ਸਮਰਾਲਾ, 11 ਦਸੰਬਰ (ਪੰਜਾਬ ਪੋਸਟ- ਕੰਗ) ਪਿੰਡ ਪਪੜੌਦੀ ਤਹਿਸੀਲ ਸਮਰਾਲਾ ਵਾਸੀ ਸਰਬਜੀਤ ਸਿੰਘ (ਪ੍ਰਧਾਨ) ਤੇ ਕਮਲਜੀਤ ਕੌਰ ਨੂੰ ਵਿਆਹ ਦੀ 8ਵੀਂ ਵਰੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »ਪੰਜਾਬੀ
ਵਿਆਹ ਦੀਆਂ ਮੁਬਾਰਕਾਂ – ਰਜਤ ਅਤੇ ਰਜਨੀ
ਅੰਮ੍ਰਿਤਸਰ, 11 ਦਸੰਬਰ (ਪੰਜਾਬ ਪੋਸਟ- ਅਮਨ) – ਰਜਤ ਅਤੇ ਰਜਨੀ ਵਾਸੀ ਛੇਹਰਟਾ ਨੂੰ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਦੇ ਨਿੱਜੀ ਸਹਾਇਕ ਜੱਗੀ ਦਾ ਸਨਮਾਨ
ਅੰਮ੍ਰਿਤਸਰ, 10 ਦਸੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਵ-ਨਿਯੁੱਕਤ ਨਿੱਜੀ ਸਹਾਇਕ ਜਗਜੀਤ ਸਿੰਘ ਜੱਗੀ ਨੂੰ ਅਕਾਲੀ ਆਗੂ ਗੁਰਮੀਤ ਸਿੰਘ ਠੇਕੇਦਾਰ ਤੇ ਸਾਥੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਸਵਿੰਦਰ ਸਿੰਘ ਦੀਨਪੁਰ ਮੀਤ ਸਕੱਤਰ, ਮੁਖਤਾਰ ਸਿੰਘ ਚੀਫ ਗੁਰਦੁਆਰਾ ਇੰਸਪੈਕਟਰ, ਜਸਵਿੰਦਰ ਸਿੰਘ ਦੀਪ ਸਾਬਕਾ ਮੀਤ ਸਕੱਤਰ, ਹਰਪ੍ਰੀਤ ਸਿੰਘ ਅਡੀਸ਼ਨਲ ਮੈਨੇਜਰ, ਇੰਦਰਪ੍ਰੀਤ ਸਿੰਘ ਅਮਲਾ ਬ੍ਰਾਂਚ, ਤਰਵਿੰਦਰ …
Read More »ਸ਼ਗਨਾਂ ਦਾ ਵਿਹੜਾ ਬਣਿਆ ਚੌਂਕਾ ਬੀਬੀ ਰਜ਼ਨੀ ਦਾ
ਪੱਟੀ, 1੦ ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ) ਸਿਵਲ ਹਸਪਤਾਲ ਪੱਟੀ ਵਿਖੇ ਖੋਲੇ ਗਏ ਚੌਂਕਾ ਬੀਬੀ ਰਜਨੀ ਦਾ ਵਿਖੇ ਵਿਆਹ ਦਾ ਸਮਾਗਮ ਆਯੋਜਿਤ ਕੀਤਾ ਗਿਆ।ਰਸੋਈ ਦੇ ਸੰਚਾਲਕ ਪ੍ਰਧਾਨ ਵਿਨੋਦ ਕੁਮਾਰ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਵਾਸੀ ਹੁਣ ਇਸ ਚੌਂਕਾ ਬੀਬੀ ਰਜ਼ਨੀ ਦਾ ਵਿਖੇ ਵਿਆਹ-ਸ਼ਾਦੀ, ਬੱਚਿਆਂ ਦੇ ਜਨਮ ਦਿਨ ਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਬਰਸੀ ਮਨਾਉਣ ਨੂੰ ਪਹਿਲ ਦੇ ਰਹੇ ਹਨ।ਉਨਾਂ ਨੇ …
Read More »ਸਵ. ਆੜਤੀ ਖਰੈਤੀ ਲਾਲ ਮੌਂਗਾ ਨਮਿਤ ਸ਼ਰਧਾਂਜਲੀ ਸਮਾਗਮ
