Wednesday, November 25, 2026

ਪੰਜਾਬੀ

ਹਿਊਮਨ ਰਾਈਟਸ ਕੌਂਸਲ ਨੇ ਲਾਲੀ ਨੂੰ ਸੀਨੀਅਰ ਮੀਤ ਪ੍ਰਧਾਨ ਪੰਜਾਬ ਬਣਾਇਆ

ਚੌਂਕ ਮਹਿਤਾ, 30 ਅਗਸਤ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ ) – ਆਲ ਇੰਡੀਆ ਹਿਊਮਨ ਰਾਈਟਸ ਕੌਂਸਲ (ਰਜਿ.) ਵਲੋਂ ਅੱਜ ਇੱਥੇ ਨੈਸ਼ਨਲ ਸਰਪ੍ਰਸਤ ਹਰਭਜਨ ਸਿੰਘ ਉਦੋਕੇ ਦੀ ਅਗਵਾਈ ਹੇਠ ਰਾਜ ਪੱਧਰੀ ਨਵੀਆਂ ਨਿਯੁੱਕਤੀਆ ਕੀਤੀਆਂ ਗਈਆਂ।ਜਿਸ ਦੌਰਾਨ ਕਰਮਜੀਤ ਸਿੰਘ ਲਾਲੀ ਨੂੰ ਸੀਨੀਅਰ ਵਾਈਸ ਪ੍ਰਧਾਨ ਪੰਜਾਬ,ਨਿਸ਼ਾਨ ਸਿੰਘ ਸ਼ਾਹੀ ਨੂੰ ਜਿਲਾ ਚੇਅਰਮੈਨ ਗੁਰਦਾਸਪੁਰ, ਦਲਜੀਤ ਸਿੰਘ ਕਾਲਾ ਚੰਨਣਕੇ ਨੂੰ ਵਾਈਸ ਪ੍ਰਧਾਨ ਸਰਕਲ ਮੱਤੇਵਾਲ ਤੇ ਪ੍ਰਭਜੋਤ …

Read More »

ਪੈਦਾ ਹੋਏ ਤਨਾਅ ਕਾਰਨ ਨਹੀਂ ਹੋ ਸਕਿਆ ਨੂਰਮਹਿਲੀਆਂ ਦਾ ਸਮਾਗਮ

ਜੰਡਿਆਲਾ ਗੁਰੂ, 30 ਅਗਸਤ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਰਾਮ ਰਹੀਮ ਨੂੰ ਬਲਾਤਕਾਰੀ ਘੋਸ਼ਿਤ ਕਰਨ ਅਤੇ ਜੇਲ੍ਹ ਭੇਜਣ ਤੋਂ ਬਾਅਦ ਪੰਜਾਬ ਅਤੇ ਵਿਸ਼ੇਸ਼ ਤੋਰ ਤੇ ਹਰਿਆਣਾ ਵਿਚ ਹਾਲਾਤ ਬੇਕਾਬੂ ਹੋਣ ਕਰਕੇ ਹਰ ਪਾਸੇ ਸਥਿਤੀ ਤਣਾਅਪੂਰਣ ਬਣ ਗਈ ਸੀ।ਇਸ ਸਾਰੇ ਘਟਨਾਕ੍ਰਮ ਦੌਰਾਨ ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ (ਨੂਰਮਹਿਲੀਏ) ਵਲੋਂ ਐਸ.ਏ ਜੈਨ ਸਕੂਲ ਨਵੀ ਆਬਾਦੀ ਵਿਚ 29 ਅਗਸਤ ਤੋਂ 2 ਸਤੰਬਰ ਤੱਕ …

Read More »

