Wednesday, November 25, 2026

ਪੰਜਾਬੀ

ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਹਰੇਕ ਵਰਗ ਤੱਕ ਪਹੁੰਚੇ- ਵਿਧਾਇਕ ਵਿਜ

ਪਠਾਨਕੋਟ, 8 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਵਿਕਾਸ ਯੋਜਨਾਵਾਂ ਜਿਵੇ ਗਰੀਬ ਤੇ ਜਰੂਰਤਮੰਦ ਲੋਕਾਂ ਨੂੰ ਰਿਹਾਇਸ਼ੀ ਪਲਾਟ ਦੇਣਾ, ਨੀਲੇ ਕਾਰਡ, ਪੈਨਸ਼ਨ ਯੋਜਨਾ, ਸ਼ਗਨ ਸਕੀਮ ਆਦਿ ਯੋਜਨਾਵਾਂ ਆਦਿ ਵਿੱਚ ਤੇਜੀ ਲਿਆਂਦੀ ਜਾਵੇਗੀ ਅਤੇ ਹਰੇਕ ਯੋਜਨਾਂ ਦੀ ਅਡਵਾਂਸ ਪਲਾਨਿੰਗ ਕੀਤੀ ਜਾਵੇਗੀ ਤਾਂ ਜੋ ਲੋਕ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਪੂਰਾ ਲਾਭ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਏਅਰ ਪੋਰਟ ਰੋਡ ਵਿਖੇ ਕਰਵਾਈ `ਪੀ-ਪੀਲਿੰਗ` ਐਕਟੀਵਿਟੀ

ਅੰਮ੍ਰਿਤਸਰ, 7 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਰੋਡ ਵਿਖੇ ਪਿ੍ਰੰਸੀਪਲ ਮੈਡਮ ਰਵਿੰਦਰ ਕੌਰ ਬਮਰਾ ਦੀ ਪ੍ਰਧਾਨਗੀ ਵਿੱਚ `ਪੀਪੀਲਿੰਗ” ਐਕਟੀਵਿਟੀ ਕਰਵਾਈ ਗਈ, ਜਿਸ ਵਿੱਚ ਕੇ.ਜੀ ਕਲਾਸ ਅਤੇ ਪਹਿਲੀ ਕਲਾਸ ਦੇ ਛੋਟੇ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ।ਬੱਚਿਆਂ ਨੇ ਇਕ ਦੂਸਰੇ ਦੇ ਨਾਲ ਮਿਲ ਕੇ ਮਟਰ ਛਿਲਣ ਦਾ ਆਨੰਦ ਲਿਆ।ਅਧਿਆਪਕਾਂ ਨੇ ਬੱਚਿਆਂ ਨੂੰ …

Read More »

ਸੰਜੇ ਸਿੰਘ ਤੇ ਪਾਠਕ ਨੂੰ ਕਲੀਨ ਚਿੱਟ ਦੇ ਕੇ `ਆਪ` ਨੇ ਸਿਆਸੀ ਕਬਰ ਖੋਦੀ – ਕਾਹਲੋਂ, ਤਲਬੀਰ

ਅੰਮ੍ਰਿਤਸਰ, 7 ਨਵੰਬਰ (ਪੰਜਾਬ ਪੋਸਟ ਬਿਊਰੋ) – ਯੂਥ ਅਕਾਲੀ ਦਲ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਅਤੇ ਸਕੱਤਰ ਜਨਰਲ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਇਕਾਈ ਦੇ ਇੰਚਾਰਜ ਰਹੇ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਨੂੰ ਚੋਣਾਂ ਦੌਰਾਨ ਲੱਗੇ ਵੱਖ-ਵੱਖ ਦੋਸ਼ਾਂ ਤੋਂ ਕਲੀਨ ਚਿੱਟ ਦੇ ਕੇ ਆਪਣੀ ਸਿਆਸੀ ਕਬਰ ਖੋਦ ਲਈ ਹੈ। ਇੱਕ ਮੀਟਿੰਗ ਉਪਰੰਤ ਪ੍ਰੈਸ …

Read More »

