Wednesday, November 25, 2026

ਪੰਜਾਬੀ

ਲੈਕਚਰਾਰ ਯੂਨੀਅਨ ਮਾਲੇਰਕੋਟਲਾ ਯੂਨਿਟ ਦਾ ਮਹਿਲਾ ਵਿੰਗ ਦੀ ਕੀਤੀ ਸਥਾਪਨਾ

ਮਾਲੇਰਕੋਟਲਾ (ਸੰਦੌੜ), 14 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਭੱਟ) – ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਮਾਲੇਰਕਟਲਾ ਯੂਨਿਟ ਦੀ ਇੱਕ ਅਹਿਮ ਮੀਟਿੰਗ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਮਾਲੇਰਕੋਟਲਾ ਵਿਖੇ ਗੁਰਪ੍ਰੀਤ ਸਿੰਘ ਜਵੰਧਾ ਅਤੇ ਸਰਪ੍ਰਸਤ ਕੁਲਵੰਤ ਸਿੰਘ ਲੈਕਚਰਾਰ ਫਿਜ਼ਿਕਸ ਅਮਰਗੜ੍ਹ ਦੀ ਨਿਗਰਾਨੀ ਅਤੇ ਪ੍ਰਧਾਨ ਮੁਹੰਮਦ ਅਨਵਰ ਲੈਕਚਰਾਰ ਕਮਰਸ ਸਰਕਾਰੀ ਕੰਨਿਆ ਸਕੂਲ ਮਾਲੇਰਕੋਟਲਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਮਾਲੇਰਕੋਟਲਾ ਯੂਨਿਟ ਦੀ ਕਾਰਜਕਾਰਨੀ …

Read More »

ਆਬਾਨ ਪਬਲਿਕ ਸਕੂਲ ‘ਚ ਰਾਸ਼ਟਰੀ ਬਾਲ ਦਿਵਸ ਮਨਾਇਆ

ਮਾਲੇਰਕੋਟਲਾ (ਸੰਦੌੜ), 14 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਭੱਟ) – ਸਥਾਨਕ ਆਬਾਨ ਪਬਲਿਕ ਸਕੂਲ ‘ਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਵਸ ਨੂੰ ਰਾਸ਼ਟਰੀ ਬਾਲ ਦਿਵਸ ਦੇ ਤੌਰ ਤੇ ਮਨਾਇਆ ਗਿਆ, ਇਸ ਮੌਕੇ ਸਕੂਲ ਵਿੱਚ ਵੱਖਵੱਖ ਤਰਾਂ ਦੇ ਪ੍ਰੋਗਰਾਮ ਪੇਸ਼ ਕੀਤੇ ਜਿਸ ਵਿੱਚ ਦੇਸ਼ ਭਗਤੀ, ਨਸ਼ਿਆਂ ਦੇ ਵਿਰੁੱਧ ਸਕਿੱਟ ਅਦਿ ਸ਼ਾਮਲਸਨ।ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ …

Read More »