ਡੀ.ਏ.ਵੀ ਪਬਲਿਕ ਸਕੂਲ ਦਾ ਭਾਸ਼ਣ ਤੇ ਕਵਿਤਾ ਪ੍ਰਤੀਯੋਗਤਾ ਵਿੱਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 30 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਮਿਲੇਨੀਅਮ ਚੈਲੇਂਜ ਵਿੱਚ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੇ ਵਿਦਿਆਰਥੀਆਂ ਨੇ ਇਸ ਵਿੱਚ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।ਮਿਲੇਨੀਅਮ ਸਕੂਲ ਵਲੋਂ ਅਯੋਜਿਤ ਵੱਖ-ਵੱਖ ਇਹਨਾਂ ਵੱਖ-ਵੱਖ ਮੁਕਾਬਲਿਆਂ ਵਿੱਚ ਭਾਸ਼ਣ ਪ੍ਰਤੀਯੋਗਤਾ ਤੇ ਪਾਵਰ ਪੁਆਇੰਟ ਪ੍ਰਦਰਸ਼ਨ ਵਿੱਚ ਸਮਰੱਥ ਬੇਰੀ ਜਮਾਤ ਸਤਵੀਂ ਤੇ ਭਵਿਸ਼ਯ ਜਮਾਤ ਅੱਠਵੀਂ ਨੂੰ ਪਹਿਲਾ ਇਨਾਮ ਮਿਲਿਆ।ਕਵਿਤਾ ਉਚਾਰਨ ਪ੍ਰਤੀਯੋਗਤਾ ਵਿੱਚ ਰੁਦਰਾਨੀ ਮੋਹਿੰਦਰੂ ਜਮਾਤ …

Read More »

ਡੀ.ਟੀ.ਸੀ ਨੇ ਅੰਡਰ-19 ਟੇਬਲ ਟੈਨਿਸ ਲੜਕੀਆਂ ਤੇ ਲੜਕਿਆਂ ਦੇ ਮੁਕਾਬਲੇ ਕਰਵਾਏ

ਬਟਾਲਾ, 30 ਅਗਸਤ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਿਖਿਆ ਵਿਭਾਗ ਵਿਚ ਵਿਦਿਆਰਥੀਆਂ ਨੂੰ ਅਨੁਸਾਸ਼ਨ ਤੇ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਨਾਲ ਨਾਲ ਜਿਲਾ ਟੂਰਨਾਮੈਟ ਕਮੇਟੀ ਦੇ ਪ੍ਰਧਾਨ ਜਿਲਾ ਸਿਖਿਆ ਅਫਸਰ ਸ੍ਰੀਮਤੀ ਰਾਕੇਸ਼ ਬਾਲਾ ਤੇ ਉਪ ਪ੍ਰਧਾਨ ਸੁਰਜੀਤ ਪਾਲ ਵਲੋਂ ਜਿਲੇ ਅੰਦਰ ਵਧੀਆਂ ਤੇ ਅਨੁਸਾਸ਼ਨਬੱਧ ਖੇਡਾਂ ਕਰਵਾਈਆ ਜਾ ਰਹੀਆ ਹਨ।ਟੈਬਲ ਟੈਨਿਸ ਦੇ ਮੁਕਾਬਲਿਆ ਵਿਚ ਅੰਡਰ-19 ਲੜਕੇ ਤੇ ਲੜਕੀਆਂ ਦੇ ਮੁਕਾਬਲੇ ਸਰਕਾਰੀ …

Read More »

ਬ੍ਰਿਗੇਡੀਅਰ ਧੀਮਾਨ ਨੇ ਐਨ.ਸੀ.ਸੀ ਗਰੁੱਪ ਨੂੰ ਹਮੇਸ਼ਾਂ ਬੁਲੰਦੀਆਂ `ਤੇ ਲਿਜਾਣ ਦੇ ਯਤਨ ਕੀਤੇ

ਅੰਮ੍ਰਿਤਸਰ, 30 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਆਪਣਾ ਕਾਰਜਕਾਲ ਪੂਰਾ ਕਰਦੇ ਹੋਏ ਮਿਤੀ 31-08-2017 ਨੂੰ ਰਿਟਾਇਰ ਹੋ ਰਹੇ ਐਨ.ਸੀ.ਸੀ ਗਰੁੱਪ ਦੇ ਕਮਾਂਡਿੰਗ ਅਫਸਰ ਬ੍ਰਿਗੇਡੀਅਰ ਵਿਜੇ ਸਾਗਰ ਧੀਮਾਨ, ਜਿੰਨਾਂ ਨੇ ਇਸ ਤੋ ਪਹਿਲਾਂ ਆਪਣੇ ਪਿੱਛਲੇ ਕਾਰਜਕਾਲ `ਚ ਬਤੌਰ ਡਿਪਟੀ ਡੀ.ਜੀ ਐਨ.ਸੀ.ਸੀ (ਐਨ.ਈ.਼ਆਰ ਖੇਤਰ) ਵਿੱਚ ਸੇਵਾਵਾਂ ਦਿੱਤੀਆਂ, ਦੀਆਂ ਉਪਲੱਬਧੀਆਂ `ਤੇ ਮਾਣ ਕਰਦੇ ਹੋਏ ਇਕ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਸ੍ਰੀ ਗੁਰੂ …

