਿਭਾਗ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੁਰਾਣੇ ਸ਼ਹਿਰ ਅੰਦਰਲੇ ਇਲਾਕੇ ਵਿਚ ਚੱਲ ਰਹੇ 215 ਹੋਟਲ ਮਾਲਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਸਰਕਾਰੀ ਫੀਸ ਵਿਚ 50 ਫੀਸਦੀ ਦੀ ਕਟੌਤੀ ਕਰਕੇ ਲੋਹੜੀ ਦਾ ਵੱਡਾ ਤੋਹਫਾ ਸ਼ਹਿਰ ਵਾਸੀਆਂ ਨੂੰ …
Read More »ਇਸਤਰੀ ਅਕਾਲੀ ਜਥਾ ਅੰਮ੍ਰਿਤਸਰ (ਸ਼ਹਿਰੀ) ਨੇ ਮਨਾਈ ਧੀਆਂ ਦੀ ਲੋਹੜੀ
ਅੰਮ੍ਰਿਤਸਰ, 13 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਸਥਾਨਕ ਨਹਿਰੂ ਸ਼ਾਪਿੰਗ ਕੰਪਲੈਕਸ ਵਿਖੇ ਇਸਤਰੀ ਅਕਾਲੀ ਜਥਾ ਅੰਮ੍ਰਿਤਸਰ (ਸ਼ਹਿਰੀ) ਵਲੋਂ ਧੀਆਂ ਦੀ ਲੋਹੜੀ ਮਨਾਈ ਗਈ।ਜਿਸ ਵਿੱਚ ਸੂਬਾ ਮੀਤ ਪ੍ਰਧਾਨ ਬੀਬੀ ਰਜਵੰਤ ਕੌਰ ਵਿਸ਼ੇਸ਼ ਤੋਰ `ਤੇ ਪਹੁੰਚੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਬੀ ਰਾਜਵਿੰਦਰ ਕੌਰ ਰਾਜ ਨੇ ਦੱਸਿਆ ਕਿ ਬੀਬੀ ਹਰਸਿਮਰਤ ਕੌਰ ਬਾਦਲ ਦੇ ਦਿੱਤੇ ਨਾਅਰੇ ਅਧੀਨ `ਨੰਨੀ ਛਾਂ` ਅਧੀਨ ਧੀਆਂ ਦੀ ਲੋਹੜੀ ਮਨਾਈ …
Read More »ਬਾਦਲ ਸਰਕਾਰ ਨੇ ਆਪਣੇ ਕਾਰਜਕਾਲ `ਚ ਕਿਸਾਨੀ ਕਰਜ਼ਾ ਮਾਫੀ ਲਈ ਕੀ ਕੀਤਾ?- ਜਾਖੜ
ਕਿਹਾ, ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਤੋਂ ਅਕਾਲੀ ਆਗੂ ਕਿਉਂ ਘਬਰਾਏ ਪਠਾਨਕੋਟ, 12 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੋਂ ਪੁੱਛਿਆ ਹੈ ਕਿ ਜਦ ਸੂਬੇ ਵਿਚ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਸੀ ਤਾਂ ਉਸ ਨੇ ਕਿਸਾਨੀ ਕਰਜਿਆਂ ਦੀ ਮਾਫੀ …
Read More »1 ਜਨਵਰੀ 2018 ਦੀ ਯੋਗਤਾ ਮਿਤੀ ਦੇ ਆਧਾਰ ’ਤੇ ਵੋਟਰ ਸੂਚੀਆਂ ਜਾਰੀ
ਅਜੇ ਵੀ ਦਰਜ ਹੋ ਸਕਦੇ ਹਨ ਵੋਟਰ ਸੂਚੀ ਵਿਚ ਨਾਮ ਅੰਮ੍ਰਿਤਸਰ, 13 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਮਿਤੀ 1 ਜਨਵਰੀ 2018 ਦੀ ਯੋਗਤਾ ਮਿਤੀ ਦੇ ਅਧਾਰ `ਤੇ ਫੋਟੋ ਵੋਟਰ ਸੂਚੀ ਸਾਲ 2018 ਦੀ ਅੰਤਿਮ ਪ੍ਰਕਾਸ਼ਨਾ ਅੱਜ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵਲੋਂ ਨਿਰਧਾਰਿਤ ਸਥਾਨਾਂ ’ਤੇ ਕੀਤੀ ਗਈ ਹੈ।ਇਹ ਵੋਟਰ ਸੂਚੀਆਂ ਆਮ ਜਨਤਾ ਦੇ …
Read More »ਪਹਿਲਵਾਨ ਪ੍ਰੇਮਵੀਰ ਸੱਦੀ ਨੇ ਧਾਰਮਿਕ ਪ੍ਰੋਗਰਾਮ ਕਰਵਾ ਕੇ ਮਨਾਈ ਪੁੱਤਰ ਦੀ ਲੋਹੜੀ