ਨੌਕਰੀ ਤੋਂ 32 ਸਾਲਾਂ ਬਾਅਦ ਮੁੜਿਆ ਇਮਾਨਦਾਰੀ ਦਾ ਮੁੱਲ

ਮਾਲੇਰਕੋਟਲਾ (ਸੰਦੌੜ), 14 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਭੱਟ) – ਕਹਿੰਦੇ ਨੇ, ਵਿਅਕਤੀ ਦੀ ਮਿਹਨਤ ਅਤੇ ਉਸ ਦੀ ਇਮਾਨਦਾਰੀ ਦਾ ਮੁੱਲ ਇੱਕ ਨਾ ਇੱਕ ਦਿਨ ਉਸ ਨੂੰ ਜ਼ਰੂਰ ਮਿਲਦਾ ਹੈ, ਇਸ ਦੀ ਤਾਜ਼ਾ ਮਿਸਾਲ ਜਿਲ੍ਹਾ ਜੇਲ੍ਹ ਸੰਗਰੂਰ ਵਿੱਚ ਵੇਖਣ ਨੂੰ ਮਿਲੀ ਜਿੱਥੇ ਕਰਮਦਾਸ ਨਾਂ ਦੇ ਹੈਡ ਵਾਰਡਨ (ਹੌਲਦਾਰ) ਨੂੰ ਨੌਕਰੀ ਦੇ 32 ਵਰ੍ਹੇ ਬਾਅਦ ਨੌਕਰੀ ਪ੍ਰਤੀ ਇਮਾਨਦਾਰੀ ਦਾ ਮੁੱਲ ਮੋੜਦਿਆਂ ਜੇਲ੍ਹ …

Read More »

ਪੰਜਗਰਾਈਆਂ ਸਕੂਲ ਵਿੱਚ ਪ੍ਰੀ ਨਰਸਰੀ ਦਾ ਉਦਘਾਟਨੀ ਸਮਾਰੋਹ – 51 ਬੱਚੇ ਦਾਖਲ

ਸੰਦੌੜ, 14 ਨਵੰਬਰ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਸਰਕਾਰੀ ਪ੍ਰਾਇਮਰੀ ਸਕੂਲ ਪੰਜਗਰਾਈਆਂ ਵਿਖੇ ਬਾਲ ਦਿਵਸ ਮੌਕੇ ਨਰਸਰੀ ਜਮਾਤਾਂ ਦਾ ਅਰੰਭ ਜੋਰਦਾਰ ਤਰੀਕੇ ਨਾਲ ਕੀਤਾ ਗਿਆ।ਇਸ ਸ਼ਮੇ ਬੱਚੇ ਨਰਸਰੀ ਵਿੱਚ 51 ਬੱਚੇ ਦਾਖਿਲ ਹੋਏ।ਇਸ ਮੌਕੇ ਰੀਡਰ ਕਪਤਾਨ ਸਿੰਘ, ਸਰਪੰਚ ਗੁਰਵਿੰਦਰ ਸਿੰਘ, ਜਸਪਾਲ ਸਿੰਘ ਬੀ.ਈ.ਈ ਤੇ ਪ੍ਰੈਸ ਕਲੱਬ ਦੇ ਪ੍ਰਦਾਨ ਜਗਪਾਲ ਸਿੰਘ ਸੰਧੂ ਨੇ ਸਾਂਝੇ ਰੂਪ ਵਿੱਚ ਰੀਵਨ ਕੱਟ ਕੇ …

Read More »

ਕੀ ਪੰਜਾਬ ਨੂੰ ਗੰਧਲਾ ਕਰਦੀ ਰਹੇਗੀ ਬੱਲਦੀ ਅੱਗ !!

ਵਾਤਾਵਰਣ ਨੂੰ ਗੰਦਲਾ ਹੋਣ ਤੋਂ ਰੋਕਣ `ਚ   ਪ੍ਰਸ਼ਾਸ਼ਨ ਨਾਕਾਮ ਸੰਦੌੜ, 14 ਨਵੰਬਰ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਝੋਨੇ ਦੇ ਇਸ ਸੀਜ਼ਨ `ਚ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ।ਇਨਾਂ ਹੁਕਮਾਂ ਦੀ ਪਾਲਣਾ ਸਿਰਫ਼ ਪੰਜ ਫ਼ੀਸਦੀ ਕਿਸਾਨਾਂ ਵੱਲੋਂ ਹੀ ਕੀਤੀ ਗਈ ਹੈ, ਬਾਕੀ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਦਾ ਸਿਲਸਲਾ …

Read More »