Read More »

ਰੋਜਗਾਰ ਮੇਲੇ ਦੇ ਦੂਸਰੇ ਦਿਨ ਕਰੀਬ 5100 ਨੋਜਵਾਨਾਂ ਨੇ ਕਰਵਾਈ ਰਜਿਸਟ੍ਰੇਸ਼ਨ

ਪਠਾਨਕੋਟ, 30 ਅਗਸਤ (ਪੰਜਾਬ ਪੋਸਟ ਬਿਊਰੋ) – ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ `ਘਰ-ਘਰ ਨੋਕਰੀ` ਦੇ ਤਹਿਤ ਪਠਾਨਕੋਟ ਦੇ ਲਾਗਲੇ ਇਲਾਕਿਆਂ ਦੇ ਬੇਰੋਜਗਾਰ ਨੋਜਵਾਨਾਂ ਨੂੰ ਰੋਜਗਾਰ ਦੇਣ ਦੇ ਉਦੇਸ਼ ਨਾਲ ਆਈ.ਟੀ.ਆਈ ਲੜਕੇ ਪਠਾਨਕੋਟ ਵਿਖੇ ਲਗਾਏ ਗਏ 4 ਰੋਜ਼ਾ ਰੋਜਗਾਰ ਮੇਲੇ ਦੇ ਦੂਸਰੇ ਦਿਨ ਵੀ ਨੋਜਵਾਨਾਂ ਵਿੱਚ ਰਜਿਸਟ੍ਰੇਸ਼ਨ ਨੂੰ ਲੈ ਕੇ ਭਾਰੀ ਉਤਸਾਹ ਪਾਇਆ ਗਿਆ।ਰੋਜਗਾਰ ਮੇਲੇ ਦੇ ਦੂਸਰੇ ਦਿਨ ਹੁਣ …

Read More »

`ਬੇਟੀ ਬਚਾਓ, ਬੇਟੀ ਪੜਾਓ` ਸਕੀਮ ਦੇ ਭਰੇ ਜਾ ਰਹੇ ਫਾਰਮ ਲੋਕਾਂ ਨਾਲ ਧੋਖਾ- ਨਰਿੰਦਰ ਸਿੰਘ

ਪਠਾਨਕੋਟ, 30 ਅਗਸਤ (ਪੰਜਾਬ ਪੋਸਟ ਬਿਊਰੋ)- ਜਿਲਾ ਪ੍ਰੋਗਰਾਮ ਅਫਸਰ ਨਰਿੰਦਰ ਸਿੰਘ ਨੇ ਇੱਕ ਪ੍ਰੈਸ ਬਿਆਨ ਰਾਹੀਂ ਕਿਹਾ ਹੈ ਕਿ ਜਿਲਾ ਪਠਾਨਕੋਟ ਵਿੱਚ ਕੁੱਝ ਸ਼ਰਾਰਤੀ ਅਨਸਰਾਂ ਵਲੋਂ `ਬੇਟੀ ਬਚਾਓ, ਬੇਟੀ ਪੜਾਓ` ਸਕੀਮ ਬਾਰੇ ਗਲਤ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਭਾਰਤ ਸਰਕਾਰ ਦੇ ਮਹਿਕਮਾਂ ਮਹਿਲਾਂ ਤੇ ਬਾਲ ਵਿਕਾਸ ਵਿਭਾਗ ਵਲੋਂ 8-32 ਸਾਲ ਦੀਆਂ ਲੜਕੀਆਂ ਨੂੰ ਦੋ ਲੱਖ …

Read More »

