ਬਠਿੰਡਾ, 22 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੇ ਸਰਕਾਰੀ ਰਜਿੰਦਰਾ ਕਾਲਜ ਵਿਖੇ ‘ਸੰਕਲਪ ਸੇ ਸਿੱਧੀ’ ਪ੍ਰੋਗਰਾਮ ਤਹਿਤ ਸੈਮੀਨਾਰ ਪ੍ਰਿੰਸੀਪਲ ਡਾ: ਸੁਖਰਾਜ ਸਿੰਘ ਭੱਟੀ ਦੀ ਅਗਵਾਈ ’ਚ ਕਰਵਾਇਆ ਗਿਆ। ਜਿਸ ਦਾ ਵਿਸ਼ਾ ‘ਅਜ਼ਾਦੀ ਘੁਲਾਟੀਆਂ ਦੇ ਸੁਪਨੇ’ ਰੱਖਿਆ ਗਿਆ ਸੀ। ਇਸ ਵਿਸ਼ੇ ਦੇ ਮਾਹਿਰ ਪ੍ਰੋ: ਅਮਿਤ ਬਹਿਲ ਐਸੋਸੀਏਟ ਪ੍ਰੋਫੈਸਰ ਗੁਰੂ ਨਾਨਕ ਕਾਲਜ ਕਿਲਿਆਂਵਾਲੀ ਨੇ ਪ੍ਰਮੁੱਖ ਵਕਤਾ …
Read More »ਪੰਜਾਬੀ
ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਅੱਜ ਸ਼ਹੀਦੀ ਦਿਹਾੜਾ
ਬਠਿੰਡਾ, 22 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਗੁਰਦੁਆਰਾ ਸਾਹਿਬ ਸੰਗਤ ਸਿਵਲ ਸਟੇਸ਼ਨ ਵਿਖੇ ਇਸਤਰੀ ਸਤਿਸੰਗ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਸਮੂਹ ਸਾਧ ਸੰਗਤ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹਰ ਸਾਲ ਦੀ ਤਰ੍ਹਾਂ ਅੱਜ 23 ਨਵੰਬਰ ਦਿਨ ਵੀਰਵਾਰ ਨੂੰ ਪੂਰਨ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। 21 ਨਵੰਬਰ ਤੋਂ ਅਖੰਡ …
Read More »ਦਿਆਲ ਸਿੰਘ ਕਾਲਜ ਦਾ ਨਾਮ ਬਦਲਣਾ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਮਿਟਾਉਣ ਦੀ ਕੋਝੀ ਚਾਲ- ਜਥੇਦਾਰ
ਅੰਮ੍ਰਿਤਸਰ, 22 ਨਵੰਬਰ (ਪੰਜਾਬ ਪੋਸਟ ਬਿਊਰੋ) – ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸਖ਼ਤ ਲਹਿਜ਼ੇ ਵਿਚ ਆਖਿਆ ਹੈ ਕਿ ਦਿੱਲੀ ਵਿਖੇ ਦਿਆਲ ਸਿੰਘ ਕਾਲਜ ਦਾ ਨਾਮ ਬਦਲ ਕੇ ਕਾਲਜ ਦੀ ਕਮੇਟੀ ਵੱਲੋਂ ਦੇਸ਼ ਦੀ ਅਜ਼ਾਦੀ ਲਈ ਸਿੱਖਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਮਿਟਾਉਣ ਦੀ ਕੋਝੀ ਚਾਲ ਚੱਲੀ ਗਈ ਹੈ।ਪਾਕਿਸਤਾਨ ਵਿਚ ਜਿੰਨੇ ਕਾਲਜ ਜਾਂ ਵਿਦਿਆਲੇ ਸਿੱਖਾਂ ਦੇ ਨਾਮ `ਤੇ …
Read More »ਵੋਟਰ ਜਾਗਰੂਕ ਹੋਵੇਗਾ ਤਾਂ ਹੀ ਨਰੋਏ ਲੋਕਤੰਤਰ ਦੀ ਕਲਪਨਾ ਕੀਤੀ ਜਾ ਸਕਦੀ ਹੈ – ਚਾਹਲ