ਮਾਨਾਵਾਲਾਂ ਤੋਂ ਚੋਰੀ ਹੋਇਆ ਬਾਸਮਤੀ ਦਾ ਟਰੱਕ ਅਮਰਕੋਟ ‘ਚ ਲੱਭਾ

ਪੱਟੀ, 7 ਨਵੰਬਰ (ਪੰਜਾਬ ਪੋਸਟ – ਅਵਤਾਰ ਸਿੰਘ ਢਿੱਲੋਂ) – ਬੀਤੀ ਰਾਤ ਅੰਮ੍ਰਿਤਸਰ ਨੇੜਲੇ ਮਾਨਾਂਵਾਲਾ ਤੋ ਬਾਸਮਤੀ ਦੇ ਚੋਰੀ ਹੋਏ ਟਰੱਕ ਵਿਚ ਲੱਗੇ ਜੀ.ਆਰ.ਪੀ ਸਿਸਟਮ ਦੀ ਲੋਕੈਸ਼ਨ ਪੱਟੀ ਦੇ ਪਿੰਡ ਲੋਹਕਾ ਵਿਚ ਬਣੀ ਪੰਜਾਬ ਦੇ ਕੈਬਨਿਟ ਮੰਤਰੀ ਦੀ ਸ਼ਰਾਬ ਫੈਕਟਰੀ ਵਿਚ ਆਉਣ `ਤੇ ਸਥਿਤੀ ਬਣੀ ਗੁੰਝਲਦਾਰ ਬਣ ਗਈ, ਪੁਲਿਸ ਅਤੇ ਮੀਡੀਆ ਨੂੰ ਫੈਕਟਰੀ ਵਿਚ ਜਾਣ ਤੋਂ ਰੋਕਿਆ ਗਿਆ। ਜਿਕਰਯੋਗ ਹੈ …

Read More »

ਖਾਲਸਾ ਕਾਲਜ ਮਹਿਤਾ ਵਿਖੇ ਕਰਵਾਇਆ ਇੱਕ ਰੋਜ਼ਾ ਸੈਮੀਨਾਰ

ਚੌਂਕ ਮਹਿਤਾ, 7 ਨਵੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਦੇ ਮੁੱਖੀ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲ਼ਿਆ ਦੀ ਸਰਪ੍ਰਸਤੀ ਤੇ ਗਿਆਨੀ ਜੀਵਾ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਸਥਾਨਕ ਸੰਤ ਗੁਰਬਚਨ ਸਿੰਘ ਖਾਲਸਾ ਕਾਲਜ ਵਿਖੇ ‘ਸਾਹਿਤ ਅਤੇ ਸਮਾਜ’ ਵਿਸ਼ੇ ਉੱਪਰ ਸੈਮੀਨਾਰ ਕਰਵਾਇਆ ਗਿਆ।ਕਾਲਜ ਦੇ ਸੱਭਿਆਚਾਰਕ ਤੇ ਵਿੱਦਿਅਕ ਮੰਚ ਵੱਲੋਂ ਕਰਵਾਏ ਗਏ ਇਸ ਇੱਕ ਰੋਜ਼ਾ ਸੈਮੀਨਾਰ …

Read More »

‘ਦੀ ਕਯੂਸਟ ਕੰਟੀਨਿਊ ਲੋਸਟ ਹੈਰੀਟੇਜ਼ ਦੀ ਸਿੱਖ-ਲੈਗੇਸੀ ਇਨ ਪਾਕਿਸਤਾਨ’ ਕਿਤਾਬ ਲੋਕ ਅਰਪਿਤ

ਅੰਮ੍ਰਿਤਸਰ, 7 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆ) -ਖ਼ਾਲਸਾ ਕਾਲਜ ਫਾਰ ਵੂਮੈਨ ਵਿਖੇ ਵਿਸ਼ੇਸ਼ ਸਮਾਗਮ ਦੌਰਾਨ ਸਿੰਘਾਪੁਰ ਤੋਂ ਪਹੁੰਚੇ ਪ੍ਰਸਿੱਧ ਸਿੱਖ ਵਿਦਵਾਨ ਸ: ਅਮਰਦੀਪ ਸਿੰਘ ਰੰਗੜ, ਜੋ ਕਿ ਇਕ ਫਾਜਿਲ ਲੇਖਕ ਹਨ, ਦੀ ਪਾਕਿਸਤਾਨ ਸਥਿਤ ਗੁਰਦੁਆਰਿਆਂ ਅਤੇ ਇਤਿਹਾਸਕ ਇਮਾਰਤਾਂ ਪ੍ਰਤੀ ਖੋਜ਼ ’ਤੇ ਅਧਾਰਿਤ ਪੁਸਤਕ ‘ਦੀ ਕਯੂਸਟ ਕੰਟੀਨਿਊ ਲੋਸਟ ਹੈਰੀਟੇਜ਼ ਦੀ ਸਿੱਖ-ਲੈਗੇਸੀ ਇਨ ਪਾਕਿਸਤਾਨ’ ਪੁਸਤਕ ਨੂੰ ਲੋਕ ਅਰਪਿਤ ਕੀਤਾ ਗਿਆ। …

Read More »

