Wednesday, November 25, 2026

ਪੰਜਾਬੀ

ਨਗਰ ਕੋਂਸਲ ਜੰਡਿਆਲਾ ਗੁਰੂ `ਚ ਪੰਜਾਬੀ ਮਾਂ ਬੋਲੀ ਨੂੰ ਕੀਤਾ ਜਾ ਰਿਹਾ ਅਣਗੋਲਿਆ

ਜੰਡਿਆਲਾ ਗੁਰੂ, 7 ਨਵੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਇਕ ਪਾਸੇ ਜਿਥੇ ਵੱਡੇ ਪੱਧਰ ਤੇ ਪੰਜਾਬੀ ਮਾਂ ਬੋਲੀ ਨੂੰ ਮਾਨ ਸਨਮਾਨ ਦੇਣ ਲਈ ਬੀਤੇ ਦਿਨੀ ਵੱਖ ਵੱਖ ਜਥੇਬੰਦੀਆਂ ਵਲੋਂ ਸੰਘਰਸ਼ ਕਰਨ ਤੋਂ ਬਾਅਦ ਇਕ ਵਾਰ ਫਿਰ ਸਰਕਾਰੀ ਤੋਰ ਤੇ ਐਲਾਨ ਕੀਤਾ ਗਿਆ ਹੈ ਕਿ ਹਰ ਇਕ ਸਰਕਾਰੀ ਦਫਤਰਾਂ ਵਿੱਚ ਪੰਜਾਬੀ ਨੂੰ ਪਹਿਲ ਦੇ ਆਧਾਰ `ਤੇ ਲਾਗੂ ਕੀਤਾ ਜਾਵੇ, ਪਰ …

Read More »

ਯੂਨੀਵਰਸਿਟੀ ਦੇ ਸੋਸ਼ਲ ਸਰਵਿਸ ਕਲੱਬ ਵਲੋਂ ਸਾਫ ਸੁੰਦਰ ਕੈਂਪਸ ਮੁਹਿੰਮ

ਅੰਮ੍ਰਿਤਸਰ, 7 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਵ ਸਥਾਪਤ ਸੋਸ਼ਲ ਸਰਵਿਸ ਕਲੱਬ ਵੱਲੋਂ ਅੱਜ ਇਥੇ ਸਾਫ-ਸੁੰਦਰ ਕੈਂਪਸ ਮੁਹਿੰਮ ਅਧੀਨ ਇਕ ਵਿਸ਼ੇਸ਼ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਵਿਚ ਵੱਖ-ਵੱਖ ਵਿਭਾਗਾਂ ਦੇ 400 ਤੋਂ ਵੱਧ ਵਿਦਿਆਰਥੀ ਵੋਲੰਟੀਅਰਾਂ ਨੇ ਭਾਗ ਲਿਆ ਅਤੇ ਯੂਨੀਵਰਸਿਟੀ ਦੇ ਵੱਖ ਵੱਖ ਬਲਾਕਾਂ ਤੋਂ ਇਲਾਵਾ ਪਾਰਕਾਂ ਨੂੰ ਸਾਫ ਰੱਖਣ ਲਈ …

Read More »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 25 ਦਸਬੰਰ ਨੂੰ ਹੀ ਮਨਾਇਆ ਜਾਵੇਗਾ- ਗਿ. ਇਕਬਾਲ ਸਿੰਘ

ਅੰਮ੍ਰਿਤਸਰ, 7 ਨਵੰਬਰ (ਪੰਜਾਬ ਪੋਸਟ ਬਿਊਰੋ) – ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹੜਾ ਹਰ ਸਾਲ ਪੋਹ ਸੁਦੀ 7 ਵੀ ਨੂੰ ਹੀ ਮਨਾਇਆ ਜਾਂਦਾ ਹੈ ਤੇ ਇਸ ਵਾਰ ਵੀ ਇਸੇ ਦਿਨ ਮਨਾਇਆ ਜਾਵੇਗਾ ਤੇ ਈਸਵੀ ਕੈਲੰਡਰ ਮੁਤਾਬਕ ਉਸ ਦਿਨ  25 ਦਸੰਬਰ ਬਣਦੀ ਹੈ। ਜਾਰੀ …