ਸਮਰਾਲਾ, 12 ਜਨਵਰੀ (ਪੰਜਾਬ ਪੋਸਟ- ਕੰਗ) – ਅੰਤਰਰਾਸ਼ਟਰੀ ਗੋਲਡ ਮੈਡਲਿਸਟ ਪਹਿਲਵਾਨ ਅਤੇ ਅਰਮਾਨ ਕੁਸ਼ਤੀ ਅਖਾੜਾ ਉਟਾਲਾਂ ਦੇ ਸੰਚਾਲਕ ਪਹਿਲਵਾਨ ਪ੍ਰੇਮਵੀਰ ਸੱਦੀ ਨੇ ਆਪਣੇ ਪੁੱਤਰ ਅਤੇ ਸਰਪੰਚ ਰਾਜ ਕੁਮਾਰ ਸੱਦੀ ਨੇ ਆਪਣੇ ਪੋਤਰੇ ਗੁਰਮਾਨ ਕੁਮਾਰ ਸੱਦੀ ਦੀ ਪਹਿਲੀ ਲੋਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਆਸਰਾ ਲੈਂਦੇ ਹੋਏ ਧਾਰਮਿਕ ਪ੍ਰੋਗਰਾਮ ਕਰਵਾ ਕੇ ਮਨਾਈ।ਜਿਸ ਦੌਰਾਨ ਉਨਾਂ ਦੇ ਗ੍ਰਹਿ ਸ੍ਰੀ ਅਖੰਡ ਪਾਠ …
Read More »ਟੀਮ `ਰੌਸ਼ਨੀ` ਨੇ ਗੱਡੀਆਂ ਵਾਲੇ ਪਰਿਵਾਰਾਂ ਨਾਲ ਮਨਾਈ ਲੋਹੜੀ
ਕਬੀਲੇ ਦੇ ਲੋਕਾਂ ਕੀਤੀ ਆਪਣੇ ਸੱਭਿਆਚਾਰ ਦੀ ਪੇਸ਼ਕਾਰੀ ਸੰਦੌੜ, 13 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਮਾਨਵਤਾ ਤੇ ਸਮਾਜ ਦੀ ਭਲਾਈ ਲਈ ਯਤਨਸ਼ੀਲ ਸੰਸਥਾ “ਰੌਸ਼ਨੀ” ਨੇ ਪਿੰਡ ਪੰਜਗਰਾਈਆਂ ਵਿਖੇ ਗੱਡੀਆਂ ਵਾਲੇ ਉੇਹਨਾਂ ਪਰਿਵਾਰਾਂ ਨਾਲ ਰਲ ਕੇ ਲੋਹੜੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਹਨ।ਜਿਹੜੇ ਸਾਡੇ ਆਮ ਸਮਾਜ ਨਾਲੋ ਪਿੱਛੇ ਤੇ ਆਰਥਿਕ ਪੱਖੋ ਪਛੜੇ ਹੋਏ ਹਨ।ਇਸ ਲਈ ਉਹਨਾਂ ਨਾਲ ਭਾਈਚਾਰਕ ਸਾਂਝ ਵਧਾਉਂਦਿਆਂ …
Read More »ਵਿਸੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਟੇਸ਼ਨਰੀ ਵੰਡ ਕੇ ਮਨਾਈ ਲੋਹੜੀ
ਸੰਦੌੜ, 13 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਬਦਲ ਰਹੇ ਸਮਾਜ ਵਿੱਚ ਜਿਥੇ ਬਹੁਤੇ ਤਿਉਹਾਰ ਰਸਮੀ ਹੀ ਬਣਦੇ ਜਾ ਰਹੇ ਹਨ, ਉਥੇ ਬਹੁਤੇ ਤਿਉਹਾਰ ਆਪਣੇ ਖਾਸ ਸਕੇ ਸਬੰਧੀਆਂ ਤੱਕ ਹੀ ਸੀਮਿਤ ਹੋ ਰਹੇ ਹਨ। ਪਰ ਸਮਾਜ ਦੀ ਇਸ ਤੰਗ ਸੋਚ ਨੂੰ ਬਦਲਦੇ ਹੋਏ ਲੋੜਵੰਦਾਂ ਦੀ ਮਦਦ ਕਰਕੇ ਖੁਸ਼ੀਆਂ ਸਾਂਝੀਆਂ ਕਰਨ ਦੀ ਵੱਡੀ ਸੋਚ ਸਦਕਾ ਲੋਹੜੀ ਮੌਕੇ ਸੰਸਥਾ `ਰੌਸ਼ਨੀ` ਵੱਲੋਂ …
Read More »ਧੀਅ ਦੀ ਲੋਹੜੀ ਮਨਾਉਣ ਵਾਲਾ ਸਮਾਜ ਸੇਵੀ ਸਨਮਾਨਿਤ
ਸੰਦੌੜ, 13 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪੁਰਾਣੇ ਸ਼ਮੇ ਤੋਂ ਲੋਹੜੀ ਹਮੇਸ਼ਾਂ ਮੁੰਡਿਆਂ ਦੀ ਹੀ ਮਨਾਈ ਜਾਂਦੀ ਸੀ ਅਤੇ ਲੜਕੀ ਦਾ ਪੈਦਾ ਹੋਣਾ ਬੋਝ ਮੰਨਿਆਂ ਜਾਦਾ ਸੀ।ਪਰ ਹੁਣ ਸਮਾਜ ਦੀ ਸੋਚ ਵਿੱਚ ਤੇਜ਼ੀ ਨਾਲ ਹੋ ਰਹੇ ਪਰਿਵਰਤਨ ਨਾਲ ਲੜਕੀਆਂ ਨੂੰ ਵੀ ਬਹੁਤੇ ਜਾਗਰੂਕ ਮਾਪੇ ਮੁੰਡਿਆਂ ਵਾਂਗ ਆਪਣੀਆਂ ਧੀਆਂ ਦੀ ਲੋਹੜੀ ਮਨਾ ਕੇ ਸਮਾਜ ਨੂੰ ਚੰਗਾ ਸੰਦੇਸ਼ ਦੇ ਰਹੇ …
Read More »
Punjab Post Daily Online Newspaper & Print Media