Wednesday, November 25, 2026

ਪੰਜਾਬੀ

ਛੁੱਟੀਆਂ ਦੌਰਾਨ ਯੂਨੀਵਰਸਿਟੀ ਦੀਆਂ ਪ੍ਰੀਖਿਆ ਸ਼ਾਖਾਵਾਂ ਖੁੱਲ੍ਹੀਆਂ ਰਹਿਣਗੀਆਂ

ਅੰਮ੍ਰਿਤਸਰ, 17 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਸੈਸ਼ਨ ਨਵੰਬਰ\ਦਸੰਬਰ 2017 ਵਿਚ ਹੋਣ ਵਾਲੀਆਂ ਪ੍ਰੀਖਿਆਵਾਂ ਮਿਤੀ 22 ਨਵੰਬਰ 2017 ਤੋਂ ਆਰੰਭ ਹੋ ਰਹੀਆਂ ਹਨ।ਵਿਦਿਆਰਥੀਆਂ ਦੇ ਫਾਰਮ ਭਰਨ\ਜਮ੍ਹਾਂ ਕਰਵਾਉਣ\ਰੋਲ ਨੰਬਰ ਆਦਿ ਨਾਲ ਸਬੰਧਤ ਕੰਮਾਂ ਦੇ ਨਿਪਟਾਰੇ ਲਈ ਯੂਨੀਵਰਸਿਟੀ ਦੀਆਂ ਪ੍ਰੀਖਿਆ ਸ਼ਾਖਾਵਾਂ, ਰਜਿਸਟਰੇਸ਼ਨ ਸ਼ਾਖਾ ਅਤੇ ਕੈਸ਼ ਕਾਊਂਟਰ ਮਿਤੀ 18 ਅਤੇ 19 ਨਵੰਬਰ, 2017 ਨੂੰ ਖੁੱਲ੍ਹੇ ਰਹਿਣਗੇ।ਸਬੰਧਤ …

Read More »

ਖ਼ਾਲਸਾ ਕਾਲਜ ਦੀਆਂ ਲੜਕੀਆਂ ਦੀ ਕ੍ਰਿਕੇਟ ਟੀਮ ਨੇ ਖੇਡ ’ਚ ਵਿਖਾਇਆ ‘ਬੱਲੇ ਦਾ ਕਮਾਲ’

ਅੰਮ੍ਰਿਤਸਰ, 17 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)- ਖ਼ਾਲਸਾ ਕਾਲਜ ਦੀਆਂ ਲੜਕੀਆਂ ਦੀ ਕ੍ਰਿਕੇਟ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਾਲਜ ਦੀ ਕ੍ਰਿਕੇਟ ਗਰਾਂਊਂਡ ’ਚ ਆਯੋਜਿਤ ‘ਮਹਿਲਾ ਅੰਤਰ ਕਾਲਜ ਕ੍ਰਿਕੇਟ ਚੈਪੀਅਨਸ਼ਿਪ’ ’ਚ ਸ਼ਾਨਦਾਰ ਜਿੱਤ ਹਾਸਲ ਕਰਦਿਆਂ ਚੌਥੇ ਸਾਲ ’ਚ ਵੀ ਲਗਾਤਾਰ ਆਪਣੇ ਸ਼ਾਨਦਾਰ ਪ੍ਰਦਰਸ਼ਨ ਦਾ ਲੋਹਾ ਮਨਵਾਇਆ।’ਵਰਸਿਟੀ ਵੱਲੋਂ ਕਰਵਾਏ ‘ਇੰਟਰ ਕਾਲਜ ਗਰਲਜ਼ ਚੈਂਪੀਅਨਸ਼ਿਪ’ ਦਾ ਏ ਡਵੀਜ਼ਨ ਦਾ ਪਹਿਲਾਂ ਮੈਚ …

Read More »