Read More »

ਟਰੈਫਿਕ ਨਿਯਮਾਂ ਸਬੰਧੀ ਬੱਚਿਆਂ ਨੂੰ ਦਿੱਤੀ ਜਾਣਕਾਰੀ

ਅੰਮਿ੍ਤਸਰ, 7 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਐਸ.ਐਸ ਸ੍ਰੀਵਾਸਤਵ ਆਈ.ਪੀ.ਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਨਿਰਦੇਸ਼ਾਂ ਤਹਿਤ ਜਸਵੰਤ ਕੌਰ ਰਿਆੜ ਏ.ਡੀ.ਸੀ.ਪੀ ਟਰੈਫਿਕ, ਸਰਬਜੀਤ ਸਿੰਘ ਏ.ਸੀ.ਪੀ ਟਰੈਫਿਕ ਦੀ ਅਗਵਾਈ ਹੇਠ ਟਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਟਰੈਫਿਕ ਐਜੂਕੇਸ਼ਨ ਅਫ਼ਸਰ ਐਸ.ਆਈ ਪਰਮਜੀਤ ਸਿੰਘ, ਐਚ.ਸੀ ਸਲਵੰਤ ਸਿੰਘ, ਐਚ.ਸੀ ਕਵੰਲਜੀਤ ਸਿੰਘ ਦੀ ਟੀਮ ਵਲੋਂ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਕੋਟ ਬਾਬਾ ਦੀਪ ਸਿੰਘ ਵਿਖੇ …

Read More »

ਸੁਖਪਾਲ ਕੌਰ ਪੰਜਗਰਾਈਆਂ ਬਣੀ ਮਹਿਲਾ ਕਾਂਗਰਸ ਦੀ ਬਲਾਕ ਮੀਤ ਪ੍ਰਧਾਨ

ਸੰਦੌੜ, 7 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪਿੰਡ ਪੰਜਗਰਾਈਆਂ ਦੀ ਮਹਿਲਾ ਆਗੂ ਬੀਬੀ ਸੁਖਪਾਲ ਕੌਰ ਪੰਜਗਰਾਈਆਂ ਨੂੰ ਜਿਲ੍ਹਾ ਮਹਿਲਾ ਕਾਂਗਰਸ਼ ਪ੍ਰਧਾਨ ਬੀਬਾ ਬਬਲੀ ਸੀਮਾ ਵੱਲੋਂ ਬਲਾਕ ਸ਼ੇਰਪੁਰ ਦੀ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।ਇਸ ਸਮੇਂ ਹਾਜ਼ਰ ਜਿਲ੍ਹਾ ਮਹਿਲਾ ਕਾਂਗਰਸ਼ ਪ੍ਰਧਾਨ ਬੀਬਾ ਬਬਲੀ ਸੀਮਾ ਨੇ ਕਿਹਾ ਕਿ ਕਾਂਗਰਸ਼ ਪਾਰਟੀ ਨੇ ਹਮੇਸ਼ਾਂ ਹੀ ਮਿਹਨਤੀ ਵਰਕਰਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ …

Read More »

ਝੋਨੇ ਦੀ ਲਿਫਟਿੰਗ ਤੇ ਮੰਡੀਆਂ `ਚ ਹੋ ਰਹੀ ਖੱਜਲਖੁਆਰੀ ਵਿਰੁੱਧ ਕਿਸਾਨਾਂ, ਆੜਤੀਆਂ ਤੇ ਮਜਦੂਰਾਂ ਨੇ ਦਿੱਤਾ ਧਰਨਾ

