ਅੰਮ੍ਰਿਤਸਰ, 12 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਪੰਜਾਬ ਦੀਆਂ ਨਗਰ ਨਿਗਮਾਂ ਅਤੇ ਨਗਰ ਕੌਂਸਲ ਚੋਣਾਂ ‘ਚ ਕਾਂਗਰਸ ਅਤੇ ਅਕਾਲੀ-ਭਾਜਪਾ ਦੇ ਉਮੀਦਵਾਰਾਂ ਨੂੰ ਹਰਾਉਣ ਦਾ ਸੱਦਾ ਦਿੰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਉਹ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਤੋਂ ਵਾਰ-ਵਾਰ ਧੋਖਾ ਨਾ ਖਾਣ ਅਤੇ ਇਨਾਂ ਚੋਣਾਂ ‘ਚ …
Read More »ਪੰਜਾਬੀ
ਆਪਣੇ ਵਿਰੋਧੀਆਂ ’ਤੇ ਧੱਕੇਸ਼ਾਹੀ ਲਈ ਪੁਲਿਸ ਵਿਭਾਗ ਨੂੰ ਵਰਤ ਰਹੀ ਹੈ ਕਾਂਗਰਸ – ਮਜੀਠੀਆ
ਅੰਮ੍ਰਿਤਸਰ, 12 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਸਰਕਾਰ ’ਤੇ ਲੋਕਤੰਤਰ ਦਾ ਗਲਾ ਘੁੱਟਣ ਦਾ ਦੋਸ਼ ਲਾਇਆ ਹੈ।ਉਹਨਾਂ ਕਿਹਾ ਕਿ ਕਾਂਗਰਸ ਲਈ ਨੂੰ ਆਪਣੇ ਵਿਰੋਧੀਆਂ ’ਤੇ ਜ਼ੁਲਮ ਕਰਨ ਲਈ ਪੁਲਿਸ ਵਿਭਾਗ ਨੂੰ ਵਰਤ ਰਹੀ ਹੈ।ਸਰਕਾਰੀ ਜਬਰ ਜ਼ੁਲਮ ਅਤੇ ਧੱਕੇਸ਼ਾਹੀਆਂ ਦੇ ਬਾਵਜੂਦ ਅਕਾਲੀ ਵਰਕਰਾਂ ’ਚ ਹੌਸਲੇ ਦੀ ਕੋਈ …
Read More »ਸਰਕਾਰੀ ਪ੍ਰਾਇਮਰੀ ਸਕੂਲ ਨਠਵਾਲ `ਚ `ਦਾਖਲਾ ਮੇਲਾ` ਕਰਵਾਇਆ
ਬਟਾਲਾ, 11 ਦਸੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਬੀ.ਪੀ.ਈ.ਓ ਦਫ਼ਤਰ ਬਟਾਲਾ-1 ਦੇ ਸੈਂਟਰ ਸਕੂਲ ਨਠਵਾਲ ਵਿਖੇ ਐਸ.ਡੀ.ਐਮ ਬਟਾਲਾ ਰੋਹਿਤ ਗੁਪਤਾ ਅਤੇ ਬੀ.ਪੀ.ਈ.ਓ ਰਾਜੀਵਕਮਲ ਸਿੰਘ ਦੀ ਰਹਿਨੁਮਾਈ ਹੇਠ ਪ੍ਰੀ-ਪ੍ਰਾਇਮਰੀ ਬੱਚਿਆਂ ਦਾ `ਦਾਖਲਾ ਮੇਲਾ` ਕਰਵਾਇਆ ਗਿਆ।ਦਾਖਲਾ ਮੇਲੇ ਵਿੱਚ ਸੈਂਟਰ ਦੇ ਨੌ ਸਕੂਲਾਂ ਦੇ ਬੱਚਿਆਂ, ਅਧਿਆਪਕਾਂ, ਐਸ.ਐਮ.ਸੀ. ਕਮੇਟੀ ਦੇ ਮੈਂਬਰਾਂ ਨੇ ਭਾਗ ਲਿਆ।ਇਨ੍ਹਾਂ ਪਿੰਡਾਂ ਵਿੱਚ ਬਾਸਰਪੁਰਾ, ਬੱਲ-ਪੁਰੀਆਂ, ਪੁਰੀਆਂ ਕਲਾਂ, ਚੂਹੇਵਾਲ, ਬੋਦੇ ਦੀ ਖੂਹੀ, …
Read More »ਅੱਖਾ ਦੇ ਕੈਂਪ ਵਿੱਚ ਕੀਤੀ ਮਰੀਜਾਂ ਦੀ 600 ਮੁਫਤ ਜਾਂਚ
ਬਠਿੰਡਾ, 11 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਗੁਪਤਾ ਹਸਪਤਾਲ ਵਲੋਂ ਵੱਖ-ਵੱਖ ਥਾਵਾਂ `ਤੇ ਲਗਾਏ ਗਏ ਕੈਂਪ ਦੌਰਾਨ 600 ਤੋਂ ਜਿਆਦਾ ਮਰੀਜਾਂ ਦੀ ਜਾਂਚ ਦੌਰਾਨ ਅੱਖਾਂ ਦੇ ਮਾਹਿਰ ਅਤੇ ਫੈਕੋ ਅਤੇ ਲੇਸਿਕ ਸਰਜਨ ਡਾ. ਪਾਰੂਲ ਗੁਪਤਾ ਨੇ ਆਪਣੀ ਟੀਮ ਸਮੇਤ 600 ਤੋਂ ਜਿਆਦਾ ਮਰੀਜਾਂ ਦੀ ਜਾਂਚ ਕੀਤੀ। ਇਸ ਦੌਰਾਨ ਡਾ. ਗੁਪਤਾ ਨੇ ਅੱਖਾਂ ਸੰਬੰਧੀ ਸੰਭਾਲ …