ਕਰਿਸਟਲ ਕਰਾਪ ਪ੍ਰੋਟੈਕਸ਼ਨ ਕੰਪਨੀ ਨੇ ਕੱਢਿਆ ਏ.ਸੀ.ਐਮ-9 ਦਾ ਲੱਕੀ ਡਰਾਅ

ਸੰਦੌੜ 17 ਨੰਵਬਰ (ਪੰਜਾਬ ਪੋਸਟ-ਹਰਮਿੰਦਰ ਸਿੰਘ ਭੱਟ) – ਭਾਰਤ ਦੀ ਪ੍ਰਮੁੱਖ ਐਗਰੋ ਕੈਮੀਕਲ ਕੰਪਨੀ ਕਰਿਸਟਲ ਕਰਾਪ ਪ੍ਰੋਟੈਕਸ਼ਨ ਪ੍ਰਾਈਵੇਟ ਲਿਮਟਿਡ ਵੱਲੋਂ ਕਣਕ ਦੇ ਮਹੱਤਵਪੂਰਨ ਨਸੀਨ ਨਾਸਕ ਏਸੀਐਮ-9 ਦਾ ਲੱਕੀ ਡਰਾਅ ਕੱਢਿਆ ਗਿਆ।ਕੰਪਨੀ ਦੇ ਮਾਹਿਰ ਡਾਕਟਰ ਐਨ.ਕੇ ਸ਼ਰਮਾ ਨੇ ਕਿਹਾ ਕਿ ਇਹ ਨਦੀਨ ਨਾਸਕ ਪਿਛਲੇ ਦੋ ਸਾਲਾਂ ਤੋਂ ਪੰਜਾਬ ਦੇ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਕਿਉਂਕਿ ਪੰਜਾਬ ਅੰਦਰ ਕਈ ਸਾਲਾਂ …

Read More »

ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੀ ਪਾਵਰਕਾਮ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ

ਸੰਦੌੜ 17 ਨੰਵਬਰ (ਪੰਜਾਬ ਪੋਸਟ-ਹਰਮਿੰਦਰ ਸਿੰਘ ਭੱਟ) – ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਦੇ ਲਈ ਸੰਘਰਸ ਕਰ ਰਹੇ ਬੇਰੁਜਗਾਰ ਲਾਈਨਮੈਨ ਦੇ ਆਗੂਆਂ ਦੀ ਪਾਵਰਕਾਮ ਦੇ ਉਚ ਅਧਿਕਾਰੀਆਂ ਦੇ ਨਾਲ ਇਕ ਮੀਟਿੰਗ ਹੋਈ।ਬੇਰੁਜਗਾਰ ਲਾਈਨਮੈਨ ਯੂਨੀਅਨ (ਮਾਨ) ਦੇ ਸੂਬਾ ਪ੍ਰਧਾਨ ਬਲਕੌਰ ਸਿੰਘ ਮਾਨ ਦੀ ਅਗਵਾਈ ਹੇਠ ਆਗੂਆਂ ਦਾ ਇਕ ਵਫਦ ਨੇ ਪਾਵਰਕਾਮ ਦੇ ਚੇਅਰਮੈਨ ਸ੍ਰੀ ਏ. ਵੇਨੂੰ ਪ੍ਰਸਾਦ, ਡਾਇਰੈਕਟਰ ਪ੍ਰਬੰਧਕੀ ਆਰ.ਪੀ …

Read More »