ਸੰਦੌੜ, 7 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ, ਆੜਤੀਆ ਐਸੋਸੀਏਸ਼ਨ ਸੰਦੌੜ, ਲੇਬਰ ਯੂਨੀਅਨ ਵੱਲੋਂ ਅੱਜ ਸਾਂਝੇ ਤੌਰ `ਤੇ ਸੰਦੌੜ ਦੇ ਮੁੱਖ ਚੌਂਕ `ਚ ਧਰਨਾ ਦੇ ਕੇ ਰਾਏਕੋਟ-ਮਾਲੇਰਕੋਟਲਾ ਮੁੱਖ ਸੜਕ ਤੇ ਟਰੈਫਿਕ ਜਾਮ ਕੀਤਾ ਗਿਆ।ਇਸ ਮੌਕੇ ਕਿਸਾਨਾਂ, ਆੜਤੀਆਂ, ਮਜਦੂਰਾਂ ਨੇ ਪੰਜਾਬ ਸਰਕਾਰ ਦੇ ਨਾਲ ਨਾਲ ਸ਼ੈਲਰ ਮਾਲਿਕਾਂ ਵੱਲੋਂ ਝੋਨੇ ਦੀ ਲਿਫਟਿੰਗ ਵਿੱਚ ਕਥਿਤ ਤੌਰ `ਤੇ …

Read More »

ਬਾਬਾ ਫ਼ਰੀਦ ਕਾਲਜ ਦੀ ਟੀਮ ਨੇ ਜ਼ੋਨਲ ਕ੍ਰਿਕਟ ਟੂਰਨਾਮੈਂਟ ਜਿੱਤਿਆ

ਬਠਿਡਾ, 7 ਨਵੰਬਰ (ਪੰਜਾਬ ਪੋਸਟ / ਅਵਤਾਰ ਸਿਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਇਆ ਜਾ ਰਿਹਾ ਜ਼ੋਨ ‘ੳ’ ਦਾ ਅੰਤਰ ਕਾਲਜ ਜ਼ੋਨਲ ਕ੍ਰਿਕਟ ਟੂਰਨਾਮੈਂਟ ਜੋ ਕਿ ਬਾਬਾ ਫ਼ਰੀਦ ਕਾਲਜ ਦੇ ਖੇਡ ਮੈਦਾਨ ਵਿਵਿੱਚ ੧ ਨਵੰਬਰ ਤੋਂ ਚਲ ਰਿਹਾ ਸੀ, ਦੇ ਫਾਈਨਲ ਮੈਚ ਵਿੱਚ ਅੱਜ ਬਾਬਾ ਫ਼ਰੀਦ ਕਾਲਜ ਦੀ ਟੀਮ ਨੇ ਸ਼ਾਨਦਾਰ ਜਿ’ਤ ਪਾਪਤ ਕੀਤੀ ਹੈ।ਦ’ਸਣਯੋਗ ਹੈ …

Read More »

ਕੌਮੀ ਕੈਂਸਰ ਜਾਗਰੂਕਤਾ ਦਿਵਸ ਮੌਕੇ ਸਿਹਤ ਸਿਖਿਆ ਕੈਂਪ ਲਗਾਇਆ

ਬਠਿੰਡਾ, 7 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ. ਐਚ.ਐਨ. ਸਿੰਘ ਦੀ ਦੇਖ ਰੇਖ ਹੇਠ ਕੌਮੀ ਕੈਂਸਰ ਜਾਗਰੂਕਤਾ ਦਿਵਸ ਦੇ ਮੌਕੇ ‘ਤੇ ਆਈ.ਟੀ.ਆਈ. ਪਾਰਕ ਵਿਖੇ ਸਿਹਤ ਸਿੱਖਿਆ ਕੈਂਪ ਲਗਾਇਆ ਗਿਆ।ਡਾ. ਸੁਖਦੇਵ ਸਿੰਘ ਸਿੱਧੂ ਐਮ.ਡੀ ਅਤੇ ਮਾਸ ਮੀਡੀਆ ਅਫ਼ਸਰ ਜਗਤਾਰ ਸਿੰਘ ਬਰਾੜ ਵਲੋਂ ਸੰਬੋਧਨ ਕੀਤਾ ਗਿਆ।ਇਸ ਮੌਕੇ ਜ਼ਿਲਾ ਮਾਸ ਮੀਡੀਆ ਅਫ਼ਸਰ ਨੇ …