Read More »ਸ਼ਿਮਲਾ ਘੁੰਮਣ ਦੇ ਇੱਛੁਕ ਸੈਲਾਨੀਆਂ ਲਈ ਜ਼ਰੂਰੀ ਜਿਲ੍ਹਾ ਪ੍ਰਸ਼ਾਸਨ ਵਲੋਂ ਹਦਾਇਤਾਂ ਜਾਰੀ
ਬਠਿੰਡਾ, 11 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਿਮਲਾ ਘੁੰਮਣ ਜਾਣ ਵਾਲੇ ਸੈਲਾਨੀਆਂ ਲਈ ਸ਼ਿਮਲਾ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਨੇ ਸੈਲਾਨੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਿਮਲਾ ਘੁੰਮਣ ਜਾਣ ਤੋਂ ਪਹਿਲਾਂ ਹਦਾਇਤਾਂ ਦੀ ਪੂਰਨ ਤੌਰ ’ਤੇ ਪਾਲਣਾ ਕਰਨੀ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਸੈਲਾਨੀ ਕਿਸੇ ਵੀ ਹੰਗਾਮੀ ਸਥਿਤੀ …
Read More »14 ਦਸਬੰਰ ਦੀ ਸ਼ਾਮ ਕਿਲ੍ਹਾ ਮੁਬਾਰਕ ਤੋਂ ਜਾਗੋ ਨਾਲ ਹੋਵੇਗਾ ਵਿਰਾਸਤੀ ਮੇਲੇ ਦਾ ਆਗਾਜ਼
ਬਠਿੰਡਾ, 11 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਵਿਰਾਸਤ ਮੇਲੇ ਦੀਆਂ ਅੰਤਿਮ ਤਿਆਰੀਆਂ ਸਬੰਧੀ ਮੀਟਿੰਗ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਫਾੳੂਂਡੇਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ ਦੀ ਅਗਵਾਈ ਵੱਲਂੋ ਕੀਤੀ ਗਈ।ਮੀਟਿੰਗ ਵਿੱਚ ਹੈਰੀਟੇਜ ਮੈਂਬਰਾਂ ਤੋਂ ਇਲਾਵਾ ਸ਼ਹਿਰ ਦੇ ਮੋਹਤਬਰ ਹਸ਼ਤੀਆਂ ਨੇ ਹਾਜ਼ਰੀ ਭਰੀ ਅਤੇ ਮਾਲਵਾ ਹੈਰੀਟੇਜ਼ ਅਤੇ ਸੱਭਿਆਚਕ ਫਾਊਂਡੇਸ਼ਨ ਵੱਲੋਂ 14ਵਾਂ ਵਿਰਾਸਤ ਮੇਲਾ 15,16 ਅਤੇ 17 ਦਸੰਬਰ …
Read More »ਲ਼ੁੱਟ ਖੋਹ ਦੇ ਦੋਸ਼ ਵਿੱਚ ਤਿੰਨ ਕਾਬੂ- 21 ਗ੍ਰਾਮ ਸੋਨੇ ਦੇ ਗਹਿਣੇ, ਮੋਬਾਇਲ ਤੇ ਸਕੂਟਰੀ ਬਰਾਮਦ
ਅੰਮ੍ਰਿਤਸਰ, 11 ਦਸੰਬਰ (ਸੁਖਬੀਰ ਸਿੰਘ) – ਪੁਲਿਸ ਥਾਣਾ ਸੀ.ਆਈ.ਏ ਸਟਾਫ ਵਿਖੇ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਏ.ਸੀ.ਪੀ ਸਾਊਥ ਮਨਜੀਤ ਸਿੰਘ ਨੇ ਦੱਸਿਆ ਕਿ ਥਾਣਾ ਸੁਲਤਾਨਵਿੰਡ ਦੀ ਪੁਲਿਸ ਨੇ ਲੁੱਟਾਂ-ਖੋਹਾਂ ਦੇ ਦੋੋਸ਼ ਹੇਠ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਉਨਾਂ ਪਾਸੋਂ 21 ਗ੍ਰਾਮ 38 ਮਿਲੀਗ੍ਰਾਮ ਵਜ਼ਨੀ ਇੱਕ ਸੋਨੇ ਦਾ ਹਾਰ ਅਤੇ ਇੱਕ ਜੋੜਾ ਕਾਂਟੇ, ਲਾਲ ਰੰਗ ਦਾ ਇੱਕ ਲੇਡੀਜ਼ ਪਰਸ, ਇੱਕ …