ਮਾਡਰਨ ਸੈਕੂਲਰ ਪਬਲਿਕ ਸਕੂਲ ਵਿਖੇ ਬਾਲ ਦਿਵਸ ਮਨਾਇਆ

ਧੂਰੀ, 14 ਨਵੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਮਾਡਰਨ ਸੈਕੂਲਰ ਪਬਲਿਕ ਸਕੂਲ ਧੂਰੀ ਵਿਖੇ ਬਾਲ ਦਿਵਸ ਮਨਾਇਆ ਗਿਆ।ਜਿਸ ਵਿਚ ਪਹਿਲੀ ਕਲਾਸ ਤੋਂ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੇ ਆਪਣੀਆਂ ਆਪਣੀਆਂ ਗਤੀਵਿਧੀਆਂ ਭੰਗੜਾ, ਗਿੱਧਾ, ਗਰੁੱਪ ਡਾਂਸ ਦੇ ਤੌਰ ਤੇ ਪੇਸ਼ ਕੀਤੀਆਂ।ਸੰਸਥਾ ਦੇ ਚੇਅਰਮੈਨ ਹਰਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਬਾਲ ਦਿਵਸ ਦੀ ਮਹੱਤਤਾ ਦਰਸਾਈ ਅਤੇ ਉਨਾਂ ਦੀ ਹੌਂਸਲਾ ਅਫਜਾਈ ਕੀਤੀ।ਇਸ ਮੌਕੇ ਪ੍ਰਿੰਸੀਪਲ ਗੁਰਵਿੰਦਰ …

Read More »

ਬੱਲਮਗੜ੍ਹ ਸਕੂਲ ਵਿਖੇ ਲਗਾਇਆ ਗਣਿਤ ਮੇਲਾ

ਧੂਰੀ, 14 ਨਵੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਰਕਾਰੀ ਹਾਈ ਸਕੂਲ, ਬੱਲਮਗੜ੍ਹ (ਸੰਗਰੂਰ) ਵਿਖੇ ਮੁੱਖ ਅਧਿਆਪਿਕਾ ਅਮਰਜੀਤ ਕੌਰ ਦੀ ਅਗੁਵਾਈ ਵਿੱਚ ਗਣਿਤ ਮੇਲਾ ਲਗਾਇਆ ਗਿਆ।ਜਿਸ ਵਿੱਚ ਮੈਥ ਅਧਿਆਪਕ ਸੋਨੂੰ ਸਿੰਗਲਾ ਅਤੇ ਕੁਲਜੀਤ ਕੌਰ ਨੇ ਵਿਦਿਆਰਥੀਆਂ ਨੂੰ ਗਣਿਤ ਵਿਸ਼ੇ ਵਿੱਚ ਰੁਚੀ ਅਤੇ ਜਾਣਕਾਰੀ ਵਧਾਉਣ ਲਈ ਪ੍ਰੇਰਿਤ ਕੀਤਾ।ਵਿਦਿਆਰਥੀਆਂ ਨੇ ਗਣਿਤ ਵਿਸ਼ੇ ਦੇ ਮਾਡਲ ਬਣਾ ਕੇ ਪ੍ਰਦਰਸ਼ਨੀ ਵੀ ਲਗਾਈ।ਇਸ ਮੌਕੇ ਵਿਕਾਸ ਜਿੰਦਲ, ਦਿਲਸ਼ਾਦ …

Read More »

ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਏ.ਡੀ.ਸੀ ਵਲੋਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ

ਅੰਮ੍ਰਿਤਸਰ, 14 ਨਵੰਬਰ (ਪੰਜਾਬ ਪੋਸਟ  ਮਨਜੀਤ ਸਿੰਘ) –    ਵੋਟਰ ਸੂਚੀਆਂ ਵਿੱਚ ਸਰਸਰੀ ਸੁਧਾਈ ਸਬੰਧੀ 15 ਨਵੰਬਰ ਤੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਭਾਸ਼ ਕੁਮਾਰ ਨੇ ਅੱਜ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਤਹਿਸੀਲਦਾਰ ਚੋਣਾ ਸ੍ਰੀ ਰਾਕੇਸ਼ ਥਾਪਰ ਅਤੇ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਵਧੀਕ …

