ਸੰਦੌੜ, 22 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਵਿਸੇਸ਼ ਲੋੜਾਂ ਵਾਲੇ ਬੱਚਿਆਂ ਦੀ ਭਲਾਈ ਲਈ ਕਾਰਜ ਕਰ ਰਹੀ ਨਵੇਕਲੀ ਸੰਸਥਾ ਰੌਸ਼ਨੀ ਨੇ ਪ੍ਰਦੂਸ਼ਣ ਮੁਕਤ ਦੀਵਾਲੀ ਦਾ ਸੱਦਾ ਦਿੰਦਿਆਂ ਪਿੰਡ ਦੇ ਟਿੱਬਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੱਲ ਰਹੇ ਸੈਂਟਰ ਦੇ ਵਿਸੇਸ਼ ਲੋੜਾਂ ਵਾਲੇ ਬੱਚਿਆਂ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ।ਇਸ ਮੌਕੇ ਰੌਸ਼ਨੀ ਸੰਚਾਲਕ ਰਾਜੇਸ਼ ਰਿਖੀ ਨੇ ਦੱਸਿਆ ਕਿ ਸੰਸਥਾ …
Read More »ਪੰਜਾਬੀ
ਦੀਵਾਲੀ ਮੌਕੇ ਸੋਸ਼ਲ ਮੀਡੀਆ `ਤੇ `ਨਕਲੀ ਮਠਿਆਈਆਂ ਕਵੀਸ਼ਰੀ` ਬਣੀ ਚਰਚਾ ਦਾ ਵਿਸ਼ਾ
ਸੰਦੌੜ, 22 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਦੀਵਾਲੀ ਦੇ ਸ਼ੁਭ ਮੌਕੇ ਸੋਸ਼ਲ ਮੀਡੀਆ `ਤੇ ਜਿਥੇ ਲੋਕਾਂ ਨੇ ਇੱਕ-ਦੂਜੇ ਨੂੰ ਵੱਖੋ ਵੱਖਰੇ ਮੈਸਿਜਾਂ ਰਾਹੀਂ ਵਧਾਈਆਂ ਦਿੱਤੀਆਂ, ਉੱਥੇ ਹੀ ਇਸ ਮੌਕੇ ਰੰਗ ਪੰਜਾਬੀ ਕਵੀਸਰੀ ਜਥੇ ਰਾਹੀਂ ਸੋਸਲ ਮੀਡੀਆ ਤੇ ਪਾਈ ਕਵੀਸਰੀ’’ਭਾਵੇਂ ਖਾਂਦੇ ਤੁਸੀਂ ਨਕਲੀ ਮਠਿਆਈਆਂ ਮਿੱਤਰੋ, ਸੋਨੂੰ ਫਿਰ ਵੀ ਦਿਵਾਲੀ ਦੀਆਂ ਵਧਾਈਆਂ ਮਿੱਤਰੋ’’ਚਰਚਾ ਦਾ ਵਿਸ਼ਾ ਬਣੀ ਰਹੀ ਅਤੇ ਲੋਕਾਂ ਨੇ …
Read More »800 ਸਕੂਲ ਬੰਦ ਕਰਨ ਦਾ ਫੈਸਲਾ, ਮੁੱਢਲੇ ਅਧਿਕਾਰਾਂ ਦੀ ਉੰਲੰਘਣਾ – ਬਲਦੇਵ ਸਿੰਘ ਬੁੱਟਰ
ਅਸਾਮੀਆਂ ਖਤਮ ਕਰਨ ਦੀ ਥਾਂ ਖਾਲੀ ਅਸਾਮੀਆਂ ਭਰਨ ਦੀ ਪ੍ਰੀਕਿ੍ਰਆ ਸ਼ੁਰੂ ਕਰੇ ਸਰਕਾਰ- ਸਿੱਧੂ ਬਟਾਲਾ, 22 ਅਕਤੂਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਕੈਪਟਨ ਸਰਕਾਰ ਵੱਲੋ ਬੀਤੇ ਦਿਨੀ 800 ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ, ਸਿੱਖਿਆ ਦੇ ਅਧਿਕਾਰੀ ਦੀ ਉਲੰਘਣਾ ਹੈ।