ਬਟਾਲਾ, 21 ਨਵੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਭਾਰਤ ਦੇਸ਼ ਵਿੱਚ ਲੋਕਤੰਤਰ ਦੀ ਮਹਾਨਤਾ ਦੀ ਗੱਲ ਕਰੀਏ ਤਾ ਸਭ ਤੋ ਪਹਿਲਾਂ ਵੋਟਰ ਦੀ ਮਹੱਤਤਾ ਨੂੰੰ ਸਮਝਣਾ ਪਵੇਗਾ ਅਤੇ ਜੇਕਰ ਵੋਟਰ ਸਿਆਣਾ ਤੇ ਸੂਝਵਾਨ ਤਾਂ ਵਧੀਆ ਲੋਕਤੰਤਰ ਦੀ ਕਲਪਨਾ ਕੀਤੀ ਜਾ ਸਕਦੀ ਹੈ।ਇਹਨਾ ਸਬਦਾਂ ਦਾ ਪ੍ਰਗਟਾਵਾ ਰਵਿੰਦਰਪਾਲ ਸਿੰਘ ਚਾਹਲ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਵਿਖੇ ਵੋਟਰ ਜਾਗਰੂਤਾ ਸਬੰਧੀ ਵਿਦਿਆਰਥੀਆਂ ਨੂੰ …
Read More »ਜਸਪਾਲ ਸਿੰਘ ਜੱਸੀ ਕਾਂਗਰਸ ਦੇ ਜਿਲ੍ਹਾ ਚੇਅਰਮੈਨ ਨਿਯੁੱਕਤ
ਸੰਦੌੜ, 21 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਨੌਜਵਾਨ ਕਾਂਗਰਸ਼ੀ ਆਗੂ ਜਸਪਾਲ ਸਿੰਘ ਜੱਸੀ ਪੰਜਗਰਾਈਆਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ਼ ਕਮੇਟੀ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਦੀ ਸਿਫਾਰਸ਼ ਤੇ ਕਾਂਗਰਸ਼ ਪਾਰਟੀ ਦੇ ਪਬਲਿਕ ਕੋਆਰਡੀਨੇਸ਼ਨ ਵਿੰਗ ਜਿਲ੍ਹਾ ਸੰਗਰੂਰ ਦਿਹਾਤੀ ਦਾ ਚੇਅਰਮੈਨ ਨਿਯੁੱਕਤ ਕੀਤਾ ਗਿਆ ਹੈ।ਇਸ ਸੈਲ ਦੇ ਸੁਬਾਈ ਚੇਅਰਮੈਨ ਕਮਲਜੀਤ ਸਿੰਂਘ ਚਾਵਲਾ ਵਲੋਂ ਜਾਰੀ ਨਿਯੁੱਕਤੀ ਪੱਤਰ …
Read More »ਕੁਰਆਨ ਏ ਪਾਕ ਸਾਰੀ ਮਨੁੱਖਤਾ ਲਈ ਉਤਾਰੀ ਗਈ ਰੱਬੀ ਬਾਣੀ ਹੈ – ਪ੍ਰੋ. ਜਮੀਲ
ਮਲੇਰਕੋਟਲਾ (ਸੰਦੌੜ), 21 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫਾਰਸੀ, ਉਰਦੂ ਅਤੇ ਅਰਬੀ ਵਿਭਾਗ ਦੇ ਮੁੱਖੀ ਪ੍ਰੋ. ਡਾ. ਮੁਹੰਮਦ ਜਮੀਲ ਵਲੋਂ ਕੁਰਆਨ-ਏ-ਪਾਕ ਦਾ ਇੱਕ ਪੰਜਾਬੀ ਨੁਸਖਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਇਸ ਚਾਂਸਲਰ ਪ੍ਰੋ. ਬੀ.ਐਸ ਘੁੰਮਣ ਨੂੰ ਪੇਸ਼ ਕੀਤਾ ਗਿਆ।ਯੂਨੀਵਰਸਿਟੀ ਦੇ ਡੀਨ ਅਕੈਡਮਿਕ ਅਫੈਅਰਜ਼ ਪ੍ਰੋ. ਇੰਦਰਜੀਤ ਸਿੰਘ ਅਤੇ ਰਜਿਸਟਰਾਰ ਪ੍ਰੋ. ਮਨਜੀਤ ਸਿੰਘ ਨਿੱਜਰ ਵੀ ਹਾਜ਼ਰ ਸਨ।ਪ੍ਰੋ. …
Read More »ਟ੍ਰੈਫਿਕ ਕਮ ਪੀ.ਸੀ.ਆਰ ਪੁਲਿਸ ਦੇ ਇੰਚਾਰਜ਼ ਸਨਮਾਨਿਤ
ਮਲੇਰਕੋਟਲਾ (ਸੰਦੌੜ), 21 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਮਲੇਰਕੋਟਲਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆਯੋਜਿਤ ਮਹਾਨ ਨਗਰ ਕੀਰਤਨ ਦੌਰਾਨ ਟ੍ਰੈਫਿਕ ਕਮ ਪੀ.ਸੀ.ਆਰ ਪੁਲਿਸ ਦੇ ਇੰਚਾਰਜ਼ ਕਰਨਜੀਤ ਸਿੰਘ ਜੇਜੀ ਨੂੰ ਸਨਮਾਨਿਤ ਕਰਦੇ ਹੋਏ ਮਹਿੰਦਰ ਸਿੰਘ ਪਰੂਥੀ, ਮਾਸਟਰ ਮੇਲਾ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨੌਜਵਾਨ ਸੇਵਾ ਸੁਸਾਇਟੀ ਦੇ ਮੈਂਬਰ।