Read More »

ਆਧਾਰ ਕਾਰਡ ਨਾਲ ਮਿਲੇਗੀ ਖਾਦ ਤੇ ਵੱਧ ਰੇਟ ਲੈਣ `ਤੇ ਹੋਵੇਗੀ ਕਾਨੂੰਨੀ ਕਾਰਵਾਈ – ਮੁੱਖ ਖੇਤੀਬਾੜੀ ਅਫਸਰ

ਅੰਮਿ੍ਤਸਰ, 14 ਨਵੰਬਰ (ਪੰਜਾਬ ਪੋਸਟ  ਮਨਜੀਤ ਸਿੰਘ) – ਮੁੱਖ ਖੇਤੀਬਾੜੀ ਅਫਸਰ ਦਲਬੀਰ ਸਿੰਘ ਛੀਨਾ  ਨੇ ਦੱਸਿਆ ਕਿ ਖਾਦ ਵਿਕਰੇਤਾ ਨੂੰ ਦਿੱਤੀਆਂ ਗਈਆਂ ਪੀ.ਓ.ਐਸ ਮਸ਼ੀਨਾਂ ਭਾਰਤ ਸਰਕਾਰ ਵੱਲੋਂ ਕਿਸਾਨੀ ਹਿੱਤ ਵਿੱਚ ਖਾਦਾਂ ਦੀ ਵੰਡ ਨੂੰ ਸਚਾਰੂ ਢੰਗ ਨਾਲ ਕਿਸਾਨਾਂ ਤੱਕ ਪੁੱਜਦਾ ਕਰਨਾ ਹਿੱਤ ਹੈ।  ਉਨਾਂ ਦੱਸਿਆ ਕਿ ਇਨਾਂ ਮਸ਼ੀਨਾਂ ਦੀ ਵਰਤੋਂ ਨਾਲ ਨਿਊਟਰੀਐਂਟ ਬੇਸਡ ਭਾਵ ਐਨ.ਪੀ.ਕੇ ਖਾਦਾਂ ਪੀ:ਓ:ਐਸ ਮਸ਼ੀਨਾਂ ਰਾਹੀਂ ਕਿਸਾਨਾਂ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਖੂਨਦਾਨ ਕੈਂਪ ਆਯੋਜਿਤ

ਅੰਮ੍ਰਿਤਸਰ, 14 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਐਨ.ਐਸ.ਐਸ. ਯੂਨਿਟ 1 (ਕਾਨੂੰਨ ਵਿਭਾਗ) ਅਤੇ ਐਨ.ਐਸ.ਐਸ ਯੂਨਿਟ 2 ਵੱਲੋਂ ਅੱਜ ਇਥੇ ਖੂਨਦਾਨ ਕੈਂਪ ਲਾਇਆ ਗਿਆ।ਇਹ ਕੈਂਪ ਸਥਾਨਕ ਮਾਡਲ ਬਲੱਡ ਬੈਂਕ ਗੁਰੂ ਨਾਨਕ ਦੇਵ ਹਸਪਤਾਲ ਦੇ ਸਹਿਯੋਗ ਨਾਲ ਲਾਇਆ ਗਿਆ। ਐਚ.ਡੀ.ਐਫ.ਸੀ. ਬੈਂਕ, ਅੰਮ੍ਰਿਤਸਰ ਵੱਲੋਂ ਸਪਾਂਸਰ ਇਸ ਕੈਂਪ ਦਾ ਮੁੱਖ ਉਦੇਸ਼ ਖੂਨਦਾਨ ਅਤੇ ਖੂਨਦਾਨ ਕਰਨ ਵਾਲੇ ਵਿਦਿਆਰਥੀਆਂ ਦੀ …

Read More »