Read More »

ਪਜਾਬ ਜੋਨ ਦੀਆਂ ਖੇਡਾਂ ਦੀ ਹੋਈ ਸ਼ੁਰੂਆਤ

ਬਠਿਡਾ, 7 ਨਵਬਰ (ਪੰਜਾਬ ਪੋਸਟ- ਅਵਤਾਰ ਸਿਘ ਕੈਂਥ, ਜਸਵਿੰਦਰ ਸਿੰਘ ਜੱਸੀ) – ਡੀ.ਏ.ਵੀ ਨੈਸ਼ਨਲ ਸਪੋਰਟਸ 2017 (ਅੰਡਰ 19 ਲੜਕੇ ਜੋਨਲ ਲੈਵਲ) ਆਰ.ਵੀ ਡੀ.ਏ.ਵੀ ਸੀਨੀ. ਸਕੈਂ ਪਬਲਿਕ ਸਕੂਲ ਬਠਿਡਾ ਵਲੋਂ ਗੌਰਮਿਟ ਸਪੋਰਟਸ ਸਕੂਲ ਘੁੱਦਾ ਵਿਖੇੇ ਗੇਮਾਂ ਕਰਵਾਈਆਂ ਗਈਆਂ।ਇਸ ਮੌਕੇ ਸੂਬਾ ਪੰਜਾਬ ਦੇ ਡੀ.ਏ.ਵੀ ਸਕੂਲਾਂ ਨੂੰ ਚਾਰ ਕਲੱਸਟਰਾਂ ਵਿੱਚ ਵੰਡ ਕੇ, ਪੰਜਾਬ ਜੋਨ 1 (ਜਲਧਰ ਅਤੇ ਜੰਮੂ ਅਤੇ ਕਸ਼ਮੀਰ) ਜਿਸ ਅਧੀਨ 26 …

Read More »

41ਵਾਂ ਸਲਾਨਾ ਖੇਡ ਸਮਾਰੋਹ ਕਰਵਾਇਆ

ਬਠਿਡਾ, 7 ਨਵਬਰ (ਪੰਜਾਬ ਪੋਸਟ- ਅਵਤਾਰ ਸਿਘ ਕੈਂਥ, ਜਸਵਿੰਦਰ ਸਿੰਘ ਜੱਸੀ) – ਭਾਈ ਆਸਾ ਸਿੰਘ ਗਰਲਜ਼ ਕਾਲਜ ਗੋਨਿਆਣਾ ਮੰਡੀ ਵਲੋਂ 41ਵਾਂ ਸਲਾਨਾ ਐਥਲੈਟਿਕ ਮੀਟ 03-11-2017 ਨੂੰ ਮਿਸਜ਼ਿ ਸੁਦੀਪ ਡੀ.ਪੀ.ਈ ਅਤੇ ਸ੍ਰੀਮਤੀ ਲਖਵੀਰ ਕੌਰ, ਲੈਕਚਰਾਰ ਸਰੀਰਕ ਸਿਖਿਆ ਦੀ ਅਗਵਾਈ ਵਿੱਚ ਹੋਈ।ਇਸ ਦਾ ਉਦਘਾਟਨ ਕਾਲਜ ਦੇ ਮੁੱਖ ਸਰਪ੍ਰਸਤ, ਮਹੰਤ ਬਾਬਾ ਕਾਹਨ ਸਿੰਘ ਜੀ ‘ਸੇਵਾ ਪੰਥੀ’ ਨੇ ਕੀਤਾ ਅਤੇ ਝੰਡਾ ਲਹਿਰਾਉਣ ਦੀ ਰਸਮ …

Read More »