ਰੇਨਬੋ ਪਬਲਿਕ ਸਕੂਲ `ਚ ਬਾਲ ਦਿਵਸ ਮੌਕੇ ਵਿਰਾਸਤੀ ਪੇਂਡੂ ਖੇਡਾਂ ਕਰਵਾਈਆਂ ਗਈਆਂ

ਸੰਦੌੜ 17 ਨੰਵਬਰ (ਪੰਜਾਬ ਪੋਸਟ-ਹਰਮਿੰਦਰ ਸਿੰਘ ਭੱਟ) – ਰੇਨਬੋ ਪਬਲਿਕ ਸਕੂਲ ਹੁਸੈਨਪੁਰਾ `ਚ ਬਾਲ ਦਿਵਸ ਮੌਕੇ ਵਿਰਾਸਤੀ ਪੇਂਡੂ ਖੇਡਾਂ ਕਰਵਾਈਆਂ ਗਈਆਂ।ਇਸ ਮੌਕੇ ਤੇ ਵੱਖ ਵੱਖ ਖੇਡਾਂ ਖੇਡਦਿਆਂ ਬੱਚਿਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।ਬੱਚਿਆਂ ਨੇ ਖੇਡ ਦੇ ਮੈਦਾਨ ਵਿੱਚ ਪਿੱਠੂ, ਬਾਂਦਰ ਕੀਲਾ, ਨੂਣ ਮਿਆਣੀ, ਮੂਲੀ ਪੁੱਟਣਾ,ਖੋ ਖੋ, ਲੰਗੜਾ ਸ਼ੇਰ, ਪੀਚੋ ਖੱਡਾ ਆਦਿ ਖੇਡਾਂ ਵਿੱਚ ਭਾਗ ਲਿਆ।ਸਕੂਲ ਦੇ ਚੇਅਰਮੈਨ ਨਰਿੰਦਰ ਸਿੰਘ …

Read More »

ਸਰਕਾਰੀ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਵਲੋਂ ਵੋਟ ਬਨਾਉਣ ਪ੍ਰਤੀ ਜਾਗਰੂਕਤਾ ਰੈਲੀ

ਬਠਿੰਡਾ, 17 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਰਕਾਰੀ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਵੱਲੋਂ ਵੋਟ ਬਨਾਉਣ ਪ੍ਰਤੀ ਜਾਗਰੂਕਤਾ ਰੈਲੀ ਸੰਸਥਾ ਦੇ ਅਲੱਗ-ਅਲੱਗ ਵਿਭਾਗਾਂ ਵਿਚ ਕੱਢੀ ਗਈ। ਰੈਲੀ ਦੌਰਾਨ ਜੋ ਵਿਦਿਆਰਥੀ 1 ਜਨਵਰੀ 2018 ਨੂੰ 18 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਹੋ ਜਾਵੇਗਾ, ਉਸ ਨੂੰ ਵੋਟ ਬਨਾਉਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਵੋਟ ਬਨਾਉਣ …

Read More »

ਐਚ.ਆਈ.ਵੀ \ ਏਡਜ਼ ਜਾਗਰੂਕਤਾ ਵੈਨ ਦਾ ਸ਼ਾਨਦਾਰ ਆਗਾਜ਼

ਬਠਿੰਡਾ, 17 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਦੀ ਏਡਜ਼ ਜਾਗਰੂਕਤਾ ਵੈਨ ਦੀ ਬਲਾਕ ਸੰਗਤ ਤੋਂ ਸ਼ਾਨਦਾਰ ਸ਼ੁਰੂਆਤ ਕਰਦਿਆਂ ਸਵੇਰੇ ਪਿੰਡ ਬਾਘਾ ਤੋਂ ਜਾਗਰੂਕਤਾ ਵੈਨ ਨੂੰ ਐਸ.ਐਮ.ਓ ਡਾ. ਸਰਬਜੀਤ ਸਿੰਘ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।ਉਹਨਾਂ ਕਿਹਾ ਕਿ ਤਿੰਨ ਦਿਨ ਵਿੱਚ ਵੈਨ ਵੱਲੋ 15 ਪਿੰਡਾਂ ਵਿੱਚ ਜਾਗਰੂਕਤਾ ਪ੍ਰਚਾਰ ਦੇ ਨਾਲ ਮੁਫ਼ਤ ਐਚ.ਆਈ.ਵੀ ਟੈਸਟ …

Read More »

ਐਮ.ਆਰ.ਐਸ ਪੀ.ਟੀ.ਯੂ ਦੇ ਯੁਵਕ ਮੇਲੇ `ਚ ਬਾਬਾ ਫ਼ਰੀਦ ਕਾਲਜ ਓਵਰਆਲ ਚੈਂਪੀਅਨ

ਬਠਿੰਡਾ, 17 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ 2 ਦਿਨਾਂ ਯੂਥ ਫੈਸਟੀਵਲ ‘ਮਹਿਕ ਮਿੱਟੀ ਦੀ’ ਦਾ ਆਯੋਜਿਨ ਮਿਮਿਟ ਮਲੋਟ ਵਿਖੇ ਕੀਤਾ ਗਿਆ।ਇਸ ਯੂਥ ਫੈਸਟੀਵਲ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਹਿੱਸਾ ਲਿਆ।ਇਹਨਾਂ ਮੁਕਾਬਲਿਆਂ ਵਿੱਚ ਬਾਬਾ ਫ਼ਰੀਦ …