Read More »`ਸ਼ਹਿਰ ਦੀ ਵਿਉਤਬੰਦੀ ਦੇ ਇਤਿਹਾਸ` ਵਿਸ਼ੇ `ਤੇ ਗਿਆਨ ਕੋਰਸ ਸ਼ੁਰੂ
ਅੰਮ੍ਰਿਤਸਰ, 11 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਵਿਭਾਗ ਵੱਲੋ ਪਹਿਲਾ ਗਲੋਬਲ ਇਨੀਸ਼ੇਟਿਵ ਅਕੈਡਮਿਕ ਲੈਕਚਰ ਨੈਟਵਰਕ (ਗਿਆਨ) ਕੋਰਸ ਅੱਜ ਇਥੇ ਯੂਨੀਵਰਸਿਟੀ ਦੇ ਸ੍ਰ਼ੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਸ਼ੁਰੂ ਹੋ ਗਿਆ।`ਸ਼ਹਿਰ ਦੀ ਵਿਉਤਬੰਦੀ ਦੇ ਇਤਿਹਾਸ` ਵਿਸ਼ੇ ਤੇ ਕਰਵਾਏ ਜਾ ਰਹੇ ਇਸ ਕੋਰਸ ਵਿਚ ਦੇਸ਼ ਭਰ ਤੋ 70 ਦੇ ਕਰੀਬ …
Read More »ਵਿਦਿਆਰਥੀਆਂ ਦੀ ਸਲਾਹ ਨਾਲ ਤਿਆਰ ਹੋਣਗੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿਲੇਬਸ-ਵੀ.ਸੀ
ਅੰਮ੍ਰਿਤਸਰ, 11 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਸ਼ ਦੀ ਅਜਿਹੀ ਪਹਿਲੀ ਯੂਨੀਵਰਸਿਟੀ ਹੋਵੇਗੀ ਜੋ ਆਪਣੇ ਵਿਦਿਆਰਥੀਆਂ ਦੇ ਸਲਾਹ ਮਸ਼ਵਰੇ ਨਾਲ ਸਿਲੇਬਸ ਤਿਆਰ ਕਰੇਗੀ। ਯੂਨੀਵਰਸਿਟੀ ਵੱਲੋਂ ਇਸ ਫੈਸਲੇ ਨੂੰ ਅਮਲੀਜਾਮਾ ਪਹਿਨਾਉਣ ਲਈ ਸਿੰਡੀਕੇਟ ਨੇ ਪ੍ਰਵਾਨਗੀ ਦੇ ਦਿੱਤੀ ਹੈ। ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ: ਜਸਪਾਲ ਸਿੰਘ ਸੰਧੂ ਵੱਲੋਂ ਬੋਰਡ ਆਫ ਸਟੱਡੀਜ਼ ਨੂੰ ਇਸ ’ਤੇ ਅਮਲੀ ਤੌਰ …
Read More »ਹਰਕੀ ਵਿਰਕ ਦੀ ਕਾਵਿ ਪੁਸਤਕ `ਤਿੱਤਲੀਆਂ ਦੀ ਵੇਦਨਾ` ਉਪਰ ਵਿਚਾਰ ਗੋਸ਼ਟੀ
ਚੌਂਕ ਮਹਿਤਾ, 11 ਦਸੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਪਿਛਲੇ 31 ਸਾਲਾਂ ਤੋਂ ਨਿਰੰਤਰ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਜੁੱਟੀ ਚਰਚਿੱਤ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਨਿਰੰਤਰ ਸਾਹਿਤਕ ਸਮਾਗਮਾਂ ਦੀ ਲੜੀ ਨੰੁ ਅੱਗੇ ਤੋਰਦਿਆਂ ਇਕ ਸਾਹਿਤਕ ਸਮਾਗਮ ਸ੍ਰੀਮਾਤਾ ਗੰਗਾ ਕੰਨਿਆਂ ਸੀ: ਸੈ: ਸਕੂਲ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ।ਇਸ ਸਮਾਗਮ ਦੇ ਮੁ੍ੱਖ ਮਹਿਮਾਨ ਡਾ: ਸਰਬਜੀਤ …
Read More »
Punjab Post Daily Online Newspaper & Print Media