ਪੱਟੀ, 1੦ ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ) ਦਾਣਾ ਮੰਡੀ ਪੱਟੀ ਵਿਖੇ ਸਾਬਕਾ ਪ੍ਰਧਾਨ ਰਾਜ ਕੁਮਾਰ ਰਾਜ਼ੇ ਸ਼ਾਹ ਦੇ ਸਵ. ਪਿਤਾ ਖਰੈਤੀ ਲਾਲ ਮੌਂਗਾ ਦਾ ਅੰਤਿਮ ਰਸਮ ਕਿਰਿਆ ਦਾ ਆਯਜੋਨ ਕੀਤਾ ਗਿਆ।ਇਸ ਮੌਕੇ ਗਰੁੜ ਪੁਰਾਣ ਪਾਠ ਦਾ ਭੋਗ ਪਾਇਆ ਗਿਆ, ਉਪਰੰਤ ਆਰਤੀ ਕਰਕੇ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਵੱਖ ਵੱਖ ਆਗੂਆਂ ਨੇ ਸਵ. ਖਰੈਤੀ ਲਾਲ ਮੌਂਗਾ …
Read More »ਮਹਾਮਾਈ ਦੇ 9ਵੇਂ ਸਲਾਨਾ ਜਾਗਰਣ ਸਮੇਂ ਚੇਅਰਮੈਨ ਪ੍ਰਵੀਨ ਸਹਿਗਲ ਦਾ ਸਨਮਾਨ
ਅੰਮ੍ਰਿਤਸਰ, 10 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਬਟਾਲਾ ਰੋਡ ਸਥਿਤ ਜਵਾਹਰ ਨਗਰ ਵਿਖੇ ਨੌਜਵਾਨ ਸੇਵਕ ਸਭਾ ਵਲੋਂ ਕਰਵਾਏ ਗਏ ਮਹਾਮਾਈ ਦੇ 9ਵੇਂ ਸਲਾਨਾ ਜਾਗਰਣ ਸਮੇਂ ਵਿਸ਼ੇਸ਼ ਤੌਰ `ਤੇ ਆਸ਼ੀਰਵਾਦ ਲੈਣ ਪੁੱਜੇ ਹਿਊਮਨ ਰਾਈਟਸ ਪ੍ਰੋਟੈਕਸ਼ਨ ਕੌਂਸਲ ਦੇ ਚੇਅਰਮੈਨ ਪ੍ਰਵੀਨ ਸਹਿਗਲ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਰਾਜਾ ਅੰਬਰਸਰੀਆ, ਰਿੰਕੂ ਚੱਢਾ, ਰਾਕੇਸ਼ ਸ਼ਰਮਾ, ਗਾਮਾ, ਯਾਦਵ, ਵਿਜੇ ਜਿੰਮੀਦਾਰ ਆਦਿ।
Read More »‘ਪੰਜ ਰੋਜ਼ਾ ਰੰਗ ਉਤਸਵ’ ਦੇ ਚੌਥੇ ਦਿਨ ਗੁਰਪ੍ਰੀਤ ਵਾਰਿਸ ਤੇ ਸੁਰਿੰਦਰ ਕੰਵਲ ਨੇ ਪੇਸ਼ ਕੀਤਾ ਸੂਫ਼ੀ ਸੰਗੀਤ
ਅੰਮ੍ਰਿਤਸਰ, 10 ਦਸੰਬਰ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਵੱਲੋਂ ਪੰਜਾਬ ਸੰਗੀਤ ਨਾਟਕ ਅਕਾਦਮੀ, ਚੰਡੀਗੜ ਦੇ ਸਹਿਯੋਗ ਨਾਲ ‘ਪੰਜ ਰੋਜ਼ਾ ਰੰਗ ਉਤਸਵ’ ਦੇ ਚੌਥੇ ਦਿਨ ਗੁਰਪ੍ਰੀਤ ਵਾਰਿਸ ਅਤੇ ਸੁਰਿੰਦਰ ਕੰਵਲ ਵਲੋਂ ਸੂਫ਼ੀ ਸੰਗੀਤ ਪੇਸ਼ ਕੀਤਾ ਗਿਆ।ਇਹ ਸੂਫ਼ੀ ਸਮਾਗਮ ਪੰਜਾਬ ਦਾ ਸੂਫ਼ੀ ਗਾਇਕੀ ਨੂੰ ਸਮਰਪਿਤ ਕੀਤਾ ਗਿਆ।ਜਿਸ ਦੌਰਾਨ ਵਿੱਚ ਗੁਰਪ੍ਰੀਤ ਵਾਰਿਸ ਨੇ ਸਾਂਈ ਬੂਲੇ ਸ਼ਾਹ, ਹਾਸ਼ਮ ਸ਼ਾਹ, ਸ਼ਾਹ ਮੁੰਹਮਦ …
Read More »ਜਥੇਬੰਦੀਆਂ ਦੇ ਭਾਰੀ ਰੋਸ ਤੋਂ ਬਾਅਦ ਪ੍ਰਬੰਧਕਾਂ ਨੇ ਧਾਰਮਿਕ ਸਮਾਗਮ ਵਾਲੀ ਜਗ੍ਹਾ ਕੀਤੀ ਤਬਦੀਲ