ਇਹਨਾ ਸ਼ਬਦਾਂ ਪ੍ਰਗਟਾਵਾ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਪ੍ਰਧਾਨ ਬਲਦੇਵ ਸਿੰਘ ਬੁੱਟਰ ਨੇ ਕੀਤਾ ਹੈ।ਜਿਕਰਯੋਗ ਹੈ ਕਿ ਵੀਹ ਵਿਦਿਆਰਥੀਆਂ ਤੋ ਘੱਟ …
Read More »ਬੈਤਲਹਮ ਚਰਚ ਵਲੋਂ 2 ਰੋਜ਼ਾ ਮਸੀਹ ਕਨਵੈਨਸ਼ਨ
ਪਰਮੇਸ਼ਵਰ ਦਾ ਵਚਨ ਮਨੁੱਖ ਲਈ ਦੀਪਕ ਹੈ – ਪਾਸਟਰ ਜਤਿੰਦਰ ਗਿੱਲ ਅੰਮ੍ਰਿਤਸਰ, 21 ਅਕਤੂਬਰ (ਪੰਜਾਬ ਪੋਸਟ ਬਿਊਰੋ) – ਹਰ ਸਾਲ ਦੀ ਤਰਾ ਇਸ ਵਾਰ ਵੀ ਬੈਤਲਹਮ ਚਰਚ ਗੁੰਮਟਾਲਾ ਵਲੋ ਸਮੂਹ ਲੋਕਾ ਦੇ ਸਹਿਯੋਗ ਨਾਲ 2 ਰੋਜਾ ਮਸੀਹ ਕਨਵੈਂਸ਼ਨ ਸੁਰੂ ਹੋਈ।ਜਿਸ ਦਾ ਉਦਘਾਟਨ ਪਾਸਟਰ ਜਤਿੰਦਰ ਪ੍ਰਕਾਸ ਗਿੱਲ, ਪਾਸਟਰ ਤਿਮੋਥੀ ਡਿਸੁਜ ਅਤੇ ਪਾਸਟਰ ਐਰਿਕ ਮਿਲਵਾਨੀ ਨੇ ਸਾਂਝੇ ਤੌਰ ਤੇ ਕੀਤਾ।ਸਭ ਤੋ ਪਹਿਲਾ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀ. ਸਕੈ. ਸਕੂਲ ਮਜੀਠਾ ਰੋਡ ਬਾਈਪਾਸ ਦੇ ਵਿਦਿਆਰਥੀਆਂ ਨੇ ਕੰਬਲ ਵੰਡੇ
ਅੰਮ੍ਰਿਤਸਰ, 21 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ. ਸਕੈ. ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਵਲੋਂ ਦੀਵਾਲੀ ਸਬੰਧੀ ਸਕੂਲ ਦੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਵੱਲੋ ਇੱਕਠੀ ਕੀਤੀ ਗਈ ਚੈਰਿਟੀ ਨਾਲ ਲੋੜਵੰਦ ਲੋਕਾਂ ਦੀ ਮਦਦ ਕੀਤੀ ਗਈ ਅਤੇ ਵਿਦਿਆਰਥੀਆਂ ਦੁਆਰਾ ਹੱਥੀਂ ਕੰਬਲ ਵੰਡੇ ਗਏ।ਸਕੂਲ ਦੇ ਮੈਂਬਰ ਇੰਚਾਰਜ ਰਾਜਮੋਹਿੰਦਰ ਸਿੰਘ ਮਜੀਠਾ, ਨਿਰਮਲ ਸਿੰਘ, ਗੁਰਿੰਦਰ ਸਿੰਘ ਚਾਵਲਾ ਨੇ …