Read More »

ਅੰਤਰ ਜਿਲਾ ਸਕੂਲ ਖੇਡਾਂ 2017-18 ਹਾਕੀ ਅੰਡਰ 19 ਅਤੇ ਮੁੱਕੇਬਾਜੀ ਅੰਡਰ 17 ਸ਼ੁਰੂ

ਬਠਿੰਡਾ, 17 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਹਾਕੀ ਸਟੇਡੀਅਮ ਬਠਿੰਡਾ ਵਿਖੇ ਹਾਕੀ ਲੜਕਿਆਂ ਦੇ ਮੈਚਾਂ ਦੀ ਸ਼ੁਰੂਆਤ ਡਿਪਟੀ ਡੀ.ਈ.ਓ ਜਿਲਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼੍ਰੀਮਤੀ ਭੁਪਿੰਦਰ ਕੌਰ ਅਤੇ ਗੁਰਪ੍ਰੀਤ ਸਿੰਘ ਏ ਈ ਓ ਨੇ ਝੰਡਾ ਲਹਿਰਾ ਕੇ ਕਰਵਾਈ। ਲੜਕੀਆਂ ਦੇ ਮੈਚਾਂ ਦੀ ਸ਼ੁਰੂਆਤ ਅਤੇ ਰਮਨਦੀਪ ਸਿੰਘ ਪ੍ਰਿੰ. ਸਪੋਰਟਸ ਸਕੂਲ ਘੁੱਦਾ, ਨਾਜਰ ਸਿੰਘ ਲੈਕ: ਫਿਜੀਕਲ ਐਜੂਕੇਸ਼ਨ …

Read More »

ਬਟਾਲਾ `ਚ ਅੰਤਰ ਜ਼ਿਲਾ ਬਰਾਡਰ ਜੋਨ ਪੰਜਾਬ ਪੁਲਿਸ ਖੇਡਾਂ ਤੇ ਅਥਲੈਟਿਕਸ ਮੀਟ-2017 ਸ਼ੁਰੂ

ਡੀ.ਆਈ.ਜੀ. ਬਾਰਡਰ ਜੋਨ ਏ.ਕੇ ਮਿਤਲ ਨੇ ਕੀਤਾ ਉਦਘਾਟਨ ਬਟਾਲਾ, 17 ਨਵੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – 18ਵੀਂ ਅੰਤਰ ਜ਼ਿਲਾ ਬਰਾਡਰ ਜੋਨ ਪੰਜਾਬ ਪੁਲਿਸ ਖੇਡਾਂ ਅਤੇ ਅਥਲੈਟਿਕਸ ਮੀਟ-2017 ਅੱਜ ਬਟਾਲਾ ਦੇ ਰਾਜੀਵ ਗਾਂਧੀ ਸਟੇਡੀਅਮ ਵਿੱਚ ਸ਼ੁਰੂ ਹੋ ਗਈਆਂ।ਇਨਾਂ ਖੇਡਾਂ ਦਾ ਉਦਘਾਟਨ ਬਾਰਡਰ ਜੋਨ ਦੇ ਡੀ.ਆਈ.ਜੀ ਏ.ਕੇ ਮਿਤਲ ਵਲੋਂ ਕੀਤਾ ਗਿਆ।ਇਸ ਮੌਕੇ ਉਨਾਂ ਨਾਲ ਖੇਡਾਂ ਦੀ ਮੇਜ਼ਬਾਨੀ ਕਰa ਰਹੇ ਪੁਲਿਸ ਜ਼ਿਲਾ ਬਟਾਲਾ …

Read More »