ਜੰਡਿਆਲਾ ਗੁਰੂ, 10 ਦਸੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) ਵੱਖ-ਵੱਖ ਜਥੇਬੰਦੀਆਂ ਦੇ ਭਾਰੀ ਰੋਸ ਤੋਂ ਬਾਅਦ ਜੰਡਿਆਲਾ ਗੁਰੂ ਵਿਖੇ ਗੁਰੂ ਮਾਨਿਓ ਗ੍ਰੰਥ ਸੇਵਕ ਸਭਾ ਵਲੋਂ ਮੀਟ, ਆਂਡਿਆਂ, ਸ਼ਰਾਬ ਦੇ ਠੇਕੇ ਅਤੇ ਗੰਦੇ ਨਾਲਿਆਂ ਦੇ ਵਿਚਕਾਰ ਹੋ ਰਹੇ ਧਾਰਮਿਕ ਸਮਾਗਮ ਦੀ ਜਗ੍ਹਾ ਪ੍ਰਬੰਧਕਾਂ ਨੇ ਤਬਦੀਲ ਕਰ ਦਿੱਤੀ ਹੈ।ਬੀਤੇ ਦਿਨੀ ਇਸ ਸਮਾਗਮ ਨੂੰ ਲੈ ਕੇ ਅਖਬਾਰਾਂ ਤੇ ਸੋਸ਼ਲ ਮੀਡੀਆ `ਤੇ ਰੋਸ ਪ੍ਰਗਟ …
Read More »ਚੈਰੀਟੇਬਲ ਟਰੱਸਟ ਵਲੋਂ ਦੋ ਜਰੂਰਤਮੰਦਾਂ ਨੂੰ 20 ਹਜ਼ਾਰ ਦੀ ਮਾਲੀ ਮਦਦ
ਪੱਟੀ, 1੦ ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ) ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ: ਵਲੋਂ ਗੁਰੁ ਰਾਮਦਾਸ ਹਸਪਤਾਲ ਅੰਮ੍ਰਿਤਸਰ ਵਿਖੇ ਜੇਰੇ ਇਲਾਜ਼ 9 ਸਾਲਾ ਬੱਚੇ ਅਕਾਸ਼ਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਗੁਮਾਨਪੁਰਾ ਜਿਲਾ ਅੰਮ੍ਰਿਤਸਰ ਨੂੰ 10 ਹਜ਼ਾਰ ਰੁਪਏ ਅਤੇ ਸੜਕ ਹਾਦਸੇ ਦੌਰਾਨ ਗੰਭੀਰ ਜਖਮੀ ਹੋਏ ਲੋੜਵੰਦ ਪਰਿਵਾਰ ਦੇ 21 ਸਾਲਾ ਗੁਰਜੀਤ ਸਿੰਘ ਵਾਸੀ ਕੱਚਾ ਪੱਕਾ ਨੂੰ 10 ਹਜ਼ਾਰ ਰੁਪਏ ਦੀ …
Read More »ਨਾਰੀ ਸ਼ਕਤੀ `ਤੇ ਅਧਾਰਿਤ ਹੈ 15 ਦਸੰਬਰ ਨੂੰ ਰੀਲੀਜ਼ ਹੋ ਰਹੀ ਫਿਲਮ `ਹਾਰਡ ਕੌਰ`
ਅੰਮ੍ਰਿਤਸਰ, 10 ਦਸੰਬਰ (ਸੁਖਬੀਰ ਸਿੰਘ) – ਔਰਤਾਂ ਦਾ ਜੀਵਨ ਬੇਹਤਰ ਬਨਾਉਣ ਤੇ ਉਨਾਂ ਦੇ ਹੌਸਲੇ ਨੂੰ ਰੋਜਮਰਾ ਦੀ ਜ਼ਿੰਦਗੀ `ਚ ਇਸਤੇਮਾਲ ਕਰਨ ਦੀ ਇਕ ਛੋਟੀ ਜਿਹੀ ਕੋਸ਼ਿਸ਼ ਹੈ 15 ਦਸੰਬਰ ਨੂੰ ਰੀਲੀਜ਼ ਹੋ ਰਹੀ ਫਿਲਮ `ਹਾਰਡ ਕੌਰ`।ਪੰਜਾਬੀ ਫਿਲਮ ਦੇ ਲੇਖਕ ਤੇ ਨਿਰਦੇਸ਼ਕ ਅਜੀਤ ਆਰ ਰਾਜਪਾਲ ਨੇ ਦਿਖਾਇਆ ਹੈ ਕਿ ਪੰਜਾਬ ਦੇ ਅਲੱਗ ਅਲੱਗ ਸ਼ਹਿਰਾਂ ਦੀਆਂ ਸਿੱਖ ਕੁੜੀਆਂ ਨੇ ਪੀੜਾ ਤੋਂ …
Read More »
Punjab Post Daily Online Newspaper & Print Media