Wednesday, November 25, 2026

ਪੰਜਾਬੀ

ਸਵੈ ਰੁਜ਼ਗਾਰ ਸਕੀਮ ਅਧੀਨ ਟ੍ਰੇਨਿੰਗ ਦਾਖਲਾ 24 ਨਵੰਬਰ ਤੱਕ

ਅੰਮ੍ਰਿਤਸਰ, 21 ਨਵੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪੜੇ ਲਿਖੇ ਬੇਰੋਜ਼ਗਾਰ ਵਿਅਕਤੀਆਂ ਨੂੰ ਸਵੈ ਰੁਜਗਾਰ ਸਕੀਮ ਅਧੀਨ ਪੰਦਰਾਂ ਦਿਨਾਂ ਡੇਅਰੀ ਸਿਖਲਾਈ ਕੋਰਸ ਚਲਾਇਆ ਜਾ ਰਿਹਾ ਹੈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਕਸ਼ਮੀਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਨੇ ਦੱਸਿਆ ਕਿ ਕੋਈ ਵੀ ਲੜਕਾ ਜਾਂ ਲੜਕੀ ਜਿਸ ਦੀ ਉਮਰ ਘੱਟ ਤੋਂ ਘੱਟ 18 ਸਾਲ ਅਤੇ ਵੱਧ ਤੋਂ ਵੱਧ 50 ਸਾਲ ਹੋਵੇ, ਪੰਜਵੀਂ ਪਾਸ …

Read More »

ਸਰਕਾਰੀ ਕੰਨਿਆ ਸਕੂਲ ਮਾਲ ਰੋਡ ਦਾ ਨੈਸ਼ਨਲ ਵਿਗਿਆਨ ਪ੍ਰਦਰਸ਼ਨੀ `ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 21 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਐਨ.ਸੀ.ਈ.ਆਰ.ਟੀ ਨਵੀਂ ਦਿੱਲੀ ਵੱਲੋਂ ਆਰ.ਸੀ.ਵੀ.ਪੀ ਅਕੈਡਮੀ ਭੋਪਾਲ ਮੱਧ ਪ੍ਰਦੇਸ਼ ਵਿਖੇ ਆਯੋਜਿਤ 7 ਰੋਜ਼ਾ 44ਵੀਂ ਜਵਾਹਰ ਲਾਲ ਨਹਿਰੂ ਨੈਸ਼ਨਲ ਵਿਗਿਆਨ ਪ੍ਰਦਰਸ਼ਨੀ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਨੇ ਗੁਰੂ ਨਗਰੀ ਅੰਮ੍ਰਿਤਸਰ ਦਾ ਨਾਂ ਪੂਰੇ ਦੇਸ਼ ਭਰ ਵਿੱਚ ਰੌਸ਼ਨ ਕੀਤਾ ਹੈ। ਜਿਲਾ ਸਿੱਖਿਆ ਅਫ਼ਸਰ (ਸੈ.ਸਿ) ਸ੍ਰੀਮਤੀ ਸੁਨੀਤਾ ਕਿਰਨ ਦੇ ਦਿਸ਼ਾ ਨਿਰਦੇਸ਼ਾਂ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ “ਫੰਨ ਡੇਅ” ਦਾ ਆਯੋਜਨ

ਅੰਮ੍ਰਿਤਸਰ, 21 ਨਵੰਬਰ (ਪੰਜਾਬ ਪੋਸਟ  ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ ਪਿ੍ਰੰਸੀਪਲ ਰਵਿੰਦਰ ਕੌਰ ਬਮਰਾ ਦੀ ਪ੍ਰਧਾਨਗੀ ਹੇਠ “ਫੰਨ ਡੇਅ” ਦਾ ਆਯੋਜਨ ਵੀ ਕੀਤਾ ਗਿਆ। ਜਿਸ ਵਿੱਚ ਪ੍ਰੀ-ਨਰਸਰੀ ਤੋਂ ਲੈ ਕੇ ਦਸਵੀਂ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਦਿਨ ਦਾ ਮਕਸਦ ਬੱਚਿਆਂ ਨੂੰ ਰੋਜਾਨਾ ਤੋਂ ਅਲੱਗ ਅਜਿਹਾ ਮਹੌਲ ਪ੍ਰਦਾਨ ਕਰਨਾ ਸੀ, ਜਿਸ ਵਿਚ ਉਹਨਾਂ …

Read More »