Read More »ਭਾਰਤੀ ਕਮਿਊਨਿਸਟ ਪਾਰਟੀ ਵਲੋਂ 27 ਦੀ ਮਹਾਂ ਰੈਲੀ ਦੀਆਂ ਤਿਆਰੀਆਂ ਸਬੰਧੀ ਮੀਟਿਗਾਂ
ਮਲੇਰਕੋਟਲਾ (ਸੰਦੌੜ), 21 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – 27 ਨਵੰਬਰ ਨੂੰ ਲੁਧਿਆਣਾ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਕੀਤੀ ਜਾ ਰਹੀ ਮਹਾਂ ਰੈਲੀ ਦੀਆਂ ਤਿਆਰੀਆਂ ਸਬੰਧੀ ਤਹਿਸੀਲ ਮਾਲੇਰਕੋਟਲਾ ਦੇ ਵੱਖ-ਵੱਖ ਪਿੰਡਾਂ ਧਨੋ, ਬੀੜ ਇਮਾਮਗੜ੍ਹ, ਮਾਣਕਵਾਲ, ਮਾਨਾ ਮੋਮਨਾਬਾਦ ਅਤੇ ਅਕਬਰਪੁਰ ਛੰਨਾ ਆਦਿ ‘ਚ ਗੁਰਮੀਤ ਸਿੰਘ ਧਨੋ, ਹਮੀਰ ਸਿੰਘ, ਬਲਦੇਵ ਸਿੰਘ, ਦਰਸ਼ਨ ਸਿੰਘ ਅਤੇ ਅਵਤਾਰ ਸਿੰਘ ਅਕਬਰਪੁਰ ਛੰਨਾ ਆਦਿ ਆਗੂਆਂ ਦੀ …
Read More »ਆਂਗਣਵਾੜੀ ਵਰਕਰਾਂ/ਹੈਲਪਰਾਂ ਅੱਜ ਤੋਂ ਭੁੱਖ ਹੜਤਾਲ `ਤੇ
ਮਲੇਰਕੋਟਲਾ (ਸੰਦੌੜ), 21 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਰਕਾਰੀ ਸਕੂਲਾਂ ਵਿੱਚ ਪ੍ਰੀ-ਨਰਸਰੀ ਕਲਾਸਾਂ ਸ਼ੁਰੂ ਕਰਨ ਦੇ ਵਿਰੋਧ ‘ਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਪੰਜਾਬ ਭਰ ’ਚ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ, ਜਿਸ ਦੇ ਤਹਿਤ 11 ਮੁਲਾਜ਼ਮ ਭੁੱਖ ਹੜਤਾਲ `ਤੇ ਬੈਠਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਪ੍ਰਧਾਨ ਗੁਰਮੇਲ ਕੌਰ ਨੇ ਦੱਸਿਆ ਕਿ ਆਂਗਣਵਾੜੀ ਬਾਲ ਵਿਕਾਸ ਸੇਵਾਵਾਂ ਸਕੀਮ ਪਿਛਲੇ …
Read More »ਡੀ.ਏ.ਵੀ ਪਬਲਿਕ ਸਕੂਲ ਰਾਜ-ਪੱਧਰੀ ਪੇਟਿੰਗ ਮੁਕਾਬਲੇ `ਚ ਅੱਵਲ
ਅੰਮ੍ਰਿਤਸਰ, 21 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਊਰਜਾ ਨੂੰ ਬਚਾਉਣ ਵਾਸਤੇ ਭਾਰਤ ਸਰਕਾਰ ਵੱਲੋਂ ਰਾਜ ਪੱਧਰੀ ਪੇਟਿੰਗ ਮੁਕਾਬਲਾ ਕਰਵਾਇਆ ਗਿਆ।ਇਸ ਮੌਕੇ ਤੇ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਵਿਧੀਸ਼ਾ ਸਿੰਘ ਨੇ ਪੰਜ ਹਜ਼ਾਰ ਰੁਪਏ ਦਾ ਨਕਦ ਇਨਾਮ ਜਿੱਤਿਆ।ਇਹ ਪ੍ਰਤੀਯੋਗਤਾ ਪੰਚਕੁਲਾ ਵਿੱਚ ਅਯੋਜਿਤ ਕੀਤੀ ਗਈ, ਜਿਸ ਵਿੱਚ ਪੰਜਾਬ ਦੇ ਬਹੁਤ ਸਾਰੇ ਸਕੂਲਾਂ ਨੇ ਹਿੱਸਾ ਲਿਆ …
Read More »
Punjab Post Daily Online Newspaper & Print Media