Read More »ਪੰਜਾਬੀ ਸਾਹਿਤ ਸਭਾ ਸਮਰਾਲਾ ਵੱਲੋਂ ਬਲਵਿੰਦਰ ਚਾਹਲ ਦਾ ਸਨਮਾਨ ਤੇ ਬਿਲਿੰਗ ਦਾ ਨਾਵਲ ਰਿਲੀਜ਼
ਸਟੇਟ ਐਵਾਰਡੀ ਅਧਿਆਪਕ ਵਲੋਂ ਸਭਾ ਨੂੰ 2100 ਦੀ ਮਦਦ ਸਮਰਾਲਾ, 20 ਅਕਤੂਬਰ (ਪੰਜਾਬ ਪੋਸਟ ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਵਲੋਂ ਮਾਸਿਕ ਮੀਟਿੰਗ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਹੋਈ।ਸਭ ਤੋਂ ਪਹਿਲਾਂ ਸਭਾ ਦੇ ਮੈਂਬਰ ਨੇਤਰ ਸਿੰਘ ਮੁਤੋਂ ਦੀ ਮਾਤਾ ਗੁਰਦਿਆਲ ਕੌਰ ਦੇ ਅਕਾਲ ਚਲਾਣੇ ਤੇ ਦੁੱਖ ਪ੍ਰਗਟ ਕੀਤਾ ਗਿਆ ਅਤੇ ਸਭਾ …
Read More »ਬੌਂਦਲੀ ਦੁੱਧ ਉਤਪਾਦਕ ਸਹਿਕਾਰੀ ਸਭਾ ਨੇ ਮੁਨਾਫਾ ਵੰਡ ਸਮਾਰੋਹ ਕਰਵਾਇਆ
ਜੋਧ ਸਿੰਘ ਨੇ ਹਾਸਲ ਕੀਤਾ ਸਭ ਤੋਂ ਵੱਧ ਮੁਨਾਫਾ ਸਮਰਾਲਾ, 20 ਅਕਤੂਬਰ (ਪੰਜਾਬ ਪੋਸਟ ਕੰਗ) – ਇੱਥੋਂ ਨੇੜਲੇ ਪਿੰਡ ਬੌਂਦਲੀ ਵਿਖੇ ਦੀ ਬੌਂਦਲੀ ਦੁੱਧ ਉਤਪਾਦਕ ਸਹਿਕਾਰੀ ਸਭਾ ਬੌਂਦਲੀ ਵੱਲੋਂ ਆਪਣਾ ਸਲਾਨਾ ਬੋਨਸ ਵੰਡ ਸਮਾਰੋਹ ਸੁਸਾਇਟੀ ਦੇ ਅਹਾਤੇ ਵਿਖੇ ਕਰਵਾਇਆ ਗਿਆ। ਇਸ ਮੁਨਾਫਾ ਵੰਡ ਸਮਾਰੋਹ ਵਿੱਚ ਕੁਲਵੀਰ ਸਿੰਘ ਹੇੜੀਆਂ ਡਾਇਰੈਕਟਰ, ਸਤਪਾਲ ਸਿੰਘ ਏਰੀਆ ਅਫਸਰ ਸਮਰਾਲਾ, ਗੁਰਦੀਪ ਸਿੰਘ, ਨਵਪ੍ਰੀਤ ਸਿੰਘ, ਸਭਾ ਦੇ …
Read More »ਦੀ ਖੱਟਰਾਂ ਮਹਿਲਾ ਦੁੱਧ ਉਤਪਾਦਕ ਸਹਿਕਾਰੀ ਸਭਾ ਦਾ 7ਵਾਂ ਮੁਨਾਫਾ ਵੰਡ ਸਮਾਰੋਹ ਆਯੋਜਿਤ
ਜਸਵੀਰ ਕੌਰ 20500 ਦਾ ਮੁਨਾਫਾ ਹਾਸਲ ਕਰਕੇ ਪਹਿਲੇ ਸਥਾਨ `ਤੇ ਸਮਰਾਲਾ, 20 ਅਕਤੂਬਰ (ਪੰਜਾਬ ਪੋਸਟ ਕੰਗ) – ਪਿੰਡ ਖੱਟਰਾਂ ਵਿਖੇ ਦੀ ਖੱਟਰਾਂ ਮਹਿਲਾ ਦੁੱਧ ਉਤਪਾਦਕ ਸਹਿਕਾਰੀ ਸਭਾ ਲਿਮ: ਖੱਟਰਾਂ ਵੱਲੋਂ ਆਪਣਾ 7ਵਾਂ ਸਲਾਨਾ ਬੋਨਸ ਵੰਡ ਸਮਾਰੋਹ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ। ਇਸ ਮੁਨਾਫਾ ਵੰਡ ਸਮਾਰੋਹ ਵਿੱਚ ਸਤਪਾਲ ਸਿੰਘ ਏਰੀਆ ਅਫਸਰ ਸਮਰਾਲਾ, ਗੁਰਦੀਪ ਸਿੰਘ, ਸਪਿੰਦਰਪਾਲ ਸਿੰਘ, ਨਵਪ੍ਰੀਤ ਸਿੰਘ, ਸਭਾ …