ਐਤਵਾਰ ਦਾ ਦਿਨ

ਥੱਕੇ-ਟੁੱਟੇ ਹੰਭੇ ਹਾਰੇ, ਦਿਨ ਆਇਆ ਐਤਵਾਰ। ਛੁੱਟੀ ਵਾਲੇ ਦਿਨ ਹੈ ਜਾਣਾ, ਆਪਾਂ ਗੁਰੂ ਦੁਆਰ। ਸੋਹਣੇ-ਸੋਹਣੇ ਕੱਪੜੇ ਪਾਉਣੇ ਤੇ ਟੋਹਰ ਹੋਏਗਾ ਪੂਰਾ। ਮੁੱਛ-ਮਰੋੜ ਤੇ ਫਿਕਸੋ ਲਉਣੀ, ਰੰਗ ਚੜੇਗਾ ਗੂੜਾ। ਸੁੱਖ਼ਣਾ ਲਾਹ ਅਰਦਾਸ ਕਰਾਉਣੀ ਸੌ ਦਾ ਨੋਟ ਚੜਾਉਣਾ। ਮੇਲੇ `ਚੋਂ ਖਰੀਦ ਕੇ ਬੱਚਿਆਂ ਹਵਾਈ ਜਹਾਜ਼ ਲਿਆਉਣਾ। ਫਰੀ ਦਾ ਲੰਗਰ ਛੱਕਣਾਂ ਉਥੋਂ ਤੇ ਨਾਲੇ ਚਾਹ-ਪਕੌੜੇ। ਮੇਲੇ ਦੇ ਵਿਚ ਫਿਰਨਾ ਆਪਾਂ, ਹੋ ਕੇ  ਚੌੜੇ-ਚੌੜੇ। …

Read More »

ਹਕੀਕੀ ਗੱਲਾਂ

ਵਾਕਿਆ ਈ ਖਾਂਦੇ ਖ਼ਾਰ ਨੇ, ਕਈ ਵਿਰਸਾ ਪੜ ਪੜ ਲੋਕ। ਆਖ਼ਣ ਗੱਲਾਂ ਇਹ ਪੁਰਾਣੀਆਂ, ਏਥੇ ਈ ਦੇਵੋ ਰੋਕ॥ ਅਗਾਂਹ ਵਧਣ ਵਾਲੀ ਗੱਲ ਕੋਈ, ਭੇਜੋ ਵਿੱਚ ਅਖ਼ਬਾਰ। ਪੁਰਾਤਨ ਗੱਲਾਂ ਨੇ ਬੇਲੀਓ, ਨਹੀਓਂ ਲਾਉਣਾ ਪਾਰ॥ ਕਦੇ ਕਦੇ ਮੈਂ ਸੋਚਦੈਂ, ਤਰੱਕੀ ਕਹੀਏ ਕਿਸ? ਅੰਤਾਂ ਦੀ ਮਹਿੰਗਾਈ ਦੇ ਵਿੱਚ, ਜੰਤਾ ਰਹੀ ਹੈ ਪਿਸ॥ ਖੁਦਕਸ਼ੀਆਂ ਦੇ ਰਾਹ ਪੈ ਗਿਆ, ਅਜੋਕਾ ਜੋ ਕਿਰਸਾਨ। ਬਿਨ ਨਸ਼ਿਆਂ ਤੋਂ …

Read More »

ਪਿਆਰ ਈ ਇੰਨਾ ਹੋਇਆ ਏ…

ਹਾਸਾ ਠਿਠਰ ਚਲਿੱਤਰ ਹੋਵੇਗਾ, ਰੋਸਾ ਗਿਲਾ ਮਿੱਤਰ ਹੋਵੇਗਾ, ਦੂਰ ਰੀਤ ਰਿਵਾਜ਼ਾਂ ਤੋਂ ਇਕ, ਸਭਿਅਕ ਜਿਹਾ ਚਿੱਤਰ ਹੋਵੇਗਾ, ਯਾਦੀਂ ਝਰੋਖਿਆਂ `ਚ ਅਣਮੁੱਲੇ, ਪਲਾਂ ਨੂੰ ਸਮੋਇਆ ਏ……., ਪਿਆਰ ਈ ਇੰਨਾ ਹੋਇਆ ਏ, ਤੈਨੂੰ ਸ਼ਬਦਾਂ ਵਿਚ ਪਰੋਇਆ ਏ……., ਹੌਕੇ ਹੰਝੂ ਚਿਹਰਾ ਸਰਦ ਹੋਵੇਗਾ, ਬਿਰਹੋਂ ਵਾਲਾ ਦਰਦ ਹੋਵੇਗਾ, ਇਕਰਾਰ ਇਤਬਾਰ ਜਨਮਾਂ ਦਾ, ਮੇਲ ਮਿਲਾਪ ਅਰਧ ਹੋਵੇਗਾ, ਇੰਤਜਾਰ ਵਾਲੇ ਦੀਵੇ ਨੂੰ, ਪਲਕਾਂ ਵਿਹੜੇ ਖਲੋਇਆ ਏ……., …

Read More »

ਫ਼ਰਿਸ਼ਤਾ

               ਗੁਰਮੀਤ ਬੜਾ ਹੀ ਸੂਖ਼ਮਭਾਵੀ ਪੜਿਆ ਲਿਖਿਆ ਤੇ ਸੁਲਝਿਆ ਇਨਸਾਨ, ਉਸ ਨੂੰ ਹਰ ਰਿਸ਼ਤੇ ਅਹਿਮੀਅਤ ਦਾ ਪਤਾ ਸੀ।ਰੱਬ ਦਾ ਭਾਣਾ ਦਿਲ ਦਾ ਦੌਰਾ ਪਿਆ ਤੇ ਰੂਹ ਸਰੀਰ ਤੋਂ ਵੱਖ ਹੋ ਗਈ।ਬੜੀ ਭੀੜ ਸੀ ਸਸਕਾਰ ਕਰਦੇ ਸਮੇਂ, ਕਿਉਂਕਿ ਬੜਾ ਹੀ ਮਿਲਾਪੜਾ ਸੀ ਗੁਰਮੀਤ ਸਿਉਂ। ਅਰਥੀ ਜਾਂਦੇ ਸਮੇਂ ਗੁਰਮੀਤ ਦੀ ਮਾਸੀ ਦੀ ਬੇਟੀ ਗੁਰਨੂਰ ਡੁੰਨ ਵੱਟਾ ਬਣੀ ਬੈਠੀ ਸੀ ਵਿਚਾਰੀ। ਅਚਾਨਕ ਬਜ਼ੁੱਰਗ …