ਪ੍ਰਧਾਨ ਮੰਤਰੀ ਦਾ ਚੀਨ ਅਤੇ ਮਿਆਂਮਾਰ ਦਾ ਦੌਰਾ 3 ਸਤੰਬਰ ਤੋਂ

ਨਵੀਂ ਦਿੱਲੀ, 30 ਅਗਸਤ (ਪੰਜਾਬ ਪੋਸਟ ਬਿਊਰੋ) – ਚੀਨ ਗਣਰਾਜ ਦੇ ਰਾਸ਼ਟਰਪਤੀ ਦੇ ਸੱਦੇ `ਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਚੀਨ ਦੇ ਫੁਜਿਆਨ ਸੂਬੇ ਦੇ ਜ਼ਿਆਮਿਨ ਵਿਚ 9ਵੇਂ ਬ੍ਰਿਕਸ ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ 3-5 ਸਤੰਬਰ, 2017 ਤਕ ਉਥੇ ਜਾਣਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ 5-7 ਸਤੰਬਰਨੂੰ ਮਿਆਂਮਾਰ ਗਣਰਾਜ ਦੇ ਰਾਸ਼ਟਰਪਤੀ ਮਾਣਯੋਗ ਯੂ ਹਤਿਨ ਕਵਾ  ਦੇ ਸਦੇ `ਤੇ ਉਥੇ …

Read More »

ਮੋਦੀ ਨੇ ਉਦੈਪੁਰ `ਚ ਕਈ ਵੱਡੇ ਹਾਈਵੇ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ ਤੇ ਨੀਂਹ ਪੱਥਰ ਵੀ ਰੱਖੇ

ਨਵੀਂ ਦਿੱਲੀ, 29 ਅਗਸਤ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਰਾਜਸਥਾਨ ਦੇ ਉਦੈਪੁਰ ਵਿਖੇ ਕਈ ਵੱਡੇ ਹਾਈਵੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ।ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਮੇਵਾੜ ਦੀ “ਵੀਰ ਭੂਮੀ“ ਵੇਖ ਕੇ ਬਹੁਤ ਖੁਸ਼ ਹੋਏ ਹਨ। ਪ੍ਰਧਾਨ ਮੰਤਰੀ ਨੇ ਕੁਦਰਤੀ ਆਫ਼ਤਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਯਕੀਨ ਦਿਵਾਇਆ ਕਿ ਕੇਂਦਰ ਸਰਕਾਰ ਇਸ ਮੁਸ਼ਕਿਲ …

Read More »

ਨਗਰ ਰਾਜ ਭਾਸ਼ਾ ਲਾਗੂ ਕਰਨ ਵਾਲੀ ਕਮੇਟੀ ਦੀ ਹੋਈ ਮੀਟਿੰਗ

ਜਲੰਧਰ, 30 ਅਗਸਤ (ਪੰਜਾਬ ਪੋਸਟ ਬਿਊਰੋ) – ਨਗਰ ਰਾਜਭਾਸ਼ਾ ਲਾਗੂ ਕਰਨ ਵਾਲੀ ਕਮੇਟੀ ਜਲੰਧਰ ਦੀ ਛਿਮਾਹੀ ਮੀਟਿੰਗ ਭਾਰਤੀ ਜੀਵਨ ਬੀਮਾ ਨਿਗਮ ਜਲੰਧਰ ਦੇ ਸਹਿਯੋਗ ਨਾਲ ਹੋਟਲ ਮਹਾਰਾਜਾ ਰੇਲਵੇ ਰੋਡ ਦੇ ਅਸੈਂਬਲੀ ਹਾਲ ਵਿੱਚ ਕੀਤੀ ਗਈ।ਇਸ ਮੀਟਿੰਗ ਦੀ ਪ੍ਰਧਾਨਗੀ ਚੀਫ ਇੰਕਮ ਟੈਕਸ ਕਮਿਸ਼ਨਰ, ਜਲੰਧਰ ਨੇ ਕੀਤੀ।ਮੀਟਿੰਗ ਵਿੱਚ ਕੇਂਦਰ ਸਰਕਾਰ ਦੇ ਵੱਖ-ਵੱਖ ਦਫਤਰਾਂ / ਨਿਗਮਾਂ / ਅਦਾਰਿਆਂ ਵਗੈਰਾ ਤੋਂ ਤਕਰੀਬਨ 75 ਮੈਂਬਰਾਂ …

Read More »