Read More »ਪੰਜਾਬ ਪੁਲਿਸ ਪਠਾਨਕੋਟ ਨੇ ਸ਼ਹੀਦਾਂ ਨੂੰ ਕੀਤਾ ਯਾਦ
ਸ਼ਹੀਦਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਕੀਤਾ ਸਨਮਾਨਤ ਪਠਾਨਕੋਟ, 21 ਅਕਤੂਬਰ (ਪੰਜਾਬ ਪੋਸਟ ਬਿਊਰੋ) – ਹਰ ਸਾਲ ਦੀ ਤਰਾ ਇਸ ਵਾਰ ਵੀ ਪੁਲਿਸ ਸ਼ਹੀਦੀ ਦਿਵਸ ਪੁਲਿਸ ਲਾਈਨ ਪਠਾਨਕੋਟ ਵਿਖੇ ਵਿਵੇਕ ਸ਼ੀਲ ਸੋਨੀ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਪਠਾਨਕੋਟ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ।ਇਸ ਮੋਕੇ ਤੇ ਸਭ ਤੋਂ ਪਹਿਲਾ ਪੰਜਾਬ ਪੁਲਿਸ ਦੇ ਸ਼ਹੀਦ ਹੋਏ ਕਰਮਚਾਰੀਆਂ ਦੇ ਨਾਮ ਪੜ ਕੇ ਸੁਣਾਏ ਗਏ।ਇਸ ਮਗਰੋਂ ਵਿਵੇਕ …
Read More »ਯੂਨੀਵਰਸਿਟੀ `ਚ ਗੁਰਦਾਸਪੁਰ, ਪਠਾਨਕੋਟ ਤੇ ਤਰਨਤਾਰਨ ਜਿਲ੍ਹਿਆਂ ਦੇ ਕਾਲਜਾਂ ਦਾ ਜ਼ੋਨਲ ਯੁਵਕ ਮੇਲਾ ਸ਼ੁਰੂ
ਅੰਮ੍ਰਿਤਸਰ, 21 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਬੀ ਜ਼ੋਨ ਦਾ ਜ਼ੋਨਲ ਯੁਵਕ ਮੇਲਾ ਜਿਸ ਵਿਚ ਗੁਰਦਾਸਪੁਰ, ਪਠਾਨਕੋਟ ਅਤੇ ਤਰਨਤਾਰਨ ਜਿਲ੍ਹਿਆਂ ਦੇ ਸਬੰਧਤ ਕਾਲਜ ਭਾਗ ਲੈ ਰਹੇ ਹਨ ਜੋ ਅੱਜ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਭੰਗੜੇ ਦੀ ਥਾਪ ਨਾਲ ਸ਼ੁਰੂ ਹੋਇਆ।ਇਸ ਜ਼ੋਨ ਨਾਲ ਸਬੰਧਤ ਵੱਖ ਵੱਖ ਕਾਲਜਾਂ ਅਤੇ ਵਿਭਾਗਾਂ ਦੇ ਵਿਦਿਆਰਥੀ ਮੌਜੂਦ ਸਨ। ਇਸ …
Read More »
Punjab Post Daily Online Newspaper & Print Media