Read More »

ਪੰਛੀਆਂ ਦਾ ਦਰਦ

              ਖੁੱਲੇ-ਡੁੱਲੇ ਖੇਤਾਂ ਵਿੱਚ ਬਣਾਈ ਬਖ਼ਤੌਰ ਸਿੰਘ ਦੀ ਹਵੇਲੀ ਚਾਰੇ ਪਾਸੇ ਫਸਲਾਂ ਦੀ ਹਰਿਆਲੀ ਤੇ ਦਰੱਖਤਾਂ ਦੀ ਭਰਮਾਰ ਅਤੇ ਦਰੱਖਤਾਂ ਵਿੱਚ ਭਾਂਤ-ਭਾਂਤ ਦੇ ਪੰਛੀਆਂ ਦੇ ਆਲਣੇ।ਸੁਭਾ-ਸੁਭਾ ਪੰਛੀਆਂ ਨੂੰ ਦਾਣੇ ਪਾ ਰਹੇ ਬਖ਼ਤੌਰ ਸਿੰਘ ਕੋਲ ਪੋਤਰਾ ਹੈਰੀ ਦੌੜਿਆ-ਦੌੜਿਆ ਆਇਆ ਤੇ ਕਹਿਣ ਲੱਗਾ ਦਾਦਾ ਜੀ ਆਪਣੇ ਪਿੰਡ ਵਿੱਚ ਮੇਰੇ ਫ਼ੋਨ ਦੀ ਰੇਂਜ ਨਹੀਂ ਆਉਂਦੀ।ਆਪਾਂ ਵੀ ਆਪਣੇ ਖੇਤ ਵਿੱਚ ਟਾਵਰ ਲਵਾ ਲਈਏ, ਲੋਕਾਂ …

Read More »

ਵਿਆਹ ਦੀ 29ਵੀਂ ਵਰੇਗੰਢ ਮੁਬਾਰਕ – ਸ਼ਮਸ਼ੇਰ ਸਿੰਘ ਸੰਧੂ ਤੇ ਸੁਰਿੰਦਰਪਾਲ ਕੌਰ

ਅੰਮ੍ਰਿਤਸਰ, 21 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) –  ਪਿੰਡ ਲੁੱਧੜ ਜਿਲਾ ਅੰਮ੍ਰਿਤਸਰ ਵਾਸੀ ਸ਼ਮਸ਼ੇਰ ਸਿੰਘ ਸੰਧੂ ਅਤੇ ਸੁਰਿੰਦਰਪਾਲ ਕੌਰ ਸੰਧੂ ਨੂੰ ਵਿਆਹ ਦੀ 29ਵੀਂ ਵਰੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਪੀ.ਸੀ.ਪੀ.ਐਨ.ਡੀ ਐਕਟ ਨਾਲ ਸਬੰਧਤ ਜ਼ਿਲਾ ਐਡਵਾਇਜ਼ਰੀ ਕਮੇਟੀ ਦੀ ਮੀਟਿੰਗ

ਪਠਾਨਕੋਟ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਪੀ.ਸੀ.ਪੀ.ਐਨ.ਡੀ ਐਕਟ ਨਾਲ ਸਬੰਧਤ ਜ਼ਿਲਾ ਐਡਵਾਇਜ਼ਰੀ ਕਮੇਟੀ ਦੀ ਮੀਟਿੰਗ ਸਿਵਲ ਸਰਜਨ ਪਠਾਨਕੋਟ ਡਾ. ਨਰੇਸ਼ ਕਾਂਸਰਾ ਦੀ ਪ੍ਰਧਾਨਗੀ ਹੇਠ ਦਫਤਰ ਸਿਵਲ ਸਰਜਨ ਵਿਖੇ ਕੀਤੀ ਗਈ।ਇਸ ਮੌਕੇ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ ਨੇ ਪੀ.ਸੀ.ਪੀ.ਐਨ.ਡੀ.ਟੀ ਐਕਟ ਅਧੀਨ ਕੀਤੀਆਂ ਗਈਆਂ ਗਤੀਵਿਧੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਦੱਸਿਆ ਕਿ ਅਕਤੂਬਰ ਮਹੀਨੇ ਦੌਰਾਨ ਪੀ.ਸੀ.ਪੀ.ਐਨ.ਡੀ ਐਕਟ ਅਧੀਨ ਸ਼ਹਿਰ …

Read More »