‘ਹਾਈ ਪ੍ਰਫੋਰਮੈਨਸ ਨੈਟਵਰਕ ਐਂਡ ਕਮਿਊਨੀਕੇਸ਼ਨ-2017’ ਵਿਸ਼ੇ ’ਤੇ ਰਾਸ਼ਟਰੀ ਪੱਧਰੀ ਦੀ ਕਾਨਫਰੰਸ

ਅੰਮ੍ਰਿਤਸਰ, 7 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਿਖੇ ‘ਹਾਈ ਪ੍ਰਫੋਰਮੈਨਸ ਨੈਟਵਰਕ ਐਂਡ ਕਮਿਊਨੀਕੇਸ਼ਨ-2017’ ਵਿਸ਼ੇ ’ਤੇ ਰਾਸ਼ਟਰੀ ਪੱਧਰੀ ਦੀ ਕਾਨਫਰੰਸ ਡਿਪਾਰਟਮੈਂਟ ਆਫ਼ ਸਾਇੰਸ ਐਂਡ ਟੈਕਨਾਲੋਜੀ (ਐਸ.ਈ.ਆਰ.ਬੀ) ਗੌਰਮਿੰਟ ਆਫ਼ ਇੰਡੀਆ ਨਿਊ ਦਿੱਲੀ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ।ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੀ ਪ੍ਰਧਾਨਗੀ ਹੇਠ …

Read More »

ਧੁੰਦ ਕਾਰਨ ਹੋਏ ਹਾਦਸੇ `ਚ ਇੱਕ ਵਿਦਿਆਰਥੀ ਦੀ ਦਰਦਨਾਕ ਮੌਤ

ਜੰਡਿਆਲਾ ਗੁਰੂ, 7 ਨਵੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਬੇਸ਼ੁਮਾਰ ਧੁੰਦ ਕਾਰਨ ਜੀ.ਟੀ ਰੋਡ ਜੰਡਿਆਲਾ ਗੁਰੂ ਛਾਉਣੀ ਨੇੜੇ ਇੱਕ ਸੜਕ ਹਾਦਸੇ ਵਿੱਚ ਓਵਰਲੋਡ ਟਰੱਕ ਨੇ ਮੋਟਰਸਾਈਕਲ `ਤੇ ਸਵਾਰ ਦਾਦੇ ਪੋਤਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।ਪ੍ਰਪਤ ਜਾਣਕਾਰੀ ਅਨੁਸਾਰ ਪਿੰਡ ਦੇਵੀਦਾਸਪੁਰਾ ਦੇ ਸਾਬਕਾ ਸਰਪੰਚ ਮੋਟਰਸਾਈਕਲ ਨੰ: ਪੀ ਬੀ 02 ਏ ਯੂ 8679 ਆਪਣੇ ਦੋ ਪੋਤਰਿਆਂ ਨੂੰ ਲੈ ਕੇ ਸਕੂਲ ਛੱਡਣ …

Read More »

ਇੰਜੀਨਅਰਿੰਗ ਕਾਲਜ ਦੇ ਫਿੳਜ਼ਨ ਮੁਕਾਬਲੇ `ਚ ਗ੍ਰੇਸ ਸਕੂਲ ਅੱਵਲ

ਜੰਡਿਆਲਾ ਗੁਰੂ, 7 ਨਵੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਅੰਮ੍ਰਿਤਸਰ ਇੰਜੀਨਅਰਿੰਗ ਕਾਲਜ ਵਿੱਚ ਹੋਏ ਫਿਊਜਨ ਮੁਕਾਬਲੇ ਵਿੱਚ ਗਰੇਸ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਿਲ਼ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ।ਸਕੂਲ ਦੇ ਡਾਇਰੈਕਟਰ ਜੇ.ਐਸ ਰੰਧਾਵਾ ਨੇ ਇਸ ਨੂੰ ਇੱਕ ਵੱਡੀ ਉਪਲੱਬਧੀ ਦੱਸਦਿਆਂ ਕਿਹਾ ਕਿ ਸਕੂਲ ਦੇ ਵਿਦਿਆਰਥੀ ਖੇਡਾਂ ਤੋਂ ਇਲਾਵਾ ਪੜਾਈ ਵਿੱਚ ਵੀ ਬਹੁਤ ਮੱਲਾਂ ਮਾਰ ਰਹੇ …

Read More »

ਪਹਿਲੇ ਪਾਤਿਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਜੰਡਿਆਲਾ ਗੁਰੂ, 7 ਨਵੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਪਹਿਲੇ ਪਾਤਿਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ਼ਿੰਘ ਸਭਾ ਬਾਜ਼ਾਰ ਕਸ਼ਮੀਰੀਆਂ ਵਿਖੇ ਸਵੇਰੇ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਸ਼ਾਮ ਨੂੰ ਭਾਈ ਘਨਈਆ ਜੀ ਦੇ ਅਸਥਾਨ ਤੇ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਕੀਰਤਨ ਦਰਬਾਰ ਵਿਚ ਲੋਕਲ ਰਾਗੀ ਜਥਿਆਂ ਨੇ ਸ਼ਬਦ ਗਾਇਨ ਕੀਤੇ।ਇਸ ਮੌਕੇ …

Read More »